Australian Punjabi News

Lawn

ਆਸਟ੍ਰੇਲੀਆ ਦੇ ਬਗੀਚੇ ਨੇ ਜਿੱਤਿਆ ਦੁਨੀਆਂ ਦੇ ਸਭ ਤੋਂ ਕਰੂਪ ਬਗੀਚੇ ਦਾ ਖਿਤਾਬ, ਜਾਣੋ ਕਿਉਂ ਕਰਵਾਇਆ ਜਾਂਦਾ ਹੈ ਇਹ ਮੁਕਾਬਲਾ (Australian lawn named world’s ugliest)

ਮੈਲਬਰਨ: ਆਸਟ੍ਰੇਲੀਆ ਦੇ ਇੱਕ ਬਗੀਚੇ ਨੂੰ ਦੁਨੀਆਂ ਦੇ ਸਭ ਤੋਂ ਕਰੂਪ ਜਾਂ ਭੱਦੇ ਬਗੀਚੇ ਦਾ ਖਿਤਾਬ ਮਿਲਿਆ ਹੈ। ਤਸਮਾਨੀਆ ਦੇ ਸੈਂਡਫ਼ੋਰਡ ’ਚ ਰਹਿਣ ਵਾਲੀ ਕੈਥਲੀਨ ਮੁਰੇ ਨੇ ਇਹ ਅਜੀਬੋ-ਗ਼ਰੀਬ ਖਿਤਾਬ

ਪੂਰੀ ਖ਼ਬਰ »
air

ਆਸਟ੍ਰੇਲੀਆ ’ਚ ਘਰਾਂ ਅੰਦਰਲਾ ਪ੍ਰਦੂਸ਼ਣ ਹੱਦ ਤੋਂ ਟੱਪਿਆ, ਜਾਣੋ ਕੀ ਰਿਹਾ ਕਾਰਨ (Australia’s indoor air quality is unsafe)

ਮੈਲਬਰਨ: ਸਾਨੂੰ ਸਾਰਿਆਂ ਨੂੰ ਲਗਦਾ ਹੈ ਕਿ ਹਵਾ ਪ੍ਰਦੂਸ਼ਣ ਗੱਡੀਆਂ ਜਾਂ ਫ਼ੈਕਟਰੀਆਂ ਦੇ ਧੂੰਏਂ ਕਾਰਨ ਫੈਲਦਾ ਹੈ ਅਤੇ ਘਰਾਂ ਅੰਦਰ ਹਵਾ ਪ੍ਰਦੂਸ਼ਣ ਤੋਂ ਬਚਿਆ ਜਾ ਸਕਦਾ ਹੈ। ਪਰ ਅਜਿਹਾ ਨਹੀਂ

ਪੂਰੀ ਖ਼ਬਰ »
ਮੈਲਬਰਨ

ਮੈਲਬਰਨ ’ਚ ਭਿਆਨਕ ਹਾਦਸਾ, ਇੱਕ ਵਿਅਕਤੀ ਦੀ ਮੌਤ, ਔਰਤ ਜ਼ਖ਼ਮੀ

ਮੈਲਬਰਨ: ਮੈਲਬਰਨ ਦੀ ਵੈਲਿੰਗਟਨ ਰੋਡ ’ਤੇ ਭਿਆਨਕ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਸਵੇਰੇ 8:50 ਵਜੇ ਪੱਛਮ ਦਿਸ਼ਾ ਵਲ ਜਾ ਰਹੇ ਇੱਕ ਟਰੱਕ ਨੇ ਯੂਨੇਸ਼ ਨਾਇਡੂ ਦੀ

ਪੂਰੀ ਖ਼ਬਰ »
ਚੋਣਾਂ

ਆਸਟ੍ਰੇਲੀਆ ਦੇ ਤਿੰਨ ਸਟੇਟਾਂ ’ਚ ਚੋਣਾਂ ਦੌਰਾਨ ਹਜ਼ਾਰਾਂ ਲੋਕਾਂ ਨੂੰ ਮਿਲੇਗਾ ਵਾਧੂ ਕਮਾਈ ਦਾ ਮੌਕਾ, ਜਾਣੋ ਤਰੀਕਾ

