Australian Punjabi News

ਫ੍ਰੀਵੇਅ

ਧੁੰਦ ਕਾਰਨ ਵਿਕਟੋਰੀਅਨ ਫ੍ਰੀਵੇਅ ‘ਤੇ 30 ਗੱਡੀਆਂ ਦੀ ਟੱਕਰ 19 ਜਣੇ ਜ਼ਖ਼ਮੀ, ਦੋ ਲੜ ਰਹੇ ਜ਼ਿੰਦਗੀ ਅਤੇ ਮੌਤ ਦੀ ਲੜਾਈ

ਮੈਲਬਰਨ: ਵਿਕਟੋਰੀਆ ਦੇ ਇਕ ਪ੍ਰਮੁੱਖ ਫ੍ਰੀਵੇਅ ’ਤੇ 30 ਗੱਡੀਆਂ ਦੀ ਟੱਕਰ ਤੋਂ ਬਾਅਦ ਦੋ ਵਿਅਕਤੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਇਹ ਸਭ ਸੋਮਵਾਰ ਸ਼ਾਮ 4 ਵਜੇ ਦੇ

ਪੂਰੀ ਖ਼ਬਰ »
ਕੈਬ

ਸਿੱਖ ਕੈਬ ਡਰਾਈਵਰ ਦੇ ਇਸ ਕੰਮ ਤੋਂ ਬਾਅਦ ਹੋ ਰਹੀ ਭਰਵੀਂ ਤਾਰੀਫ਼

ਮੈਲਬਰਨ: ਹਰ ਸਾਲ ਹਜ਼ਾਰਾਂ ਲੋਕ ਸਫ਼ਰ ਦੌਰਾਨ ਜਲਦਬਾਜ਼ੀ ’ਚ ਆਪਣੀਆਂ ਚੀਜ਼ਾਂ ਕੈਬ ਅੰਦਰ ਹੀ ਭੁੱਲ ਜਾਂਦੇ ਹਨ, ਪਰ ਮੈਲਬਰਨ ਦੇ ਇੱਕ ਸਿੱਖ ਕੈਬ ਡਰਾਈਵਰ ਦੀ ਹੈਰਾਨੀ ਦੀ ਹੱਦ ਉਦੋਂ ਨਹੀਂ

ਪੂਰੀ ਖ਼ਬਰ »
migration

ਨਵੇਂ ਪ੍ਰਵਾਸ ਪੈਕੇਜ (New migration package) ਤੋਂ ਬਾਅਦ ਫ਼ਿਕਰਮੰਦ ਹੋਏ ਆਸਟ੍ਰੇਲੀਆ ਦੇ ਇੰਗਲਿਸ਼ ਭਾਸ਼ਾ ਸਿਖਾਉਣ ਵਾਲੇ ਕਾਲਜ

ਮੈਲਬਰਨ: ਫੈਡਰਲ ਸਰਕਾਰ ਨੇ ਆਪਣੇ ਪ੍ਰਵਾਸ ਸੁਧਾਰ (New migration package) ਪੇਸ਼ ਕਰ ਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੋਰਸ ਸ਼ੁਰੂ ਕਰਨ ਲਈ ਲੋੜੀਂਦੇ ਅੰਗਰੇਜ਼ੀ ਭਾਸ਼ਾ ਦੇ ਮਿਆਰ ਨੂੰ ਵਧਾਉਣ ਦਾ ਫੈਸਲਾ ਕੀਤਾ

ਪੂਰੀ ਖ਼ਬਰ »
T20

ਅੰਡਰ-19 T20 ਕ੍ਰਿਕਟ ਵਿਸ਼ਵ ਕੱਪ ਲਈ ਆਸਟ੍ਰੇਲੀਆ ਦੀ ਟੀਮ ਦਾ ਐਲਾਨ, ਦੋ ਸਿੱਖ ਮੁੰਡਿਆਂ ਨੇ ਥਾਂ ਬਣਾ ਕੇ ਵਧਾਇਆ ਮਾਣ

ਮੈਲਬਰਨ: ਅਗਲੇ ਸਾਲ ਜਨਵਰੀ ’ਚ ਹੋਣ ਜਾ ਰਹੇ ਅੰਡਰ-19 T20 ਕ੍ਰਿਕਟ ਵਿਸ਼ਵ ਕੱਪ ਲਈ ਆਸਟ੍ਰੇਲੀਆ ਦੇ ਮੁੰਡਿਆਂ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ’ਚ ਦੋ ਸਿੱਖਾਂ ਨੇ

