
ਐਡੀਲੇਡ ’ਚ ਐਂਬੂਲੈਂਸ ਸੰਕਟ ਬਰਕਰਾਰ, 10 ਘੰਟਿਆਂ ਦੀ ਉਡੀਕ ਮਗਰੋਂ ਵਿਅਕਤੀ ਦੀ ਮੌਤ
ਮੈਲਬਰਨ: ਸਾਊਥ ਆਸਟ੍ਰੇਲੀਆ ’ਚ ਐਂਬੂਲੈਂਸ ਸੰਕਟ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਐਂਬੂਲੈਂਸ ਦੀ 10 ਘੰਟਿਆਂ ਤਕ ਉਡੀਕ ਕਰਦਿਆਂ 54 ਸਾਲ ਦੇ ਐਡੀ ਦੀ 27 ਦਸੰਬਰ ਨੂੰ ਮੌਤ ਹੋ

ਮੈਲਬਰਨ ਦੇ ਹੈਂਪਟਨ ਈਸਟ ’ਚ ਵਿਅਕਤੀ ਦਾ ਚਾਕੂ ਮਾਰ ਕੇ ਕਤਲ, ਪਰਿਵਾਰ ਸਦਮੇ ’ਚ
ਮੈਲਬਰਨ: ਮੈਲਬਰਨ ਦੇ ਹੈਂਪਟਨ ਈਸਟ ‘ਚ 46 ਸਾਲਾਂ ਦੇ ਸਪਾਈਰੋਸ ਫਿਲਿਡਿਸ ਦਾ ਦਿਨ-ਦਿਹਾੜੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਮੰਗਲਵਾਰ ਦੁਪਹਿਰ ਕਰੀਬ 12:30 ਵਜੇ ਵਾਪਰੀ ਜਦੋਂ ਫਿਲੀਡਿਸ ਬੱਸ

ਡੌਨੀਬਰੁੱਕ ਤੋਂ ਕਰੇਗੀਬਰਨ ਵਾਸਤੇ ਭਲਕੇ 7 ਜਨਵਰੀ ਤੋੰ ਸ਼ੁਰੂ ਹੋਵੇਗੀ ਸਿੱਧੀ ਬੱਸ ਸੇਵਾ, ਵਾਇਆ ਹਿਊਮ ਫ੍ਰੀਵੇਅ, ਰਾਹ ‘ਚ ਕਿਤੇ ਵੀ ਨਹੀਂ ਰੁਕੇਗੀ
ਮੈਲਬਰਨ: ਰੀਜਨਲ ਅਤੇ ਮੈਟਰੋ ਰੇਲ ਸੇਵਾਵਾਂ ਵਿਚਕਾਰ ਸੰਪਰਕ ਪ੍ਰਦਾਨ ਕਰਨ ਲਈ ਰੂਟ 501 ’ਤੇ 7 ਜਨਵਰੀ 2024 ਤੋਂ ਐਕਸਪ੍ਰੈੱਸ ਬੱਸ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਨਾਲ ਹੀ ਇਹ ਬੱਸ

ਸਿਡਨੀ ਦੇ ਹਸਪਤਾਲ ’ਚ ਤਿੰਨ ਔਰਤਾਂ ’ਤੇ ਹਮਲਾ, ਨੌਜੁਆਨ ਹਿਰਾਸਤ ’ਚ, ਬਜ਼ੁਰਗ ਦੀ ਹਾਲਤ ਗੰਭੀਰ (80yo allegedly attacked in hospital)
ਮੈਲਬਰਨ: ਸਿਡਨੀ ਦੇ Bankstown Hospital ਵਿਚ ਇਕ ਮਰੀਜ਼ ‘ਤੇ ਤਿੰਨ ਔਰਤਾਂ ‘ਤੇ ਕਥਿਤ ਤੌਰ ‘ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਹ ਘਟਨਾ ਵੀਰਵਾਰ ਤੜਕੇ ਕਰੀਬ 3 ਵਜੇ ਵਾਪਰੀ,