ਮੈਲਬਰਨ: ਆਸਟ੍ਰੇਲੀਆ ਦੇ ਤਿੰਨ ਸਟੇਟਾਂ ’ਚ ਮੇਅਰ ਅਤੇ ਕੌਂਸਲਰਾਂ ਦੀ ਚੋਣ ਲਈ ਵੋਟਾਂ ਪੈਣ ਵਾਲੀਆਂ ਹਨ ਜੋ ਹਜ਼ਾਰਾਂ ਲੋਕਾਂ ਲਈ ਵਾਧੂ ਕਮਾਈ ਦਾ ਮੌਕਾ ਸਾਬਤ ਹੋ ਸਕਦਾ ਹੈ। ਕੁਈਨਜ਼ਲੈਂਡ ਦੀਆਂ

ਪੂਰੀ ਖ਼ਬਰ »
RBA

ਮਹਿੰਗਾਈ ਦਰ ਘਟੀ, ਜਾਣੋ ਵਿਆਜ ਦਰਾਂ ’ਚ ਕਦੋਂ ਹੋ ਸਕਦੀ ਹੈ ਕਟੌਤੀ (RBA Interest rates cut predictions)

ਮੈਲਬਰਨ: ਆਸਟ੍ਰੇਲੀਆ ’ਚ ਨਵੰਬਰ ਮਹੀਨੇ ਦੌਰਾਨ ਮਹਿੰਗਾਈ ਦਰ ’ਚ ਹੋਈ ਕਟੌਤੀ ਤੋਂ ਬਾਅਦ ਇਹ ਗੱਲ ਪੱਕੀ ਹੋ ਗਈ ਹੈ RBA ਵਿਆਜ ਦਰਾਂ ’ਚ ਵਾਧਾ ਨਹੀਂ ਕਰਨ ਵਾਲਾ ਹੈ। ਹਾਲਾਂਕਿ ਵਿਆਜ

ਪੂਰੀ ਖ਼ਬਰ »
ਕੁਈਨਜ਼ਲੈਂਡ

ਤੂਫ਼ਾਨ ਪ੍ਰਭਾਵਤ ਕੁਈਨਜ਼ਲੈਂਡ ਲਈ 5 ਕਰੋੜ ਡਾਲਰ ਦਾ ਨਵਾਂ ਰਾਹਤ ਪੈਕੇਜ, ਜਾਣੋ ਕਿਸ ਨੂੰ ਮਿਲੇਗੀ ਕਿੰਨੀ ਮਦਦ

ਮੈਲਬਰਨ: ਮੌਸਮ ਦੀ ਮਾਰ ਸਹਿ ਰਹੇ ਕੁਈਨਜ਼ਲੈਂਡ ਸਟੇਟ ਨੂੰ ਪੈਰਾਂ ਭਾਰ ਖੜ੍ਹਾ ਕਰਨ ਲਈ ਫ਼ੈਡਰਲ ਸਰਕਾਰ ਵੱਲੋਂ ਵਾਧੂ ਫੰਡ ਜਾਰੀ ਕੀਤੇ ਜਾਣਗੇ। ਸਟੇਟ ਨੂੰ ਬਿਜਲੀ ਡਿੱਗਣ ਦੀਆਂ ਲੱਖਾਂ ਘਟਨਾਵਾਂ ਸਮੇਤ

ਪੂਰੀ ਖ਼ਬਰ »
ਸੈਰ-ਸਪਾਟੇ

ਸੈਰ-ਸਪਾਟੇ ਲਈ ਦੁਨੀਆਂ ਦੀਆਂ ਬਿਹਤਰੀਨ ਥਾਵਾਂ ਦੀ ਨਵੀਂ ਸੂਚੀ ਜਾਰੀ, ਜਾਣੋ ਆਸਟ੍ਰੇਲੀਆ ਦੀਆਂ ਕਿਹੜੀਆਂ ਥਾਵਾਂ ਬਣੀਆਂ ਲੋਕਾਂ ਦੀ ਖਿੱਚ ਦਾ ਕੇਂਦਰ

ਮੈਲਬਰਨ: ਆਸਟ੍ਰੇਲੀਆ ਦੇ ਇੱਕ ਟਾਪੂ ਸਟੇਟ ਤਸਮਾਨੀਆ ਨੂੰ New York Times ਵੱਲੋਂ 2024 ਵਿੱਚ ਸੈਰ-ਸਪਾਟੇ ਲਈ ਚੋਟੀ ਦੇ 30 ਸਥਾਨਾਂ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਗਈ ਹੈ। ਸਟੇਟ ਦੀ ਇਸ

