
ਆਸਟ੍ਰੇਲੀਆ ਵਾਸੀਆਂ ਨੂੰ ਕ੍ਰਿਸਮਸ ਤੋਂ ਪਹਿਲਾਂ ਰਾਹਤ, RBA ਨੇ ਨਹੀਂ ਵਧਾਈਆਂ ਵਿਆਜ ਦਰਾਂ
ਮੈਲਬਰਨ: ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਦਸੰਬਰ ‘ਚ ਵਿਆਜ ਦਰਾਂ ਨੂੰ 4.35 ਫੀਸਦੀ ‘ਤੇ ਸਥਿਰ ਰੱਖਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਆਸਟ੍ਰੇਲੀਆ ਵਿੱਚ ਮਹਿੰਗਾਈ ਦੇ ਨਰਮ ਹੋਣ ਦਾ

ਬਣ ਗਈ ਦੁਨੀਆ ਦੀ ਪਹਿਲੀ ਸੜਕ ਜੋ ਇਲੈਕਟ੍ਰਿਕ ਗੱਡੀਆਂ (EVs) ਨੂੰ ਕਰੇਗੀ ਚਲਦਿਆਂ-ਚਲਦਿਆਂ ਚਾਰਜ
ਮੈਲਬਰਨ: ਅਮਰੀਕੀ ਕਾਰ ਉਦਯੋਗ ਦੇ ਘਰ ਵਜੋਂ ਜਾਣੇ ਜਾਂਦੇ ਡੈਟ੍ਰਾਇਟ ਨੇ ਇੱਕ ਅਜਿਹੀ ਸੜਕ ਨੂੰ ਜਨਤਾ ਲਈ ਖੋਲ੍ਹ ਦਿੱਤਾ ਹੈ ਜੋ ਇਲੈਕਟ੍ਰਿਕ ਗੱਡੀਆਂ (EVs) ਨੂੰ ਵਾਇਰਲੈੱਸ ਤਰੀਕੇ ਨਾਲ ਚਾਰਜ ਕਰ

10 ਲੱਖ ਆਸਟ੍ਰੇਲੀਆਈ ਲੋਕਾਂ ਲਈ ਰਾਹਤ ਦੀ ਖ਼ਬਰ, ਮਹਿੰਗਾਈ ਨਾਲ ਨਜਿੱਠਣ ਲਈ ਇਸ ਦਿਨ ਤੋਂ ਵਧਣਗੇ ਸਰਕਾਰੀ ਲਾਭ (Social security rises)
ਮੈਲਬਰਨ: ਰਹਿਣ-ਸਹਿਣ ਦੀ ਵਧਦੀ ਲਾਗਤ ਤੋਂ ਦਬਾਅ ਮਹਿਸੂਸ ਕਰਨ ਵਾਲੇ ਆਸਟ੍ਰੇਲੀਆਈ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੋਣ ਦੀ ਉਮੀਦ ਹੈ ਜਦੋਂ ਨਵੇਂ ਸਾਲ ਵਿੱਚ ਉਨ੍ਹਾਂ ਨੂੰ ਵਧੇ ਹੋਏ ਸਰਕਾਰੀ ਲਾਭ

ਗਵਰਨਰ ਨੇ WA ’ਚ ਭਾਰਤ ਦੇ ਹਾਈ ਕਮਿਸ਼ਨਰ ਦੀਆਂ ਸੇਵਾਵਾਂ ਲਈ ਉਨ੍ਹਾਂ ਦਾ ਧਨਵਾਦ ਕੀਤਾ
ਮੈਲਬਰਨ: ਅੱਜ ਵੈਸਟ ਆਸਟ੍ਰੇਲੀਆ ਦੇ ਗਵਰਨਰ ਨੇ ਰਾਜਦੂਤ ਮਨਪ੍ਰੀਤ ਵੋਹਰਾ ਦਾ ਆਸਟ੍ਰੇਲੀਆ ਵਿੱਚ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਸੇਵਾਵਾਂ ਲਈ ਧੰਨਵਾਦ ਕੀਤਾ। ਵੋਹਰਾ ਲਈ ਇਹ ਆਖਰੀ ਅਧਿਕਾਰਤ