ਪੂਰੀ ਖ਼ਬਰ »
Digital ID

ਆਸਟ੍ਰੇਲੀਆ ’ਚ ਸ਼ੁਰੂ ਹੋਣ ਜਾ ਰਹੀ ਹੈ Digital ID ਪਹਿਲ, ਜਾਣੋ ਫ਼ਾਇਦੇ ਅਤੇ ਨੁਕਸਾਨ

ਮੈਲਬਰਨ: ਆਸਟ੍ਰੇਲੀਆ ਅਤੇ ਦੁਨੀਆਂ ਭਰ ਦੇ ਲੋਕਾਂ ਨੂੰ ਜਲਦ ਹੀ ਉਨ੍ਹਾਂ ਦੀ ਡਿਜੀਟਲ ਪਛਾਣ (Digital ID) ਮਿਲਣ ਵਾਲੀ ਹੈ। ਪਛਾਣ ਦਾ ਇਹ ਨਵਾਂ ਰੂਪ ਬਦਲ ਦੇਵੇਗਾ ਕਿ ਅਸੀਂ ਸਰਕਾਰ ਅਤੇ

ਪੂਰੀ ਖ਼ਬਰ »
IELTS

ਆਸਟ੍ਰੇਲੀਆ ਨੇ ਸਖ਼ਤ ਕੀਤੇ ਇਮੀਗਰੇਸ਼ਨ ਨਿਯਮ, ਜਾਣੋ ਵਿਦਿਆਰਥੀਆਂ ਨੂੰ ਹੁਣ ਕਿੰਨਾ ਚਾਹੀਦੈ IELTS ਸਕੋਰ

ਮੈਲਬਰਨ: ਆਸਟ੍ਰੇਲੀਆ ਦੀ ਗ੍ਰਹਿ ਮਾਮਲਿਆਂ ਦੀ ਮੰਤਰੀ ਕਲੇਅਰ ਓਨੀਲ ਨੇ ਦੇਸ਼ ਦੀ ਇਮੀਗਰੇਸ਼ਨ ਨੀਤੀ ’ਚ ਤਬਦੀਲੀਆਂ ਦੀ ਰੂਪਰੇਖਾ ਪੇਸ਼ ਕੀਤੀ ਹੈ, ਜਿਸ ਅਧੀਨ ਦੇਸ਼ ਅੰਦਰ ਪ੍ਰਵਾਸ ਦੇ ਨਿਯਮ ਸਖ਼ਤ ਕਰ

ਪੂਰੀ ਖ਼ਬਰ »
Daylesford

ਡੇਲਸਫ਼ੋਰਡ ਪੱਬ ਹਾਦਸੇ (Daylesford pub crash) ਦਾ ਮੁਲਜ਼ਮ ਅਦਾਲਤ ’ਚ ਪੇਸ਼, ਪੰਜ ਭਾਰਤੀਆਂ ਨੂੰ ਦਰੜਨ ਵਾਲੇ ’ਤੇ ਪੁਲਿਸ ਨੇ ਲਾਏ ਇਹ ਦੋਸ਼

ਮੈਲਬਰਨ: ਮੈਲਬਰਨ ਦੇ ਡੇਲਸਫ਼ੋਰਡ ਇਲਾਕੇ ਦੀ ਇਕ ਪੱਬ (Daylesford pub crash) ’ਚ ਬੈਠੇ ਪੰਜ ਭਾਰਤੀਆਂ ਨੂੰ ਦਰੜ ਕੇ ਮਾਰਨ ਵਾਲੇ ਡਰਾਈਵਰ ਵਿਰੁਧ ਚਾਰਜਸ਼ੀਟ ਅਦਾਲਤ ’ਚ ਹਾਦਸੇ ਤੋਂ 36 ਦਿਨ ਬਾਅਦ

ਪੂਰੀ ਖ਼ਬਰ »
Annastacia

ਅਨਾਸਤੇਸੀਆ ਪਲਾਸਜ਼ੁਕ ਨੇ ਸਿਆਸਤ ਨੂੰ ਆਖੀ ਹੰਝੂਆਂ ਭਰੀ ਅਲਵਿਦਾ (Annastacia Palaszczuk Quits Politics), ਜਾਣੋ ਕੌਣ-ਕੌਣ ਹੈ ਕੁਈਨਜ਼ਲੈਂਡ ਦਾ ਨਵਾਂ ਪ੍ਰੀਮੀਅਰ ਬਣਨ ਦੀ ਦੌੜ ’ਚ ਸ਼ਾਮਲ