ਪੂਰੀ ਖ਼ਬਰ »
NSW

NSW ਦੀ ਮੈਡੀਕਲ ਕਲੀਨਿਕ ਬਾਹਰ ਹਥਿਆਰਬੰਦ ਵਿਅਕਤੀ ਪੁਲਿਸ ਹੱਥੋਂ ਹਲਾਕ

ਮੈਲਬਰਨ: ਨਿਊ ਸਾਊਥ ਵੇਲਜ਼ (NSW) ਦੇ ਸਾਊਥ ਕੋਸਟ ਖੇਤਰ ਵਿਚ ਇਕ ਵਿਅਕਤੀ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਸ ਨੇ ਇਕ ਮੈਡੀਕਲ ਕਲੀਨਿਕ ’ਚ ਪਿਸਤੌਲ ਕੱਢ ਲਿਆ ਅਤੇ ਮੌਕੇ

ਪੂਰੀ ਖ਼ਬਰ »
ਕੋਵਿਡ-19

ਇਹ ਖੁਰਾਕ ਕੋਵਿਡ-19 ਦੇ ਖਤਰੇ ਨੂੰ ਕਰ ਸਕਦੀ ਹੈ ਘੱਟ, ਜਾਣੋ ਕੀ ਕਹਿਦਾ ਹੈ ਨਵਾਂ ਅਧਿਐਨ

ਮੈਲਬਰਨ: ਨਵੀਂ ਖੋਜ ‘ਚ ਦਾਅਵਾ ਕੀਤਾ ਗਿਆ ਹੈ ਕਿ ਸ਼ਾਕਾਹਾਰੀ ਲੋਕਾਂ ਦੇ ਕੋਵਿਡ-19 ਦੀ ਲਪੇਟ ‘ਚ ਆਉਣ ਦੀ ਸੰਭਾਵਨਾ ਘੱਟ ਹੁੰਦੀ ਹੈ। ਪੌਦੇ ਆਧਾਰਿਤ ਖੁਰਾਕ ਖਾਣ ਵਾਲੇ ਲੋਕਾਂ ‘ਚ ਇਨਫੈਕਸ਼ਨ

ਪੂਰੀ ਖ਼ਬਰ »
CPI

ਮਹਿੰਗਾਈ ਦਰ ’ਚ ਕਮੀ, ਵਿਆਜ ਦਰਾਂ ਘਟਣ ਦੀ ਆਸ ਬੱਝੀ (CPI Slows down)

ਮੈਲਬਰਨ: ਆਸਟ੍ਰੇਲੀਆ ਦੀ ਮਹਿੰਗਾਈ ਦਰ ’ਚ ਕਮੀ ਵੇਖੀ ਗਈ ਹੈ, ਜਿਸ ਤੋਂ ਉਮੀਦ ਬੱਝੀ ਹੈ ਕਿ ਨਵਾਂ ਸਾਲ ਉੱਚ ਵਿਆਜ ਦਰਾਂ ਤੋਂ ਰਾਹਤ ਲੈ ਕੇ ਆਵੇਗਾ। ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ

ਪੂਰੀ ਖ਼ਬਰ »
Sydney

ਲੋੜਵੰਦਾਂ ਦੀ ਮਦਦ ਲਈ ਭਾਰਤੀ ਮੂਲ ਦੇ ਕੈਫੇ ਮਾਲਕ ਦੀ ਵੱਖਰੀ ਪਹਿਲ, ਜਾਣੋ Sydney ਦੇ ਲੋਕਾਂ ਦੀ ਪ੍ਰਤੀਕਿਰਿਆ

ਮੈਲਬਰਨ: Sydney ਦੇ ਦੱਖਣ-ਪੱਛਮ ਵਿੱਚ ਸਥਿਤ ਇੱਕ ਕੈਫੇ ਅਤੇ ਸਥਾਨਕ ਲੋਕ pay-it-forward ਮੀਲ ਪਹਿਲਕਦਮੀ ਨਾਲ ਲੋੜਵੰਦ ਸਥਾਨਕ ਲੋਕਾਂ ਨੂੰ ਮੁਫਤ ਭੋਜਨ ਪ੍ਰਦਾਨ ਕਰ ਰਹੇ ਹਨ। ਗ੍ਰੇਗਰੀ ਹਿਲਜ਼ ਵਿਚ ਸਥਿਤ Rise

ਪੂਰੀ ਖ਼ਬਰ »
ਅਦਾਲਤ

‘ਜੇ ਇਹ ਭਾਰਤ ਗਿਆ ਤਾਂ… ‘, ਜਾਣੋ ਭਾਰਤ ਜਾਣ ਦੀ ਬੇਨਤੀ ਕਰਨ ਵਾਲੇ ਆਸਟ੍ਰੇਲੀਆਈ ਸੰਸਦ ਮੈਂਬਰ ਬਾਰੇ ਅਦਾਲਤ ਨੇ ਕੀ ਕਿਹਾ