ਵਿਕਟੋਰੀਆ ’ਚ ਰਾਤ ਸਮੇਂ ਖੁੱਲ੍ਹੀਆਂ ਨਹੀਂ ਰਹਿਣਗੀਆਂ ਫ਼ਾਰਮੇਸੀ ਦੁਕਾਨਾਂ, ਜਾਣੋ ਕਾਰਨ
ਮੈਲਬਰਨ: ਵਿਕਟੋਰੀਆ ’ਚ ਅੱਧੀ ਰਾਤ ਤੋਂ ਬਾਅਦ ਦਵਾਈਆਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ। ਫਾਰਮੇਸੀ ਗਿਲਡ ਦਾ ਕਹਿਣਾ ਹੈ ਕਿ ਸਰਕਾਰੀ ਫੰਡਾਂ ਵਿੱਚ ਕਟੌਤੀ ਕਾਰਨ ਫਾਰਮੇਸੀਆਂ ਨੇ ਥੋੜ੍ਹੇ ਸਮੇਂ ਦੇ ਨੋਟਿਸ

ਆ ਗਿਆ ਭਾਰ ਘਟਾਉਣ ਦਾ ਨਵਾਂ ਸ਼ਰਤੀਆ ਇਲਾਜ! ਜਾਣੋ ਕੀ ਕਹਿੰਦੈ CSIRO ਦਾ 10 ਸਾਲਾ ਵਿਸ਼ਲੇਸ਼ਣ
ਮੈਲਬਰਨ: ਆਸਟ੍ਰੇਲੀਆ ਦੀ ਰਾਸ਼ਟਰੀ ਵਿਗਿਆਨ ਏਜੰਸੀ CSIRO ਨੇ ਆਪਣੀ Total Wellbeing Diet ਦਾ 10 ਸਾਲ ਦਾ ਵਿਸ਼ਲੇਸ਼ਣ ਕੀਤਾ ਹੈ, ਜਿਸ ’ਚ ਸਾਹਮਣੇ ਆਇਆ ਹੈ ਕਿ ਇਸ ਖੁਰਾਕ ਦਾ ਪ੍ਰਯੋਗ ਕਰਨ

ਜਾਪਾਨ ਹਵਾਈ ਜਹਾਜ਼ ਹਾਦਸੇ ਦੌਰਾਨ ਮੁਸਾਫ਼ਰਾਂ ਨੂੰ ਬਚਾਉਣ ’ਚ ਸਭ ਤੋਂ ਵੱਧ ਯੋਗਦਾਨ ਰਿਹਾ ਇਸ ਆਸਟ੍ਰੇਲੀਆਈ ਦਾ
ਮੈਲਬਰਨ: ਦੋ ਦਿਨ ਪਹਿਲਾਂ ਜਾਪਾਨ ਦੇ ਇੱਕ ਮੁਸਾਫ਼ਰਾਂ ਨਾਲ ਭਰੇ ਪਏ ਹਵਾਈ ਜਹਾਜ਼ ਨੂੰ ਰਨਵੇ ’ਤੇ ਉਤਰਦੇ ਸਾਰ ਹੀ ਅੱਗ ਲੱਗ ਗਈ ਸੀ, ਪਰ ਖ਼ੁਸ਼ਕਿਸਮਤੀ ਨਾਲ ਜਹਾਜ਼ ’ਤੇ ਸਵਾਰ ਸਾਰੇ

ਆਸਟ੍ਰੇਲੀਆ ਦੀ ਸ਼ਰਨ ਮੰਗਣ ਵਾਲਿਆਂ (Refugees) ’ਚ ਰਿਕਾਰਡ ਵਾਧਾ, ਸਿਰਫ਼ 9 ਫ਼ੀ ਸਦੀ ਭਾਰਤੀਆਂ ਨੂੰ ਮਿਲੀ ਸ਼ਰਨ
ਮੈਲਬਰਨ: ਆਸਟ੍ਰੇਲੀਆ ’ਚ ਸ਼ਰਨ ਮੰਗਣ ਵਾਲਿਆਂ (Refugees) ਦੀ ਗਿਣਤੀ ’ਚ ਰਿਕਾਰਡ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਜ਼ਿਆਦਾਤਰ ਫ਼ਰਜ਼ੀ ਪਾਈਆਂ ਜਾ ਰਹੀਆਂ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਇਨ੍ਹਾਂ

