ਸਿਡਨੀ

ਸਿਡਨੀ ’ਚ ਮੁੜ ਯਹੂਦੀ ਵਿਰੋਧੀ ਹਮਲਾ, ‘ਚਾਈਲਡ ਕੇਅਰ ਸੈਂਟਰ’ ਨੂੰ ਲਈ ਅੱਗੀ, PM Anthony Albanese ਖ਼ੁਦ ਪਹੁੰਚੇ ਜਾਇਜ਼ਾ ਲੈਣ

ਮੈਲਬਰਨ : ਸਿਡਨੀ ਦੇ ਈਸਟ ਵਿਚ Maroubra ਦੇ ਇਕ ‘ਚਾਈਲਡ ਕੇਅਰ ਸੈਂਟਰ’ ਨੂੰ ਅੱਗ ਲਗਾ ਦਿੱਤੀ ਗਈ ਅਤੇ ਇਸ ਦੀਆਂ ਕੰਧਾਂ ’ਤੇ ਯਹੂਦੀ ਵਿਰੋਧੀ ਸੰਦੇਸ਼ ਲਿਖੇ ਗਏ ਹਨ। ਪ੍ਰਧਾਨ ਮੰਤਰੀ … ਪੂਰੀ ਖ਼ਬਰ

ਠੱਗੀ

ਆਸਟ੍ਰੇਲੀਆ ’ਚ ਦਵਿੰਦਰ ਦੇਓ ਤੇ ਮੋਨਿਕਾ ਸਿੰਘ ਸਮੇਤ ਤਿੰਨ ਜਣਿਆਂ ਨੂੰ ਕੈਦ , ਬੈਂਕ ਨਾਲ 21 ਮਿਲੀਅਨ ਡਾਲਰ ਦੀ ਠੱਗੀ ਦਾ ਮਾਮਲਾ

ਜੱਜ ਨੇ ਕਿਹਾ, ‘‘ਕਿਸੇ ਅਪਰਾਧੀ ਨੂੰ ਆਪਣੇ ਕੀਤੇ ਜੁਰਮ ਦਾ ਪਛਾਤਾਵਾ ਨਹੀਂ, ਭਰੋਸਾ ਤੋੜਿਆ।’’ ਮੈਲਬਰਨ : ਨੈਸ਼ਨਲ ਆਸਟ੍ਰੇਲੀਆ ਬੈਂਕ (NAB) ਦੀ ਸਾਬਕਾ ਮੁਲਾਜ਼ਮ ਮੋਨਿਕਾ ਸਿੰਘ ਸਮੇਤ ਭਾਰਤੀ ਮੂਲ ਦੇ ਤਿੰਨ … ਪੂਰੀ ਖ਼ਬਰ

ਡੋਨਾਲਡ ਟਰੰਪ

ਡੋਨਾਲਡ ਟਰੰਪ ਬਣੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ, ਉਦਘਾਟਨੀ ਭਾਸ਼ਣ ’ਚ ਵਿਸਥਾਰਵਾਦੀ ਸਰਕਾਰ ਦੀ ਅਗਵਾਈ ਕਰਨ ਦਾ ਭਰੋਸਾ ਦਿਤਾ

ਮੈਲਬਰਨ : ਡੋਨਾਲਡ ਟਰੰਪ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ ਹੈ। ਆਪਣੇ ਉਦਘਾਟਨੀ ਭਾਸ਼ਣ ਵਿਚ ਟਰੰਪ ਨੇ ‘ਆਮ ਸਮਝ ਦੀ ਕ੍ਰਾਂਤੀ’ ਦਾ ਵਾਅਦਾ ਕੀਤਾ ਅਤੇ ਆਪਣੇ ਤੋਂ … ਪੂਰੀ ਖ਼ਬਰ

ਵੈਸਟਰਨ ਆਸਟ੍ਰੇਲੀਆ

ਵੈਸਟਰਨ ਆਸਟ੍ਰੇਲੀਆ : ਨੌਰਥ ’ਚ ਤੂਫ਼ਾਨ ਨੇ ਤੋੜਿਆ 20 ਸਾਲਾਂ ਦਾ ਰਿਕਾਰਡ, ਸਾਊਥ ’ਚ ਭਿਆਨਕ ਗਰਮੀ ਜਾਰੀ

ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੇ ਤੱਟ ’ਤੇ ਗੰਭੀਰ ਚੱਕਰਵਾਤੀ ਤੂਫਾਨ Sean ਤੀਜੀ ਸ਼੍ਰੇਣੀ ’ਚ ਪਹੁੰਚ ਗਿਆ ਹੈ, ਜਿਸ ਨਾਲ ਸਟੇਟ ਦੇ ਨੌਰਥ ’ਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲ ਰਹੀਆਂ … ਪੂਰੀ ਖ਼ਬਰ

Oxfam

ਹਰ ਘੰਟੇ 67,000 ਡਾਲਰ ਕਮਾਉਂਦੇ ਨੇ ਆਸਟ੍ਰੇਲੀਆ ਦੇ ਅਰਬਪਤੀ, ਜਾਣੋ ਦੁਨੀਆ ’ਚ ਦੌਲਤ ਦੀ ਵੰਡ ਬਾਰੇ ਕੀ ਕਹਿੰਦੀ ਹੈ Oxfam ਦੀ ਰਿਪੋਰਟ

ਮੈਲਬਰਨ : Oxfam ਦੀ ਇਕ ਨਵੀਂ ਰਿਪੋਰਟ ‘ਟੇਕਰਜ਼ ਨਾਟ ਮੇਕਰਜ਼’ ਵਿਚ ਆਸਟ੍ਰੇਲੀਆ ਅਤੇ ਵਿਸ਼ਵ ਪੱਧਰ ’ਤੇ ਦੌਲਤ ਦੀ ਨਾਬਰਾਬਰ ਵੰਡ ਦਾ ਖੁਲਾਸਾ ਕੀਤਾ ਗਿਆ ਹੈ। ਆਸਟ੍ਰੇਲੀਆ ਦੇ ਅਰਬਪਤੀਆਂ ਨੇ 2024 … ਪੂਰੀ ਖ਼ਬਰ

Wappa Falls

ਖ਼ਤਰਨਾਕ ਝਰਨੇ ’ਚ ਡੁੱਬਣ ਕਾਰਨ ਕੁੜੀ ਅਤੇ ਮੁੰਡੇ ਦੀ ਮੌਤ, ਪਿਤਾ ਨੇ ਝਰਨੇ ਨੂੰ ਲੋਕਾਂ ਲਈ ਬੰਦ ਕਰਨ ਦੀ ਅਪੀਲ ਕੀਤੀ

ਮੈਲਬਰਨ : ਸਾਊਥ-ਈਸਟ ਕੁਈਨਜ਼ਲੈਂਡ ਵਿਚ ਸਥਿਤ Wappa Falls ’ਚ 17 ਸਾਲਾਂ ਦੀ ਇੱਕ ਕੁੜੀ ਅਤੇ ਮੁੰਡੇ ਦੀ ਡੁੱਬਣ ਕਾਰਨ ਮੌਤ ਹੋ ਗਈ। ਕੁੜੀ ਫਿਸਲਣ ਕਾਰਨ ਪਾਣੀ ’ਚ ਡਿੱਗ ਗਈ ਸੀ, … ਪੂਰੀ ਖ਼ਬਰ

ਤਲਾਕ

ਰਹਿਣ-ਸਹਿਣ ਦੀ ਵਧਦੀ ਲਾਗਤ ਦਾ ਨਤੀਜਾ? ਆਸਟ੍ਰੇਲੀਆ ’ਚ ਤਲਾਕ ਲੈਣ ਵਾਲਿਆਂ ਦੀ ਗਿਣਤੀ ’ਚ ਵੱਡਾ ਵਾਧਾ

ਮੈਲਬਰਨ : ਛੁੱਟੀ ਦੇ ਆਸਪਾਸ ਆਸਟ੍ਰੇਲੀਆ ’ਚ ਤਲਾਕ ਲੈਣ ਵਾਲਿਆਂ ਦੀ ਗਿਣਤੀ ’ਚ ਵੱਡਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਦਸੰਬਰ 2024 ਅਤੇ … ਪੂਰੀ ਖ਼ਬਰ

