ਸਾਵਧਾਨ ! ਆਕਲੈਂਡ ‘ਚ ਛੇ ਥਾਵਾਂ ‘ਤੇ ਸਪੀਡ ਕੈਮਰੇ ਲੱਗਣ ਲਈ ਤਿਆਰ

ਮੈਲਬਰਨ: ਵਾਕਾ ਕੋਟਾਹੀ ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕਿ ਇਸ ਮਹੀਨੇ ਛੇ ਨਵੀਂ ਪੀੜ੍ਹੀ ਦੇ ਸਪੀਡ ਕੈਮਰਿਆਂ ਦੇ ਨਿਰਮਾਣ ’ਤੇ ਕੰਮ ਸ਼ੁਰੂ ਹੋ ਜਾਵੇਗਾ, ਜੋ ਸੜਕ … ਪੂਰੀ ਖ਼ਬਰ

ਨਿਊਜ਼ੀਲੈਂਡ `ਚ ਪੰਜਾਬਣ `ਤੇ ਪਤੀ ਨੂੰ ਡੀਪੋਰਟ ਕਰਾਉਣ ਦਾ ਦੋਸ਼ – ਪਤੀ ਨੇ ਪਤਨੀ ਖਿਲਾਫ਼ 23 ਲੱਖ ਦੀ ਧੋਖਾਧੜੀ ਦਾ ਪਰਚਾ ਕਰਾਇਆ

ਮੈਲਬਰਨ : ਨਿਊਜ਼ੀਲੈਂਡ `ਚ ਇੱਕ ਪੰਜਾਬਣ `ਤੇ ਦੋਸ਼ ਲੱਗਾ ਹੈ ਕਿ ਉਸਨੇ ਆਪਣੇ ਪਤੀ ਨੂੰ ਡੀਪੋਰਟ ਕਰਵਾ ਦਿੱਤਾ। ਦੂਜੇ ਪਾਸੇ ਪਤੀ ਨੇ ਪੰਜਾਬ ਜਾ ਕੇ ਆਪਣੀ ਪਤਨੀ ਤੇ ਉਸਦੇ ਬਾਪ … ਪੂਰੀ ਖ਼ਬਰ

Punjabi in NZ Politics

ਨਿਊਜ਼ੀਲੈਂਡ ਪਾਰਲੀਮੈਂਟ ਚੋਣਾਂ `ਚ ਪੰਜਾਬੀਆਂ ਦੇ ਹਿੱਸੇ ਨਾ ਆਈ ਜਿੱਤ

ਮੈਲਬਰਨ : ਨਿਊਜ਼ੀਲੈਂਡ ਪਾਰਲੀਮੈਂਟ ਚੋਣਾਂ ਵਿੱਚ ਭਾਵੇਂ ਸੱਤਾਧਾਰੀ ਲੇਬਰ ਪਾਰਟੀ ਨੂੰ ਹਰਾ ਕੇ ਨੈਸ਼ਨਲ ਪਾਰਟੀ ਜੇਤੂ ਰਹੀ ਹੈ ਪਰ ਇਨ੍ਹਾਂ ਚੋਣਾਂ `ਚ ਵੱਖ-ਵੱਖ ਪਾਰਟੀਆਂ ਵੱਲੋਂ ਕਿਸਮਤ ਅਜ਼ਮਾ ਰਹੇ ਤਿੰਨ੍ਹਾਂ ਪੰਜਾਬੀਆਂ … ਪੂਰੀ ਖ਼ਬਰ

Cricket World Cup : ਨਿਊਜ਼ੀਲੈਂਡ ਨੇ ਲਾਈ ਜਿੱਤਾਂ ਦੀ ਹੈਟਰਿਕ, ਗੋਡੇ ਦੀ ਸੱਟ ਤੋਂ ਠੀਕ ਹੋ ਕੇ ਪਰਤੇ Kane Williamson ਮੁੜ ਜ਼ਖ਼ਮੀ

