
ਮੈਲਬਰਨ ‘ਚ ਕੱਲ੍ਹ ਸ਼ਾਮ ਤੋਂ ਪਰਸੋਂ ਸਵੇਰ ਤੱਕ ਮੁਫਤ ਹੋਵੇਗਾ ਰੇਲ ਤੇ ਬੱਸਾਂ ਦਾ ਸਫਰ, ਨਵਾਂ ਸਾਲ ਮਨਾਉਣ ਲਈ ਪਬਲਿਕ ਟਰਾਂਸਪੋਰਟ ਨੇ ਦਿੱਤਾ ਲੋਕਾਂ ਨੂੰ ਤੋਹਫਾ
ਮੈਲਬਰਨ: ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਪਬਲਿਕ ਟਰਾਂਸਪੋਰਟ ਨੇ ਮੈਲਬਰਨ ਵਾਸੀਆਂ ਨੂੰ ਤੋਹਫ਼ਾ ਦਿੱਤਾ ਹੈ। ਇਸ ਮੌਕੇ ਮੈਟਰੋਪੋਲੀਟਨ ਟਰੇਨਾਂ, ਟ੍ਰਾਮਾਂ, ਬੱਸਾਂ ਅਤੇ ਰੀਜਨਲ ਟਾਊਨ ਦੀਆਂ ਬੱਸਾਂ ’ਚ ਸਫ਼ਰ ਸ਼ਾਮ

ਕਿਤੇ ਤੁਸੀਂ ਤਾਂ ਨਹੀਂ ਖ਼ਰੀਦੀ ਸੀ ਟੈਸਲਾ? ਜਾਣੋ ਟੈਸਲਾ ਦੀਆਂ ਕਾਰਾਂ ਨਾਲ ਭਰੇ ਜਹਾਜ਼ ਨੂੰ ਆਸਟ੍ਰੇਲੀਆ ਤੋਂ ਕਿਉਂ ਪਰਤਣਾ ਪਿਆ
ਮੈਲਬਰਨ: ਇਸ ਸਾਲ ਰਿਕਾਰਡਤੋੜ ਵਿਕਰੀ ਕਰਨ ਦੀਆਂ ਕੋਸ਼ਿਸ਼ਾਂ ’ਚ ਲੱਗੀ ਅਮਰੀਕੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਨੂੰ ਵੱਡਾ ਝਟਕਾ ਲੱਗਾ ਹੈ। ਵੱਡੀ ਗਿਣਤੀ ’ਚ ਟੈਸਲਾ ਦੀਆਂ ਕਾਰਾਂ ਲੈ ਕੇ ਆਸਟ੍ਰੇਲੀਆ ਆਏ

ਭਾਰਤੀਆਂ ਨੂੰ ਟੈਂਪਰੇਰੀ ਗ੍ਰੈਜੁਏਟ ਵੀਜ਼ਾ (TGV) ਬਾਰੇ ਆਸਟ੍ਰੇਲੀਆ ਦਾ ਨਵਾਂ ਬਿਆਨ, ਜਾਣੋ ਨਵੀਂ ਮਾਈਗ੍ਰੇਸ਼ਨ ਰਣਨੀਤੀ ਹੇਠ ਹੋਈਆਂ ਤਬਦੀਲੀਆਂ ਦੀ ਸੱਚਾਈ
ਮੈਲਬਰਨ: ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਨਵੀਂ ਮਾਈਗ੍ਰੇਸ਼ਨ ਨੀਤੀ ਦੇ ਤਹਿਤ ਟੈਂਪਰੇਰੀ ਗ੍ਰੈਜੂਏਟ ਵੀਜ਼ਾ (TGV) ਦੀ ਘਟੀ ਹੋਈ ਮਿਆਦ ਪਿਛਲੇ ਸਾਲ ਹਸਤਾਖਰ ਕੀਤੇ ਗਏ ਆਸਟ੍ਰੇਲੀਆ-ਭਾਰਤ ਆਰਥਿਕ ਸਹਿਯੋਗ ਅਤੇ ਵਪਾਰੀ