ਭਾਰਤੀ ਭਰਾ-ਭੈਣ ਨੇ ਸਿਰਜਿਆ ਇਤਿਹਾਸ, ਸ਼ਤਰੰਜ (Chess) ਦੀ ਖੇਡ ’ਚ ਬਣਾਇਆ ਇਹ ਅਨੋਖਾ ਰੀਕਾਰਡ
ਮੈਲਬਰਨ: ਸ਼ਤਰੰਜ ਖਿਡਾਰੀ ਵੈਸ਼ਾਲੀ ਰਮੇਸ਼ਬਾਬੂ ਨੇ ਗ੍ਰੈਂਡਮਾਸਟਰ ਬਣਦਿਆਂ ਹੀ ਇੱਕ ਨਵਾਂ ਰਿਕਾਰਡ ਵੀ ਸਿਰਜ ਦਿੱਤਾ ਹੈ। 22 ਸਾਲਾਂ ਦੀ ਵੈਸ਼ਾਲੀ ਇਹ ਖਿਤਾਬ ਹਾਸਲ ਕਰਨ ਵਾਲੀ ਭਾਰਤ ਦੀ ਤੀਜੀ ਔਰਤ ਬਣ

ਇਜ਼ਰਾਈਲ ਨੇ ਆਸਟ੍ਰੇਲੀਆ ’ਚ ਯਾਤਰਾ ਵਿਰੁਧ ਚਿਤਾਵਨੀ ਜਾਰੀ ਕੀਤੀ, ਜਾਣੋ ਕੀ ਹੈ ਕਾਰਨ (Israel warns against travel to Australia)
ਮੈਲਬਰਨ: ਇਜ਼ਰਾਈਲ (Israel) ਨੇ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਦੀ ਯਾਤਰਾ ’ਤੇ ਜਾ ਰਹੇ ਹੋਣ ਤਾਂ ਇਸ ’ਤੇ ਮੁੜ ਵਿਚਾਰ ਕਰਨ। ਇਜ਼ਰਾਈਲ

ਨਜ਼ਰਬੰਦੀ ਤੋਂ ਰਿਹਾਅ ਦੋ ਵਿਅਕਤੀ ਮੁੜ ਅਪਰਾਧਾਂ ’ਚ ਸ਼ਾਮਲ, ਇਮੀਗ੍ਰੇਸ਼ਨ ਅਤੇ ਗ੍ਰਹਿ ਮਾਮਲਿਆਂ ਦੇ ਮੰਤਰੀਆਂ ਦੇ ਅਸਤੀਫੇ ਦੀ ਮੰਗ ਉੱਠੀ (Calls for Home and Immigration Ministers to resign)
ਮੈਲਬਰਨ: NZYQ ਹਾਈ ਕੋਰਟ ਦੇ ਫੈਸਲੇ ਦੇ ਨਤੀਜੇ ਵਜੋਂ ਰਿਹਾਅ ਕੀਤੇ ਗਏ ਦੋ ਵਿਅਕਤੀਆਂ ਨੂੰ ਕਥਿਤ ਤੌਰ ’ਤੇ ਮੁੜ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਇਮੀਗ੍ਰੇਸ਼ਨ ਅਤੇ ਗ੍ਰਹਿ ਮਾਮਲਿਆਂ ਦੇ ਮੰਤਰੀਆਂ

ਬਲਾਰਤ ’ਚ ‘ਨਫ਼ਰਤ ਭਰੀ’ ਰੈਲੀ ਮਗਰੋਂ ਨਵ-ਨਾਜ਼ੀ ਮਾਰਚਾਂ ’ਤੇ ਪਾਬੰਦੀ ਲਗਾਉਣ ਦੀ ਮੰਗ ਉੱਠੀ (Neo-Nazi rally in Victoria)
ਮੈਲਬਰਨ: ਨਕਾਬਪੋਸ਼ ਵਿਅਕਤੀਆਂ ਦੇ ਇੱਕ ਸਮੂਹ ਵੱਲੋਂ ‘ਆਸਟ੍ਰੇਲੀਆ ਗੋਰੇ ਲੋਕਾਂ ਲਈ ਹੈ’ ਦੇ ਨਾਅਰੇ ਲਾਉਂਦੇ ਹੋਏ ਆਸਟ੍ਰੇਲੀਆ ਦੇ ਬਲਾਰਤ (Neo-Nazi rally in Victoria) ਦੀਆਂ ਸੜਕਾਂ ‘ਤੇ ਮਾਰਚ ਕਰਨ ਤੋਂ ਬਾਅਦ

