Australia
Punjabi News updates and Punjabi Newspaper in Australia
ਵਿਕਟੋਰੀਆ ਦੀਆਂ ਸੜਕਾਂ ’ਤੇ ਇਸ ਸਾਲ 2008 ਤੋਂ ਬਾਅਦ ਸਭ ਤੋਂ ਵੱਧ ਮੌਤਾਂ, ਨਸ਼ੇ ਨਹੀਂ ਇਹ ਰਿਹਾ ਪ੍ਰਮੁੱਖ ਕਾਰਨ
ਮੈਲਬਰਨ: ਵਿਕਟੋਰੀਆ ਦੀਆਂ ਸੜਕਾਂ ’ਤੇ ਵਾਪਰਨ ਵਾਲੇ ਸੜਕੀ ਹਾਦਸਿਆਂ ’ਚ ਮੌਤਾਂ ਦੀ ਗਿਣਤੀ 15 ਸਾਲਾਂ ’ਚ ਸਭ ਤੋਂ ਵੱਧ ਰਹੀ ਹੈ। ਅੱਜ ਤਕ ਵਿਕਟੋਰੀਆ ’ਚ ਸੜਕੀ ਹਾਦਸਿਆਂ ’ਚ ਮਰਨ ਵਾਲਿਆਂ
ਮੈਲਬਰਨ `ਚ ਪੁਲੀਸ ਨੇ ਕੀਤਾ ਕੌਮਾਂਤਰੀ ਸਮੱਗਲਿੰਗ (International Smuggling) ਦਾ ਪਰਦਾਫਾਸ਼ – ਥਰੈਸ਼ਰ `ਚ ਲੁਕੋ ਕੇ ਰੱਖੀ 98 ਕਿੱਲੋ ਮੇਥ ਬਰਾਮਦ
ਮੈਲਬਰਨ : ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ `ਚ ਪੁਲੀਸ ਨੇ ਇੱਕ ਅੰਤਰਾਸ਼ਤਰੀ ਸਮੱਗਲਿੰਗ (International Smuggling) ਦਾ ਪਰਦਾਫਾਸ਼ ਕਰਕੇ 98 ਕਿੱਲੋ ਮੇਥ (ਨਸ਼ੀਲਾ ਪਦਾਰਥ) ਬਰਾਮਦ ਕਰ ਲਿਆ ਹੈ। ਇਸ ਦੋਸ਼ `ਚ ਟੁਲਾਮਰੀਨ
ਮੈਲਬਰਨ ‘ਚ ਕੱਲ੍ਹ ਸ਼ਾਮ ਤੋਂ ਪਰਸੋਂ ਸਵੇਰ ਤੱਕ ਮੁਫਤ ਹੋਵੇਗਾ ਰੇਲ ਤੇ ਬੱਸਾਂ ਦਾ ਸਫਰ, ਨਵਾਂ ਸਾਲ ਮਨਾਉਣ ਲਈ ਪਬਲਿਕ ਟਰਾਂਸਪੋਰਟ ਨੇ ਦਿੱਤਾ ਲੋਕਾਂ ਨੂੰ ਤੋਹਫਾ
ਮੈਲਬਰਨ: ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਪਬਲਿਕ ਟਰਾਂਸਪੋਰਟ ਨੇ ਮੈਲਬਰਨ ਵਾਸੀਆਂ ਨੂੰ ਤੋਹਫ਼ਾ ਦਿੱਤਾ ਹੈ। ਇਸ ਮੌਕੇ ਮੈਟਰੋਪੋਲੀਟਨ ਟਰੇਨਾਂ, ਟ੍ਰਾਮਾਂ, ਬੱਸਾਂ ਅਤੇ ਰੀਜਨਲ ਟਾਊਨ ਦੀਆਂ ਬੱਸਾਂ ’ਚ ਸਫ਼ਰ ਸ਼ਾਮ
ਕਿਤੇ ਤੁਸੀਂ ਤਾਂ ਨਹੀਂ ਖ਼ਰੀਦੀ ਸੀ ਟੈਸਲਾ? ਜਾਣੋ ਟੈਸਲਾ ਦੀਆਂ ਕਾਰਾਂ ਨਾਲ ਭਰੇ ਜਹਾਜ਼ ਨੂੰ ਆਸਟ੍ਰੇਲੀਆ ਤੋਂ ਕਿਉਂ ਪਰਤਣਾ ਪਿਆ