ਆਸਟ੍ਰੇਲੀਆ ਵਾਸੀਓ, ਇਹ ਕੰਮ ਕਰ ਲਓ ਨਹੀਂ ਤਾਂ ਸੈਂਕੜੇ ਡਾਲਰ ਹੋ ਸਕਦੇ ਨੇ ਬਰਬਾਦ
ਮੈਲਬਰਨ: ਜੇਕਰ ਤੁਹਾਡੇ ਕੋਲ Bupa, Medibank ਅਤੇ BHF ਵਰਗੀਆਂ ਪ੍ਰਮੁੱਖ ਬੀਮਾ ਕੰਪਨੀਆਂ ਦਾ ਬੀਮਾ ਹੈ ਤਾਂ ਯਾਦ ਕਰ ਲਓ ਕਿ ਤੁਸੀਂ ਬੀਮਾ ਨਾਲ ਮਿਲਣ ਵਾਲੇ ਨਵੀਂਆਂ ਐਨਕਾਂ, ਡੈਂਟਲ ਚੈੱਕਅੱਪ ਜਾਂ

ਆਸਟ੍ਰੇਲੀਆ `ਚ ਸ਼ਾਰਕ ਦਾ ਭਿਆਨਕ ਹਮਲਾ (Shark Attack in Australia) – 14 ਸਾਲ ਦਾ ਨੌਜਵਾਨ ਮਾਰਿਆ
ਮੈਲਬਰਨ : ਸਾਊਥ ਆਸਟ੍ਰੇਲੀਆ (South Australia) `ਚ ਸ਼ਾਰਕ ਮੱਛੀ ਨੇ ਭਿਆਨਕ ਹਮਲਾ (Shark Attack in Australia) ਕਰਕੇ ਇੱਕ 15 ਸਾਲਾ ਨੌਜਵਾਨ ਨੂੰ ਮਾਰ ਦਿੱਤਾ। ਉਹ ਯੋਕ ਪੈਨਿਨਸੁਲਾ ਦੇ ਰਿਮੋਟ ਏਰੀਏ

ਆਸਟ੍ਰੇਲੀਆ `ਚ ਪੰਜਾਬੀ ਨੌਜਵਾਨ ਦੀ ਲਾਸ਼ ਮਿਲੀ – ਅੰਮ੍ਰਿਤਪਾਲ ਸਿੰਘ (Amritpal Singh Australia) ਪਿਛਲੇ ਹਫ਼ਤੇ ਹੋ ਗਿਆ ਸੀ ਗੁੰਮ
ਮੈਲਬਰਨ : ਵੈਸਟਰਨ ਆਸਟ੍ਰੇਲੀਆ `ਚ ਡਾਰਵਿਨ ਨਾਲ ਸਬੰਧਤ ਇੱਕ 30 ਕੁ ਸਾਲ ਦੇ ਪੱਗ ਵਾਲੇ ਪੰਜਾਬੀ ਨੌਜਵਾਨ ਅੰਮ੍ਰਿਤਪਾਲ ਸਿੰਘ (Amritpal Singh Australia) ਦੀ ਲਾਸ਼ ਅੱਜ ਨੌਰਦਰਨ ਟੈਰੇਟਰੀ ਦੀ ਪੁਲੀਸ ਨੂੰ

ਮੈਲਬਰਨ ’ਚ ਦੋ ਵਾਰੀ ਹੋਵੇਗੀ ਨਵੇਂ ਸਾਲ ਦੀ ਆਤਿਸ਼ਬਾਜ਼ੀ (New Year’s Fireworks), ਜਾਣੋ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧ
ਮੈਲਬਰਨ: ਮੈਲਬਰਨ ਦਾ ਅਸਮਾਨ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਦੋ ਵਾਰ ਰੌਸ਼ਨ ਹੋਵੇਗਾ। ਪ੍ਰਸ਼ਾਸਨ ਨੇ ਨਵੇਂ ਸਾਲ ਮੌਕੇ ਮਨਾਏ ਜਾ ਰਹੇ ਮੁਫਤ ਜਸ਼ਨ ਜ਼ੋਨਾਂ ਦਾ ਵੇਰਵਾ ਜਾਰੀ ਕਰ ਦਿੱਤਾ

