
ਪ੍ਰਧਾਨ ਮੰਤਰੀ ਵੱਜੋਂ ਪਹਿਲੇ ਸਾਲ ਦੌਰਾਨ ਐਲਬਨੀਜ਼ੀ ਨੇ VIP ਹਵਾਈ ਸਫ਼ਰ ’ਤੇ ਲਗਭਗ 40 ਲੱਖ ਡਾਲਰ ਖ਼ਰਚ ਕੀਤੇ
ਮੈਲਬਰਨ: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਸੱਤਾ ਸੰਭਾਲਣ ਤੋਂ ਬਾਅਦ ਇੱਕ ਸਾਲ ਅੰਦਰ VIP ਫ਼ਲਾਈਟਸ ’ਚ ਲਗਭਗ 40 ਲੱਖ ਡਾਲਰ ਖ਼ਰਚ ਕੀਤੇ ਹਨ। ਵਿਰੋਧੀ ਧਿਰ ਨੇ ਟੈਕਸ ਭਰਨ

ਆਸਟ੍ਰੇਲੀਆ ਵਾਸੀਆਂ ਨੂੰ ਕ੍ਰਿਸਮਸ ਦਾ ਤੋਹਫ਼ਾ, ਇਸ ਇੱਕ ਸਟੇਟ ਨੂੰ ਛੱਡ ਕੇ ਪੂਰੇ ਦੇਸ਼ ’ਚ ਘਟਣਗੀਆਂ ਪੈਟਰੋਲ ਦੀਆਂ ਕੀਮਤਾਂ (Petrol prices to fall)
ਮੈਲਬਰਨ: ਆਸਟ੍ਰੇਲੀਆ ਦੇ ਮੋਟਰਗੱਡੀ ਚਾਲਕਾਂ ਨੂੰ ਕ੍ਰਿਸਮਸ ਦਾ ਤੋਹਫ਼ਾ ਮਿਲ ਰਿਹਾ ਹੈ ਕਿਉਂਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪੈਟਰੋਲ ਦੀਆਂ ਕੀਮਤਾਂ ਡਿੱਗ (Petrol prices to fall) ਰਹੀਆਂ ਹਨ। NRMA ਅਨੁਸਾਰ,

ਆਸਟ੍ਰੇਲੀਆ ’ਚ ਵਿਦੇਸ਼ੀ ਵਿਦਿਆਰਥੀਆਂ (International Students) ਨੂੰ ਦਾਖ਼ਲੇ ਬਾਰੇ ਨਵੀਂਆਂ ਹਦਾਇਤਾਂ ਜਾਰੀ, ਜਾਣੋ ਕਿਸ ਨੂੰ ਮਿਲੇਗੀ ਸਭ ਤੋਂ ਵੱਧ ਤਰਜੀਹ
ਮੈਲਬਰਨ: ਆਸਟ੍ਰੇਲੀਆ ਦੀ ਗ੍ਰਹਿ ਮੰਤਰੀ ਕਲੇਅਰ ਓਨੀਲ ਨੇ 14 ਦਸੰਬਰ ਨੂੰ ਇਕ ਹੁਕਮ ‘ਤੇ ਦਸਤਖਤ ਕੀਤੇ ਸਨ, ਜਿਸ ਵਿਚ ਦੱਸਿਆ ਗਿਆ ਸੀ ਕਿ ਕਿਵੇਂ ਇਮੀਗ੍ਰੇਸ਼ਨ ਅਧਿਕਾਰੀ ਆਪਣੇ ਸਿੱਖਿਆ ਪ੍ਰੋਵਾਈਡਰ ਨਾਲ

ਕੋਲੋਰਾਡੋ ਦੀ ਸੁਪਰੀਮ ਕੋਰਟ ਦੇ ਫੈਸਲੇ ਮਗਰੋਂ ਟਰੰਪ ਦੇ ਮੁੜ ਰਾਸ਼ਟਰਪਤੀ ਬਣਨ ਦੀਆਂ ਉਮੀਦਾਂ ’ਤੇ ਫਿਰਿਆ ਪਾਣੀ, ਜਾਣੋ ਆਪਣੀ ਕਿਸ ਕਾਰਵਾਈ ’ਤੇ ਫੱਸ ਗਏ ਸਾਬਕਾ ਅਮਰੀਕੀ ਰਾਸ਼ਟਰਪਤੀ
ਮੈਲਬਰਨ: ਕੋਲੋਰਾਡੋ ਦੀ ਸੁਪਰੀਮ ਕੋਰਟ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵ੍ਹਾਈਟ ਹਾਊਸ ਲਈ ਅਯੋਗ ਕਰਾਰ ਦਿੱਤਾ ਹੈ। ਅਦਾਲਤ ਦਾ ਇਹ ਫੈਸਲਾ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ 14ਵੀਂ ਸੋਧ