ਗੋਲਡ ਕੋਸਟ ਹੈਲੀਕਾਪਟਰ ਹਾਦਸੇ ’ਚ ਹੈਰਾਨੀਜਨਕ ਪ੍ਰਗਟਾਵਾ, ਸਾਰੀ ਦੁਨੀਆ ਦੇ ਪਾਇਲਟਾਂ ’ਤੇ ਵਧ ਸਕਦੀ ਹੈ ਸਖਤਾਈ
ਮੈਲਬਰਨ: ਇਕ ਹਵਾਬਾਜ਼ੀ ਸੁਰੱਖਿਆ ਮਾਹਰ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਗੋਲਡ ਕੋਸਟ ’ਤੇ ਹਵਾ ਵਿਚ ਦੋ ਹੈਲੀਕਾਪਟਰਾਂ ਦੀ ਹੋਈ ਟੱਕਰ ਵਿਚ ਮਾਰੇ ਗਏ ‘ਸੀ ਵਰਲਡ ਹੈਲੀਕਾਪਟਰ’ (NSW) ਦੇ ਇਕ

PM ਨੇ ਅਗਲੇ ਬਜਟ ’ਚ ਕਈ ਰਾਹਤਾਂ ਦਾ ਵਾਅਦਾ ਕੀਤਾ, ਜਾਣੋ ਵਿਦਿਆਰਥੀਆਂ ਲਈ ਕੀ ਕੀਤਾ ਅਹਿਮ ਐਲਾਨ
ਮੈਲਬਰਨ: ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਆਸਟ੍ਰੇਲੀਆ ਵਾਸੀਆਂ ਲਈ ਰਾਹਤ ਦੀ ਉਮੀਦ ਜਗਾਈ ਹੈ ਅਤੇ ਸੰਕੇਤ ਦਿੱਤਾ ਕਿ ਉਹ ਨਵੇਂ ਸਾਲ ਬਾਰੇ “ਸਕਾਰਾਤਮਕ” ਹਨ। ਸਿਡਨੀ ਵਿੱਚ ਇੱਕ ਪ੍ਰੈਸ ਕਾਨਫਰੰਸ ’ਚ

ਵਿਕਟੋਰੀਆ ਦੀ ਅਦਾਲਤ ’ਤੇ ਸਾਇਬਰ ਹਮਲਾ ਕਰ ਕੇ ਫ਼ਿਰੌਤੀ ਮੰਗਣ ਦੀ ਕੋਸ਼ਿਸ਼, ਜਾਣੋ ਕਿਸ ’ਤੇ ਹੈ ਸ਼ੱਕ
ਮੈਲਬਰਨ: ਆਸਟ੍ਰੇਲੀਆ ਸਭ ਤੋਂ ਵੱਡੀ ਅਦਾਲਤੀ ਪ੍ਰਣਾਲੀ ਕੋਰਟ ਸਰਵਿਸਿਜ਼ ਵਿਕਟੋਰੀਆ (CSV) ’ਤੇ ਸਾਈਬਰ ਹਮਲਾ ਕਰ ਕੇ ਫ਼ਿਰੌਤੀ ਮੰਗਣ ਦੀ ਕੋਸ਼ਿਸ਼ ਕੀਤੀ ਗਈ ਹੈ। ਹੈਕਰਾਂ ਨੇ 1 ਨਵੰਬਰ ਤੋਂ 21 ਦਸੰਬਰ

