ਆਸਟ੍ਰੇਲੀਆ

ਬੀਤੇ ਸਾਲ ਦੌਰਾਨ ਆਸਟ੍ਰੇਲੀਆ ’ਚ 4.9 ਫ਼ੀ ਸਦੀ ਵਧੇ ਪ੍ਰਾਪਰਟੀ ਦੇ ਮੁੱਲ, ਦੂਜੀ ਛਿਮਾਹੀ ’ਚ ਲੱਗੀ ਕੀਮਤਾਂ ਵਧਣ ’ਤੇ ਲਗਾਮ

ਮੈਲਬਰਨ : ਪ੍ਰਾਪਰਟੀ ਦੀਆਂ ਕੀਮਤਾਂ ’ਤੇ ਨਜ਼ਰ ਰੱਖਣ ਵਾਲੀ ਕੰਪਨੀ CoreLogic ਦੇ ਤਾਜ਼ਾ ਅੰਕੜਿਆਂ ਮੁਤਾਬਕ ਸਾਲ 2024 ਦੌਰਾਨ ਘਰਾਂ ਦੀਆਂ ਕੀਮਤਾਂ ’ਚ 4.9 ਫ਼ੀ ਸਦੀ ਦਾ ਵਾਧਾ ਵੇਖਣ ਨੂੰ ਮਿਲਿਆ। … ਪੂਰੀ ਖ਼ਬਰ

ਪ੍ਰਾਪਰਟੀ

ਦੋ ਸਾਲਾਂ ’ਚ ਪਹਿਲੀ ਵਾਰੀ ਆਸਟ੍ਰੇਲੀਆ ਦੀ ਪ੍ਰਾਪਰਟੀ ਦੀਆਂ ਕੀਮਤਾਂ ’ਚ ਕਮੀ ਦਰਜ ਕੀਤੀ ਗਈ, ਜਾਣੋ ਕੀ ਕਹਿੰਦੇ ਨੇ ਦਸੰਬਰ 2024 ਦੇ ਅੰਕੜੇ

ਮੈਲਬਰਨ : ਆਸਟ੍ਰੇਲੀਆ ’ਚ ਬੀਤੇ ਦਸੰਬਰ ਮਹੀਨੇ ਦੌਰਾਨ ਵੀ ਕੁੱਲ ਮਿਲਾ ਕੇ ਘਰਾਂ ਦੀਆਂ ਕੀਮਤਾਂ ’ਚ ਗਿਰਾਵਟ ਵੇਖੀ ਗਈ। ਇਸ ਦੇ ਨਾਲ ਹੀ ਦੋ ਸਾਲਾਂ ’ਚ ਇਹ ਪਹਿਲਾ ਮੌਕਾ ਹੈ … ਪੂਰੀ ਖ਼ਬਰ

ਮੈਲਬਰਨ ’ਚ ਗ਼ੈਰਕਾਨੂੰਨੀ ਆਤਿਸ਼ਬਾਜ਼ੀ ਨਾਲ ਪ੍ਰਭਾਵਤ ਹੋਏ ਨਵੇਂ ਸਾਲ ਦੇ ਜਸ਼ਨ, ਕਈ ਥਾਵਾਂ ’ਤੇ ਲੱਗੀ ਅੱਗ

ਮੈਲਬਰਨ : ਮੈਲਬਰਨ ਵਿਚ ਨਵੇਂ ਸਾਲ ਦੀ ਪੂਰਵ ਸੰਧਿਆ ਦਾ ਜਸ਼ਨ ਗੈਰ-ਕਾਨੂੰਨੀ ਆਤਿਸ਼ਬਾਜ਼ੀ ਨਾਲ ਪ੍ਰਭਾਵਿਤ ਹੋਇਆ, ਜਿਸ ਕਾਰਨ ਸ਼ਹਿਰ ਦੇ ਨੌਰਥ ਵਾਲੇ ਪਾਸੇ ਘੱਟੋ-ਘੱਟ ਤਿੰਨ ਥਾਵਾਂ ’ਤੇ ਅੱਗ ਲੱਗ ਗਈ। … ਪੂਰੀ ਖ਼ਬਰ