ਪੂਰੇ ਆਸਟ੍ਰੇਲੀਆ ’ਚ ਪ੍ਰਾਪਰਟੀ ਕੀਮਤਾਂ (Property Prices) ਵਧੀਆਂ, ਪਰ ਇਨ੍ਹਾਂ ਸਰਅਰਬ ’ਚ ਘਟੀਆਂ
ਮੈਲਬਰਨ: ਪ੍ਰਾਪਰਟੀ ਕੀਮਤਾਂ (Property Prices) ਦੇ ਇਸ ਸਾਲ ਰਿਕਾਰਡ ਪੱਧਰ ਛੂਹਣ ਵਿਚਕਾਰ ‘ਉਮੀਦਾਂ ਦੇ ਉਲਟ’ ਕੁੱਝ ਅਜਿਹੇ ਇਲਾਕੇ ਵੀ ਹਨ ਜਿਨ੍ਹਾਂ ਨੇ ਇਸ ਰੁਝਾਨ ਨੂੰ ਪਿੱਛੇ ਛੱਡ ਦਿੱਤਾ ਹੈ। ਪਿਛਲੇ

ਸਿਡਨੀ ‘ਚ ਕੱਟੜਪੰਥੀ ਮੌਲਵੀ ਨੇ ਪੱਛਮੀ ਮੁਲਕਾਂ ਵਿਰੁੱਧ ਲੜਨ ਲਈ ਦਿੱਤਾ ਮੁਸਲਿਮ ਆਰਮੀ ਬਣਾਉਣ ਦਾ ਸੱਦਾ (Sydney cleric calls for Muslim army)
ਮੈਲਬਰਨ: ਬ੍ਰਦਰ ਮੁਹੰਮਦ ਦੇ ਨਾਂ ਨਾਲ ਜਾਣੇ ਜਾਂਦੇ ਇਕ ਇਸਲਾਮਿਕ ਮੌਲਵੀ ਨੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਇਕਜੁੱਟ ਹੋਣ ਅਤੇ ਪੱਛਮੀ ਮੁਲਕਾਂ ਵਿਰੁੱਧ ਇਸਲਾਮਿਕ ਦੇਸ਼ਾਂ ਦੀ ਰਾਖੀ ਲਈ ਇਕ ਫੌਜ

ਜਲਵਾਯੂ ਤਬਦੀਲੀ ਕਾਰਨ ਖ਼ਤਰੇ ’ਚ ਪਈਆਂ ਵੈਸਟ ਆਸਟ੍ਰੇਲੀਆ ਦੀਆਂ ਪ੍ਰਸਿੱਧ ਗੁਲਾਬੀ ਝੀਲਾਂ (Pink Lakes of Western Australia)
ਮੈਲਬਰਨ: ਆਪਣੇ ਗੁਲਾਬੀ ਰੰਗ ਲਈ ਪ੍ਰਸਿੱਧ ਹੱਟ ਲੈਗੂਨ ਅਤੇ ਲੇਕ ਹਿਲੀਅਰ (Pink Lakes) ਵਰਗੀਆਂ ਸਾਊਥ-ਵੈਸਟਰਨ ਆਸਟ੍ਰੇਲੀਆ ਦੀਆਂ ਝੀਲਾਂ ਜਲਵਾਯੂ ਤਬਦੀਲੀ ਕਾਰਨ ਖਤਰੇ ਵਿੱਚ ਹਨ। ਵਧਦਾ ਤਾਪਮਾਨ ਅਤੇ ਘੱਟ ਬਾਰਸ਼ ਇਨ੍ਹਾਂ

ਆਸਟ੍ਰੇਲੀਆ ਦੀ ਟ੍ਰੈਵਲ ਏਜੰਸੀ ਨੇ ਬੰਦ ਕੀਤਾ ਕਾਰੋਬਾਰ, ਗਾਹਕ ਖੱਜਲ-ਖੁਆਰ (Syon Travels collapses suddenly)
ਮੈਲਬਰਨ: ਆਸਟ੍ਰੇਲੀਆ ਦੀ ਇਕ ਟ੍ਰੈਵਲ ਏਜੰਸੀ ਨੇ ਅਚਾਨਕ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਹੈ, ਜਿਸ ਕਾਰਨ ਇਸ ਦੇ ਦਰਜਨਾਂ ਨਿਰਾਸ਼ ਗਾਹਕ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਕਟੋਰੀਆ

ਗ਼ਲਤੀ ਨਾਲ ਖਾਤੇ ’ਚ ਇੱਕ ਕਰੋੜ ਡਾਲਰ ਪ੍ਰਾਪਤ ਕਰਨ ਵਾਲੇ ਪੰਜਾਬੀ ਨੂੰ ਹੁਣ ਕਬੂਲਣਾ ਪਿਆ ਚੋਰੀ ਦਾ ਗੁਨਾਹ, ਜਾਣੋ ਪੂਰੀ ਕਹਾਣੀ (Sikh Punjabi man pleads guilty)
ਮੈਲਬਰਨ: ਮੈਲਬਰਨ ‘ਚ ਕ੍ਰਿਪਟੋਕਰੰਸੀ ਦੇ ਸ਼ੌਕੀਨ ਇਕ ਪੰਜਾਬੀ ਮੂਲ ਦਾ ਵਿਅਕਤੀ ਇਸ ਵੇਲੇ ਅਦਾਲਤਾਂ ਦੇ ਚੱਕਰ ਕੱਟ ਰਿਹਾ ਹੈ (Punjabi man pleading guilty)। ਦਰਅਸਲ ਉਸ ਦੇ ਖਾਤੇ ’ਚ ਇੱਕ ਕ੍ਰਿਪਟੋਕਰੰਸੀ

ਕੀ ਤੁਸੀਂ ਆਪਣਾ ਮੈਡੀਕੇਅਰ ਬੈਨੇਫ਼ਿਟ (Medicare benefit) ਪ੍ਰਾਪਤ ਕਰ ਲਿਆ ਹੈ? 1.1 ਕਰੋੜ ਡਾਲਰ ਦੇ ਦਾਅਵੇ ਅਜੇ ਵੀ ਬਕਾਇਆ
ਮੈਲਬਰਨ: 55,000 ਤੋਂ ਵੱਧ ਆਸਟ੍ਰੇਲੀਆਈ ਲੋਕਾਂ ਨੇ 1.2 ਕਰੋੜ ਡਾਲਰ ਦੇ ਅਣ-ਦਾਅਵਾ ਕੀਤੇ ਮੈਡੀਕੇਅਰ ਭੁਗਤਾਨਾਂ (Medicare benefit) ਵਿੱਚ ਆਪਣਾ ਹਿੱਸਾ ਪ੍ਰਾਪਤ ਕੀਤਾ ਹੈ, ਪਰ ਲੱਖਾਂ ਡਾਲਰ ਅਜੇ ਵੀ ਦਾਅਵਾ ਕੀਤੇ

‘ਏਨੀ ਬਾਰਸ਼ ਕਦੇ ਨਹੀਂ ਵੇਖੀ’, ਕੁਈਨਜ਼ਲੈਂਡ ’ਚ ਹੜ੍ਹਾਂ ਨੇ ਮਚਾਈ ਤਬਾਹੀ, ਜਹਾਜ਼ ਵੀ ਡੁੱਬੇ (Queensland Flood Emergency)
ਮੈਲਬਰਨ: ਧੁਰ ਉੱਤਰੀ ਕੁਈਨਜ਼ਲੈਂਡ ਵਿਚ ਹੜ੍ਹ ਐਮਰਜੈਂਸੀ (Queensland Flood Emergency) ਪੈਦਾ ਹੋ ਗਈ ਹੈ ਅਤੇ ਲੋਕਾਂ ਦੇ ਘਰ ਪਾਣੀ ਵਿਚ ਡੁੱਬਣ ਕਾਰਨ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ

ਵਿਕਟੋਰੀਆ ‘ਚ ਬਣ ਸਕਦੇ ਨੇ 7 ਲੱਖ ਗਰੈਨੀ ਫਲੈਟਸ! (Granny flats in Victoria)
ਮੈਲਬਰਨ: ਵਿਕਟੋਰੀਆ ਦੀ ਸਟੇਟ ਸਰਕਾਰ ਨੇ ਗਰੈਨੀ ਫਲੈਟਸ ਅਤੇ ਦੂਜੇ ਘਰ ’ਤੇ ਲਾਗੂ ਹੋਣ ਵਾਲੇ ਕਾਨੂੰਨਾਂ ਵਿੱਚ ਸੁਧਾਰਾਂ (Granny flats in Victoria) ਦਾ ਐਲਾਨ ਕੀਤਾ ਹੈ, ਜਿਸ ਨਾਲ 700,000 ਤੋਂ

ਡੇਲਸਫ਼ੋਰਡ ਪੱਬ ਹਾਦਸੇ ’ਚ ਮੁਲਜ਼ਮ ਡਰਾਈਵਰ ਜ਼ਮਾਨਤ ’ਤੇ ਰਿਹਾਅ, ਜਾਣੋ ਕੌਣ ਹੈ 5 ਭਾਰਤੀਆਂ ਨੂੰ ਦਰੜਨ ਵਾਲਾ ਵਿਲੀਅਮ ਸਵਾਲੇ
ਮੈਲਬਰਨ: ਰੌਇਲ ਡੇਲਸਫ਼ੋਰਡ ਹੋਟਲ ਦੇ ਬੀਅਰ ਗਾਰਡਨ ’ਚ ਵਾਪਰੇ ਭਿਆਨਕ ਹਾਦਸੇ ’ਚ ਪੰਜ ਭਾਰਤੀ ਮੂਲ ਦੇ ਲੋਕਾਂ ਦੀ ਮੌਤ ਦਾ ਕਾਰਨ ਬਣਨ ਵਾਲੇ ਵਿਅਕਤੀ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ

ਸਿਡਨੀ ’ਚ ਲਿਖਿਆ Postcard ਚਾਰ ਦਹਾਕੇ ਬਾਅਦ ਪੁੱਜਾ ਯੂ.ਕੇ., ਹੁਣ ਹੋ ਰਹੀ ਹੈ ਸਟੀਵ ਪੈਗੇਟ ਦੀ ਤਲਾਸ਼
ਮੈਲਬਰਨ: ਬ੍ਰਿਟੇਨ ਦੇ ਇਕ ਘਰ ’ਚ ਰਹਿ ਰਹੇ ਲੋਕ ਉਦੋਂ ਹੈਰਾਨ ਰਹਿ ਗਏ ਜਦੋਂ ਡਾਕ ਰਾਹੀਂ ਉਨ੍ਹਾਂ ਨੂੰ ਇੱਕ Postcard ਆਇਆ ਜੋ ਕਿ 40 ਸਾਲ ਪਹਿਲਾਂ ਆਸਟ੍ਰੇਲੀਆ ਤੋਂ ਭੇਜਿਆ ਗਿਆ

Kathmandu ਦੀ ਮਾਲਕ ਜਾਨ ਕੈਮਰੂਨ (Jan Cameron) ’ਤੇ 140 ਲੱਖ ਡਾਲਰ ਦੀ ਸ਼ੇਅਰ ਖ਼ਰੀਦ ਲੁਕਾ ਕੇ ਰੱਖਣ ਦੇ ਦੋਸ਼ ਸਾਬਤ
ਮੈਲਬਰਨ: ਕੱਪੜਿਆਂ ਲਈ ਮਸ਼ਹੂਰ ਕੰਪਨੀ ‘ਕਾਠਮੰਡੂ’ ਦੀ ਸੰਸਥਾਪਕ ਜਾਨ ਕੈਮਰੂਨ ’ਤੇ 140 ਲੱਖ ਡਾਲਰ ਦੇ ਸ਼ੇਅਰ ਖ਼ਰੀਦ ਕੇ ਇਨ੍ਹਾਂ ਦਾ ਖ਼ੁਲਾਸਾ ਨਾ ਕਰਨ ਦੇ ਦੋਸ਼ ਸਾਬਤ ਹੋ ਗਏ ਹਨ। ਇਹ