ਆਸਟ੍ਰੇਲੀਆ ’ਚ ਲੱਭਾ Diabetes ਦਾ ਇਲਾਜ, ਰੋਜ਼-ਰੋਜ਼ ਦੇ ਟੀਕਿਆਂ ਤੇ ਗੋਲੀਆਂ ਤੋਂ ਮਿਲੇਗਾ ਛੁਟਕਾਰਾ
ਮੈਲਬਰਨ: ਬੇਕਰ ਹਾਰਟ ਐਂਡ ਡਾਇਬਿਟੀਜ਼ ਇੰਸਟੀਚਿਊਟ ਨੇ ਦੋ ਦਵਾਈਆਂ ਦੀ ਖੋਜ ਕੀਤੀ ਹੈ ਜੋ Type 1 Diabetes ਕਾਰਨ ਨੁਕਸਾਨੇ ਗਏ ਪੈਨਕ੍ਰੀਏਟਿਕ ਸੈੱਲਾਂ ਵਿਚ ਇਨਸੁਲਿਨ ਦੇ ਉਤਪਾਦਨ ਨੂੰ ਦੁਬਾਰਾ ਪੈਦਾ ਕਰ

ਇਹ ਰਹੀ 2023 ਦੌਰਾਨ ਆਸਟ੍ਰੇਲੀਆ ’ਚ ਵਿਕੀ ਸਭ ਤੋਂ ਸਸਤੀ ਅਤੇ ਸਭ ਤੋਂ ਮਹਿੰਗੀ ਪ੍ਰਾਪਰਟੀ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ
ਮੈਲਬਰਨ: ਬੀਤੇ ਸਾਲ, 2023 ’ਚ ਆਸਟ੍ਰੇਲੀਆ ’ਚ ਵਿਕੇ ਸਭ ਤੋਂ ਸਸਤੇ ਅਤੇ ਸਭ ਤੋਂ ਮਹਿੰਗੀ ਪ੍ਰਾਪਰਟੀ ਦਾ ਖ਼ੁਲਾਸਾ ਹੋ ਗਿਆ ਹੈ। ਵੈਸਟਰਨ ਆਸਟ੍ਰੇਲੀਆ ’ਚ ਸਥਿਤ ਇੱਕ ਮਕਾਨ ਬੀਤੇ ਸਾਲ ਸਭ

ਛੋਟੇ ਬੱਚਿਆਂ ਦੇ ਖਾਣਯੋਗ 78% ਰੈਡੀਮੇਡ ਭੋਜਨਾਂ ’ਚ ਮਿੱਠੇ ਦੀ ਮਾਤਰਾ ਜ਼ਰੂਰਤ ਤੋਂ ਵੱਧ, ਜਾਣੋ ਕੀ ਕਹਿੰਦੀ ਹੈ ਨਵੀਂ ਰਿਸਰਚ
ਮੈਲਬਰਨ: ਕੈਂਸਰ ਕੌਂਸਲ ਵਿਕਟੋਰੀਆ ਦੀ ਰਿਸਰਚ ’ਚ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆ ’ਚ ਛੋਟੇ ਬੱਚਿਆਂ ਲਈ ਰੈਡੀਮੇਡ ਭੋਜਨ ’ਚ ਮਿੱਠੇ ਜਾਂ ਖੰਡ ਦੀ ਮਾਤਰਾ ਜ਼ਰੂਰਤ ਤੋਂ ਜ਼ਿਆਦਾ ਹੁੰਦੀ ਹੈ, ਜਿਸ

‘ਸ਼ਹੀਦ ਆਸਟ੍ਰੇਲੀਆਈ’ ਦਾ ਬਦਲਾ ਲੈਣ ਲਈ ਹਿਜ਼ਬੁੱਲਾ ਨੇ ਇਜ਼ਰਾਈਲ ’ਤੇ ਕੀਤਾ ਮਿਜ਼ਾਈਲਾਂ ਨਾਲ ਹਮਲਾ
ਮੈਲਬਰਨ: ਹਿਜ਼ਬੁੱਲਾ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਦੇ ਇਕ ਪਿੰਡ, ਕਿਰਿਆਤ ਸ਼ਮੋਨਾ, ‘ਤੇ ਮਿਜ਼ਾਈਲ ਹਮਲਾ ਉਸ ਹਵਾਈ ਹਮਲੇ ਦਾ ਬਦਲਾ ਸੀ, ਜਿਸ ‘ਚ ਆਸਟ੍ਰੇਲੀਆਈ ਭਰਾ ਅਲੀ ਅਤੇ ਇਬਰਾਹਿਮ ਬਾਜ਼ੀ