ਮੈਲਬਰਨ: ਕੁਈਨਜ਼ਲੈਂਡ ਦੀ ਪ੍ਰੀਮੀਅਰ ਅਨਾਸਤੇਸੀਆ ਪਲਾਸਜ਼ੁਕ ਨੇ ਸਿਆਸਤ ਤੋਂ ਸੰਨਿਆਸ (Annastacia Palaszczuk Quits Politics) ਲੈਣ ਦਾ ਐਲਾਨ ਕਰ ਦਿਤਾ ਹੈ। ਕਈ ਮਹੀਨਿਆਂ ਤੋਂ ਚੱਲ ਰਹੇ ਕਿਆਸਿਆਂ ਤੋਂ ਬਾਅਦ ਕੁਈਨਜ਼ਲੈਂਡ ਦੀ

ਪੂਰੀ ਖ਼ਬਰ »
Penalties to Foreign Investors

ਘਰ ਖ੍ਰੀਦ ਕੇ ਖਾਲੀ ਛੱਡਣ ਵਾਲਿਆਂ ਨੂੰ ਸਰਕਾਰੀ ਝਟਕਾ – Penalties to Foreign Investors – ਆਸਟ੍ਰੇਲੀਆ `ਚ ਕਿਰਾਏ `ਤੇ ਘਰ ਲੈਣਾ ਹੋਵੇਗਾ ਸੌਖਾ ?

ਮੈਲਬਰਨ : ਆਸਟ੍ਰੇਲੀਆ `ਚ ਘਰ ਖ੍ਰੀਦ ਕੇ ਖਾਲੀ ਛੱਡਣ ਵਾਲਿਆਂ ਦੀ ਸ਼ਾਮਤ ਆਉਣ ਵਾਲੀ ਹੈ। – Penalties to Foreign Investors.  ਫ਼ੈਡਰਲ ਸਰਕਾਰ ਵਿਦੇਸ਼ੀ ਇਨਵੈਸਟਰਾਂ `ਤੇ ਸਿਕੰਜਾ ਕਸ ਕੇ ਛੇ ਗੁਣਾ

ਪੂਰੀ ਖ਼ਬਰ »
Streets

2023 ਲਈ ਆਸਟ੍ਰੇਲੀਆ ਦੇ ਸਭ ਤੋਂ ਮਹਿੰਗੇ ਅਤੇ ਸਭ ਤੋਂ ਸਸਤੇ ਇਲਾਕਿਆਂ (Streets) ਦੀ ਸੂਚੀ ਜਾਰੀ

ਮੈਲਬਰਨ: ਰੀਅਲ ਅਸਟੇਟ ਗਰੁੱਪ ਰੇਅ ਵਾਈਟ ਨੇ ਘਰ ਖ਼ਰੀਦਣ ਦੇ ਮਾਮਲੇ ’ਚ ਆਸਟ੍ਰੇਲੀਆ ਦੇ ਸਭ ਤੋਂ ਮਹਿੰਗੇ ਅਤੇ ਸਸਤੇ ਇਲਾਕਿਆਂ (Streets) ਦੀ ਸੂਚੀ ਜਾਰੀ ਕਰ ਦਿੱਤੀ ਹੈ। ਸਿਡਨੀ (Sydney) ਦੇ

ਪੂਰੀ ਖ਼ਬਰ »
AI

AI ਸਭ ਤੋਂ ਪਹਿਲਾਂ ਕਿਸ ਦੀ ਨੌਕਰੀ ਖੋਹਣ ਵਾਲਾ ਹੈ! ਜਾਣੋ ਕੀ ਕਹਿੰਦੀ ਹੈ ਨਵੀਂ ਰਿਪੋਰਟ

ਮੈਲਬਰਨ: ਤੇਜ਼ੀ ਨਾਲ ਪੈਰ ਪਸਾਰ ਰਹੀ ਬਨਾਉਟੀ ਬੁੱਧੀ ਜਾਂ AI (Artificial Intelligence) ਆਉਣ ਵਾਲੇ ਸਮੇਂ ’ਚ ਮਨੁੱਖਾਂ ਦੀ ਥਾਂ ਲੈਣ ਜਾ ਰਹੀ ਹੈ। ਫਿਊਚਰ ਸਕਿੱਲਜ਼ ਆਰਗੇਨਾਈਜ਼ੇਸ਼ਨ ਦੀ ਸਟੱਡੀ ਵਿੱਚ ਪਾਇਆ

ਪੂਰੀ ਖ਼ਬਰ »
Film

ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਫ਼ਿਲਮਾਂ ਦੇ ਸਹਿ-ਨਿਰਮਾਣ ਲਈ ਸਮਝੌਤਾ (Film co-production agreement) ਅਮਲ ’ਚ ਆਇਆ