ਜਲਵਾਯੂ ਪਰਿਵਰਤਨ ਦੇ ਪੀੜਤਾਂ ਨੂੰ ਪਨਾਹ ਦੀ ਪੇਸ਼ਕਸ਼ ਕਰਨ ਵਾਲਾ ਪਹਿਲਾ ਦੇਸ਼ ਬਣਿਆ ਆਸਟ੍ਰੇਲੀਆ, ਜਾਣੋ ਕਿਉਂ ਹੋ ਰਿਹੈ ਤੁਵਾਲੂ (Tuvalu) ’ਚ ਵਿਰੋਧ
ਮੈਲਬਰਨ: ਤੁਵਾਲੂ (Tuvalu) ਨਾਲ ਨਵੀਂ ਸੰਧੀ ’ਤੇ ਦਸਤਖਤ ਕਰਨ ਤੋਂ ਬਾਅਦ ਆਸਟ੍ਰੇਲੀਆ ਜਲਵਾਯੂ ਪਰਿਵਰਤਨ ਪਨਾਹ ਦੀ ਪੇਸ਼ਕਸ਼ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਇਸ ਦਾ ਮਤਲਬ ਹੈ ਕਿ ਆਸਟ੍ਰੇਲੀਆ

ਬਾਲੀ ਹੁਣ ਨਹੀਂ ਰਿਹਾ ਆਸਟ੍ਰੇਲੀਆ ਲਈ ਸੈਰ-ਸਪਾਟੇ ਦੀ ਪਹਿਲੀ ਪਸੰਦ (Holiday destination), ਜਾਣੋ ਇਹ ਥਾਂ ਕਿਉਂ ਖਿੱਚ ਰਹੀ ਕੈਂਗਰੂਆਂ ਨੂੰ ਆਪਣੇ ਵੱਲ
ਮੈਲਬਰਨ: ਵਿਦੇਸ਼ਾਂ ’ਚ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਬੇਹੱਦ ਪ੍ਰਸਿੱਧ ਟਾਪੂ (Holiday destination) ਬਾਲੀ ਹੁਣ ਆਸਟ੍ਰੇਲੀਆ ’ਚ ਸਭ ਤੋਂ ਪਸੰਦੀਦਾ ਥਾਂ ਨਹੀਂ ਰਿਹਾ ਹੈ। ਐਕਸਪੀਡੀਆ ਸਮੂਹ ਦੇ ਅੰਕੜਿਆਂ ਦੀ ਮੰਨੀਏ

ਕੁਈਨਜ਼ਲੈਂਡ ਵਿੱਚ ਨਰਸਾਂ ਅਤੇ ਮਿਡਵਾਈਫਜ਼ ਨੂੰ ਮਿਲੇਗਾ ਗਰਭਪਾਤ ਦੀ ਦਵਾਈ ਲਿਖਣ ਦਾ ਅਧਿਕਾਰ (Queensland Labor Bill)
ਮੈਲਬਰਨ: ਕੁਈਨਜ਼ਲੈਂਡ (Queensland) ਆਸਟ੍ਰੇਲੀਆ ਦਾ ਅਜਿਹਾ ਪਹਿਲਾ ਸਟੇਟ ਬਣਨ ਜਾ ਰਿਹਾ ਹੈ ਜੋ ਨਰਸਾਂ ਅਤੇ ਮਿਡਵਾਈਫਜ਼ ਨੂੰ ਗਰਭਅਵਸਥਾ ਖਤਮ ਕਰਨ ਦੀ ਦਵਾਈ ਲਿਖਣ, ਪ੍ਰਬੰਧਨ ਕਰਨ ਜਾਂ ਸਪਲਾਈ ਕਰਨ ਦੀ ਇਜਾਜ਼ਤ