ਨਵੇਂ ਸਾਲ ’ਚ ਆਸਟ੍ਰੇਲੀਆ ਵਾਸੀਆਂ ਨੂੰ ਲੱਗੇਗਾ ਮਹਿੰਗਾਈ ਦਾ ਝਟਕਾ, ਜਾਣੋ ਅਗਲੇ ਸਾਲ ਕੀ ਹੋ ਰਿਹਾ ਹੈ ਮਹਿੰਗਾ
ਮੈਲਬਰਨ: ਵਧਦੀ ਮਹਿੰਗਾਈ ਅਤੇ ਅਨਿਸ਼ਚਿਤ ਆਰਥਿਕ ਸਥਿਤੀਆਂ ਕਾਰਨ ਆਸਟਰੇਲੀਆ ਦੇ ਲੋਕਾਂ ਨੂੰ ਨਵੇਂ ਸਾਲ ਵਿੱਚ ਕੀਮਤਾਂ ਵਿੱਚ ਕਈ ਵਾਧੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੀਮਤਾਂ ਵਿੱਚ ਵਾਧੇ ਦਾ ਅਸਰ

ਆਸਟ੍ਰੇਲੀਆ ‘ਚ ‘ਫ਼ਰਜ਼ੀ ਕਾਲਜਾਂ’ ‘ਤੇ ਸ਼ਿਕੰਜਾ ਕੱਸਿਆ, ਜਾਣੋ ਕਿਉਂ ਨਾਮਨਜ਼ੂਰ ਹੋ ਰਹੀਆਂ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ
ਮੈਲਬਰਨ: ਆਸਟ੍ਰੇਲੀਆ ਵਿਚ ਪੜ੍ਹਨ ਲਈ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਚੀਨ ਨਾਲੋਂ ਜ਼ਿਆਦਾ ਦਰ ਨਾਲ ਰੱਦ ਕੀਤੀਆਂ ਜਾ ਰਹੀਆਂ ਹਨ। ‘ਫ਼ਰਜ਼ੀ ਕਾਲਜਾਂ’ ਨੂੰ ਖ਼ਤਮ ਕਰਨ ਦੇ ਚੱਕਰ ’ਚ ਇਸ ਸਾਲ ਵਿਚ

ਸਿਡਨੀ `ਚ ਤਿੰਨਾਂ ਨੇ ਜਿੱਤਿਆ 97 ਮਿਲੀਅਨ ਬੌਕਸਿੰਗ ਡੇਅ ਲੋਟੋ – Boxing Day Lotto Winners
ਮੈਲਬਰਨ : ਆਸਟ੍ਰੇਲੀਆ `ਚ 97 ਮਿਲੀਅਨ ਡਾਲਰ ਦਾ ਬੌਕਸਿੰਗ ਡੇਅ ਲੋਟੋ ਲੱਕੀ ਡਰਾਅ ਤਿੰਨ ਵਿਅਕਤੀਆਂ ਨੇ ਜਿੱਤ ਲਿਆ (Lotto Winners)। ਭਾਵ ਹਰ ਇੱਕ ਦੇ ਹਿੱਸੇ 34.6 ਮਿਲੀਅਨ ਡਾਲਰ ਹਿੱਸੇ ਆਉਣਗੇ।

ਕ੍ਰਿਸਮਸ ਅਤੇ ਬਾਕਸਿੰਗ ਡੇਅ ਮੌਕੇ ਤੂਫਾਨ ਨੇ ਢਾਹਿਆ ਆਸਟ੍ਰੇਲੀਆ ਦੇ ਤਿੰਨ ਸਟੇਟਾਂ ’ਚ ਕਹਿਰ, ਨੌਂ ਲੋਕਾਂ ਦੀ ਮੌਤ
ਮੈਲਬਰਨ: ਕ੍ਰਿਸਮਸ ਦੀ ਪੂਰਵ ਸੰਧਿਆ ਤੋਂ ਲੈ ਕੇ ਬਾਕਸਿੰਗ ਡੇਅ ਤੱਕ ਆਸਟ੍ਰੇਲੀਆ ਵਿਚ ਤੂਫਾਨ ਅਤੇ ਪਾਣੀ ਨਾਲ ਜੁੜੇ ਵੱਖ-ਵੱਖ ਹਾਦਸਿਆਂ ਵਿਚ ਕੁੱਲ 9 ਲੋਕਾਂ ਦੀ ਮੌਤ ਹੋ ਗਈ ਹੈ।