ਮੈਲਬਰਨ: ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਫ਼ਿਲਮਾਂ ਦਾ ਸਹਿ-ਨਿਰਮਾਣ ਸਮਝੌਤਾ (Film co-production agreement) ਅਮਲ ’ਚ ਆ ਗਿਆ ਹੈ। ਇਹ ਸਮਝੌਤਾ ਆਸਟ੍ਰੇਲੀਆਈ ਫ਼ਿਲਮ ਨਿਰਮਾਤਾਵਾਂ ਨੂੰ ਨਵੇਂ ਦਰਸ਼ਕਾਂ ਤੱਕ ਪਹੁੰਚਣ, ਉਦਯੋਗ ਨਿਵੇਸ਼ ਲਈ

ਪੂਰੀ ਖ਼ਬਰ »
Attack

ਕਾਰ ਚੋਰਾਂ ਦੇ ਹਮਲੇ ਤੋਂ ਬਾਅਦ ਐਡੀਲੇਡ ਵਾਸੀ ਬਿਲਾਲ ਸਦਮੇ ’ਚ (Attack on Adelaid Man)

ਮੈਲਬਰਨ: ਐਡੀਲੇਡ ਵਿੱਚ ਆਪਣੀ ਕਾਰ ਵੇਚਣ ਦੀ ਕੋਸ਼ਿਸ਼ ਕਰ ਰਹੇ ਇੱਕ ਵਿਅਕਤੀ ਨੂੰ ਕਥਿਤ ਤੌਰ ‘ਤੇ ਸ਼ੀਸ਼ੇ ਦੇ ਟੁਕੜਿਆਂ ਨਾਲ ਹਮਲਾ (Attack on Adelaid Man) ਕਰ ਕੇ ਲਹੂ-ਲੁਹਾਨ ਕਰ ਦਿੱਤਾ

ਪੂਰੀ ਖ਼ਬਰ »
ANZ

ANZ ਬੈਂਕ ਨੂੰ ਫ਼ੈਡਰਲ ਕੋਰਟ ਨੇ ਲਾਇਆ 900,000 ਡਾਲਰ ਦਾ ਜੁਰਮਾਨਾ, ਜਾਣੋ ਕਾਰਨ

ਮੈਲਬਰਨ: ਫ਼ੈਡਰਲ ਕੋਰਟ ਨੇ ANZ ਬੈਂਕ ਨੂੰ 900 ਹਜ਼ਾਰ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਲਗਭਗ ਅੱਠ ਸਾਲ ਪਹਿਲਾਂ ਆਪਣੀ ਕੈਪੀਟਲ ਦੀ ਆਮਦ ਬਾਰੇ ਪਾਰਦਰਸ਼ੀ ਢੰਗ ਨਾਲ ਕੰਮ ਕਰਨ ’ਚ

ਪੂਰੀ ਖ਼ਬਰ »
Visa

ਆਸਟ੍ਰੇਲੀਆ ’ਚ ਟੈਂਪਰੇਰੀ ਵੀਜਿਆਂ ’ਤੇ ਸ਼ਿਕੰਜਾ ਕਸਣ ਦੀ ਤਿਆਰੀ (Tougher rules for temporary visa holders)

ਮੈਲਬਰਨ: ਆਸਟ੍ਰੇਲੀਆ ਵਿਚ ਐਲਬਨੀਜ਼ੀ ਸਰਕਾਰ ਸਮੁੱਚੇ ਪ੍ਰਵਾਸ ਦੀ ਖਪਤ ਨੂੰ ਘਟਾਉਣ ਲਈ ਇਕ ਰਣਨੀਤੀ ਸ਼ੁਰੂ ਕਰਨ ਜਾ ਰਹੀ ਹੈ, ਜਿਸ ਅਧੀਨ ਮੂਲ ਵਾਸੀਆਂ ਅਤੇ ਉੱਚ ਹੁਨਰਮੰਦ ਕਾਮਿਆਂ ਲਈ ਨਵੇਂ ਰਸਤਿਆਂ

ਪੂਰੀ ਖ਼ਬਰ »
detention

ਆਸਟ੍ਰੇਲੀਆ ’ਚ ਗੰਭੀਰ ਅਪਰਾਧੀਆਂ ਦੀ ਨਾਗਰਿਕਤਾ ਹੋਵੇਗੀ ਰੱਦ, ਜਾਣੋ ਕੀ ਕਹਿੰਦੇ ਨੇ ਨਵੇਂ ਪਾਸ ਕਾਨੂੰਨ (Preventive detention laws)