ਮੌਸਮ

ਕਿਤੇ ਗਰਮੀ ਅਤੇ ਕਿਤੇ ਮੀਂਹ, ਜਾਣੋ ਨਵੇਂ ਸਾਲ ਦੇ ਪਹਿਲੇ ਦਿਨ ਕਿਹੋ ਜਿਹਾ ਰਹੇਗਾ ਆਸਟ੍ਰੇਲੀਆ ਦਾ ਮੌਸਮ

ਮੈਲਬਰਨ : ਆਸਟ੍ਰੇਲੀਆ ਦੇ ਲੋਕ ਨਵੇਂ ਸਾਲ ਦੇ ਦਿਨ ਗਰਮ ਤਾਪਮਾਨ ਅਤੇ ਸਾਫ ਅਸਮਾਨ ਦਾ ਅਨੰਦ ਲੈਣ ਲਈ ਤਿਆਰ ਹਨ, ਜ਼ਿਆਦਾਤਰ ਕੈਪੀਟਲ ਸਿਟੀਜ਼ ਵਿੱਚ ਸੁਹਾਵਣੇ ਮੌਸਮ ਦਾ ਅਨੁਭਵ ਕੀਤਾ ਜਾ … ਪੂਰੀ ਖ਼ਬਰ

ਤਸਮਾਨੀਆ

ਨੌਰਥ ਤਸਮਾਨੀਆ ’ਚ ਪਹਿਲੇ ਗੁਰਦੁਆਰੇ ਦੀ ਸੇਵਾ ਲਈ ਮੈਲਬਰਨ ਤੋਂ ਪੁੱਜੇ ਸੇਵਾਦਾਰ

ਮੈਲਬਰਨ (ਅਵਤਾਰ ਸਿੰਘ ਟਹਿਣਾ) : ਆਸਟ੍ਰੇਲੀਆ ਦੀ ਟਾਪੂਨੁਮਾ ਸਟੇਟ ਤਸਮਾਨੀਆ ਦੇ ਨੌਰਥ ’ਚ ਸਥਿਤ ਸ਼ਹਿਰ ਲਾਓਨਸੈਸਟਨ ’ਚ ਬਣਨ ਵਾਲੇ ਗੁਰਦੁਆਰੇ ਦੀ ਸੇਵਾ ਵਾਸਤੇ ਕਰੀਬ ਇੱਕ ਦਰਜਨ ਸੇਵਾਦਾਰ ਮੈਲਬਰਨ ਪੁੱਜ ਗਏ … ਪੂਰੀ ਖ਼ਬਰ

ਲਾਟਰੀ

ਲਾਟਰੀ ਜਿੱਤੀ ਪਰ ਇਨਾਮ ਲੈਣਾ ਭੁੱਲ ਗਏ! 21 ਮਿਲੀਅਨ ਡਾਲਰ ਦੀ ਰਕਮ ਦਾਅਵੇ ਤੋਂ ਬਗ਼ੈਰ ਪਈ

ਮੈਲਬਰਨ : The Lott ਨੇ ਖੁਲਾਸਾ ਕੀਤਾ ਹੈ ਕਿ ਆਸਟ੍ਰੇਲੀਆ ਵਿੱਚ 21.42 ਮਿਲੀਅਨ ਡਾਲਰ ਤੋਂ ਵੱਧ ਕੀਮਤ ਦੇ 24 ਵੱਡੇ ਲਾਟਰੀ ਇਨਾਮ ਹਨ ਜੋ ਦੇਸ਼ ਭਰ ਵਿੱਚ ਅਜੇ ਤਕ ਦਾਅਵਾ … ਪੂਰੀ ਖ਼ਬਰ

2025

2025 ’ਚ ਵਰਕਰਾਂ ਨੂੰ ਘੱਟ ਤਨਖ਼ਾਹ ਦੇਣਾ ਬਣੇਗਾ ਅਪਰਾਧ, ਜਾਣੋ ਆਸਟ੍ਰੇਲੀਆ ’ਚ ਹੋਰ ਕੀ ਹੋਣਗੀਆਂ ਤਬਦੀਲੀਆਂ?