TikTok ਫਿਰ ਵਿਵਾਦਾਂ ’ਚ, ਜਾਣੋ ਕੀ ਲੱਗੇ ਨਵੇਂ ਦੋਸ਼
ਮੈਲਬਰਨ: ਸੋਸ਼ਲ ਮੀਡੀਆ ਕੰਪਨੀ TikTok ਵੱਲੋਂ ਟਰੈਕਿੰਗ ਟੂਲ ਦੀ ਵਰਤੋਂ ਦੀਆਂ ਖ਼ਬਰਾਂ ਨੇ ਆਸਟ੍ਰੇਲੀਆ ਵਿਚ ਸਾਈਬਰ ਸੁਰੱਖਿਆ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਮਾਰਕੀਟਿੰਗ ਸਲਾਹਕਾਰ ਕੰਪਨੀ ਸਿਵਿਕ ਡਾਟਾ ਵੱਲੋਂ ਕੀਤੀ ਗਈ

ਨਵਾਂ ਘਰ ਬਣਾਉਣ ਵਾਲੇ ਨੂੰ ਅਦਾਲਤ ਨੇ ਲਾਇਆ 1 ਲੱਖ ਡਾਲਰ ਦਾ ਜੁਰਮਾਨਾ, ਜਾਣੋ ਕੀ ਸੀ ਮਾਮਲਾ
ਮੈਲਬਰਨ: ਇੱਕ ਸਥਾਨਕ ਬਿਲਡਰ ਨੈਚੁਰਲ ਲਾਈਫਸਟਾਈਲ ਹੋਮਜ਼ (NLH) ਦੇ ਸਹਿ-ਮਾਲਕ ਹਨ ਵਿਲੀਅਮ ਕੀਨ ਨੂੰ ਇੱਕ ਨਵਾਂ ਘਰ ਉਸਾਰਨ ਲਈ 1 ਲੱਖ ਡਾਲਰ ਦੇ ਭਾਰੀ ਭਰਕਮ ਜੁਰਮਾਨੇ ਦਾ ਸਾਹਮਣਾ ਕਰਨਾ ਪਿਆ

ਸਾਊਥ-ਈਸਟ ਕੁਈਨਜ਼ਲੈਂਡ ’ਚ ਤੂਫ਼ਾਨ ਨੇ ਮਚਾਈ ਤਬਾਹੀ, ਇੱਕ ਔਰਤ ਦੀ ਮੌਤ, ਲੱਖਾਂ ਲੋਕ ਬਿਜਲੀ ਤੋਂ ਬਗ਼ੈਰ
ਮੈਲਬਰਨ: ਕੁਈਨਜ਼ਲੈਂਡ ਸਟੇਟ ਲਗਾਤਾਰ ਇੱਕ ਤੋਂ ਬਾਅਦ ਦੂਜੀ ਕੁਦਰਤੀ ਆਫ਼ਤ ਨਾਲ ਜੂਝ ਰਿਹਾ ਹੈ। ਇੱਕ ਹਫ਼ਤੇ ਪਹਿਲਾਂ ਉੱਤਰ ’ਚ ਰਿਕਾਰਡਤੋੜ ਹੜ੍ਹਾਂ ਤੋਂ ਬਾਅਦ ਅੱਜ ਸਾਊਥ-ਈਸਟ ਕੁਈਨਜ਼ਲੈਂਡ ‘ਚ ਭਿਆਨਕ ਤੂਫਾਨ ਆਇਆ।

ਭਾਰੀ ਮਹਿੰਗਾਈ ’ਚ ਲੋਕਾਂ ਨੂੰ ਲੱਭਾ ਨਵਾਂ ਸਹਾਰਾ, ਜਾਣੋ ਕਿਸ ਤਰ੍ਹਾਂ ਪ੍ਰਾਪਤ ਕਰੀਏ ਵਿਆਜ ਮੁਕਤ ਕਰਜ਼
ਮੈਲਬਰਨ: ਪੂਰੇ ਆਸਟ੍ਰੇਲੀਆ ਵਿੱਚ ਵਿਆਜ ਮੁਕਤ ਕਰਜ਼ ਸਕੀਮ (NILS) ਯੋਗ ਵਿਅਕਤੀਆਂ ਨੂੰ ਬਿਨਾਂ ਕਿਸੇ ਲੁਕਵੇਂ ਵਿਆਜ ਜਾਂ ਫੀਸ ਤੋਂ ਛੋਟੇ ਕਰਜ਼ ਪ੍ਰਾਪਤ ਕਰ ਕੇ ਵੱਡੀ ਰਾਹਤ ਸਾਬਤ ਹੋ ਰਹੀ ਹੈ।