ਮੈਲਬਰਨ: ਲੰਮੇ ਸਮੇਂ ਬਾਅਦ ਕ੍ਰਿਕੇਟ ਦੇ ਮੈਦਾਨ ’ਤੇ ਪਰਤੇ ਕਪਤਾਨ ਕੇਨ ਵਿਲੀਅਮਸਨ ਨੇ ਕ੍ਰਿਕੇਟ ਵਿਸ਼ਵ ਕੱਪ ’ਚ ਆਪਣਾ ਪਹਿਲਾ ਮੈਚ ਖੇਡਦਿਆਂ 78 ਦੌੜਾਂ ਦੀ ਸ਼ਾਨਦਾਰੀ ਪਾਰੀ ਖੇਡ ਦੇ ਬੰਗਲਾਦੇਸ਼ ਵਿਰੁਧ … ਪੂਰੀ ਖ਼ਬਰ

IKEA store in Auckland

ਆਕਲੈਂਡ `ਚ ਖੁੱਲ੍ਹੇਗਾ ਸਵੀਡਿਸ਼ ਰਿਟੇਲ ਕੰਪਨੀ ਦਾ ਪਹਿਲਾ ਸਟੋਰ – IKEA

ਮੈਲਬਰਨ : ਸਵੀਡਨ ਦੀ ਰਿਟੇਲ ਕੰਪਨੀ ਆਈਕੇਈਏ IKEA ਆਪਣਾ ਪਹਿਲਾ ਸਟੋਰ ਆਕਲੈਂਡ ਦੇ ਸਿਲਵੀਆ ਪਾਰਕ ਵਿੱਚ ਖੋਲ੍ਹੇਗੀ। ਇਸ ਵਾਸਤੇ ਕੰਪਨੀ ਨੇ ਪਹਿਲੀ ਰਿਕਰੂਟਮੈਂਟ ਬਾਰੇ ਅੱਜ ਖੁਲਾਸਾ ਕਰਦਿਆਂ ਦੱਸਿਆ ਕਿ ਜੋਹਾਨਾ … ਪੂਰੀ ਖ਼ਬਰ

Sikhs in NZ

ਨਿਊਜ਼ੀਲੈਂਡ `ਚ ਰੋਕੀ ਜਾਵੇ ਭਾਰਤ ਸਰਕਾਰ ਦੀ ਦਖ਼ਲ-ਅੰਦਾਜ਼ੀ – ਨਿੱਝਰ ਦੇ ਕਤਲ ਤੋਂ ਬਾਅਦ ਸਿੱਖਾਂ ਦਾ ਆਕਲੈਂਡ `ਚ ਇਕੱਠ

ਮੈਬਲਰਨ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿੱਖ ਐਕਟੀਵਿਸਟ ਹਰਦੀਪ ਸਿੰਘ ਨਿੱਝਰ ਦੇ ਕਤਲ ਦੀਆਂ ਉਂਗਲਾਂ ਭਾਰਤੀ ਏਜੰਸੀਆਂ ਵੱਲ ਉੱਠਣ ਤੋਂ ਬਾਅਦ ਨਿਊਜ਼ੀ਼ਲੈਂਡ ਸਿੱਖ ਯੂਥ ਅਤੇ ਹੋਰ ਸਿੱਖ … ਪੂਰੀ ਖ਼ਬਰ

ਚੋਣ ਪ੍ਰਚਾਰ ’ਚ ਸਰਗਰਮ ਨਵੇਂ ਸਿਆਸੀ ਕਾਰਕੁੰਨ, ਖ਼ਰਚੇ ਜਾ ਰਹੇ ਨੇ ਹਜ਼ਾਰਾਂ ਡਾਲਰ

ਮੈਲਬਰਨ: ਨਿਊਜ਼ੀਲੈਂਡ ’ਚ ਆਮ ਚੋਣਾਂ ਦੀ ਮਿਤੀ ਨੇੜੇ ਹੈ ਅਤੇ ਲੋਕਾਂ ਨੂੰ ਆਪਣੀ ਵੋਟ ਦਾ ਸਹੀ ਪ੍ਰਯੋਗ ਕਰਨ ਲਈ ਉਤਸ਼ਾਹਿਤ ਕਰਨ ਵਾਲੇ ਕਈ ਅਜਿਹੇ ਸਿਆਸੀ ਸਮੂਹ ਸਰਗਰਮ ਹਨ, ਜੋ ਇਸ਼ਤਿਹਾਰਬਾਜ਼ੀ … ਪੂਰੀ ਖ਼ਬਰ