ਮੈਲਬਰਨ: ਅਦਾਲਤ ਵੱਲੋਂ ਆਸਟ੍ਰੇਲੀਆ ਦੇ ਸਾਬਕਾ ਸੰਸਦ ਮੈਂਬਰ ਕ੍ਰੇਗ ਥਾਮਸਨ ਦੀ ਭਾਰਤ ਆਉਣ ਦੀ ਬੇਨਤੀ ਰੱਦ ਕਰ ਦਿੱਤੀ ਗਈ ਹੈ। ਧੋਖਾਧੜੀ ਦੇ ਮਾਮਲੇ ‘ਚ ਸਜ਼ਾ ਦੀ ਉਡੀਕ ਕਰ ਰਹੇ ਥਾਮਸਨ

ਪੂਰੀ ਖ਼ਬਰ »
Australia

ਆਸਟ੍ਰੇਲੀਆ (Australia) `ਚ ਸੁਪਰ-ਮਾਰਕੀਟਾਂ ਨੂੰ ਨੱਥ ਪਾਉਣ ਲਈ ਸਰਕਾਰ ਤਿਆਰ – ਸਸਤੇ ਭਾਅ ਖ੍ਰੀਦ ਕੇ ਮਹਿੰਗੇ ਮੁੱਲ `ਤੇ ਕਿਉਂ ਵੇਚੀਆਂ ਜਾ ਰਹੀਆਂ ਚੀਜ਼ਾਂ ?

ਮੈਲਬਰਨ : ਆਸਟ੍ਰੇਲੀਆ (Australia) `ਚ ਸਰਕਾਰ ਨੇ ਸੁਪਰ-ਮਾਰਕੀਟਾਂ ਨੂੰ ਨੱਥ ਪਾਉਣ ਲਈ ਤਿਆਰੀ ਕਰ ਲਈ ਹੈ ਅਤੇ ਚੀਜ਼ਾਂ ਦੇ ਭਾਅ ਦਾ ਰੀਵਿਊ ਕਰਨ ਤੋਂ ਪਹਿਲਾਂ ਸੁਪਰ-ਮਾਰਕੀਟਾਂ ਨੂੰ ਨੋਟਿਸ ਭੇਜ ਦਿੱਤੇ

ਪੂਰੀ ਖ਼ਬਰ »
ਪੁਲਿਸ

ਪੁਲਿਸ ਸਟੇਸ਼ਨ ’ਚ ਮਿਲੀ ਲੇਡੀ ਅਫ਼ਸਰ ਦੀ ਲਾਸ਼, ਜਾਂਚ ਸ਼ੁਰੂ

ਮੈਲਬਰਨ: ਪੋਰਟ ਐਡੀਲੇਡ ਪੁਲਿਸ ਸਟੇਸ਼ਨ ਵਿਚ ਇਕ ਮਹਿਲਾ ਪੁਲਿਸ ਅਧਿਕਾਰੀ ਦੀ ਅਚਾਨਕ ਮੌਤ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੋਮਵਾਰ ਦੁਪਹਿਰ ਨੂੰ ਵਾਪਰੀ ਇਸ ਘਟਨਾ ਨੂੰ ਸ਼ੱਕੀ ਨਹੀਂ

ਪੂਰੀ ਖ਼ਬਰ »
ਨਿਖਿਲ

ਪੰਨੂੰ ਕਤਲ ਸਾਜ਼ਸ਼ ਕੇਸ ’ਚ ਨਵਾਂ ਪ੍ਰਗਟਾਵਾ, ਮੁਲਜ਼ਮ ਨਿਖਿਲ ਗੁਪਤਾ ’ਤੇ ਮਿਲੀ ਸਨਸਨੀਖੇਜ਼ ਜਾਣਕਾਰੀ

ਮੈਲਬਰਨ: ਇਕ ਸਿੱਖ ਵੱਖਵਾਦੀ ਨੇਤਾ ਦੀ ਹੱਤਿਆ ਦੀ ਸਾਜਿਸ਼ ‘ਚ ਕਥਿਤ ਤੌਰ ‘ਤੇ ਸ਼ਾਮਲ ਹੋਣ ਦੇ ਦੋਸ਼ ‘ਚ ਚੈੱਕ ਰਿਪਬਲਿਕ ‘ਚ ਗ੍ਰਿਫਤਾਰ ਨਿਖਿਲ ਗੁਪਤਾ ਨੂੰ ਇਕੱਲੇ ਕੈਦ ‘ਚ ਭੇਜ ਦਿੱਤਾ