ਮੈਲਬਰਨ: ਇਸ ਸਾਲ ਰਿਕਾਰਡਤੋੜ ਵਿਕਰੀ ਕਰਨ ਦੀਆਂ ਕੋਸ਼ਿਸ਼ਾਂ ’ਚ ਲੱਗੀ ਅਮਰੀਕੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਨੂੰ ਵੱਡਾ ਝਟਕਾ ਲੱਗਾ ਹੈ। ਵੱਡੀ ਗਿਣਤੀ ’ਚ ਟੈਸਲਾ ਦੀਆਂ ਕਾਰਾਂ ਲੈ ਕੇ ਆਸਟ੍ਰੇਲੀਆ ਆਏ
ਭਾਰਤੀਆਂ ਨੂੰ ਟੈਂਪਰੇਰੀ ਗ੍ਰੈਜੁਏਟ ਵੀਜ਼ਾ (TGV) ਬਾਰੇ ਆਸਟ੍ਰੇਲੀਆ ਦਾ ਨਵਾਂ ਬਿਆਨ, ਜਾਣੋ ਨਵੀਂ ਮਾਈਗ੍ਰੇਸ਼ਨ ਰਣਨੀਤੀ ਹੇਠ ਹੋਈਆਂ ਤਬਦੀਲੀਆਂ ਦੀ ਸੱਚਾਈ
ਮੈਲਬਰਨ: ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਨਵੀਂ ਮਾਈਗ੍ਰੇਸ਼ਨ ਨੀਤੀ ਦੇ ਤਹਿਤ ਟੈਂਪਰੇਰੀ ਗ੍ਰੈਜੂਏਟ ਵੀਜ਼ਾ (TGV) ਦੀ ਘਟੀ ਹੋਈ ਮਿਆਦ ਪਿਛਲੇ ਸਾਲ ਹਸਤਾਖਰ ਕੀਤੇ ਗਏ ਆਸਟ੍ਰੇਲੀਆ-ਭਾਰਤ ਆਰਥਿਕ ਸਹਿਯੋਗ ਅਤੇ ਵਪਾਰੀ
ਆਸਟ੍ਰੇਲੀਆ ਵਾਸੀਓ, ਇਹ ਕੰਮ ਕਰ ਲਓ ਨਹੀਂ ਤਾਂ ਸੈਂਕੜੇ ਡਾਲਰ ਹੋ ਸਕਦੇ ਨੇ ਬਰਬਾਦ
ਮੈਲਬਰਨ: ਜੇਕਰ ਤੁਹਾਡੇ ਕੋਲ Bupa, Medibank ਅਤੇ BHF ਵਰਗੀਆਂ ਪ੍ਰਮੁੱਖ ਬੀਮਾ ਕੰਪਨੀਆਂ ਦਾ ਬੀਮਾ ਹੈ ਤਾਂ ਯਾਦ ਕਰ ਲਓ ਕਿ ਤੁਸੀਂ ਬੀਮਾ ਨਾਲ ਮਿਲਣ ਵਾਲੇ ਨਵੀਂਆਂ ਐਨਕਾਂ, ਡੈਂਟਲ ਚੈੱਕਅੱਪ ਜਾਂ
ਆਸਟ੍ਰੇਲੀਆ `ਚ ਸ਼ਾਰਕ ਦਾ ਭਿਆਨਕ ਹਮਲਾ (Shark Attack in Australia) – 14 ਸਾਲ ਦਾ ਨੌਜਵਾਨ ਮਾਰਿਆ
ਮੈਲਬਰਨ : ਸਾਊਥ ਆਸਟ੍ਰੇਲੀਆ (South Australia) `ਚ ਸ਼ਾਰਕ ਮੱਛੀ ਨੇ ਭਿਆਨਕ ਹਮਲਾ (Shark Attack in Australia) ਕਰਕੇ ਇੱਕ 15 ਸਾਲਾ ਨੌਜਵਾਨ ਨੂੰ ਮਾਰ ਦਿੱਤਾ। ਉਹ ਯੋਕ ਪੈਨਿਨਸੁਲਾ ਦੇ ਰਿਮੋਟ ਏਰੀਏ
ਆਸਟ੍ਰੇਲੀਆ `ਚ ਪੰਜਾਬੀ ਨੌਜਵਾਨ ਦੀ ਲਾਸ਼ ਮਿਲੀ – ਅੰਮ੍ਰਿਤਪਾਲ ਸਿੰਘ (Amritpal Singh Australia) ਪਿਛਲੇ ਹਫ਼ਤੇ ਹੋ ਗਿਆ ਸੀ ਗੁੰਮ
ਮੈਲਬਰਨ : ਵੈਸਟਰਨ ਆਸਟ੍ਰੇਲੀਆ `ਚ ਡਾਰਵਿਨ ਨਾਲ ਸਬੰਧਤ ਇੱਕ 30 ਕੁ ਸਾਲ ਦੇ ਪੱਗ ਵਾਲੇ ਪੰਜਾਬੀ ਨੌਜਵਾਨ ਅੰਮ੍ਰਿਤਪਾਲ ਸਿੰਘ (Amritpal Singh Australia) ਦੀ ਲਾਸ਼ ਅੱਜ ਨੌਰਦਰਨ ਟੈਰੇਟਰੀ ਦੀ ਪੁਲੀਸ ਨੂੰ