ਮੈਲਬਰਨ: ਆਸਟ੍ਰੇਲੀਆ ਦੀ ਸੰਸਦ ਨੇ ਦੋ ਬਿੱਲ ਪਾਸ ਕੀਤੇ ਹਨ ਜੋ ਜੱਜਾਂ ਨੂੰ ਗੰਭੀਰ ਅਪਰਾਧੀਆਂ ਦੀ ਨਾਗਰਿਕਤਾ ਰੱਦ ਕਰਨ ਅਤੇ ਕੁਝ ਗੈਰ-ਨਾਗਰਿਕਾਂ ਨੂੰ ਨਿਵਾਰਕ ਨਜ਼ਰਬੰਦੀ (Preventive detention laws) ਦੀ ਤਾਕਤ

ਪੂਰੀ ਖ਼ਬਰ »
ਗੁਰਦੁਆਰਾ

ਪਾਕੇਨਹੈਮ ’ਚ ਗੁਰਦੁਆਰਾ ਉਸਾਰਨ ਨੂੰ ਨਾ ਮਿਲੀ ਕੌਂਸਲਰਾਂ ਦੀ ਮਨਜ਼ੂਰੀ, ਜਾਣੋ ਕੀ ਰਿਹਾ ਕਾਰਨ

ਮੈਲਬਰਨ: ਆਸਟ੍ਰੇਲੀਆ ਦੇ ਵਿਕਟੋਰੀਆ ਸਟੇਟ ’ਚ ਸਥਿਤ ਪਾਕੇਨਹੈਮ ਵਿਚ ਨਵਾਂ ਗੁਰਦੁਆਰਾ ਉਸਾਰਨ ਦੇ ਪ੍ਰਸਤਾਵ ਨੂੰ ਸਥਾਨਕ ਕੌਂਸਲਰਾਂ ਨੇ ਰੱਦ ਕਰ ਦਿੱਤਾ ਹੈ। ਪ੍ਰਸਤਾਵਿਤ ਸਾਈਟ, 195 ਡੋਰ ਆਰ.ਡੀ. ਪਾਕੇਨਹੈਮ ‘ਤੇ 9

ਪੂਰੀ ਖ਼ਬਰ »
ACCC

ਸੋਸ਼ਲ ਮੀਡੀਆ ਇੰਫ਼ਲੂਐਂਸਰਸ ਬਣੇ ACCC ਲਈ ਸਿਰਦਰਦੀ, ਇਸ ਤਰ੍ਹਾਂ ਹੁੰਦੀ ਹੈ ਗੁੰਮਰਾਹਕੁਨ ਇਸ਼ਤਿਹਾਰਬਾਜ਼ੀ

ਮੈਲਬਰਨ: ਆਸਟ੍ਰੇਲੀਆਈ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ACCC) ਨੇ ਪਾਇਆ ਹੈ ਕਿ ਗੁੰਮਰਾਹਕੁੰਨ ਇਸ਼ਤਿਹਾਰ ਪੋਸਟ ਕਰਨ ਲਈ ਫੈਸ਼ਨ ਇੰਫ਼ਲੂਐਂਸਰਸ (TikTok ਵਰਗੇ ਸੋਸ਼ਲ ਮੀਡੀਆ ’ਤੇ ਉਤਪਾਦਾਂ ਦਾ ਪ੍ਰਚਾਰ ਕਰਨ ਵਾਲੇ) ਸਭ ਤੋਂ

ਪੂਰੀ ਖ਼ਬਰ »
Sikhs

ਸੈਨੇਟਰ ਨੇ ਸਰਕਾਰ ਤੋਂ ਆਸਟ੍ਰੇਲੀਆ ’ਚ ਵਸਦੇ ਸਿੱਖਾਂ ਦੀ ਸੁਰੱਖਿਆ ਮੰਗੀ, ਭਾਰਤ ਸਰਕਾਰ ਨੂੰ ਇਹ ਸੰਦੇਸ਼ ਦੇਣ ਦੀ ਕੀਤੀ ਮੰਗ (Sikhs In Australia)

ਮੈਲਬਰਨ: ਆਸਟ੍ਰੇਲੀਆ ਦੇ ਸੈਨੇਟਰ ਡੇਵਿਡ ਸ਼ੂਬ੍ਰਿਜ ਨੇ ਦੇਸ਼ ’ਚ ਵਸਦੇ ਸਿੱਖਾਂ (Sikhs In Australia) ਦੀ ਤਰਫੋਂ ਚਿੰਤਾ ਜ਼ਾਹਰ ਕੀਤੀ ਹੈ, ਜੋ ‘ਇਸ ਲਈ ਦੁਖੀ ਹਨ ਕਿਉਂਕਿ ਉਨ੍ਹਾਂ ਦੇ ਆਗੂਆਂ ਨੂੰ