ਪੂਰੀ ਖ਼ਬਰ »
ਮਿਸਤਰੀ

‘ਪੈਸੇ ਨੀਂ ਦੇਣੇ ਤਾਂ ਆਹ ਲੈ ਫਿਰ…’, ਮਿਸਤਰੀ ਅਤੇ ਮਕਾਨ ਮਾਲਕਣ ਦੇ ਝਗੜੇ ਨੇ ਛੇੜਿਆ ਆਨਲਾਈਨ ਵਿਵਾਦ

ਮੈਲਬਰਨ: ਕੁਈਨਜ਼ਲੈਂਡ ਦੇ ਇੱਕ ਮਿਸਤਰੀ ਜੇਸੀ ਕ੍ਰੋ ਅਤੇ ਵਿਓਲਾ ਨਾਂ ਦੀ ਔਰਤ ਵਿਚਕਾਰ ਡ੍ਰਾਈਵਵੇਅ ਬਣਾਉਣ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਇਸ ਵੇਲੇ ਆਨਲਾਈਨ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਪੂਰੀ ਖ਼ਬਰ »
Rent

ਕਿਰਾਏਦਾਰਾਂ ਨੂੰ ਰਾਹਤ ਨਹੀਂ, ਜਾਣੋ ਦੇਸ਼ ਭਰ ’ਚ ਮਕਾਨ ਕਿਰਾਏ ’ਤੇ ਲੈਣ ਬਾਰੇ ਤਾਜ਼ਾ ਸਥਿਤੀ (Rent hikes continued)

ਮੈਲਬਰਨ: ਆਸਟ੍ਰੇਲੀਆ ’ਚ ਮਕਾਨਾਂ ਦੇ ਕਿਰਾਏ ਵਧਣ ਦਾ ਰੁਝਾਨ ਜਾਰੀ (Rent hikes continued) ਹੈ। ‘ਪ੍ਰੋਪਟਰੈਕ ਮਾਰਕੀਟ’ ਦੀ ਤਾਜ਼ਾ ਰਿਪੋਰਟ ਵਿਚ ਪਾਇਆ ਗਿਆ ਹੈ ਕਿ ਔਸਤ ਰਾਸ਼ਟਰੀ ਕਿਰਾਇਆ ਦਸੰਬਰ ਤਿਮਾਹੀ ਵਿਚ

ਪੂਰੀ ਖ਼ਬਰ »
ਹੜ੍ਹ

ਵਿਕਟੋਰੀਆ ਦੇ ਕਈ ਸ਼ਹਿਰਾਂ ’ਚ ਹੜ੍ਹਾਂ ਤੋਂ ਬਾਅਦ ਪ੍ਰਭਾਵਤ ਲੋਕਾਂ ਨੂੰ ਨਵੀਂ ਚੇਤਾਵਨੀ ਜਾਰੀ

ਮੈਲਬਰਨ: ਹੜ੍ਹ ਪ੍ਰਭਾਵਿਤ ਵਿਕਟੋਰੀਆ ਦੇ ਕਈ ਸ਼ਹਿਰਾਂ ਦੇ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਣ ਲਈ ਕਹਿਣ ਤੋਂ ਇੱਕ ਦਿਨ ਬਾਅਦ ਹੁਣ ਚੇਤਾਵਨੀ ਦਿੱਤੀ ਹੈ ਕਿ ਜੋ ਲੋਕ ਅਜੇ ਵੀ ਘਰ

ਪੂਰੀ ਖ਼ਬਰ »
ਪੂਰਨ

ਕਾ. ਪੂਰਨ ਸਿੰਘ ਨਾਰੰਗਵਾਲ ਜੀ ਦੇ ਵਿਛੋੜੇ ’ਤੇ ਅਦਾਰਾ ਤਾਸਮਨ ਵੱਲੋਂ ਦੁੱਖ ਦਾ ਪ੍ਰਗਟਾਵਾ

ਮੈਲਬਰਨ: ਇਹ ਖ਼ਬਰ ਸਾਹਿਤਕ, ਅਕਾਦਮਿਕ ਅਤੇ ਜਥੇਬੰਦਕ ਹਲਕਿਆਂ ਵਿਚ ਬੇਹੱਦ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਉੱਘੇ ਮਾਰਕਸਵਾਦੀ ਪੰਜਾਬੀ ਆਲੋਚਕ ਅਤੇ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ

ਪੂਰੀ ਖ਼ਬਰ »
Floods

ਰਿਕਾਰਡਤੋੜ! 6 ਮਹੀਨਿਆਂ ਦਾ ਮੀਂਹ ਸਿਰਫ਼ 24 ਘੰਟਿਆਂ ਅੰਦਰ, ਵਿਕਟੋਰੀਆ ’ਚ ਹਜ਼ਾਰਾਂ ਲੋਕਾਂ ਨੂੰ ਬਚਾਉਣ ਲਈ ਰਾਹਤ ਕਾਰਜ ਜਾਰੀ (Floods in Victoria)

ਮੈਲਬਰਨ: ਭਾਰੀ ਮੀਂਹ ਤੋਂ ਬਾਅਦ ਵਿਕਟੋਰੀਆ ’ਚ ਕਈ ਥਾਵਾਂ ’ਤੇ ਹੜ੍ਹ (Floods in Victoria) ਆ ਗਏ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ ਜਾ ਰਿਹਾ ਹੈ। ਭਾਰੀ

ਪੂਰੀ ਖ਼ਬਰ »
ਕਿਰਲੇ

ਜ਼ਹਿਰੀਲੇ ਜਾਨਵਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼, ਡਾਕ ਰਾਹੀਂ ਚੀਨ ਭੇਜੇ ਜਾ ਰਹੇ ਸਨ ਕਿਰਲੇ ਅਤੇ ਸੱਪ

ਮੈਲਬਰਨ: ਨਿਊ ਸਾਊਥ ਵੇਲਜ਼ (NSW) ਦੀ ਪੁਲਿਸ ਨੇ ਜ਼ਹਿਰੀਲੇ ਜਾਨਵਰਾਂ ਦੀ ਤਸਕਰੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਆਸਟ੍ਰੇਲੀਆ ਤੋਂ ਹਾਂਗ ਕਾਂਗ ਤਸਕਰੀ ਕਰ ਕੇ ਭੇਜੇ ਜਾ ਰਹੇ

ਪੂਰੀ ਖ਼ਬਰ »
ਮੈਲਬਰਨ

ਹਮਲਾਵਰ ਖ਼ੁਦ ਬਣੇ ਸ਼ਿਕਾਰ, ਇੱਕ ਦੀ ਮੌਤ, ਜਾਣੋ ਕੀ ਹੋਇਆ ਮੈਲਬਰਨ ’ਚ ਤੜਕਸਾਰ

ਮੈਲਬਰਨ: ਮੈਲਬਰਨ ਦੇ ਉੱਤਰ ’ਚ ਸਥਿਤ ਇੱਕ ਘਰ ਅੰਦਰ ਸੁੱਤੇ ਪਏ ਜੋੜੇ ’ਤੇ ਹਮਲਾ ਕਰਨਾ ਪੰਜ ਵਿਅਕਤੀ ਦੇ ਇੱਕ ‘ਗਰੋਹ’ ਨੂੰ ਮਹਿੰਗਾ ਪੈ ਗਿਆ। ਇਨ੍ਹਾਂ ’ਚੋਂ ਇੱਕ ਦੀ ਮੌਤ ਹੋ

ਪੂਰੀ ਖ਼ਬਰ »
ਬਿਲਡਰਾਂ

ਮਕਾਨਾਂ ਦੀ ਕਮੀ ਨਾਲ ਨਜਿੱਠਣ ਲਈ WA ਸਰਕਾਰ ਨੇ ਸ਼ੁਰੂ ਕੀਤੀ ਨਵੀਂ ਯੋਜਨਾ, ਬਿਲਡਰਾਂ ਨੂੰ ਮਿਲੇਗੀ ਇਹ ਨਵੀਂ ਸਹੂਲਤ

ਮੈਲਬਰਨ: ਵੈਸਟਰਨ ਆਸਟ੍ਰੇਲੀਆ (WA) ਸਰਕਾਰ ਨੇ ਉਨ੍ਹਾਂ ਬਿਲਡਰਾਂ ਲਈ ਨਵੀਂ ਯੋਜਨਾ ਸ਼ੁਰੂ ਕੀਤੀ ਜੋ ਪੈਸੇ ਦੀ ਕਮੀ ਕਾਰਨ ਮਕਾਨਾਂ ਦੀ ਉਸਾਰੀ ਅੱਧ ਵਿਚਾਲੇ ਛੱਡ ਰਹੇ ਹਨ। ਬਿਲਡਰਜ਼ ਸਪੋਰਟ ਫੈਸਿਲਿਟੀ ਰਾਹੀਂ