ਪਤਨੀ ਨੂੰ ਕਾਰ ਨਾਲ ਦਰੜਨ ਦੇ ਦੋਸ਼ ’ਚ ਸਾਈਕਲਿੰਗ ਚੈਂਪੀਅਨ ਗ੍ਰਿਫ਼ਤਾਰ
ਮੈਲਬਰਨ: ਸਾਬਕਾ ਵਿਸ਼ਵ ਸਾਈਕਲਿੰਗ ਚੈਂਪੀਅਨ ਰੋਹਨ ਡੇਨਿਸ ‘ਤੇ ਆਪਣੀ ਓਲੰਪਿਕ ਸਾਈਕਲਿਸਟ ਪਤਨੀ ਮੇਲਿਸਾ ਡੈਨਿਸ ਨੂੰ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਅਤੇ

“ ਬੰਨ੍ਹ ਕੇ ਰੱਖੋ ਕੁੱਤੇ ਤੇ ਬਿੱਲੀਆਂ ਅੰਦਰ ਤਾੜ ਕੇ” – Pets new laws in Victoria ਜਾਣੋ, ਅੱਜ 1 ਜਨਵਰੀ ਤੋਂ ਕਿੱਥੇ ਲਾਗੂ ਹੋਣਗੇ ਨਵੇਂ ਨਿਯਮ !
ਮੈਲਬਰਨ : ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ `ਚ ਪੈਂਦੇ ਬੈਂਡੀਗੋ ਟਾਊਨ `ਚ ਅੱਜ 1 ਜਨਵਰੀ ਤੋਂ ਨਵੇਂ ਨਿਯਮ ਲਾਗੂ ਹੋ ਰਹੇ ਹਨ। Pets new laws in Victoria ਜਿਸ ਨਾਲ ਕੁੱਤੇ ਅਤੇ

ਬ੍ਰਿਸਬੇਨ ਵਾਸੀਆਂ ਨੂੰ ਹੋਵੇਗਾ 200 ਡਾਲਰ ਦਾ ਫਾਇਦਾ (Insinkerator Rebate in Brisbane)
ਬ੍ਰਿਸਬੇਨ : ਆਸਟ੍ਰੇਲੀਆ ਦੇ ਸਿਟੀ ਬ੍ਰਿਸਬੇਨ ਵਾਸੀਆਂ ਲਈ ਇਹ ਚੰਗੀ ਸੂਚਨਾ ਹੈ ਕਿ ਉਹ ਆਪਣੀ ਰਸੋਈ ਵਿੱਚ ਇੰਸਿੰਕਰੇਟਰ ਲਵਾਉਣ ਵਾਸਤੇ 200 ਡਾਲਰ ਦੀ ਰਿਬੇਟ ਅਪਲਾਈ ਕਰ ਸਕਣਗੇ।(Insinkerator Rebate in Brisbane)

ਆਸਟ੍ਰੇਲੀਆ `ਚ ਪੈਨਸ਼ਨ ਲੈ ਰਹੇ ਬਾਬਿਆਂ ਦੀਆਂ ਮੌਜਾਂ (New Benefits for Senior Citizens in Australia)
ਮੈਲਬਰਨ : ਆਸਟ੍ਰੇਲੀਆ `ਚ ਅੱਜ 1 ਜਨਵਰੀ ਤੋਂ ਪੈਨਸ਼ਨ ਲੈ ਰਹੇ ਸੀਨੀਅਰ ਸਿਟੀਜ਼ਨਜ ਦੇ ਹੱਕ `ਚ ਪੱਕੀ ਮੋਹਰ ਲੱਗ ਗਈ ਹੈ। New Benefits for Senior Citizens in Australia – ਉਹ

