ਤਸਮਾਨੀਆ ਵਿੱਚ ਆਪਣੇ ਹੀ ਕੁੱਤੇ ਦੇ ਹਮਲੇ ਕਾਰਨ 66 ਵਰ੍ਹਿਆਂ ਦੇ ਵਿਅਕਤੀ ਦੀ ਮੌਤ, ਔਰਤ ਜ਼ਖ਼ਮੀ

ਮੈਲਬਰਨ: ਤਸਮਾਨੀਆ ਵਿੱਚ ਇੱਕ ਘਰ ਅੰਦਰ 66 ਸਾਲ ਦੀ ਉਮਰ ਦੇ ਇੱਕ ਵਿਅਕਤੀ ਦੀ ਆਪਣੇ ਹੀ ਕੁੱਤੇ ਵੱਲੋਂ ਹਮਲਾ ਕਰਨ ਤੋਂ ਬਾਅਦ ਮੌਤ ਹੋ ਗਈ। ਪੁਲਿਸ ਨੂੰ ਬੀਤੀ ਰਾਤ 10:40 … ਪੂਰੀ ਖ਼ਬਰ

ਕੀ Rented House ਤੁਹਾਡੀ ਸਿਹਤ ਨੂੰ ਪਹੁੰਚਾ ਰਿਹੈ ਨੁਕਸਾਨ? ਜਾਣੋ ਕੀ ਕਹਿੰਦੈ ਨਵਾਂ ਅਧਿਐਨ

ਖ਼ੁਦ ਦਾ ਘਰ ਨਾ ਖ਼ਰੀਦ ਸਕਣਾ ਨਾ ਸਿਰਫ਼ ਲੋਕਾਂ ਦੀ ਜੇਬ੍ਹ ’ਤੇ ਬੋਝ ਪਾ ਰਿਹਾ ਹੈ, ਸਗੋਂ ਉਨ੍ਹਾਂ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ। ਇੱਕ ਆਸਟ੍ਰੇਲੀਅਨ-ਯੂਨਾਈਟਿਡ ਕਿੰਗਡਮ ਸਾਂਝੇ … ਪੂਰੀ ਖ਼ਬਰ

ਆਸਟ੍ਰੇਲੀਆ ਵੱਧ ਹਥਿਆਰ ਰੱਖਣ ‘ਤੇ ਲਾਏਗਾ ਪਾਬੰਦੀ, Firearms Act ’ਚ ਸੋਧ ਦੀਆਂ ਤਿਆਰੀਆਂ

ਮੈਲਬਰਨ: ਪੱਛਮੀ ਆਸਟ੍ਰੇਲੀਆ ਪ੍ਰਸਤਾਵਿਤ ਹਥਿਆਰ ਕਾਨੂੰਨ ’ਚ ਸੁਧਾਰਾਂ ਨਾਲ ਬੰਦੂਕਾਂ ਦੀ ਗਿਣਤੀ ਨੂੰ ਸੀਮਤ ਕਰਨ ਲਈ ਦੇਸ਼ ਦਾ ਪਹਿਲਾ ਅਧਿਕਾਰ ਖੇਤਰ ਬਣਨ ਲਈ ਤਿਆਰ ਹੈ। Firearms Act ਦੀ ਸਮੀਖਿਆ ਵਿੱਚ … ਪੂਰੀ ਖ਼ਬਰ

ਆਸਟਰੇਲੀਆ ਵਾਸੀਆਂ ਨੇ The voice Referendum ਨੂੰ ਕਿਹਾ NO, ਹੁਣ ਕੀ ਹੋਵੇਗਾ?

ਮੈਲਬਰਨ: ਛੇ ਹਫ਼ਤਿਆਂ ਤਕ ਚੱਲੇ ਜ਼ੋਰਦਾਰ ਪ੍ਰਚਾਰ ਤੋਂ ਬਾਅਦ ਆਸਟ੍ਰੇਲੀਆਈ ਲੋਕਾਂ ਨੇ ਪਾਰਲੀਮੈਂਟ ਵਿੱਚ ਮੂਲ ਵਾਸੀਆਂ ਨੂੰ ਪ੍ਰਤੀਨਿਧਗੀ ਦੇਣ ਵਾਲੀ ਸੰਸਥਾ Voice ਨੂੰ ਵਿਆਪਕ ਤੌਰ ’ਤੇ ਰੱਦ ਕਰ ਦਿੱਤਾ ਹੈ। … ਪੂਰੀ ਖ਼ਬਰ

20 ਸੈਂਟ ਦੇ ਇਸ ਸਿੱਕੇ ਦੇ ਮਾਲਕ ਹੋ ਸਕਦੇ ਹਨ 5 ਹਜ਼ਾਰ ਡਾਲਰ ਅਮੀਰ, ਜਾਣੋ ਦੁਰਲੱਭ ਸਿੱਕੇ ਬਾਰੇ

ਮੈਲਬਰਨ: 1960 ਦੇ ਦਹਾਕੇ ਤੋਂ ਪਹਿਲਾਂ ਦਾ ਇੱਕ ਬਹੁਤ ਹੀ ਦੁਰਲੱਭ ਕਿਸਮ ਦਾ 20-ਸੈਂਟ ਦਾ ਸਿੱਕਾ ਜਲਦੀ ਹੀ ਆਪਣੇ ਮਾਲਕ ਆਸਟ੍ਰੇਲੀਆਈ ਵਿਅਕਤੀ ਨੂੰ ਹਜ਼ਾਰਾਂ ਡਾਲਰਾਂ ਅਮੀਰ ਕਰ ਸਕਦਾ ਹੈ। ਜਦੋਂ … ਪੂਰੀ ਖ਼ਬਰ

Cristiano Ronaldo ਨੂੰ ‘ਵਿਭਚਾਰ’ ਲਈ ਮਿਲੀ 99 ਕੌੜਿਆਂ ਦੀ ਸਜ਼ਾ, ਕਿਵੇਂ ਬਚ ਸਕਦੈ ਮਸ਼ਹੂਰ ਫੁੱਟਬਾਲ ਖਿਡਾਰੀ?