ਪੂਰੀ ਖ਼ਬਰ »
ਕਿਸਾਨ

ਕਿਸਾਨ ਅਤੇ ਪ੍ਰਮੁੱਖ ਰਿਟੇਲਰ ਆਹਮੋ-ਸਾਹਮਣੇ, ਫ਼ੈਡਰਲ ਸਰਕਾਰ ਨੇ ਸ਼ੁਰੂ ਕੀਤੀ ‘ਕੀਮਤਾਂ ’ਚ ਤਿੰਨ ਗੁਣਾਂ ਫ਼ਰਕ’ ਦੀ ਜਾਂਚ

ਮੈਲਬਰਨ: ਆਸਟ੍ਰੇਲੀਆ ’ਚ ਪ੍ਰਮੁੱਖ ਰਿਟੇਲਰ ਅਤੇ ਕਿਸਾਨ ਆਹਮੋ-ਸਾਹਮਣੇ ਹਨ। ਤੋਰੀਆਂ ਪੈਦਾ ਕਰਨ ਵਾਲੇ ਇੱਕ ਕਿਸਾਨ ਰੌਸ ਮਾਰਸੋਲੀਨੋ, ਅਤੇ ਉਸ ਵਰਗੇ ਕਈ ਹੋਰ ਕਿਸਾਨਾਂ ਦਾ ਦਾਅਵਾ ਹੈ ਕਿ ਸੁਪਰਮਾਰਕੀਟਾਂ ਉਨ੍ਹਾਂ ਦੀ

ਪੂਰੀ ਖ਼ਬਰ »
SpyLoan

ਕਰਜ਼ ਦਾ ਲਾਲਚ (SpyLoan) ਦੇ ਕੇ ਲੋਕਾਂ ਨਾਲ ਵੱਜ ਰਹੀ ਆਨਲਾਈਨ ਠੱਗੀ, ਹੁਣੇ ਡਿਲੀਟ ਕਰੋ ਇਹ 17 ਮੋਬਾਈਲ ਐਪ

ਮੈਲਬਰਨ: ਫ਼ਾਈਨੈਂਸ਼ੀਅਲ ਮੋਬਾਈਲ ਐਪਸ ਨੇ ਲੋਕਾਂ ਲਈ ਕਰਜ਼ ਲੈਣਾ ਆਸਾਨ ਬਣਾ ਦਿੱਤਾ ਹੈ, ਪਰ ਇਹ ਧੋਖਾਧੜੀ (SpyLoan) ਕਰਨ ਵਾਲਿਆਂ ਲਈ ਵੀ ਨਵਾਂ ਜ਼ਰੀਆ ਬਣ ਚੁੱਕੀਆਂ ਹਨ। ਟੈਕ ਮਾਹਰਾਂ ਨੇ ਅਜਿਹੀਆਂ

ਪੂਰੀ ਖ਼ਬਰ »
2024

ਕੀ 2024 ਦੌਰਾਨ ਮਹਿੰਗਾਈ, ਵਿਆਜ ਦਰਾਂ ਅਤੇ ਹਾਊਸਿੰਗ ’ਚ ਮਿਲ ਸਕੇਗੀ ਰਾਹਤ? ਜਾਣੋ ਕੀ ਕਹਿਣਾ ਹੈ ਮਾਹਰਾਂ ਦਾ

ਮੈਲਬਰਨ: 2023 ਵਿੱਚ, ਆਸਟ੍ਰੇਲੀਆ ਦੇ ਲੋਕਾਂ ਨੂੰ ਵਧਦੀਆਂ ਵਿਆਜ ਦਰਾਂ, ਮਹਿੰਗਾਈ ਅਤੇ ਕਿਰਾਏ ਦੇ ਸੰਕਟ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਮਾਹਰਾਂ ਨੇ 2024 ਵਿੱਚ ਇਨ੍ਹਾਂ ਖੇਤਰਾਂ ਵਿੱਚ ਕੁਝ

ਪੂਰੀ ਖ਼ਬਰ »
Army

ਵਿਦੇਸ਼ਾਂ ਤੋਂ ਫ਼ੌਜੀ (Australian Army) ਭਰਤੀ ਕਰੇਗੀ ਫ਼ੈਡਰਲ ਸਰਕਾਰ, ਜਾਣੋ ਆਸਟ੍ਰੇਲੀਆਈ ਨਾਗਰਿਕਾਂ ਨੂੰ ਫ਼ੌਜੀ ਬਣਾਉਣ ’ਚ ਕੀ ਆ ਰਹੀ ਹੈ ਸਮੱਸਿਆ