ਕੁਈਨਜ਼ਲੈਂਡ `ਚ ਬੱਚਿਆਂ ਦੇ ਮਾਪਿਆਂ ਨੂੰ ਮਿਲੇਗੀ ਵੱਡੀ ਰਾਹਤ (Free Kindergarten Hours in Queensland)
ਬ੍ਰਿਸਬੇਨ : ਆਸਟ੍ਰੇਲੀਆ ਦੀ ਸਟੇਟ ਬ੍ਰਿਸਬੇਨ `ਚ ਅੱਜ 1 ਜਨਵਰੀ 2024 ਤੋਂ ਨਵੇਂ ਨਿਯਮਾਂ ਅਨੁਸਾਰ ਮਾਪੇ ਆਪਣੇ ਬੱਚਿਆਂ ਨੂੰ ਹਰ ਹਫ਼ਤੇ 15 ਘੰਟੇ ਲਈ ਕਿਸੇ ਕਿੰਡਰਗਾਰਡਨ `ਚ ਮੁਫ਼ਤ ਭੇਜ ਸਕਣਗੇ

ਵਿਕਟੋਰੀਆ `ਚ ਅੱਜ 1 ਜਨਵਰੀ ਤੋਂ ਨਵਾਂ ਟੈਕਸ (New Tax on Victorians) – ਕਰਜ਼ਾ ਲਾਹੁਣ ਲਈ ਲੋਕਾਂ `ਤੇ ਨਵਾਂ ਭਾਰ
ਮੈਲਬਰਨ : New Tax on Victorians – ਆਸਟ੍ਰੇਲੀਆ `ਚ ਵਿਕਟੋਰੀਆ ਸਟੇਟ ਦੀ ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੌਰਾਨ ਚੜ੍ਹਿਆ ਕਰਜ਼ਾ ਲਾਹੁਣ ਲਈ ਅੱਜ 1 ਜਨਵਰੀ 2024 ਤੋਂ ਨਵਾਂ ਟੈਕਸ ਲਾ ਦਿੱਤਾ

ਨਿਊ ਸਾਊਥ ਵੇਲਜ਼ `ਚ 60 ਡਾਲਰ ਟੋਲ ਕੈਪ ਦਾ ਨਵਾਂ ਨਿਯਮ (NSW Toll Cap)- ਅੱਜ 1 ਜਨਵਰੀ ਤੋਂ ਮਿਲ ਸਕੇਗੀ 340 ਡਾਲਰ ਦੀ ਰਿਬੇਟ
ਸਿਡਨੀ : ਆਸਟ੍ਰੇਲੀਆ ਦੀ ਨਿਊ ਸਾਊਥ ਵੇਲਜ਼ ਸਟੇਟ ਵਿੱਚ 60 ਡਾਲਰ ਟੋਲ ਕੈਪ (NSW Toll Cap) ਵਾਲਾ ਨਿਯਮ ਅੱਜ 1 ਜਨਵਰੀ 2024 ਤੋਂ ਲਾਗੂ ਹੋ ਗਿਆ ਹੈ। ਜਿਸ ਨਾਲ 7

ਵਿਕਟੋਰੀਆ `ਚ ਨਵੇਂ ਬਣਨ ਵਾਲੇ ਘਰਾਂ ਬਾਰੇ ਨਵਾਂ ਕਾਨੂੰਨ – ਅੱਜ 1 ਜਨਵਰੀ ਤੋਂ ਨੈਚੁਰਲ ਗੈਸ ਕੁਨੈਕਸ਼ਨ `ਤੇ ਪਾਬੰਦੀ – Natural Gas Connection Ban in Victoria
ਮੈਲਬਰਨ : ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ `ਚ ਬਣਨ ਵਾਲੇ ਨਵਾਂ ਘਰਾਂ ਲਈ ਵੀ ਅੱਜ 1 ਜਨਵਰੀ 2024 ਤੋਂ ਨਵਾਂ ਕਾਨੂੰਨ ਲਾਗੂ ਹੋ ਗਿਆ ਹੈ। Natural Gas Connection Ban in Victoria

ਆਸਟ੍ਰੇਲੀਆ `ਚ ਅੱਜ 1 ਜਨਵਰੀ ਤੋਂ 9 ਲੱਖ 36 ਹਜ਼ਾਰ ਆਸਟ੍ਰੇਲੀਅਨਾਂ ਨੂੰ ਹੋਵੇਗਾ ਫਾਇਦਾ – Welfare payments increase
ਮੈਲਬਰਨ : ਆਸਟ੍ਰੇਲੀਆ `ਚ ਅੱਜ 1 ਜਨਵਰੀ ਨੂੰ ਲਾਗੂ ਹੋ ਰਹੇ ਨਵੇਂ ਨਿਯਮਾਂ ਮੁਤਾਬਕ 9 ਲੱਖ 36 ਹਜ਼ਾਰ ਤੋਂ ਵੱਧ ਲੋਕਾਂ ਨੂੰ ਫਾਇਦਾ ਹੋਵੇਗਾ। Welfare payments increase – ਇਨ੍ਹਾਂ ਵਿੱਚ

ਜਹਾਜ਼ ਚੜ੍ਹ ਕੇ ਆਸਟ੍ਰੇਲੀਆ ਆਉਣ ਵਾਲਿਓ ਰਹੋ ਸਾਵਧਾਨ – Vapes Importation Ban in Victoria – Australia
ਮੈਲਬਰਨ : Vapes Importation Ban in Victoria – Australia – ਦੇਸ਼ ਦੀ ਜਵਾਨੀ ਨੂੰ ਸਿਗਰਟਨੋਸ਼ੀ ਤੋਂ ਬਚਾਉਣ ਲਈ ਆਸਟ੍ਰੇਲੀਆ ਦੀ ਸਟੇਟ ਵਿਕਟੋਰੀਆ ਨੇ ਅੱਜ 1 ਜਨਵਰੀ 2024 ਤੋਂ ਨਵਾਂ ਕਾਨੂੰਨ

ਮੈਲਬਰਨ `ਚ ਅਮਰੀਕੀ ਕੌਂਸਲੇਟ ਦਫ਼ਤਰ `ਤੇ ਹਮਲਾ ( Attack on US Consulate in Melbourne) – ਫਲਸਤੀਨ ਸਮਰਥਕਾਂ ਨੇ ਭੰਨੇ ਸ਼ੀਸ਼ੇ
Melbourne : ਮੈਲਬਰਨ ਸਿਟੀ `ਚ ਅਮਰੀਕੀ ਕੌਸਲੇਟ ਦੇ ਦਫ਼ਤਰ `ਤੇ ਫਲਸਤੀਨ ਸਮਰਥਕਾਂ ਨੇ ਹਮਲਾ ਕਰ ਦਿੱਤਾ (Attack on US Consulate in Melbourne) ਅਤੇ ਸ਼ੀਸ਼ੇ ਭੰਨ ਦਿੱਤੇ। ਇਜ਼ਰਾਇਲ `ਤੇ ਹਮਾਸ ਗਰੁੱਪ

New Year’s Eve ’ਤੇ ਕਿੱਥੇ ਰਹੇਗਾ ਸਭ ਤੋਂ ਸੁਹਾਵਣਾ ਮੌਸਮ, ਕਿੱਥੇ ਆ ਰਿਹੈ ਤੁਫ਼ਾਨ, ਜਾਣੋ ਆਸਟ੍ਰੇਲੀਆ ਦੇ ਮੌਸਮ ਦੀ ਭਵਿੱਖਬਾਣੀ
ਮੈਲਬਰਨ: ਹਰ ਸਾਲ 31 ਦਸੰਬਰ ਨੂੰ, ਲੱਖਾਂ ਆਸਟ੍ਰੇਲੀਆਈ ਨਵੇਂ ਸਾਲ ਦਾ ਸਵਾਗਤ ਕਰਨ (New year eve) ਅਤੇ ਆਤਿਸ਼ਬਾਜ਼ੀ ਤੇ ਹੋਰ ਮਨੋਰੰਜਨ ਦਾ ਅਨੰਦ ਲੈਣ ਲਈ ਰਾਜਧਾਨੀ ਸ਼ਹਿਰਾਂ ਦੇ ਕੇਂਦਰਾਂ ਵਿੱਚ