ਐਂਟੀ-ਸਕੈਮ ਮੁਹਿੰਮ

ਘਪਲਿਆਂ ’ਚ ਅਰਬਾਂ ਡਾਲਰ ਗੁਆ ਰਹੇ ਆਸਟ੍ਰੇਲੀਆ ਦੇ ਲੋਕ, ਬਚਾਉਣ ਲਈ ਸਰਕਾਰ ਨੇ ਸ਼ੁਰੂ ਕੀਤੀ ਐਂਟੀ-ਸਕੈਮ ਮੁਹਿੰਮ ‘ਰੁਕੋ।ਜਾਂਚੋ।ਬਚਾਉ’

ਮੈਲਬਰਨ : ਅਜੋਕੇ ਸਮੇਂ ਵਿੱਚ ਆਸਟ੍ਰੇਲੀਆ ਦੇ ਲੋਕ ਹਰ ਸਾਲ ਘਪਲਿਆਂ ਦੇ ਕਾਰਨ ਅਰਬਾਂ ਡਾਲਰ ਗੁਆ ਰਹੇ ਹਨ, ਘਪਲੇਬਾਜ਼ ਨਿਯਮਿਤ ਤੌਰ ’ਤੇ ਜਾਅਲੀ ਈਮੇਲਾਂ, ਫ਼ੋਨ ਕਾਲਾਂ, ਜਾਂ ਟੈਕਸਟ ਸੁਨੇਹਿਆਂ ਅਤੇ … ਪੂਰੀ ਖ਼ਬਰ

ਆਸਟ੍ਰੇਲੀਆ

ਮਹਿੰਗਾਈ ਦੇ ਮਾਰੇ ਆਸਟ੍ਰੇਲੀਆ ਦੇ ਨੌਜਵਾਨ, ਰੋਜ਼ਾਨਾ ਖ਼ਰਚਿਆਂ ਲਈ ਵੀ ਮਾਤਾ-ਪਿਤਾ ਕੋਲੋਂ ਲੈਣੀ ਪੈ ਰਹੀ ਮਦਦ

ਮੈਲਬਰਨ : UBS ਦੇ ਇੱਕ ਨਵੇਂ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਆਸਟ੍ਰੇਲੀਆ ’ਚ ਹੁਣ ਮਾਤਾ-ਪਿਤਾ ਆਪਣੇ ਬੱਚਿਆਂ ਦੀ ਪ੍ਰਾਪਰਟੀ ਖ਼ਰੀਦਣ ’ਚ ਹੀ ਮਦਦ ਨਹੀਂ ਬਲਕਿ ਰੋਜ਼ਾਨਾ ਦੇ ਖਰਚਿਆਂ ਵਿੱਚ … ਪੂਰੀ ਖ਼ਬਰ

measles

ਮੈਲਬਰਨ ’ਚ measles ਦੇ ਨਵੇਂ ਮਾਮਲੇ ਸਾਹਮਣੇ ਆਏ, ਇਨ੍ਹਾਂ ਥਾਵਾਂ ’ਤੇ ਜਾਣ ਵਾਲੇ ਲੋਕਾਂ ਨੂੰ ਚੇਤਾਵਨੀ ਜਾਰੀ

ਮੈਲਬਰਨ : ਮੈਲਬਰਨ ਵਿਚ measles (ਖਸਰੇ) ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਵੀਅਤਨਾਮ ਦੀ ਵਿਦੇਸ਼ ਯਾਤਰਾ ਨਾਲ ਜੁੜੇ ਹੋਏ ਹਨ, ਜਿਸ ਨਾਲ ਵਿਕਟੋਰੀਆ ਵਿਚ 2024 ਦੀ ਸ਼ੁਰੂਆਤ ਤੋਂ … ਪੂਰੀ ਖ਼ਬਰ

Facebook
Youtube
Instagram