ਗੋਲੀਆਂ ਦਾ ਵੀ ਅਸਰ ਨਹੀਂ!, ਟੈਸਲਾ ਨੇ ਪੇਸ਼ ਕੀਤਾ ਅੱਡਰੀ ਦਿੱਖ ਵਾਲਾ ‘ਸਾਇਬਰਟਰੱਕ’ (Tesla delivers first Cybertruck)
ਮੈਲਬਰਨ: ਟੈਸਲਾ ਨੇ ਆਪਣੇ ਚਿਰਉਡੀਕਵੇਂ ਸਾਈਬਰਟਰੱਕਾਂ (Cybertruck) ਦੀ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ। ਵੱਖਰੀ ਦਿੱਖ ਵਾਲੇ ਇਸ ਟਰੱਕ ਦਾ ਐਲਾਨ ਪਹਿਲੀ ਵਾਰ ਚਾਰ ਸਾਲ ਪਹਿਲਾਂ 2019 ’ਚ ਕੀਤਾ ਗਿਆ ਸੀ,

ਸਿਰਫ 65,000 ਡਾਲਰ ਵਿਚ ਮਿਲ ਰਿਹੈ ਤਿੰਨ ਬੈੱਡਰੂਮ ਵਾਲਾ ਇਹ ਘਰ, ਜਾਣੋ ਕਿਉਂ (Property News)
ਮੈਲਬਰਨ: (Property News) ਵਿਕਟੋਰੀਆ ਅਤੇ ਸਾਊਥ ਆਸਟ੍ਰੇਲੀਆ ਦੀ ਸਰਹੱਦ ‘ਤੇ ਸਥਿਤ ਜ਼ਮੀਨ ਦੇ ਦੋ ਪਲਾਟਾਂ ‘ਤੇ ਬਣਿਆ ਤਿੰਨ ਬੈੱਡਰੂਮ ਵਾਲਾ ਇੱਕ ਘਰ ਸਿਰਫ 65,000 ਡਾਲਰ ਵਿਚ ਬਾਜ਼ਾਰ ਵਿਕ ਰਿਹਾ ਹੈ।

ਆਸਟ੍ਰੇਲੀਆ ’ਚ ਵਿਆਹਾਂ ਦੀ ਗਿਣਤੀ ’ਚ ਰੀਕਾਰਡਤੋੜ ਵਾਧਾ, ਜਾਣੋ ਵਿਆਹ ਕਰਵਾਉਣ ਦੀ ਸਭ ਤੋਂ ਪਸੰਦੀਦਾ ਮਿਤੀ (Aussies smash marriage records)
ਮੈਲਬਰਨ: ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ ਨੇ 2022 ਵਿੱਚ ਰਿਕਾਰਡਤੋੜ ਵਿਆਹਾਂ (Aussies smash marriage records) ਦੀ ਰਿਪੋਰਟ ਕੀਤੀ ਹੈ, ਜਿਸ ਵਿੱਚ 127,000 ਤੋਂ ਵੱਧ ਜੋੜੇ ਵਿਆਹ ਦੇ ਬੰਧਨ ਵਿੱਚ ਬੱਝੇ। ਇਹ

ਪੰਜ ਜਣਿਆਂ ਦੀ ਮੌਤ ਦਾ ਕਾਰਨ ਬਣਨ ਵਾਲੇ ਲਾਪ੍ਰਵਾਹ ਡਰਾਈਵਰ ਨੂੰ 12 ਸਾਲ ਦੀ ਕੈਦ (Tyrell Edwards jailed)
ਮੈਲਬਰਨ: ਤੇਜ਼ ਰਫ਼ਤਾਰ ਕਾਰਨ ਪੰਜ ਜਣਿਆਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਪ੍ਰੋਬੇਸ਼ਨਰੀ ਡਰਾਈਵਰ ਟਾਇਰਲ ਐਡਵਰਡਜ਼ ਨੂੰ 12 ਸਾਲ ਦੀ ਕੈਦ ਦੀ ਸਜ਼ਾ (Tyrell Edwards jailed) ਸੁਣਾਈ ਗਈ ਹੈ। ਉਸ

ਜਾਣੋ ਵਿਦੇਸ਼ਾਂ ’ਚ ਸਿੱਖਿਆ ਪ੍ਰਾਪਤ ਕਰਨ ਲਈ ਭਾਰਤੀਆਂ ਦੀ ਪਹਿਲੀ ਪਸੰਦ, ਆਸਟ੍ਰੇਲੀਆ ਇੱਕ ਅੰਕ ਹੇਠਾਂ (Top study abroad choice for Indians)
ਮੈਲਬਰਨ: ਪਿਛਲੇ ਇਕ ਸਾਲ ਦੌਰਾਨ ਭਾਰਤੀ ਵਿਦਿਆਰਥੀਆਂ ਵੱਲੋਂ ਵਿਦੇਸ਼ਾਂ ’ਚ ਸਿੱਖਿਆ ਪ੍ਰਾਪਤ ਕਰਨ ਦੇ ਰੁਝਾਨ (Top study abroad choice for Indians) ’ਚ ਬਦਲਾਅ ਆਇਆ ਹੈ। ਕੈਨੇਡਾ ਪਹਿਲੇ ਨੰਬਰ ’ਤੇ ਬਣਿਆ

ਮੈਲਬਰਨ, ਸਿਡਨੀ ਦੀਆਂ ਪ੍ਰਾਪਰਟੀ ਕੀਮਤਾਂ (Property Prices) ’ਚ ਵਾਧੇ ’ਤੇ ਲੱਗੀ ਬ੍ਰੇਕ, ਜਾਣੋ ਕੀ ਕਹਿੰਦੇ ਨੇ ਆਸਟ੍ਰੇਲੀਆ ’ਚ ਪ੍ਰਾਪਰਟੀ ਕੀਮਤਾਂ ਬਾਰੇ ਤਾਜ਼ਾ ਅੰਕੜੇ
ਮੈਲਬਰਨ: ਆਸਟ੍ਰੇਲੀਆ ’ਚ ਘਰਾਂ ਦੀਆਂ ਕੀਮਤਾਂ (Property Prices) ਬਾਰੇ ਜਾਰੀ ਤਾਜ਼ਾ ਅੰਕੜਿਆਂ ’ਚ ਪਹਿਲਾ ਅਜਿਹਾ ਸੰਕੇਤ ਮਿਲਿਆ ਹੈ ਕਿ ਮਕਾਨਾਂ ਦੀਆਂ ਕੀਮਤਾਂ ’ਚ ਨਰਮੀ ਆ ਰਹੀ ਹੈ। ਤਾਜ਼ਾ ਕੋਰਲੋਜਿਕ ਨੈਸ਼ਨਲ

ਬਰੈੱਡ ਖਾਣ ਵਾਲਿਆਂ ਲਈ ਬੁਰੀ ਖ਼ਬਰ, White Bread ਬਾਰੇ ਨਵੇਂ ਅਧਿਐਨ ’ਚ ਹੈਰਾਨੀਜਨਕ ਖ਼ੁਲਾਸਾ
ਮੈਲਬਰਨ: ਨਿਊਟ੍ਰੀਐਂਟਸ ਮੈਡੀਕਲ ਜਰਨਲ ਵਿੱਚ ਪ੍ਰਕਾਸ਼ਤ ਇੱਕ ਤਾਜ਼ਾ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਚਿੱਟੀ ਬਰੈੱਡ (White Bread) ਅਤੇ ਅਲਕੋਹਲ ਦਾ ਸੇਵਨ ਕਰਨ ਨਾਲ ਕੋਲੋਰੈਕਟਲ ਕੈਂਸਰ (ਸੀ.ਆਰ.ਸੀ.) ਹੋਣ ਦਾ ਖਤਰਾ

ਮੋਬਾਈਲ ਨੇ ਬੈਂਕ ਵੀ ਬੰਦ ਕੀਤੇ! ਆਸਟ੍ਰੇਲੀਆ ਭਰ ’ਚ ਆਪਣੀਆਂ ਪੰਜ ਹੋਰ ਬ੍ਰਾਂਚਾਂ ਨੂੰ ਬੰਦ ਕਰ ਰਿਹੈ ਇਹ ਬੈਂਕ, ਮੁਲਾਜ਼ਮ ਯੂਨੀਅਨ ਨਾਰਾਜ਼ (NAB Bank branch closures)
ਮੈਲਬਰਨ: ਵਧੇਰੇ ਲੋਕਾਂ ਵੱਲੋਂ ਬੈਂਕ ਦੀਆਂ ਸੇਵਾਵਾਂ ਦੀ ਵਰਤੋਂ ਆਨਲਾਈਨ ਕਰਨ ਦੀ ਚੋਣ ਕਰਨ ਕਾਰਨ ਬੈਂਕਾਂ ਦੀਆਂ ਬ੍ਰਾਂਚਾਂ ਦਾ ਬੰਦ ਹੋਣਾ ਜਾਰੀ ਹੈ। ਤਾਜ਼ਾ ਫੈਸਲੇ ’ਚ ਨੈਸ਼ਨਲ ਆਸਟਰੇਲੀਆ ਬੈਂਕ (ਐਨ.ਏ.ਬੀ.)

ਕਣਕ ਪੱਟੀ ’ਚ ਸਿੱਖ ਇਤਿਹਾਸ ਨੂੰ ਦਰਸਾਉਂਦੀ ਯਾਦਗਾਰ ਸਥਾਪਤ (Early Sikhs in Australia remembered)
ਮੈਲਬਰਨ: ਵੈਸਟਰਨ ਆਸਟ੍ਰੇਲੀਆ ’ਚ ਪੰਜਾਬੀਆਂ ਦਾ ਇਤਿਹਾਸ (Sikhs in Western Australia) ਕਾਫ਼ੀ ਪੁਰਾਣਾ ਹੈ। ਇਸ ਇਤਿਹਾਸ ਦੀ ਯਾਦ ’ਚ ਪਿਛਲੇ ਦਿਨੀਂ ਕਣਕ ਪੱਟੀ (Wheat Belt Region) ’ਚ ਸਥਿਤ ਕੁਆਰੇਡਿੰਗ ਟਾਊਨ

ਸਿਡਨੀ ਵਾਸੀ ਲਾਪਤਾ ਔਰਤ ਦੀ ਸੂਚਨਾ ਦੇਣ ਵਾਲੇ ਨੂੰ 5 ਲੱਖ ਡਾਲਰ ਦੇ ਇਨਾਮ ਦਾ ਐਲਾਨ (Jessica Zrinski Case)
ਮੈਲਬਰਨ: ਪਿਛਲੇ ਸਾਲ ਸਿਡਨੀ ਦੇ ਇਕ ਪੱਬ ਵਿਚ ਕਿਸੇ ਅਜਨਬੀ ਤੋਂ ਲਿਫਟ ਲੈਣ ਤੋਂ ਬਾਅਦ ਲਾਪਤਾ ਹੋਈ ਇਕ ਔਰਤ (Jessica Zrinski Case) ਦੀ ਸੂਚਨਾ ਦੇਣ ਵਾਲੇ ਨੂੰ 5,00,000 ਡਾਲਰ ਦਾ

‘ਆਸਟ੍ਰੇਲੀਆ ਵਿਸ਼ੇਸ਼ ਆਦਤ’ ਕਾਰਨ ਔਰਤ ਨੂੰ ਦੁਕਾਨ ’ਚ ਦਾਖ਼ਲ ਹੋਣ ਤੋਂ ਰੋਕਣ ਮਗਰੋਂ ਬਹਿਸ ਸ਼ੁਰੂ
ਮੈਲਬਰਨ: ਇਕ ਔਰਤ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਕੁਈਨਜ਼ਲੈਂਡ ਸ਼ਾਪਿੰਗ ਸੈਂਟਰ ਸਿਰਫ਼ ਇਸ ਲਈ ਛੱਡਣ ਲਈ ਕਿਹਾ ਗਿਆ ਸੀ ਕਿਉਂਕਿ ਉਹ ਨੰਗੇ ਪੈਰ ਸੀ। ਨੰਗੇ ਪੈਰ ਰਹਿਣਾ ਆਸਟ੍ਰੇਲੀਆਈ

ਇਸ ਗ਼ਲਤੀ ਕਾਰਨ ਤੁਹਾਨੂੰ ਨਹੀਂ ਮਿਲ ਰਿਹਾ ਮੈਡੀਕੇਅਰ ਰਿਫ਼ੰਡ (Medicare Refund), ਜਾਣੋ ਰਿਫ਼ੰਡ ਪ੍ਰਾਪਤ ਕਰਨ ਦਾ ਤਰੀਕਾ
ਮੈਲਬਰਨ: ਲਗਭਗ 10 ਲੱਖ ਆਸਟ੍ਰੇਲੀਆਈ ਲੋਕਾਂ ਨੂੰ ਛੋਟੀ ਜਿਹੀ ਗ਼ਲਤੀ ਕਾਰਨ ਮੈਡੀਕੇਅਰ ਤੋਂ ਰਿਫੰਡ (Medicare Refund) ਨਹੀਂ ਮਿਲ ਰਿਹਾ ਹੈ। ਇਸ ਗ਼ਲਤੀ ਦੇ ਨਤੀਜੇ ਵਜੋਂ ਸਰਕਾਰ ਕੋਲ ਲੋਕਾਂ ਦੇ 23.4

ਕੀ ਇਮੀਗਰੇਸ਼ਨ ਕਾਰਨ ਆਸਟ੍ਰੇਲੀਆ ’ਚ ਪੈਦਾ ਹੋਇਆ ਹਾਊਸਿੰਗ ਸੰਕਟ? (Housing Crisis) ਜਾਣੋ ਕੀ ਕਹਿਣਾ ਹੈ ਮਾਹਰਾਂ ਦਾ
ਮੈਲਬਰਨ: ਆਸਟ੍ਰੇਲੀਆ ਵਿੱਚ ਕਿਰਾਏ ’ਤੇ ਮਕਾਨ ਲੈਣ ਦਾ ਸੰਕਟ (Housing Crisis) ਦਿਨ-ਬ-ਦਿਨ ਬਦਤਰ ਹੁੰਦਾ ਜਾ ਰਿਹਾ ਹੈ। ਖ਼ਾਸ ਕਰ ਕੇ ਆਸਟ੍ਰੇਲੀਆ ਪੁੱਜੇ ਪ੍ਰਵਾਸੀਆਂ ਨੂੰ ਰਹਿਣ ਲਈ ਜਗ੍ਹਾ ਲੱਭਣ ’ਚ ਕਾਫ਼ੀ

ਵਿਕਟੋਰੀਆ ਦੇ ਗ਼ੈਰਸੰਵਿਧਾਨਕ ਟੈਕਸ ਤੋਂ EV ਡਰਾਈਵਰਾਂ ਨੂੰ ਮਿਲੇਗੀ ਨਿਜਾਤ, ਸਰਕਾਰ ਮੋੜੇਗੀ ਅਦਾ ਕੀਤੇ ਡਾਲਰ
ਮੈਲਬਰਨ: ਵਿਕਟੋਰੀਆ ਸਟੇਟ ਸਰਕਾਰ ਇਲੈਕਟ੍ਰਿਕ ਗੱਡੀਆਂ (EV) ਦੇ ਮਾਲਕਾਂ ਨੂੰ ਵਿਆਜ ਸਮੇਤ ਇਲੈਕਟ੍ਰਿਕ ਗੱਡੀ ਟੈਕਸ ਵਾਪਸ ਕਰਨ ਲਈ ਸਹਿਮਤ ਹੋ ਗਈ ਹੈ, ਜੋ ਕਿ ਅਦਾਲਤ ਵੱਲੋਂ ਗੈਰ-ਸੰਵਿਧਾਨਕ ਕਰਾਰ ਦੇ ਦਿੱਤਾ

ਇਸ ਮਿਤੀ ਤੋਂ ਡਿਸਪੋਜ਼ੇਬਲ ਵੇਪਸ ਬਣੇਗਾ ਗ਼ੈਰਕਾਨੂੰਨੀ, ਜਾਣੋ ਤਮਾਕੂਨੋਸ਼ੀ ਵਿਰੁਧ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮ (Disposable vapes to be illegal)
ਮੈਲਬਰਨ: ਆਸਟਰੇਲੀਆ 1 ਜਨਵਰੀ, 2024 ਤੋਂ ਵੇਪਿੰਗ ਬੈਨ ਸੁਧਾਰਾਂ ਦੀ ਲੜੀ ਲਾਗੂ ਕਰਨ ਲਈ ਤਿਆਰ ਹੈ। ਇਨ੍ਹਾਂ ਸੁਧਾਰਾਂ ਦਾ ਪਹਿਲਾ ਪੜਾਅ ਡਿਸਪੋਜ਼ੇਬਲ ਵੇਪਸ (Disposable vapes) ਦੀ ਦਰਾਮਦ ਨੂੰ ਗੈਰ-ਕਾਨੂੰਨੀ ਬਣਾਉਣਾ