ਪੂਰੀ ਖ਼ਬਰ »
Alcohol

ਆਸਟ੍ਰੇਲੀਆ ’ਚ ਸ਼ਰਾਬ (Alcohol) ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧੀ, ਖਪਤ ’ਚ ਹੋਈ ਕਮੀ

ਮੈਲਬਰਨ: ਆਸਟ੍ਰੇਲੀਆ ਨੇ 1977 ਤੋਂ ਸ਼ਰਾਬ (Alcohol) ਦੀ ਖਪਤ ਵਿੱਚ ਲਗਾਤਾਰ ਕਮੀ ਵੇਖੀ ਹੈ, ਪਿਛਲੇ ਦਹਾਕੇ ਤੋਂ ਆਸਟ੍ਰੇਲੀਆ ਦੇ ਲੋਕਾਂ ਨੇ ਅਲਕੋਹਲ ਦੀ ਖਪਤ ’ਚ ਪ੍ਰਤੀ ਵਿਅਕਤੀ ਲਗਭਗ ਦਸ ਲੀਟਰ

ਪੂਰੀ ਖ਼ਬਰ »
Charles

ਕਿੰਗ ਚਾਰਲਸ-3 ਦੀ ਤਸਵੀਰ ਵਾਲਾ ਡਾਲਰ ਦਾ ਪਹਿਲਾ ਸਿੱਕਾ ਸਰਕੂਲੇਸ਼ਨ ’ਚ (King Charles III dollar coin enters circulation)

ਮੈਲਬਰਨ: ਕਿੰਗ ਚਾਰਲਸ-3 (King Charles III) ਦੀ ਤਸਵੀਰ ਵਾਲਾ ਪਹਿਲਾ ਆਸਟ੍ਰੇਲੀਆਈ ਡਾਲਰ ਦਾ ਸਿੱਕਾ ਬੈਂਕਾਂ ’ਚ ਆ ਗਿਆ ਹੈ ਅਤੇ ਲੋਕ ਇਸ ਨੂੰ ਪ੍ਰਾਪਤ ਕਰ ਸਕਦੇ ਹਨ। ਆਉਣ ਵਾਲੇ ਮਹੀਨਿਆਂ

ਪੂਰੀ ਖ਼ਬਰ »
Property

ਲਗਜ਼ਰੀ ਪ੍ਰਾਪਰਟੀ ਮਾਰਕੀਟ ਬਾਰੇ ਆਲਮੀ ਭਵਿੱਖਬਾਣੀ ਜਾਰੀ, 2024 ਦੌਰਾਨ ਸਿਡਨੀ ’ਚ ਕੀਮਤਾਂ ਰਹਿਣਗੀਆਂ ਸਭ ਤੋਂ ਵੱਧ ਤੇਜ਼ (Luxury property market in 2024)

ਮੈਲਬਰਨ: ਲਗਜ਼ਰੀ ਪ੍ਰਾਪਰਟੀ ਬਾਜ਼ਾਰ (Luxury property market) ਲਈ 2024 ਦਾ ਦ੍ਰਿਸ਼ਟੀਕੋਣ ਮਿਸ਼ਰਤ ਹੈ, ਮੁੱਖ ਤੌਰ ’ਤੇ ਕੀਮਤਾਂ ’ਚ ਵਾਧਾ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਨਾਈਟ ਫ੍ਰੈਂਕ ਦੇ ਗਲੋਬਲ ਪ੍ਰਾਈਮ

ਪੂਰੀ ਖ਼ਬਰ »
Punjabi

ਮੰਦਭਾਗੇ ਸੜਕ ਹਾਦਸੇ ’ਚ ਪੰਜਾਬੀ ਨੌਜੁਆਨ ਦੀ ਮੌਤ, ਲਾਚਾਰ ਪਤਨੀ ਨੇ ਕੀਤੀ ਮਦਦ ਦੀ ਅਪੀਲ (Punjabi youth dies in accident)

ਮੈਲਬਰਨ: ਆਸਟ੍ਰੇਲੀਆ ‘ਚ ਇਕ 26 ਸਾਲਾਂ ਦੇ ਪੰਜਾਬੀ ਨੌਜੁਆਨ ਦੀ ਕਾਰ ਹਾਦਸੇ ‘ਚ ਮੌਤ (Punjabi youth dies in accident) ਹੋ ਗਈ ਹੈ। ਖੁਸ਼ਦੀਪ ਸਿੰਘ ਸੋਮਵਾਰ ਰਾਤ ਕਰੀਬ 11:15 ਵਜੇ ਦੱਖਣ-ਪੱਛਮੀ