ਮੈਲਬਰਨ ’ਚ ਦੋ ਵਾਰੀ ਹੋਵੇਗੀ ਨਵੇਂ ਸਾਲ ਦੀ ਆਤਿਸ਼ਬਾਜ਼ੀ (New Year’s Fireworks), ਜਾਣੋ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧ
ਮੈਲਬਰਨ: ਮੈਲਬਰਨ ਦਾ ਅਸਮਾਨ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਦੋ ਵਾਰ ਰੌਸ਼ਨ ਹੋਵੇਗਾ। ਪ੍ਰਸ਼ਾਸਨ ਨੇ ਨਵੇਂ ਸਾਲ ਮੌਕੇ ਮਨਾਏ ਜਾ ਰਹੇ ਮੁਫਤ ਜਸ਼ਨ ਜ਼ੋਨਾਂ ਦਾ ਵੇਰਵਾ ਜਾਰੀ ਕਰ ਦਿੱਤਾ
ਨਵੇਂ ਸਾਲ ’ਚ ਆਸਟ੍ਰੇਲੀਆ ਵਾਸੀਆਂ ਨੂੰ ਲੱਗੇਗਾ ਮਹਿੰਗਾਈ ਦਾ ਝਟਕਾ, ਜਾਣੋ ਅਗਲੇ ਸਾਲ ਕੀ ਹੋ ਰਿਹਾ ਹੈ ਮਹਿੰਗਾ
ਮੈਲਬਰਨ: ਵਧਦੀ ਮਹਿੰਗਾਈ ਅਤੇ ਅਨਿਸ਼ਚਿਤ ਆਰਥਿਕ ਸਥਿਤੀਆਂ ਕਾਰਨ ਆਸਟਰੇਲੀਆ ਦੇ ਲੋਕਾਂ ਨੂੰ ਨਵੇਂ ਸਾਲ ਵਿੱਚ ਕੀਮਤਾਂ ਵਿੱਚ ਕਈ ਵਾਧੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੀਮਤਾਂ ਵਿੱਚ ਵਾਧੇ ਦਾ ਅਸਰ
Punjabi Newspaper in Australia
Sea7 Australia presents vibrant online Punjabi Newspaper in Australia, where we bring you the freshest and most relevant Punjabi news updates from Australia, New Zealand and rest of the World. Stay connected with the punjabi newspaper in Australia to read latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “Online Australian Punjabi Newspaper for latest live Punjabi news in Australia.” Stay connected here to build strong community connections.