ਇੰਡੋਨੇਸ਼ੀਆ ਨੂੰ ਪਛਾੜ ਇਹ ਦੇਸ਼ ਬਣਿਆ ਆਸਟ੍ਰੇਲੀਆਈ ਲੋਕਾਂ ਦੇ ਸੈਰ-ਸਪਾਟੇ ਦੀ ਪਹਿਲੀ ਪਸੰਦ (Aussie Tourism habits)
ਮੈਲਬਰਨ: ਆਸਟ੍ਰੇਲੀਆ ਦੇ ਲੋਕਾਂ ਨੇ ਇੰਡੋਨੇਸ਼ੀਆ ਦੀ ਥਾਂ ਸੈਰ-ਸਪਾਟੇ ਲਈ ਇੱਕ ਨਵੀਂ ਮੰਜ਼ਿਲ ਲੱਭ ਲਈ ਹੈ, ਅਤੇ ਇਹ ਦੇਸ਼ ਦੇ ਹੋਰ ਵੀ ਨੇੜੇ ਸਥਿਤ ਹੈ। Tourism and Transport Forum Australia

NSW ’ਚ ਪ੍ਰਦਰਸ਼ਨਕਾਰੀਆਂ ਨੂੰ ਅਪਰਾਧੀ ਠਹਿਰਾਉਣ ਵਾਲੇ ਕਾਨੂੰਨ ਰੱਦ, ਹੁਣ ਇਹ ਕੰਮ ਨਹੀਂ ਰਹੇਗਾ ਅਪਰਾਧ
ਮੈਲਬਰਨ: NSW ਸੁਪਰੀਮ ਕੋਰਟ ਨੇ ਸਟੇਟ ’ਚ ਵਿਰੋਧ ਪ੍ਰਦਰਸ਼ਨਾਂ ਨੂੰ ਨੱਥ ਪਾਉਣ ਲਈ ਬਣਾਏ ਸਖਤ ਕਾਨੂੰਨਾਂ ਦੇ ਕੁਝ ਹਿੱਸੇ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਬੰਦਰਗਾਹਾਂ

ਪਹਿਲੀ ਵਾਰੀ ਵਿਕਰੀ ’ਤੇ ਲੱਗੀ ‘NSW 1’ ਨੰਬਰ ਪਲੇਟ ਨੇ ਤੋੜੇ ਸਾਰੇ ਰਿਕਾਰਡ, ਬੋਲੀ ਦੀ ਕੀਮਤ ਜਾਣੇ ਕੇ ਰਹਿ ਜਾਓਗੇ ਹੈਰਾਨ
ਮੈਲਬਰਨ: ਆਸਟ੍ਰੇਲੀਆ ਵਿਚ ਜਾਰੀ ਕੀਤੀ ਗਈ ਪਹਿਲੀ ਕਾਰ ਨੰਬਰ ਪਲੇਟ ਨਿਲਾਮੀ ਵਿਚ ਵੇਚੀ ਜਾ ਰਹੀ ਹੈ। ਭਾਵੇਂ ਇਸ ਦੀ ਵਿਕਰੀ ਲਈ ਅਜੇ ਇੱਕ ਮਹੀਨੇ ਤੋਂ ਵੱਧ ਸਮਾਂ ਬਾਕੀ ਹੈ ਪਰ

ਕੁਈਨਜ਼ਲੈਂਡ ’ਚ ਤੂਫ਼ਾਨ (Cyclone Jasper) ਨੇ ਮਚਾਈ ਤਬਾਹੀ, 15 ਹਜ਼ਾਰ ਲੋਕ ਅਜੇ ਵੀ ਬਿਜਲੀ ਤੋਂ ਬਗ਼ੈਰ, ਹੁਣ ਇਨ੍ਹਾਂ ਖ਼ਤਰਿਆਂ ਦੀ ਚੇਤਾਵਨੀ ਜਾਰੀ
ਮੈਲਬਰਨ: ਨਾਰਥ ਕੁਈਨਜ਼ਲੈਂਡ ‘ਚ ਚੱਕਰਵਾਤੀ ਤੂਫਾਨ ਜੈਸਪਰ (Cyclone Jasper) ਵੱਲੋਂ ਤਬਾਹੀ ਮਚਾਉਣ ਤੋਂ ਬਾਅਦ ਕਈ ਹੋਰ ਦਿਨ ਮੀਂਹ ਪੈਣ ਅਤੇ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ

ਭਾਰਤ ’ਤੇ ਕੈਨੇਡਾ ਅਤੇ ਅਮਰੀਕਾ ਦੇ ਦੋਸ਼ਾਂ ਬਾਰੇ ਆਸਟ੍ਰੇਲੀਆ ਨੇ ਪ੍ਰਗਟਾਈ ਚਿੰਤਾ, ਪਰ ਭਾਰਤ ਨਾਲ ਦੋਸਤੀ ਨੂੰ ਦਿੱਤੀ ਤਰਜੀਹ
ਮੈਲਬਰਨ: ਅਮਰੀਕਾ ਵੱਲੋਂ ਕਤਲ ਦੀ ਅਸਫਲ ਸਾਜਿਸ਼ ਨਾਲ ਭਾਰਤ ਦੇ ਸਬੰਧ ਹੋਣ ਦੇ ਦੋਸ਼ਾਂ ਅਤੇ ਇਕ ਸਿੱਖ ਵੱਖਵਾਦੀ ਦੀ ਹੱਤਿਆ ਨਾਲ ਜੁੜੇ ਕੈਨੇਡਾ ਦੇ ਦੋਸ਼ਾਂ ਦੇ ਪਿਛੋਕੜ ‘ਚ ਆਸਟ੍ਰੇਲੀਆ ਨੇ

ਭਾਰਤ : ਪੁਰਾਣੇ ਸੰਸਦ ਭਵਨ ਉੱਤੇ ਹਮਲੇ ਦੀ ਬਰਸੀ ਮੌਕੇ ਨਵੀਂ ਸੰਸਦ ਦੀ ਸੁਰੱਖਿਆ ’ਚ ਸੰਨ੍ਹ, ਛੇ ਸਾਜ਼ਸ਼ਕਰਤਾਵਾਂ ’ਚੋਂ ਇੱਕ ਅਜੇ ਵੀ ਫ਼ਰਾਰ (Security Breach in Indian Parliament)
ਮੈਲਬਰਨ: ਭਾਰਤ ਦੀ ਸੰਸਦ ਉੱਤੇ 2001 ਵਿੱਚ ਹੋਏ ਦਹਿਸ਼ਤੀ ਹਮਲੇ ਦੀ ਬਰਸੀ ਮੌਕੇ ਬੁੱਧਵਾਰ ਨੂੰ ਦੁਪਹਿਰ 1 ਵਜੇ ਦੇ ਕਰੀਬ ਨਵੀਂ ਸੰਸਦੀ ਇਮਾਰਤ ਵਿੱਚ ਉਦੋਂ ਵੱਡੀ ਸੁਰੱਖਿਆ ਸੰਨ੍ਹ (Major Security

ਆਸਟ੍ਰੇਲੀਆ ਦੀ ਨਵੀਂ ਪ੍ਰਵਾਸ ਨੀਤੀ (Migration Policy) ਦਾ ਭਾਰਤੀ ਵਿਦਿਆਰਥੀਆਂ ’ਤੇ ਨਹੀਂ ਪਵੇਗਾ ਅਸਰ, ਜਾਣੋ ਕਾਰਨ
ਮੈਲਬਰਨ: ਆਸਟ੍ਰੇਲੀਆ ਨੇ ਆਪਣੀ ਨਵੀਂ ਪ੍ਰਵਾਸ ਨੀਤੀ (Migration Policy) ਹੇਠ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਲਈ ਵੀਜ਼ਾ ਨਿਯਮਾਂ ਨੂੰ ਸਖਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਸਿਰਫ ਹੁਨਰਮੰਦ ਅਤੇ ਬਿਹਤਰੀਨ

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦਰ (Unemployment Rate) ਵਧ ਕੇ 3.9 ਫ਼ੀਸਦੀ ਹੋਈ, ਜਾਣੋ ਆਉਣ ਵਾਲੇ ਮਹੀਨਿਆਂ ਲਈ ਅੰਕੜਾ ਵਿਭਾਗ ਦੀ ਭਵਿੱਖਬਾਣੀ
ਮੈਲਬਰਨ: ਨਵੰਬਰ ਮਹੀਨੇ ਦੌਰਾਨ ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦੀ ਦਰ (Unemployment Rate) ਵਧ ਕੇ 3.9 ਫ਼ੀ ਸਦੀ ਹੋ ਗਈ ਹੈ। ਹਾਲਾਂਕਿ 60 ਹਜ਼ਾਰ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲਿਆ ਪਰ 19