ਪੂਰੀ ਖ਼ਬਰ »
FTC

ਆਸਟ੍ਰੇਲੀਆ ਦੇ 4 ਲੱਖ ਵਰਕਰਾਂ ਲਈ ਅੱਜ ਤੋਂ ਲਾਗੂ ਹੋਣਗੇ ਨਵੇਂ FTC ਨਿਯਮ, ਜਾਣੋ ਕੀ ਕਹਿਣਾ ਹੈ ਮਾਹਰਾਂ ਦਾ

ਮੈਲਬਰਨ: ਆਸਟ੍ਰੇਲੀਆ ਸਰਕਾਰ ਨੇ ਦੇਸ਼ ਦੇ ਫਿਕਸਡ ਟਰਮ ਕੰਟਰੈਕਟ (FTC) ਕਾਨੂੰਨਾਂ ਵਿੱਚ ਤਬਦੀਲੀ ਕਰਨ ਲਈ ਨਵੇਂ ਨਿਯਮ ਪੇਸ਼ ਕੀਤੇ ਹਨ, ਜੋ ਲਗਭਗ 4 ਲੱਖ ਵਰਕਰਾਂ ਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ।

ਪੂਰੀ ਖ਼ਬਰ »
Crash

ਕੁਈਨਜ਼ਲੈਂਡ ’ਚ ਬੱਸ ਅਤੇ ਟਰੱਕ ਵਿਚਕਾਰ ਭਿਆਨਕ ਟੱਕਰ, 10 ਵਿਦਿਆਰਥੀਆਂ ਸਣੇ 11 ਜਣੇ ਜ਼ਖਮੀ (11 Injured in Queensland Crash)

ਮੈਲਬਰਨ: ਕੁਈਨਜ਼ਲੈਂਡ ਵਿਚ ਇਕ ਬੱਸ ਅਤੇ ਟਰੱਕ ਵਿਚਾਲੇ ਟੱਕਰ ਹੋ ਗਈ, ਜਿਸ ਵਿਚ ਘੱਟੋ-ਘੱਟ ਦੱਸ ਵਿਦਿਆਰਥੀਆਂ ਸਣੇ 11 ਜਣੇ ਜ਼ਖਮੀ (11 Injured in Queensland Crash) ਹੋ ਗਏ। ਇਹ ਗੱਡੀਆਂ ਬੀਨਲੇਹ

ਪੂਰੀ ਖ਼ਬਰ »
Punjabi

16 ਸਾਲਾਂ ਦੇ ਬਨਬਰੀ ਵਾਸੀ ਨੇ ਪੰਜਾਬੀ ’ਤੇ ਹਮਲੇ ਦਾ ਜੁਰਮ ਕਬੂਲਿਆ, ਇਸ ਕਾਰਨ ਹੋਇਆ ਸੀ ਹਮਲਾ (Punjabi Attacked in Bunbury)

ਮੈਲਬਰਨ: ਇਕ 16 ਸਾਲਾਂ ਦੇ ਇੱਕ ਮੁੰਡੇ ਨੇ ਅਦਾਲਤ ’ਚ ਪੰਜਾਬੀ ਮੂਲ ਦੇ ਆਸਟ੍ਰੇਲੀਆਈ ਟੈਕਸੀ ਡਰਾਈਵਰ ’ਤੇ ਹਮਲਾ (Punjabi Attacked in Bunbury) ਕਰਨ ਅਤੇ ਉਸ ਨੂੰ ਲੁੱਟਣ ਦਾ ਦੋਸ਼ ਕਬੂਲ

ਪੂਰੀ ਖ਼ਬਰ »
Arnold Dix

ਘਰ ਪੁੱਜਣ ’ਤੇ ਆਰਨੌਲਡ ਡਿਕਸ ਦਾ ਹੀਰੋ ਵਰਗਾ ਸਵਾਗਤ, ਸ਼ਹਿਰ ਵਾਸੀਆਂ ਨੇ ਸੜਕਾਂ ’ਚ ਲਗਾਏ ਹੱਥੀਂ ਬਣਾਏ ਚਿੱਤਰ (Arnold Dix given hero’s welcome)