ਮੈਲਬਰਨ : ਆਸਟ੍ਰੇਲੀਆ ਵਿੱਚ ਨਵੇਂ ਸਾਲ ਤੋਂ ਕਈ ਨਵੇਂ ਕਾਨੂੰਨ ਵੀ ਲਾਗੂ ਹੋਣ ਜਾ ਰਹੇ ਹਨ। ਆਓ ਜਾਣਦੇ ਹਾਂ ਕੁਝ ਪ੍ਰਮੁੱਖ ਤਬਦੀਲੀਆਂ : ‘ਏਜਡ ਕੇਅਰ’ ਵਰਕਰਾਂ ਦੀ ਤਨਖਾਹ ਵਿੱਚ ਵਾਧਾ: … ਪੂਰੀ ਖ਼ਬਰ

ਨਵੇਂ ਸਾਲ ਦੇ ਜਸ਼ਨ

ਨਵੇਂ ਸਾਲ ਦੇ ਜਸ਼ਨਾਂ ਲਈ ਤਿਆਰ ਆਸਟ੍ਰੇਲੀਆ, ਜਾਣੋ ਕਿੱਥੇ ਹੋ ਰਿਹੈ ਖ਼ਾਸ ਪ੍ਰੋਗਰਾਮ, ਕਿਸ ਸ਼ਹਿਰ ’ਚ ਪਹਿਲੀ ਵਾਰੀ ਹੋਵੇਗੀ ਆਤਿਸ਼ਬਾਜ਼ੀ

ਮੈਲਬਰਨ : ਲੱਖਾਂ ਆਸਟ੍ਰੇਲੀਆਈ ਦੇਸ਼ ਭਰ ਵਿਚ ਨਵੇਂ ਸਾਲ ਦੇ ਜਸ਼ਨ ਮਨਾਉਣ ਲਈ ਤਿਆਰ ਹਨ। ਖਾਸ ਤੌਰ ’ਤੇ ‘ਕੈਪੀਟਲ ਸਿਟੀਜ਼’ ਗਤੀਵਿਧੀਆਂ ਦਾ ਕੇਂਦਰ ਬਣਨਗੇ, ਜਿੱਥੇ ਸਥਾਨਕ ਲੋਕ ਅਤੇ ਸੈਲਾਨੀ ਦੇਸ਼ … ਪੂਰੀ ਖ਼ਬਰ

ਆਸਟ੍ਰੇਲੀਆਈ ਫ਼ੌਜ

ਆਸਟ੍ਰੇਲੀਆਈ ਫ਼ੌਜ ’ਚ ਵਿਦੇਸ਼ੀ ਜਵਾਨਾਂ ਦੀ ਭਰਤੀ ਨਾਲ ਪੂਰੀ ਕੀਤੀ ਜਾਵੇਗੀ ਫ਼ੌਜੀਆਂ ਦੀ ਕਮੀ, ਜਾਣੋ ਕਿਸ-ਕਿਸ ਦੇਸ਼ ਦੇ ਲੋਕ ਕਰ ਸਕਦੇ ਨੇ ਅਪਲਾਈ

ਮੈਲਬਰਨ : ਆਸਟ੍ਰੇਲੀਆ ਦੀ ਫੌਜ ਨੂੰ ਜਵਾਨਾਂ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲਗਭਗ 4,000 ਵਰਕਰਾਂ ਦੀ ਕਮੀ ਹੈ। ਇਸ ਮੁੱਦੇ ਨੂੰ ਹੱਲ ਕਰਨ ਲਈ, ਫੈਡਰਲ … ਪੂਰੀ ਖ਼ਬਰ

ਭਾਰਤ

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਪਿਛਲੇ ਦੋ ਸਾਲਾਂ ’ਚ ਵਪਾਰ ਦੁੱਗਣਾ ਹੋਇਆ

ਮੈਲਬਰਨ : ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਦੋ ਸਾਲਾਂ ਵਿੱਚ ਦੁਵੱਲਾ ਵਪਾਰ ਦੁੱਗਣਾ ਹੋ ਗਿਆ ਹੈ ਅਤੇ ਇਸ ਪ੍ਰਗਤੀ ਨੂੰ ਹੋਰ ਵਧਾਉਣ ਲਈ ