ਓਲੰਪਿਕ ਖੇਡਾਂ ’ਚ ਆਸਟ੍ਰੇਲੀਆ ਦੀ ਮੁੱਕੇਬਾਜ਼ ਨੇ ਰਚਿਆ ਇਤਿਹਾਸ, ਮੁੱਕੇਬਾਜ਼ੀ ’ਚ ਪਹਿਲੀ ਵਾਰੀ ਕਿਸੇ ਆਸਟ੍ਰੇਲੀਆਈ ਮਹਿਲਾ ਨੂੰ ਮਿਲੇਗਾ ਓਲੰਪਿਕ ਮੈਡਲ
ਮੈਲਬਰਨ : ਆਸਟ੍ਰੇਲੀਆ ਦੀ ਮੁੱਕੇਬਾਜ਼ Caitlin ਨੇ ਓਲੰਪਿਕ ਤਮਗਾ ਜਿੱਤਣ ਵਾਲੀ ਆਸਟ੍ਰੇਲੀਆ ਦੀ ਪਹਿਲੀ ਔਰਤ ਬਣ ਕੇ ਇਤਿਹਾਸ ਰਚ ਦਿੱਤਾ ਹੈ। ਔਰਤਾਂ ਦੇ 75 ਕਿਲੋਗ੍ਰਾਮ ਕੁਆਰਟਰ ਫਾਈਨਲ ਵਿੱਚ ਮੋਰੱਕੋ ਦੀ … ਪੂਰੀ ਖ਼ਬਰ