ਲੈਬ ’ਚ ਤਿਆਰ ਮੀਟ ਖਾਣ ਲਈ ਸੁਰੱਖਿਅਤ ਕਰਾਰ, ਜਾਣੋ ਕਦੋਂ ਆ ਰਿਹੈ ਬਾਜ਼ਾਰ ’ਚ ਵਿਕਰੀ ਲਈ
ਮੈਲਬਰਨ: ਸਿਡਨੀ ਅਧਾਰਤ ਕੰਪਨੀ Vow ਦੀ ਅਰਜ਼ੀ ਖਪਤਕਾਰਾਂ ਨੂੰ ਲੈਬ ’ਚ ਤਿਆਰ ਕੀਤੇ ਮੀਟ ਵੇਚਣ ਲਈ ਲੋੜੀਂਦੇ ਪਹਿਲੇ ਪੜਾਅ ਨੂੰ ਪਾਰ ਕਰ ਗਈ ਹੈ। ਆਸਟ੍ਰੇਲੀਆ ਦੇ ਫੂਡ ਸੇਫਟੀ ਰੈਗੂਲੇਟਰ ਨੇ

1 ਤਰੀਕ ਤੋਂ ਮਹਿੰਗਾ ਹੋਵੇਗਾ ਆਸਟ੍ਰੇਲੀਆ ਦਾ ਪਾਸਪੋਰਟ (Passport), ਜਾਣੋ ਨਵੇਂ ਜਾਂ ਰੀਨਿਊ ਪਾਸਪੋਰਟ ਦੀ ਨਵੀਂ ਕੀਮਤ
ਮੈਲਬਰਨ: ਆਸਟ੍ਰੇਲੀਆ ਦੇ ਨਾਗਰਿਕਾਂ ਨੂੰ ਅਗਲੇ ਸਾਲ ਤੋਂ ਨਵੇਂ ਜਾਂ ਰੀਨਿਊ ਕੀਤੇ ਪਾਸਪੋਰਟਾਂ (Passport) ਲਈ 65 ਡਾਲਰ ਦਾ ਵਾਧੂ ਭੁਗਤਾਨ ਕਰਨਾ ਪਵੇਗਾ, ਜਿਸ ਨਾਲ ਪਹਿਲਾਂ ਹੀ ਦੁਨੀਆਂ ਦੇ ਸਭ ਤੋਂ

ਆਸਟ੍ਰੇਲੀਆ ਦਾ ਨਵਾਂ ‘ਸਕਿੱਲਜ਼ ਇਨ ਡਿਮਾਂਡ ਵੀਜ਼ਾ’ ਵਰਕਰਾਂ, ਕਾਰੋਬਾਰਾਂ ਅਤੇ ਦੇਸ਼ ਲਈ ‘ਤੀਹਰੀ ਜਿੱਤ’ ਕਰਾਰ, ਜਾਣੋ ਫ਼ਾਇਦੇ (The new Skills in Demand visa)
ਮੈਲਬਰਨ: ਆਸਟ੍ਰੇਲੀਆ ਵੱਲੋਂ ਨਵੇਂ ‘ਸਕਿੱਲਜ਼ ਇਨ ਡਿਮਾਂਡ ਵੀਜ਼ਾ’ (The new Skills in Demand visa) ਦਾ ਐਲਾਨੇ ਕੀਤਾ ਗਿਆ ਹੈ। ਇਸ ਦਾ ਉਦੇਸ਼ ਦੇਸ਼ ਦੀ ਪ੍ਰਵਾਸ ਪ੍ਰਣਾਲੀ ਦੀਆਂ ਕਮੀਆਂ ਨੂੰ ਦੂਰ

