measles

ਮੈਲਬਰਨ ’ਚ measles ਦੇ ਨਵੇਂ ਮਾਮਲੇ ਸਾਹਮਣੇ ਆਏ, ਇਨ੍ਹਾਂ ਥਾਵਾਂ ’ਤੇ ਜਾਣ ਵਾਲੇ ਲੋਕਾਂ ਨੂੰ ਚੇਤਾਵਨੀ ਜਾਰੀ

ਮੈਲਬਰਨ : ਮੈਲਬਰਨ ਵਿਚ measles (ਖਸਰੇ) ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਵੀਅਤਨਾਮ ਦੀ ਵਿਦੇਸ਼ ਯਾਤਰਾ ਨਾਲ ਜੁੜੇ ਹੋਏ ਹਨ, ਜਿਸ ਨਾਲ ਵਿਕਟੋਰੀਆ ਵਿਚ 2024 ਦੀ ਸ਼ੁਰੂਆਤ ਤੋਂ … ਪੂਰੀ ਖ਼ਬਰ

ਪ੍ਰਾਪਰਟੀ

ਵਿਆਜ ਰੇਟ ਤੋਂ ਅਪ੍ਰਭਾਵਤ ਸਿਡਨੀ ਦੇ ਸਬਅਰਬਾਂ ’ਚ ਵੀ ਡਿੱਗ ਰਹੀਆਂ ਨੇ ਪ੍ਰਾਪਰਟੀ ਕੀਮਤਾਂ, ਜਾਣੋ ਸਿਡਨੀ ਦੇ ਪ੍ਰਾਪਰਟੀ ਬਾਜ਼ਾਰ ਦਾ ਹਾਲ

ਮੈਲਬਰਨ : ਸਿਡਨੀ ਦੇ ਕੁਝ ਸਭ ਤੋਂ ਵੱਧ ਮੰਗ ਵਾਲੇ ਸਬਅਰਬਾਂ ਵਿੱਚ ਮਕਾਨਾਂ ਦੀਆਂ ਕੀਮਤਾਂ ਪਿਛਲੇ ਸਾਲ ਵਿੱਚ ਦੋਹਰੇ ਅੰਕਾਂ ਡਿੱਗ ਗਈਆਂ ਹਨ। Neutral Bay ’ਚ ਸਭ ਤੋਂ ਜ਼ਿਆਦਾ 14.5٪ … ਪੂਰੀ ਖ਼ਬਰ

NSW

NSW ’ਚ ਤੂਫ਼ਾਨ ਕਾਰਨ ਵੱਡੇ ਪੱਧਰ ’ਤੇ ਨੁਕਸਾਨ, ਇਕ ਵਿਅਕਤੀ ਦੀ ਮੌਤ, ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ

ਮੈਲਬਰਨ : ਨਿਊ ਸਾਊਥ ਵੇਲਜ਼ (NSW) ’ਚ ਤੇਜ਼ ਤੂਫਾਨ ਕਾਰਨ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ ਅਤੇ ਕਈ ਥਾਵਾਂ ’ਤੇ ਬਿਜਲੀ ਸਪਲਾਈ ਠੱਪ ਹੋ ਗਈ ਹੈ। Cowra ਦੀ Lachlan Valley … ਪੂਰੀ ਖ਼ਬਰ

ਭਾਰਤੀ

ਭਾਰਤੀ ਮੂਲ ਦੇ ਟਰੱਕ ਡਰਾਈਵਰ ਦੀ Hume Highway ’ਤੇ ਭਿਆਨਕ ਹਾਦਸੇ ’ਚ ਮੌਤ, ਰਿਸ਼ਤੇਦਾਰਾਂ ਨੇ ਕੀਤੀ ਮਦਦ ਦੀ ਅਪੀਲ

ਮੈਲਬਰਨ : ਭਾਰਤੀ ਮੂਲ ਦੇ ਆਸ਼ੀਸ਼ ਦੀ 3 ਜਨਵਰੀ ਨੂੰ NSW ਦੇ Gundagai ’ਚ Hume Highway ’ਤੇ ਡਰਾਈਵਿੰਗ ਕਰਦੇ ਸਮੇਂ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਮੌਤ ਹੋ ਗਈ। … ਪੂਰੀ ਖ਼ਬਰ

ਸਿਡਨੀ

ਰੇਲ ਯੂਨੀਅਨ ਦੀ ਹੜਤਾਲ ਵਿਚਕਾਰ ਸਿਡਨੀ ’ਚ ਰੇਲਗੱਡੀ ਪਟੜੀ ਤੋਂ ਉਤਰੀ, ਜਾਂਚ ਸ਼ੁਰੂ

ਮੈਲਬਰਨ : ਸਿਡਨੀ ’ਚ ਕੱਲ ਸਵੇਰੇ Richmond ਨੇੜੇ Clarendon Station ’ਤੇ ਲੋਕਾਂ ਦੀ ਭਾਰੀ ਭੀੜ ਦਰਮਿਆਨ ਇਕ ਯਾਤਰੀ ਰੇਲ ਗੱਡੀ ਪਟੜੀ ਤੋਂ ਉਤਰ ਗਈ। Transport for NSW ਨੇ ਪੁਸ਼ਟੀ ਕੀਤੀ … ਪੂਰੀ ਖ਼ਬਰ