ਮੈਲਬਰਨ: ਸਿਲਕਿਆਰਾ ਸੁਰੰਗ ’ਚ ਫਸੇ 41 ਲੋਕਾਂ ਦੀ ਸੁਰੱਖਿਅਤ ਘਰ ਵਾਪਸੀ ਮੁਹਿੰਮ ਦੇ ਹੀਰੋ ਰਹੇ ਆਰਨੌਲਡ ਡਿਕਸ (Arnold Dix) ਦਾ ਆਪਣੇ ਘਰ ਪੁੱਜਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਭਾਰਤ ਦੇ

ਪੂਰੀ ਖ਼ਬਰ »
Moon rover

ਚੰਨ ’ਤੇ ਉਤਰਨ ਵਾਲੇ ਆਸਟ੍ਰੇਲੀਆ ਦੇ ਪਹਿਲੇ ਰੋਵਰ ਦੇ ਨਾਂ ਦਾ ਐਲਾਨ, 20 ਹਜ਼ਾਰ ਲੋਕਾਂ ਨੇ ਪਾਈ ਸੀ ਵੋਟ (Australia’s first Moon rover)

ਮੈਲਬਰਨ: ਚੰਦਰਮਾ ਦੀ ਯਾਤਰਾ ਕਰਨ ਵਾਲੇ ਆਸਟ੍ਰੇਲੀਆ ਦੇ ਪਹਿਲੇ ਰੋਵਰ (Australia’s first Moon rover) ਦੇ ਨਾਮ ਦਾ ਐਲਾਨ ਇਕ ਜਨਤਕ ਮੁਕਾਬਲੇ ਵਿਚ ਲਗਭਗ 20,000 ਆਸਟ੍ਰੇਲੀਆਈ ਲੋਕਾਂ ਦੇ ਵੋਟ ਪਾਉਣ ਤੋਂ

ਪੂਰੀ ਖ਼ਬਰ »
Record Fine

ਆਸਟ੍ਰੇਲੀਆ ਦੇ ਇਤਿਹਾਸ ’ਚ ਸਭ ਤੋਂ ਵੱਡਾ ਜੁਰਮਾਨਾ, ਪੜ੍ਹੋ, ਕਿਸ ਕੰਪਨੀ ਨੇ ਵਰਕਰਾਂ ਤੋਂ ਕਰਾਇਆ ਸੀ 17 ਡਾਲਰ `ਤੇ ਕੰਮ! (Record fine for labour hire company)

ਮੈਲਬਰਨ: ਵਿਕਟੋਰੀਆ ਵਿਚ ਇਕ ਲੇਬਰ ਹਾਇਰ ਕੰਪਨੀ ਨੂੰ ਬਿਨਾਂ ਲਾਇਸੈਂਸ ਦੇ ਵਰਕਰਾਂ ਦੀ ਸਪਲਾਈ ਕਰਨ ਲਈ ਰਿਕਾਰਡ ਜੁਰਮਾਨਾ (Record fine for labour hire company) ਲਗਾਇਆ ਗਿਆ ਹੈ। ਸਟੇਟ ਦੇ ਲੇਬਰ

ਪੂਰੀ ਖ਼ਬਰ »
Israel

ਇਜ਼ਰਾਈਲ ਦੇ ਸ਼ੇਅਰ ਨਿਵੇਸ਼ਕ ਹਮਾਸ ਦੇ ਹਮਲੇ ਬਾਰੇ ਪਹਿਲਾਂ ਹੀ ਜਾਣਦੇ ਸਨ? ਅਮਰੀਕੀ ਪ੍ਰੋਫ਼ੈਸਰਾਂ ਨੇ ਕੀਤਾ ਹੈਰਾਨ ਕਰਨ ਵਾਲਾ ਦਾਅਵਾ (Israel-Hamas War)

ਮੈਲਬਰਨ: ਇਜ਼ਰਾਈਲੀ ਅਧਿਕਾਰੀ ਇਨ੍ਹਾਂ ਦਾਅਵਿਆਂ ਦੀ ਜਾਂਚ ਕਰ ਰਹੇ ਹਨ ਕਿ ਕੁਝ ਨਿਵੇਸ਼ਕਾਂ ਨੂੰ 7 ਅਕਤੂਬਰ ਨੂੰ ਇਜ਼ਰਾਈਲ ’ਤੇ ਹਮਲਾ (Israel-Hamas War) ਕਰਨ ਦੀ ਹਮਾਸ ਦੀ ਯੋਜਨਾ ਬਾਰੇ ਪਹਿਲਾਂ ਤੋਂ

ਪੂਰੀ ਖ਼ਬਰ »

sea7Latest Australian Punjabi News

Sea7 Australia is a leading source of Australian Punjabi News in Australia and regular updates about Australian Immigration, Real estate, Politics and Business.