ਆਸਟ੍ਰੇਲੀਆ `ਚ ਸਸਤੀਆਂ ਹਵਾਈ ਟਿਕਟਾਂ ਦੀ ਸੇਲ ਸ਼ੁਰੂ – Domestic Flights Boxing Day Sale
ਮੈਲਬਰਨ : ਆਸਟ੍ਰੇਲੀਆ ਦੀਆਂ ਮੇਨ ਏਅਰਲਾਈਨਾਂ ਜਿਵੇਂ Virgin, Qantas and Jetstar ਨੇ ਅੱਜ ਬੌਕਸਿੰਗ ਡੇਅ ਮੌਕੇ ਸਸਤੀਆਂ ਟਿਕਟਾਂ ਦੀ ਸੇਲ ਸ਼ੁਰੂ ਕਰ ਦਿੱਤੀ ਹੈ। Domestic Flights Boxing Day Sale –

(Dunki Movie Review) ‘ਡੰਕੀ’ ਬਾਰੇ ਸਾਹਮਣੇ ਆਏ ਆਸਟ੍ਰੇਲੀਆ, ਲੰਡਨ, ਜਰਮਨ ਤੋਂ ਰੀਵਿਊ, ਜਾਣੋ ਕੀ ਕਹਿ ਰਹੇ NRI
ਮੈਲਬਰਨ: ਮਸ਼ਹੂਰ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੀ ਨਵੀਂ ਫ਼ਿਲਮ ‘ਡੰਕੀ’ ਦਾ ਰੀਵੀਊ (Dunki Movie Review) – Dunki, ਉਨ੍ਹਾਂ ਪ੍ਰਵਾਸੀਆਂ ਦੀ ਕਹਾਣੀ ਦੱਸਦੀ ਹੈ ਜੋ ਵਿਦੇਸ਼ਾਂ ਵਿਚ ਹਨ ਪਰ ਅਜੇ ਵੀ

ਆਸਟ੍ਰੇਲੀਆ ਦੇ ਪ੍ਰਾਪਰਟੀ ਬਾਜ਼ਾਰ (Property Market) ਬਾਰੇ ਨਵਾਂ ਅਨੁਮਾਨ ਜਾਰੀ, ਜਾਣੋ 2024 ਲਈ ਕੀ ਕਹਿੰਦੀ ਹੈ ਤਾਜ਼ਾ ਭਵਿੱਖਬਾਣੀ
ਮੈਲਬਰਨ: ਇੱਕ ਨਵੇਂ ਅਨੁਮਾਨ ਵਿੱਚ, ਆਸਟ੍ਰੇਲੀਆ ਦੇ ਪ੍ਰਾਪਰਟੀ ਬਾਜ਼ਾਰ (Property Market) ’ਚ 2024 ਦੌਰਾਨ ਦਿਲਚਸਪ ਰੁਝਾਨ ਸਾਹਮਣੇ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਹ ਅਨੁਮਾਨ ਨਿਵੇਸ਼ਕਾਂ, ਘਰਾਂ ਦੇ ਮਾਲਕਾਂ ਅਤੇ

ਆਸਟ੍ਰੇਲੀਆ ਲਈ ਬਿਜਲੀ ਦਾ ਸਭ ਤੋਂ ਸਸਤਾ ਸਰੋਤ ਕਿਹੜਾ? ਪੜ੍ਹੋ ਕੀ ਕਹਿੰਦੀ ਹੈ CSIRO ਦੀ ਰਿਪੋਰਟ
ਮੈਲਬਰਨ: CSIRO ਅਤੇ ਊਰਜਾ ਬਾਜ਼ਾਰ ਰੈਗੂਲੇਟਰ ਦੀ ਇਕ ਰਿਪੋਰਟ ਵਿਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਪ੍ਰਮਾਣੂ ਊਰਜਾ ਆਸਟ੍ਰੇਲੀਆ ਲਈ ਨਵੀਂ ਊਰਜਾ ਦਾ ਸਭ ਤੋਂ ਮਹਿੰਗਾ ਸਰੋਤ ਹੋਵੇਗਾ। ਰਿਪੋਰਟ ਵਿਚ ਕਿਹਾ