ਮੈਲਬਰਨ: ਈਰਾਨ ’ਚ ਇੱਕ ਫ਼ੁੱਟਬਾਲ ਮੈਚ ਖੇਡਣ ਗਏ ਮਸ਼ਹੂਰ ਖਿਡਾਰੀ Cristiano Ronaldo ਵਿਰੁਧ ਦੇਸ਼ ਦੇ ਕਈ ਵਕੀਲਾਂ ਨੇ ਸ਼ਿਕਾਇਤ ਦਰਜ ਕਰਵਾ ਦਿਤੀ। ਅਲ ਨਾਸਰ ਲਈ ਖੇਡਣ ਵਾਲੇ ਇਸ ਫ਼ੁਟਬਾਲਰ ਨੇ … ਪੂਰੀ ਖ਼ਬਰ

Cricket World Cup : ਨਿਊਜ਼ੀਲੈਂਡ ਨੇ ਲਾਈ ਜਿੱਤਾਂ ਦੀ ਹੈਟਰਿਕ, ਗੋਡੇ ਦੀ ਸੱਟ ਤੋਂ ਠੀਕ ਹੋ ਕੇ ਪਰਤੇ Kane Williamson ਮੁੜ ਜ਼ਖ਼ਮੀ

ਮੈਲਬਰਨ: ਲੰਮੇ ਸਮੇਂ ਬਾਅਦ ਕ੍ਰਿਕੇਟ ਦੇ ਮੈਦਾਨ ’ਤੇ ਪਰਤੇ ਕਪਤਾਨ ਕੇਨ ਵਿਲੀਅਮਸਨ ਨੇ ਕ੍ਰਿਕੇਟ ਵਿਸ਼ਵ ਕੱਪ ’ਚ ਆਪਣਾ ਪਹਿਲਾ ਮੈਚ ਖੇਡਦਿਆਂ 78 ਦੌੜਾਂ ਦੀ ਸ਼ਾਨਦਾਰੀ ਪਾਰੀ ਖੇਡ ਦੇ ਬੰਗਲਾਦੇਸ਼ ਵਿਰੁਧ … ਪੂਰੀ ਖ਼ਬਰ

Cricket World Cup ’ਚ ਹੁਣ ਤਕ ਦੀ ਸਭ ਤੋਂ ਵੱਡੀ ਹਾਰ ਤੋਂ ਬਾਅਦ ਆਸਟ੍ਰੇਲੀਆ ਦੀ ਕ੍ਰਿਕੇਟ ’ਤੇ ਸਵਾਲੀਆ ਨਿਸ਼ਾਨ

ਮੈਲਬਰਨ: ਭਾਰਤ ’ਚ ਹੋ ਰਹੇ ਕ੍ਰਿਕੇਟ ਵਿਸ਼ਵ ਕੱਪ ’ਚ ਆਸਟ੍ਰੇਲੀਆ ਨੂੰ ਆਪਣੇ ਲਗਾਤਾਰ ਦੂਜੇ ਮੈਚ ’ਚ ਦਖਣੀ ਅਫ਼ਰੀਕਾ ਹੱਥੋਂ 134 ਦੌੜਾਂ ਨਾਲ ਹਾਰ ਮਿਲੀ ਹੈ। ਇਹ ਵਿਸ਼ਵ ਕੱਪ ’ਚ ਹੁਣ … ਪੂਰੀ ਖ਼ਬਰ

ਪਰਥ ਆ ਰਹੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਆਸਟ੍ਰੇਲੀਆਈ ਵਿਅਕਤੀ ਗ੍ਰਿਫ਼ਤਾਰ

ਮੈਲਬਰਨ: ਇੱਕ passenger plane ’ਚ ਬੰਬ ਹੋਣ ਦੀ ਧਮਕੀ ਦੇਣ ਵਾਲੇ ਇੱਕ ਆਸਟ੍ਰੇਲੀਆ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡ੍ਰੀਮਲਾਈਨਰ 787 ਹਵਾਈ ਜਹਾਜ਼ ਨੇ ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ … ਪੂਰੀ ਖ਼ਬਰ

ਬੱਚੇ ਬਣੇ Australian Citizen, ਅੱਧ ਵਿਚਕਾਰ ਲਟਕ ਰਹੇ ਮਾਪਿਆਂ ਨੇ ਕੀਤੀ Visa laws ਬਦਲਣ ਦੀ ਅਪੀਲ

ਮੈਲਬਰਨ: Parliament of Australia ਕੋਲ ਦਾਇਰ ਕੀਤੀ ਗਈ ਇੱਕ ਪਟੀਸ਼ਨ ਵਿੱਚ ਆਸਟ੍ਰੇਲੀਆਈ ਨਾਗਰਿਕ ਹੋਣ ਵਾਲੇ ਬੱਚਿਆਂ ਦੇ ਮਾਪਿਆਂ ਦੇ ਵੀਜ਼ਾ ਸ਼ਰਤਾਂ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਗਈ ਹੈ। ਇਹ … ਪੂਰੀ ਖ਼ਬਰ