ਜੰਗਬੰਦੀ

ਜੰਗਬੰਦੀ ਸਮਝੌਤੇ ’ਤੇ ਸਹਿਮਤ ਹੋਏ ਇਜ਼ਰਾਈਲ ਅਤੇ ਹਮਾਸ, 15 ਮਹੀਨਿਆਂ ਤੋਂ ਚਲ ਰਹੀ ਜੰਗ ’ਤੇ ਲੱਗੇਗੀ ਅਸਥਾਈ ਰੋਕ

ਮੈਲਬਰਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲ ਅਤੇ ਹਮਾਸ ਜੰਗਬੰਦੀ ਸਮਝੌਤੇ ’ਤੇ ਸਹਿਮਤ ਹੋ ਗਏ ਹਨ, ਜਿਸ ਨਾਲ ਗਾਜ਼ਾ ਪੱਟੀ ’ਚ 15 ਮਹੀਨਿਆਂ ਤੋਂ … ਪੂਰੀ ਖ਼ਬਰ

ਫ਼ੈਡਰਲ ਕੈਬਨਿਟ

ਫ਼ੈਡਰਲ ਕੈਬਨਿਟ ’ਚ ਵੱਡਾ ਫ਼ੇਰਬਦਲ, ਪਹਿਲੀ ਵਾਰੀ ਮਰਦ ਅਤੇ ਔਰਤ ਮੰਤਰੀਆਂ ਦੀ ਗਿਣਤੀ ਬਰਾਬਰ ਹੋਈ

ਮੈਲਬਰਨ : ਪ੍ਰਧਾਨ ਮੰਤਰੀ Anthony Albanese ਨੇ ਫੈਡਰਲ ਚੋਣਾਂ ਤੋਂ ਪਹਿਲਾਂ ਆਪਣੀ ਕੈਬਨਿਟ ’ਚ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕੀਤਾ ਹੈ। ਚਾਰ ਔਰਤਾਂ ਨੂੰ ਪ੍ਰਮੁੱਖ ਮੰਤਰਾਲਿਆਂ ਵਿੱਚ ਤਰੱਕੀ ਦਿੱਤੀ ਗਈ ਹੈ, … ਪੂਰੀ ਖ਼ਬਰ

ਬੇਰੁਜ਼ਗਾਰੀ

ਬੇਰੁਜ਼ਗਾਰੀ ’ਚ ਮਾਮੂਲੀ ਵਾਧਾ, ਵਿਆਜ ਰੇਟ ’ਚ ਕਮੀ ਹੋਣ ਦੀ ਉਮੀਦ ਵਧੀ

ਮੈਲਬਰਨ : ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ ਦਸੰਬਰ ਵਿੱਚ ਵਧ ਕੇ 4.0٪ ਹੋ ਗਈ ਹੈ, ਜੋ ਪਿਛਲੇ ਮਹੀਨੇ ਦੇ ਮੁਕਾਬਲੇ 0.1٪ ਵੱਧ ਹੈ, ਹਾਲਾਂਕਿ 56,000 ਹੋਰ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। … ਪੂਰੀ ਖ਼ਬਰ

ਆਸਟ੍ਰੇਲੀਆ

ਨਿਵੇਸ਼ਕਾਂ ਲਈ ਸੋਨੇ ਦੀ ਖਾਣ ਬਣ ਨਿਕਲੇ ਆਸਟ੍ਰੇਲੀਆ ਦੇ ਸਭ ਤੋਂ ਸਸਤੇ ਸਬਅਰਬ, 1 ਸਾਲ ’ਚ 100,000 ਡਾਲਰ ਤੋਂ ਵੀ ਵੱਧ ਵਧੀਆਂ ਕੀਮਤਾਂ

ਮੈਲਬਰਨ : ਆਸਟ੍ਰੇਲੀਆ ਦੇ ਸਭ ਤੋਂ ਸਸਤੇ ਸਬਅਰਬਾਂ ਦੀਆਂ ਕੀਮਤਾਂ ਵਿੱਚ ਮਹੱਤਵਪੂਰਣ ਵਾਧਾ ਹੋਇਆ ਹੈ, ਕੁਝ ਖੇਤਰਾਂ ਵਿੱਚ 2024 ਵਿੱਚ 48٪ ਤੱਕ ਦਾ ਵਾਧਾ ਹੋਇਆ ਹੈ। ਪ੍ਰੋਪਟਰੈਕ ਦੇ ਅੰਕੜਿਆਂ ਅਨੁਸਾਰ, … ਪੂਰੀ ਖ਼ਬਰ

Yoon Suk Yeol

ਦੱਖਣੀ ਕੋਰੀਆ ਦੇ ਰਾਸ਼ਟਰਪਤੀ Yoon Suk Yeol ਗ੍ਰਿਫਤਾਰ, ਦੇਸ਼ ’ਚ ਮਾਰਸ਼ਲ ਲਾਅ ਲਾਗੂ ਕਰਨ ਦੀ ਕੀਤੀ ਸੀ ਅਸਫਲ ਕੋਸ਼ਿਸ਼

ਮੈਲਬਰਨ : ਦੱਖਣੀ ਕੋਰੀਆ ਦੇ ਰਾਸ਼ਟਰਪਤੀ Yoon Suk Yeol ਨੂੰ ਦਸੰਬਰ ’ਚ ਮਾਰਸ਼ਲ ਲਾਅ ਲਾਗੂ ਕਰਨ ਦੀ ਅਸਫਲ ਕੋਸ਼ਿਸ਼ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ। ਦੱਖਣੀ ਕੋਰੀਆ ਦੇ ਇਤਿਹਾਸ … ਪੂਰੀ ਖ਼ਬਰ