ਭਾਰਤ-ਆਸਟ੍ਰੇਲੀਆ ਡਰੱਗ ਸਿੰਡੀਕੇਟ ਦਾ ਪਰਦਾਫਾਸ਼, ਕੋਰੀਅਰ ਮਾਲਕਾਂ ਦੀ ਮਦਦ ਨਾਲ ਇੰਜ ਚੱਲ ਰਿਹਾ ਸੀ ਗ਼ੈਰਕਾਨੂੰਨੀ ਧੰਦਾ (Indo-Australia drug syndicate)
ਮੈਲਬਰਨ: ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੇ ਵਪਾਰ ਨਾਲ ਕੁਝ ਕੋਰੀਅਰ ਕੰਪਨੀਆਂ ਦੇ ਮਾਲਕਾਂ ਨੇ ਵੀ ਹੱਥ ਮਿਲਾ ਲਏ ਹਨ। ਭਾਰਤ ਦੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਆਸਟ੍ਰੇਲੀਆ ਵਿੱਚ ਨਸ਼ੀਲੇ ਪਦਾਰਥ ਬਣਾਉਣ

ਵਿਨ ਡੀਜ਼ਲ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼, ਸਾਬਕਾ ਸਹਾਇਕ ਨੇ ਕੀਤਾ ਮੁਕੱਦਮਾ
ਮੈਲਬਰਨ: ਹਾਲੀਵੁੱਡ ਦੀ ਇੱਕ ਹੋਰ ਵੱਡੀ ਸ਼ਖ਼ਸੀਅਤ ਜਿਨਸੀ ਸੋਸ਼ਣ ਦੇ ਦੋਸ਼ਾਂ ’ਚ ਫੱਸ ਗਈ ਹੈ। ‘ਫਾਸਟ ਐਂਡ ਫਿਊਰਿਅਸ’ ਫ੍ਰੈਂਚਾਇਜ਼ੀ ਦੇ ਮੁੱਖ ਅਦਾਕਾਰ ਵਿਨ ਡੀਜ਼ਲ ‘ਤੇ ਵੀਰਵਾਰ ਨੂੰ ਉਸ ਦੀ ਇੱਕ

ਇਲੈਕਟ੍ਰਿਕ ਕਾਰਾਂ ’ਤੇ ਮਿਲਣ ਵਾਲੀ ਸਬਸਿਡੀ ਖ਼ਤਮ ਕਰ ਰਿਹੈ ਸਾਊਥ ਆਸਟ੍ਰੇਲੀਆ, ਦੂਰ ਨਹੀਂ ਆਖ਼ਰੀ ਮਿਤੀ (Electric car subsidy)
ਮੈਲਬਰਨ: ਸਾਊਥ ਆਸਟ੍ਰੇਲੀਆ ਦੀ ਸਰਕਾਰ ਨੇ ਆਪਣੀ ਇਲੈਕਟ੍ਰਿਕ ਕਾਰਾਂ ’ਤੇ ਮਿਲਣ ਵਾਲੀ ਸਬਸਿਡੀ (Electric car subsidy) ਨੂੰ ਖਤਮ ਕਰ ਦਿੱਤਾ ਹੈ। ਪਹਿਲਾਂ ਹੀ ਕਾਰ ਖ਼ਰੀਦ ਚੁੱਕੇ ਜਾਂ ਖ਼ਰੀਦਣਾ ਚਾਹੁਣ ਵਾਲਿਆਂ

ਕਾਮਨਵੈਲਥ ਬੈਂਕ ਨੇ ਕੀਤੀ ਵਿਆਜ ਦਰਾਂ (Interest Rates) ’ਚ ਭਾਰੀ ਗਿਰਾਵਟ ਦੀ ਭਵਿੱਖਬਾਣੀ, ਜਾਣੋ ਕਦੋਂ ਮਿਲੇਗੀ ਰਾਹਤ
ਮੈਲਬਰਨ: ਕਾਮਨਵੈਲਥ ਬੈਂਕ ਨੇ ਅਗਲੇ ਸਾਲ ਅਤੇ ਫਿਰ 2025 ਵਿੱਚ ਵਿਆਜ ਦਰਾਂ (Interest Rates) ’ਚ ਭਾਰੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ। ਪ੍ਰਮੁੱਖ ਬੈਂਕ ਦਾ ਮੰਨਣਾ ਹੈ ਕਿ ਸਤੰਬਰ 2024 ਤੋਂ