ਕ੍ਰਿਸਮਸ ਦੇ ਤੋਹਫ਼ਿਆਂ ਬਾਰੇ ਪੁਲਿਸ ਨੇ ਕੀਤਾ ਚੌਕਸ, ਜਾਣੋ ਗੇਮਿੰਗ ਕੰਸੋਲ ਅਤੇ ਸਮਾਰਟ ਉਪਕਰਨਾਂ ਤੋਂ ਖ਼ਤਰੇ (Safety when purchasing gaming consoles)
ਮੈਲਬਰਨ: ਆਸਟ੍ਰੇਲੀਆਈ ਫੈਡਰਲ ਪੁਲਿਸ (AFP) ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕ੍ਰਿਸਮਸ ਦੇ ਮੌਸਮ ਵਿੱਚ ਬੱਚਿਆਂ ਲਈ ਗੇਮਿੰਗ ਕੰਸੋਲ ਅਤੇ ਸਮਾਰਟ ਉਪਕਰਣ (Safety when purchasing gaming consoles)

FitBit ’ਤੇ 110 ਲੱਖ ਡਾਲਰ ਦਾ ਜੁਰਮਾਨਾ, ਜਾਣੋ ਕੀ ਲੱਗੇ ਸਨ ਦੋਸ਼
ਮੈਲਬਰਨ: ਸਮਾਰਟਵਾਚ ਅਤੇ ਫਿਟਨੈਸ ਟਰੈਕਰਾਂ ਬਾਰੇ ਪ੍ਰਯੋਗਕਰਤਾਵਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ’ਚ ਤਕਨੀਕੀ ਕੰਪਨੀ FitBit ਨੂੰ ਆਸਟ੍ਰੇਲੀਆ ਵਿਚ 110 ਲੱਖ ਡਾਲਰ ਦਾ ਜੁਰਮਾਨਾ ਭਰਨਾ ਪਵੇਗਾ। ਫਿਟਬਿਟ ਨੇ 2020 ਅਤੇ

ਚੀਨ ਨੇ ਆਸਟ੍ਰੇਲੀਆ ਦੇ ਤਿੰਨ ਬੁੱਚੜਖਾਨਿਆਂ ਤੋਂ ਮੀਟ ਆਯਾਤ ਤੋਂ ਪਾਬੰਦੀ ਹਟਾਈ, ਤਣਾਅ ’ਚ ਕਮੀ ਦਾ ਸੰਕੇਤ (China lifts restrictions on Australian meat)
ਮੈਲਬਰਨ: ਚੀਨ ਵੱਲੋਂ ਆਸਟ੍ਰੇਲੀਆ ਦੇ ਤਿੰਨ ਬੁੱਚੜਖਾਨਿਆਂ ‘ਤੇ ਵਪਾਰਕ ਪਾਬੰਦੀਆਂ ਹਟਾਏ ਜਾਣ (China lifts restrictions on Australian meat) ਤੋਂ ਬਾਅਦ ਆਸਟ੍ਰੇਲੀਆ ਅਤੇ ਚੀਨ ਵਿਚਾਲੇ ਕੂਟਨੀਤਕ ਤਣਾਅ ਲਗਾਤਾਰ ਘੱਟ ਹੋਣ ਦਾ

2.29 ਲੱਖ ਉਸਾਰੀ ਕਾਮਿਆਂ ਦੀ ਕਮੀ ਨਾਲ ਆਸਟ੍ਰੇਲੀਆ ਦਾ ਬੁਨਿਆਦੀ ਢਾਂਚਾ ਅਤੇ ਹਾਊਸਿੰਗ ਸੈਕਟਰ ਸੰਕਟ ’ਚ (Infrastructure Market Capacity report)
ਮੈਲਬਰਨ: ਪਹਿਲਾਂ ਹੀ ਸੰਕਟ ’ਚ ਘਿਰੇ ਆਸਟ੍ਰੇਲੀਆ ਦੇ ਹਾਊਸਿੰਗ ਸੈਕਟਰ ਲਈ ਇੱਕ ਹੋਰ ਬੁਰੀ ਖ਼ਬਰ ਹੈ। 2023 ਦੀ Infrastructure Market Capacity report ਅਨੁਸਾਰ ਆਸਟ੍ਰੇਲੀਆ ਅੰਦਰ ਉਸਾਰੀ ਦੇ ਕੰਮਾਂ ’ਚ ਲੱਗੇ
Latest Australian Punjabi News
Sea7 Australia is a leading source of Australian Punjabi News in Australia and regular updates about Australian Immigration, Real estate, Politics and Business.