ਮੈਲਬਰਨ: ਫ਼ੈਡਰਲ ਸਰਕਾਰ ਆਸਟ੍ਰੇਲੀਆਈ ਫ਼ੌਜ (Australian Army) ’ਚ ਵਿਦੇਸ਼ਾਂ ’ਚੋਂ ਸਿਖਲਾਈ ਪ੍ਰਾਪਤ ਫ਼ੌਜੀ ਭਰਤੀ ਕਰਨ ਦੀ ਯੋਜਨਾ ਬਣਾ ਰਹੀ ਹੈ। ਡਿਫ਼ੈਂਸ ਮੰਤਰੀ ਮੈਟ ਕੋਗ ਨੇ ਕਿਹਾ, ‘‘ਅਸੀਂ ਫ਼ੌਜ ਦਾ ਵਿਸਤਾਰ

ਪੂਰੀ ਖ਼ਬਰ »
2023

ਆਸਟ੍ਰੇਲੀਆ ਲਈ ਹੁਣ ਤਕ ਦਾ ਅੱਠਵਾਂ ਸਭ ਤੋਂ ਵੱਧ ਗਰਮ ਵਰ੍ਹਾ ਰਿਹਾ 2023, ਜਾਣੋ ਕੀ ਕਹਿਣੈ ਮੌਸਮ ਵਿਭਾਗ ਦਾ

ਮੈਲਬਰਨ: ਪੂਰੀ ਦੁਨੀਆ ਵਾਂਗ ਆਸਟ੍ਰੇਲੀਆ ’ਚ ਵੀ ਪਿਛਲਾ ਸਾਲ ਗਰਮ ਰਿਹਾ। ਪਿਛਲੇ ਸਾਲ ਦੇਸ਼ ’ਚ ਔਸਤ ਤਾਪਮਾਨ 1 ਡਿਗਰੀ ਵੱਧ ਦਰਜ ਕੀਤਾ ਗਿਆ ਜਿਸ ਨਾਲ 2023 ਹੁਣ ਤਕ ਦੇ ਰਿਕਾਰਡਾਂ

ਪੂਰੀ ਖ਼ਬਰ »
Property

ਆਸਟ੍ਰੇਲੀਆ ਦੀ Property Market ਦੇ ਨਵੇਂ ਅੰਕੜੇ ਜਾਰੀ, ਜਾਣੋ 2024 ਬਾਰੇ ਭਵਿੱਖਬਾਣੀ

ਮੈਲਬਰਨ: ਆਸਟ੍ਰੇਲੀਆ ’ਚ Property ਵਿਕਰੀਕਰਤਾਵਾਂ ਲਈ ਚੰਗੀ ਖ਼ਬਰ ਹੈ ਪਰ ਖ਼ਰੀਦਕਾਰਾਂ ਲਈ ਓਨੀ ਚੰਗੀ ਨਹੀਂ। ਪਿਛਲੇ 12 ਮਹੀਨਿਆਂ ਦੌਰਾਨ 8 ਫ਼ੀ ਸਦੀ ਦਾ ਵਾਧਾ ਵੇਖਣ ਨੂੰ ਮਿਲਿਆ ਹੈ ਅਤੇ ਨਵੇਂ

ਪੂਰੀ ਖ਼ਬਰ »
ACT

ਆਸਟ੍ਰੇਲੀਆ ਦੇ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਲਈ ਰਾਹਤ ਦੀ ਖ਼ਬਰ, ਜਾਣੋ ACT ਸਰਕਾਰ ਦੀ ਨਵੀਂ ਯੋਜਨਾ

ਮੈਲਬਰਨ: ACT ਸਰਕਾਰ ਵੱਲੋਂ ਸਿਧਾਂਤਕ ਤੌਰ ‘ਤੇ ਸਹਿਮਤ ਦੇਣ ਮਗਰੋਂ ਹਜ਼ਾਰਾਂ ਸਰਕਾਰੀ ਕਰਮਚਾਰੀਆਂ ’ਤੇ ਹਫ਼ਤੇ ਦੇ ਚਾਰ ਦਿਨ ਕੰਮ ਕਰਨ ਦਾ ਟਰਾਇਲ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਟਰਾਇਲ

ਪੂਰੀ ਖ਼ਬਰ »

sea7Latest Australian Punjabi News

Sea7 Australia is a leading source of Australian Punjabi News in Australia and regular updates about Australian Immigration, Real estate, Politics and Business.