ਬ੍ਰਿਸਬੇਨ

ਬ੍ਰਿਸਬੇਨ ਬਣਿਆ ਆਸਟ੍ਰੇਲੀਆ ਦਾ ਸਭ ਤੋਂ ਮਹਿੰਗੇ ਪੈਟਰੋਲ ਵਾਲਾ ਸ਼ਹਿਰ, ਜਾਣੋ ਕਿਹੜੇ ਨੇ ਸਭ ਤੋਂ ਸਸਤੇ ਸਬਅਰਬ

ਮੈਲਬਰਨ : ਕੁਈਨਜ਼ਲੈਂਡ ਦੇ Royal Automobile Club ਦੀ ਇਕ ਰਿਪੋਰਟ ਮੁਤਾਬਕ ਬ੍ਰਿਸਬੇਨ ਦੇ ਕੁਝ ਇਲਾਕਿਆਂ ’ਚ ਪੈਟਰੋਲ ਦੀਆਂ ਕੀਮਤਾਂ ਰਿਕਾਰਡ ਉੱਚੇ ਪੱਧਰ ’ਤੇ ਪਹੁੰਚ ਗਈਆਂ ਹਨ, ਜਿਸ ਨਾਲ ਇਹ ਦੇਸ਼ … ਪੂਰੀ ਖ਼ਬਰ

ਮੈਲਬਰਨ

ਜਨਮਦਿਨ ਦੀ ਪਾਰਟੀ ਦੌਰਾਨ ਚੱਲੇ ਚਾਕੂ, ਮੈਲਬਰਨ ਦੇ ਕਲਾਈਡ ਨੌਰਥ ’ਚ ਪਿਤਾ ਪੁੱਤਰ ਦਾ ਕਤਲ

ਮੈਲਬਰਨ : ਮੈਲਬਰਨ ਦੇ ਸਾਊਥ-ਈਸਟ ਇਲਾਕੇ ’ਚ ਸਥਿਤ Clyde North ’ਚ ਵੀਰਵਾਰ ਰਾਤ ਨੂੰ ਇਕ ਚਾਕੂਬਾਜ਼ੀ ਦੀ ਘਟਨਾ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੀੜਤ ਪਿਉ-ਪੁਤਰ ਸਨ ਅਤੇ ਉਨ੍ਹਾਂ … ਪੂਰੀ ਖ਼ਬਰ

ਮੈਲਬਰਨ

ਗ਼ਲਤ ਪਛਾਣ ਦਾ ਸ਼ਿਕਾਰ ਹੋਈ ਮੈਲਬਰਨ ਵਾਸੀ ਔਰਤ, ਅੱਗਜ਼ਨੀ ਦੇ ਹਮਲੇ ’ਚ ਗਈ ਜਾਨ

ਮੈਲਬਰਨ : ਮੈਲਬਰਨ ਦੇ ਵੈਸਟ ’ਚ ਇਕ ਘਰ ’ਚ ਅੱਗ ਲੱਗਣ ਨਾਲ 27 ਸਾਲ ਦੀ ਇਕ ਔਰਤ ਦੀ ਮੌਤ ਹੋ ਗਈ। ਪੁਲਸ ਦਾ ਮੰਨਣਾ ਹੈ ਕਿ ਦੋ ਵਿਅਕਤੀਆਂ ਨੇ ਤੜਕੇ … ਪੂਰੀ ਖ਼ਬਰ

ਜੰਗਬੰਦੀ

ਜੰਗਬੰਦੀ ਸਮਝੌਤੇ ’ਤੇ ਸਹਿਮਤ ਹੋਏ ਇਜ਼ਰਾਈਲ ਅਤੇ ਹਮਾਸ, 15 ਮਹੀਨਿਆਂ ਤੋਂ ਚਲ ਰਹੀ ਜੰਗ ’ਤੇ ਲੱਗੇਗੀ ਅਸਥਾਈ ਰੋਕ

ਮੈਲਬਰਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲ ਅਤੇ ਹਮਾਸ ਜੰਗਬੰਦੀ ਸਮਝੌਤੇ ’ਤੇ ਸਹਿਮਤ ਹੋ ਗਏ ਹਨ, ਜਿਸ ਨਾਲ ਗਾਜ਼ਾ ਪੱਟੀ ’ਚ 15 ਮਹੀਨਿਆਂ ਤੋਂ … ਪੂਰੀ ਖ਼ਬਰ

ਫ਼ੈਡਰਲ ਕੈਬਨਿਟ

ਫ਼ੈਡਰਲ ਕੈਬਨਿਟ ’ਚ ਵੱਡਾ ਫ਼ੇਰਬਦਲ, ਪਹਿਲੀ ਵਾਰੀ ਮਰਦ ਅਤੇ ਔਰਤ ਮੰਤਰੀਆਂ ਦੀ ਗਿਣਤੀ ਬਰਾਬਰ ਹੋਈ

ਮੈਲਬਰਨ : ਪ੍ਰਧਾਨ ਮੰਤਰੀ Anthony Albanese ਨੇ ਫੈਡਰਲ ਚੋਣਾਂ ਤੋਂ ਪਹਿਲਾਂ ਆਪਣੀ ਕੈਬਨਿਟ ’ਚ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕੀਤਾ ਹੈ। ਚਾਰ ਔਰਤਾਂ ਨੂੰ ਪ੍ਰਮੁੱਖ ਮੰਤਰਾਲਿਆਂ ਵਿੱਚ ਤਰੱਕੀ ਦਿੱਤੀ ਗਈ ਹੈ, … ਪੂਰੀ ਖ਼ਬਰ

Facebook
Youtube
Instagram