ਬੰਜੀ ਜੰਪਿੰਗ ’ਚ ਨਿਊਜ਼ੀਲੈਂਡਰ ਨੇ ਫਿਰ ਬਣਾਇਆ ਵਰਲਡ ਰਿਕਾਰਡ, ਚੈਰਿਟੀ ਵਾਸਤੇ ਆਕਲੈਂਡ ਬਰਿਜ ਤੋਂ ਮਾਰੀ 941 ਵਾਰ ਛਾਲ

ਮੈਲਬਰਨ : ਨਿਊਜ਼ੀਲੈਂਡ ਦੇ ਵਿਅਕਤੀ ਮਾਈਕ ਹੀਅਰਡ ਨੇ ਮੈਂਟਲ ਹੈੱਲਥ ਲਈ ਦਾਨ ਇਕੱਠਾ ਕਰਨ ਵਾਸਤੇ ਆਕਲੈਂਡ ਦੇ ਹਾਰਬਰ ਬਰਿਜ ਤੋਂ ਵਿਸ਼ੇਸ਼ ਖੇਡ “ਬੰਜੀ ਜੰਪਿੰਗ” ਦੌਰਾਨ ਇੱਕ ਦਿਨ `ਚ ਬੁੱਧਵਾਰ ਨੂੰ … ਪੂਰੀ ਖ਼ਬਰ

ਕ੍ਰਿਕਟ ਵਿਸ਼ਵ ਕੱਪ : ਦੂਜਾ ਮੈਚ ਵੀ ਜਿੱਤੀ ਨਿਊਜ਼ੀਲੈਂਡ ਦੀ ਟੀਮ, ਨੀਦਰਲੈਂਡ ਨੂੰ 99 ਦੌੜਾਂ ਨਾਲ ਹਰਾਇਆ

ਹੈਦਰਾਬਾਦ: ਫਾਰਮ ਵਿਚ ਚੱਲ ਰਹੀ ਨਿਊਜ਼ੀਲੈਂਡ ਦੀ ਟੀਮ ਨੇ ਕ੍ਰਿਕਟ ਵਿਸ਼ਵ ਕੱਪ ’ਚ ਆਪਣਾ ਦੂਜਾ ਮੈਚ ਵੀ ਸ਼ਾਨਦਾਰ ਢੰਗ ਨਾਲ ਜਿੱਤ ਲਿਆ ਹੈ। ਟੂਰਨਾਮੈਂਟ ਦੇ ਪਹਿਲੇ ਮੈਚ ’ਚ ਪਿਛਲੇ ਚੈਂਪੀਅਨ … ਪੂਰੀ ਖ਼ਬਰ

NZ Skilled Migrant Category 2023

New Zealand Skilled Migrant Category 2023 – ਅੱਜ ਤੋਂ ਲਾਗੂ ਨਵਾਂ Interim Visa

ਮੈਲਬਰਨ : ਅੱਜ ਤੋਂ ਨਿਊਜ਼ੀਲੈਂਡ ਵਿੱਚ Skilled Migrant Category Visa ਸੰਬੰਦੀ ਕਈ ਤਰਾਂ ਦੇ ਬਦਲਾਵ ਆਏ ਹਨ ਜਿਨ੍ਹਾਂ ਵਿੱਚ ਇਕ Interim Visa ਵੀ ਸ਼ਾਮਿਲ ਕਿੱਤਾ ਗਿਆ ਹੈ ਜੋ ਕਿ ਜਿਹੜੇ … ਪੂਰੀ ਖ਼ਬਰ

Facebook
Youtube
Instagram