ਜਾਣੋ, ਇੰਡੀਆ ਦੇ 41 ਵਰਕਰਾਂ ਨੂੰ ਬਚਾਉਣ ਵਾਲਾ ਕੌਣ ਹੈ ਮੈਲਬਰਨ ਦਾ ‘ਸੁਰੰਗ ਮਾਹਿਰ’! ਪੜ੍ਹੋ ਰਿਪੋਰਟ! (Professor Dix)
ਮੈਲਬਰਨ: ਸੁਰੰਗ ‘ਚ ਫਸੇ 41 ਮਜ਼ਦੂਰਾਂ ਨੂੰ ਸਫਲਤਾਪੂਰਵਕ ਬਾਹਰ ਕੱਢਣ ਵਾਲੇ ਆਪਰੇਸ਼ਨ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਆਸਟ੍ਰੇਲੀਆ ਦੇ ਆਰਨੋਲਡ ਡਿਕਸ (Professor Dix) ਦੀ ਭਾਰਤ ’ਚ ਭਰਪੂਰ ਤਾਰੀਫ਼ ਹੋ ਰਹੀ

ਪੂਰੇ ਦੱਖਣੀ ਆਸਟ੍ਰੇਲੀਆ ’ਚ ਵਾਢੀ ਦੇ ਮੌਸਮ ਦੌਰਾਨ ਮੀਂਹ ਕਾਰਨ ਫਸਲਾਂ ਦਾ ਭਾਰੀ ਨੁਕਸਾਨ (Rain causes damage to crops)
ਮੈਲਬਰਨ: ਦੱਖਣੀ ਆਸਟਰੇਲੀਆ ਵਿੱਚ ਹਾਲ ਹੀ ਵਿੱਚ ਪਏ ਭਾਰੀ ਮੀਂਹ ਨੇ ਖੇਤੀਬਾੜੀ ਖੇਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਤ (Rain causes damage to crops) ਕੀਤਾ ਹੈ। ਖਾਸ ਕਰ ਕੇ ਕਣਕ ਉਤਪਾਦਕਾਂ ਨੂੰ

ਅਦਾਲਤ ਨੇ ਨਜ਼ਰਬੰਦ ਸ਼ਰਨਾਰਥੀਆਂ ਦੀ ਰਿਹਾਈ ਪਿੱਛੇ ਫੈਸਲਾ (Immigration ruling) ਜਾਰੀ ਕੀਤਾ, ਇੱਕ ਰਿਹਾਅ ਵਿਅਕਤੀ ਲਾਪਤਾ ਹੋਣ ਮਗਰੋਂ ਫੈਡਰਲ ਪੁਲਿਸ ਸਰਗਰਮ
ਮੈਲਬਰਨ: ਜੇਲ੍ਹਾਂ ’ਚ ਲੰਮੇ ਸਮੇਂ ਲਈ ਨਜ਼ਰਬੰਦ ਸ਼ਰਨਾਰਥੀਆਂ ਨੂੰ ਰਿਹਾਅ ਕਰਨ ਦੇ ਫੈਸਲੇ (Immigration ruling) ਪਿੱਛੇ ਕਾਰਨਾਂ ਨੂੰ ਆਸਟ੍ਰੇਲੀਆਈ ਹਾਈ ਕੋਰਟ ਨੇ ਜਨਤਕ ਕਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ

ਵਿਕਟੋਰੀਆ ’ਚ ਬਿਲਡਰਾਂ ਲਈ ਬੀਮਾ ਲਾਜ਼ਮੀ ਬਣਾਉਣ ਵਾਲਾ ਕਾਨੂੰਨ ਲਿਆਉਣ ਦੀਆਂ ਤਿਆਰੀਆਂ (Builders to get insurance)
ਮੈਨਬਰਨ: ਵਿਕਟੋਰੀਆ ਉਨ੍ਹਾਂ ਬਿਲਡਿੰਗ ਕੰਪਨੀਆਂ ’ਤੇ ਸਖਤ ਜੁਰਮਾਨੇ ਲਗਾਉਣ ਬਾਰੇ ਇੱਕ ਕਾਨੂੰਨ (Law for Builders to get insurance) ਬਣਾਉਣ ਜਾ ਰਿਹਾ ਹੈ ਜੋ ਉਸਾਰੀ ਦੇ ਇਕਰਾਰਨਾਮਿਆਂ ਵਿੱਚ ਦਾਖਲ ਹੋਣ ਤੋਂ
Latest Australian Punjabi News
Sea7 Australia is a leading source of Australian Punjabi News in Australia and regular updates about Australian Immigration, Real estate, Politics and Business.