ਸਿਡਨੀ

ਸਿਡਨੀ ’ਚ ਹੜਤਾਲ ਕਾਰਨ ਰੇਲ ਨੈੱਟਵਰਕ ਬੁਰੀ ਤਰ੍ਹਾਂ ਪ੍ਰਭਾਵਤ, ਸ਼ੁੱਕਰਵਾਰ ਤਕ ਜਾਰੀ ਰਹਿ ਸਕਦੀ ਹੈ ਸਥਿਤੀ

ਮੈਲਬਰਨ : ਹੜਤਾਲ ਕਾਰਨ ਸਿਡਨੀ ਦਾ ਰੇਲ ਨੈੱਟਵਰਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਅੱਜ 1000 ਸੇਵਾਵਾਂ ਰੱਦ ਹੋਣ ਦੀ ਸੰਭਾਵਨਾ ਹੈ। ਰੇਲਾਂ ਦੇ ਲੇਟ ਹੋਣ ਦੀ ਸਥਿਤੀ ਦਿਨ ਭਰ … ਪੂਰੀ ਖ਼ਬਰ

Oscar Jenkins

ਰੂਸੀ ਫ਼ੌਜਾਂ ਵੱਲੋਂ ਹਿਰਾਸਤ ’ਚ ਲਏ ਗਏ ਮੈਲਬਰਨ ਵਾਸੀ ਦੀ ਮੌਤ! ਵਿਦੇਸ਼ ਮੰਤਰੀ Penny Wong ਨੇ ਦਿੱਤੀ ਸਖ਼ਤ ਚੇਤਾਵਨੀ

ਮੈਲਬਰਨ : ਯੂਕਰੇਨ ’ਚ ਰੂਸੀ ਫੌਜਾਂ ਵੱਲੋਂ ਹਿਰਾਸਤ ’ਚ ਲਏ ਗਏ ਪਹਿਲੇ ਆਸਟ੍ਰੇਲੀਆਈ ਜੰਗੀ ਕੈਦੀ Oscar Jenkins (32) ਦੀ ਮੌਤ ਹੋਣ ਦੀਆਂ ਖ਼ਬਰਾਂ ਹਨ। Jenkins ਮੈਲਬਰਨ ਦਾ ਰਹਿਣ ਵਾਲਾ ਸੀ। … ਪੂਰੀ ਖ਼ਬਰ

ਪੰਜਾਬ

ਆਸਟ੍ਰੇਲੀਆ ਵਸਦੇ ਤਿੰਨ ਬੱਚਿਆਂ ਦੇ ਪੰਜਾਬ ’ਚ ਇਕੱਲੇ ਰਹਿੰਦੇ ਮਾਤਾ-ਪਿਤਾ ਨਾਲ ਵਾਪਰੀ ਦਿਲ ਕੰਬਾਊ ਵਾਰਦਾਤ

ਮੈਲਬਰਨ : ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬਨਵਾਲਾ ਹਨੂੰਵੰਤਾ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਅਣਪਛਾਤੇ ਚੋਰਾਂ ਨੇ ਰਾਤ ਕਰੀਬ 1 ਵਜੇ 80 ਸਾਲ ਦੀ … ਪੂਰੀ ਖ਼ਬਰ

Perth

Perth ਹਵਾਈ ਅੱਡੇ ਨੇੜੇ ਕਾਰ ਅਤੇ ਟੈਕਸੀ ਵਿਚਕਾਰ ਭਿਆਨਕ ਟੱਕਰ ’ਚ ਚਾਰ ਜਣਿਆਂ ਦੀ ਮੌਤ

ਮੈਲਬਰਨ : Perth ਹਵਾਈ ਅੱਡੇ ਨੇੜੇ ਲੀਚ ਹਾਈਵੇਅ ’ਤੇ ਇਕ ਕਾਰ ਅਤੇ ਟੈਕਸੀ ਵਿਚਾਲੇ ਹੋਏ ਭਿਆਨਕ ਹਾਦਸੇ ਵਿਚ ਚਾਰ ਜਣਿਆਂ ਦੀ ਮੌਤ ਹੋ ਗਈ। ਇੱਕ Toyota RAV4 ਗਲਤ ਦਿਸ਼ਾ ’ਚ … ਪੂਰੀ ਖ਼ਬਰ

ਪਾਸਪੋਰਟ

ਦੁਨੀਆ ਦਾ ਛੇਵਾਂ ਸਭ ਤੋਂ ਤਾਕਤਵਰ ਹੈ ਆਸਟ੍ਰੇਲੀਆਈ ਪਾਸਪੋਰਟ, ਜਾਣੋ ਦੁਨੀਆ ਭਰ ਦੇ ਪਾਸਪੋਰਟਾਂ ਦੀ ਤਾਜ਼ਾ ਦਰਜਾਬੰਦੀ

ਮੈਲਬਰਨ : ਆਸਟ੍ਰੇਲੀਆਈ ਪਾਸਪੋਰਟ ਸਭ ਤੋਂ ਮਹਿੰਗਾ ਹੋਣ ਦੇ ਬਾਵਜੂਦ ਦੁਨੀਆ ਦਾ ਛੇਵਾਂ ਸਭ ਤੋਂ ਤਾਕਤਵਰ ਪਾਸਪੋਰਟ ਹੈ। ਜਦਕਿ ਸਿੰਗਾਪੁਰ ਨੇ ਹੈਨਲੇ ਪਾਸਪੋਰਟ ਦਰਜਾਬੰਦੀ (Henley Passport Index) ਦੀ ਤਿਮਾਹੀ ਰਿਪੋਰਟ … ਪੂਰੀ ਖ਼ਬਰ

Facebook
Youtube
Instagram