ਸਾਵਧਾਨ ! ਆਸਟ੍ਰੇਲੀਆ `ਚ ਸੜਕਾਂ `ਤੇ ਕੱਲ੍ਹ ਤੋਂ ਵਧੇਗੀ ਪੁਲੀਸ ਦੀ ਸਖ਼ਤੀ – ਜਾਣੋ, ਕਿੱਥੇ-ਕਿੱਥੇ ਲਾਗੂ ਕਦੋਂ ਡਬਲ ਡੀਮੈਰਿਟ ਪੁਆਇੰਟਸ ! (Double Demerit Points in Australia)
ਮੈਲਬਰਨ : ਆਸਟ੍ਰੇਲੀਆ `ਚ ‘ਸਮਰ ਹੌਲੀਡੇਅਜ’ਕਰਕੇ ਕ੍ਰਿਸਮਸ ਦੀਆਂ ਛੁੱਟੀਆਂ `ਚ ਟਰੈਫਿਕ ਸਖ਼ਤੀ (Double Demerit Points in Australia) ਕੱਲ੍ਹ ਸ਼ੁੱਕਰਵਾਰ 22 ਦਸੰਬਰ ਤੋਂ ਵਧਣੀ ਲਾਗੂ ਹੋ ਜਾਵੇਗੀ। ਵੱਖ-ਵੱਖ ਸਟੇਟਾਂ `ਚ ਵੱਖ-ਵੱਖ

‘ਮੈਂ ਤਾਂ ਕੋਈ ਜੁਰਮ ਵੀ ਨਹੀਂ ਕੀਤਾ, ਮੇਰੀ ਰਿਹਾਈ ਕਿਉਂ ਨਹੀਂ’, 11 ਸਾਲਾਂ ਤੋਂ ਨਜ਼ਰਬੰਦ ਅਬਦੇਲਤੀਫ਼ ਨੇ ਮੰਗਿਆ ਜਵਾਬ
ਮੈਲਬਰਨ: ਸਈਦ ਅਬਦੇਲਤੀਫ਼ ਪਿਛਲੇ 11 ਸਾਲਾਂ ਤੋਂ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਡਿਟੈਂਸ਼ਨ ਸਿਸਟਮ ‘ਚ ਹੈ। ਨਵੰਬਰ ਵਿਚ ਹਾਈ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਅਣਮਿੱਥੇ ਸਮੇਂ ਲਈ ਇਮੀਗ੍ਰੇਸ਼ਨ ਹਿਰਾਸਤ ਗੈਰਕਾਨੂੰਨੀ ਅਤੇ

Airbnb ’ਤੇ 150 ਲੱਖ ਡਾਲਰ ਦਾ ਜੁਰਮਾਨਾ, ਜਾਣੋ ਕਿਸ ਤਰ੍ਹਾਂ ਠੱਗੇ ਜਾ ਰਹੇ ਸਨ ਕਿਰਾਏਦਾਰ ਗਾਹਕ
ਮੈਲਬਰਨ: ਆਸਟ੍ਰੇਲੀਆ ਦੀ ਇਕ ਅਦਾਲਤ ਨੇ Airbnb ਨੂੰ 150 ਲੱਖ ਆਸਟ੍ਰੇਲੀਆਈ ਡਾਲਰ ਦਾ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ ਕਿਰਾਏ ‘ਤੇ ਰਿਹਾਇਸ਼ੀ ਸਹੂਲਤ ਪ੍ਰਦਾਨ ਕਰਨ ਵਾਲੀ ਇਸ

ਵਤਨਾਂ ਨੂੰ ਜਾਂਦੇ ਵਿਦਿਆਰਥੀ ਬੱਚਿਓ ਜ਼ਰਾ ਸੰਭਲ ਕੇ!! ਆਸਟ੍ਰੇਲੀਆ ਸਰਕਾਰ ‘ਗੱਬਰ’ ਬਣੀ ਫ਼ਿਰਦੀ ਆ!!
ਮੈਲਬਰਨ: ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਰਕਾਰ ਵਿਦਿਆਰਥੀਆਂ ਨਾਲ ਸਖ਼ਤੀ ਦੇ ਰੌਂਅ ਵਿੱਚ ਹੈ।ਜਿਹੜੇ ਵਿਦਿਆਰਥੀ ਪੜ੍ਹਾਈ ਦੀ ਥਾਂ ਸਿਰਫ਼ ਕਮਾਈ ’ਤੇ ਲੱਗੇ ਹੋਏ ਹਨ, ਉਹ ਸਰਕਾਰ ਦੇ ਨਿਸ਼ਾਨੇ

ਚਾਈਲਡਕੇਅਰ ਸੈਂਟਰਾਂ ਲਈ ਨਵੀਂਆਂ ਸਿਫ਼ਾਰਸ਼ਾਂ ਜਾਰੀ, ਫ਼ੋਨਾਂ ’ਤੇ ਪਾਬੰਦੀ ਸਮੇਤ ਕਈ ਅਹਿਮ ਸੁਝਾਅ ਦਿੱਤੇ ਗਏ (New recommendations for Childcare centres)
ਮੈਲਬਰਨ: ਆਸਟ੍ਰੇਲੀਆ ਸਥਿਤ ਚਾਈਲਡਕੇਅਰ ਸੈਂਟਰਾਂ ਅੰਦਰ ਬੱਚਿਆਂ ਦੀ ਸਰੀਰਕ ਅਤੇ ਆਨਲਾਈਨ ਸੁਰੱਖਿਆ, ਨਿਗਰਾਨੀ ਅਤੇ ਸਟਾਫ ਦੀਆਂ ਲੋੜਾਂ ਵਿੱਚ ਸੁਧਾਰ ਨਾਲ ਸਬੰਧਤ 16 ਸਿਫਾਰਸ਼ਾਂ (New recommendations for Childcare centres) ਕੀਤੀਆਂ ਗਈਆਂ

ਕੁਈਨਜ਼ਲੈਂਡ ’ਚ ਰਿਕਾਰਡ ਹੜ੍ਹਾਂ ਤੋਂ ਬਾਅਦ ਲੋਕਾਂ ਨੂੰ ਨਵਾਂ ਖ਼ਤਰਾ, ਚੇਤਾਵਨੀ ਜਾਰੀ (Flood-hit residents warned)
ਮੈਲਬਰਨ: ਉੱਤਰੀ ਕੁਈਨਜ਼ਲੈਂਡ ਦੇ ਸਿਹਤ ਅਧਿਕਾਰੀ ਤਿੰਨ ਬਿਮਾਰੀਆਂ ਨੂੰ ਲੈ ਕੇ ਚਿੰਤਤ ਹਨ ਜੋ ਰਿਕਾਰਡ ਹੜ੍ਹਾਂ ਤੋਂ ਬਾਅਦ ਘਰਾਂ ’ਚ ਦਾਖ਼ਲ ਹੋਏ ਪਾਣੀ ਨਾਲ ਆਈ ਮਿੱਟੀ ਅਤੇ ਗੰਦਗੀ ਦੀ ਸਫਾਈ

ਈਵਾ ਲਾਉਲਰ (Eva Lawler) ਹੋਣਗੇ ਨਾਰਦਰਨ ਟੈਰੀਟੋਰੀ ਦੇ ਨਵੇਂ ਮੁੱਖ ਮੰਤਰੀ, ਜਾਣੋ ਕਿਉਂ ਬਦਲੀ ਅਗਵਾਈ
ਮੈਲਬਰਨ: ਨਤਾਸ਼ਾ ਫਾਈਲਸ ਦੇ ਅਸਤੀਫੇ ਤੋਂ ਬਾਅਦ ਈਵਾ ਲਾਉਲਰ (Eva Lawler) ਨੂੰ ਨਾਰਦਰਨ ਟੈਰੀਟੋਰੀ (NT) ਦੀ ਨਵੀਂ ਮੁੱਖ ਮੰਤਰੀ ਐਲਾਨਿਆ ਗਿਆ ਹੈ। ਇਸ ਵੇਲੇ ਉਹ ਖਜ਼ਾਨਚੀ ਦਾ ਅਹੁਦਾ ਸੰਭਾਲ ਰਹੇ
Latest Australian Punjabi News
Sea7 Australia is a leading source of Australian Punjabi News in Australia and regular updates about Australian Immigration, Real estate, Politics and Business.