ਭਾਰਤ-ਆਸਟ੍ਰੇਲੀਆ ECTA ਸਮਝੌਤਾ ਇੱਕ ਸਾਲ ਦਾ ਹੋਇਆ, ਜਾਣੋ ਕਿਸ ਨੂੰ ਹੋਇਆ ਵੱਧ ਫ਼ਾਇਦਾ
ਮੈਲਬਰਨ: ਇਕ ਸਾਲ ਪਹਿਲਾਂ ਸ਼ੁਰੂ ਹੋਏ ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ (ECTA) ਨਾਲ ਦੋਹਾਂ ਦੇਸ਼ਾਂ ਨੂੰ ਆਪਸੀ ਲਾਭ ਹੋਇਆ ਹੈ। ਸਮਝੌਤੇ ਦੇ ਲਾਗੂ ਹੋਣ ਤੋਂ ਬਾਅਦ ਕਿਸਾਨਾਂ, ਨਿਰਮਾਣਕਰਤਾਵਾਂ ਅਤੇ

ਵਿਕਟੋਰੀਆ ਦੀਆਂ ਸੜਕਾਂ ’ਤੇ ਇਸ ਸਾਲ 2008 ਤੋਂ ਬਾਅਦ ਸਭ ਤੋਂ ਵੱਧ ਮੌਤਾਂ, ਨਸ਼ੇ ਨਹੀਂ ਇਹ ਰਿਹਾ ਪ੍ਰਮੁੱਖ ਕਾਰਨ
ਮੈਲਬਰਨ: ਵਿਕਟੋਰੀਆ ਦੀਆਂ ਸੜਕਾਂ ’ਤੇ ਵਾਪਰਨ ਵਾਲੇ ਸੜਕੀ ਹਾਦਸਿਆਂ ’ਚ ਮੌਤਾਂ ਦੀ ਗਿਣਤੀ 15 ਸਾਲਾਂ ’ਚ ਸਭ ਤੋਂ ਵੱਧ ਰਹੀ ਹੈ। ਅੱਜ ਤਕ ਵਿਕਟੋਰੀਆ ’ਚ ਸੜਕੀ ਹਾਦਸਿਆਂ ’ਚ ਮਰਨ ਵਾਲਿਆਂ

ਮੈਲਬਰਨ `ਚ ਪੁਲੀਸ ਨੇ ਕੀਤਾ ਕੌਮਾਂਤਰੀ ਸਮੱਗਲਿੰਗ (International Smuggling) ਦਾ ਪਰਦਾਫਾਸ਼ – ਥਰੈਸ਼ਰ `ਚ ਲੁਕੋ ਕੇ ਰੱਖੀ 98 ਕਿੱਲੋ ਮੇਥ ਬਰਾਮਦ
ਮੈਲਬਰਨ : ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ `ਚ ਪੁਲੀਸ ਨੇ ਇੱਕ ਅੰਤਰਾਸ਼ਤਰੀ ਸਮੱਗਲਿੰਗ (International Smuggling) ਦਾ ਪਰਦਾਫਾਸ਼ ਕਰਕੇ 98 ਕਿੱਲੋ ਮੇਥ (ਨਸ਼ੀਲਾ ਪਦਾਰਥ) ਬਰਾਮਦ ਕਰ ਲਿਆ ਹੈ। ਇਸ ਦੋਸ਼ `ਚ ਟੁਲਾਮਰੀਨ
Latest Australian Punjabi News
Sea7 Australia is a leading source of Australian Punjabi News in Australia and regular updates about Australian Immigration, Real estate, Politics and Business.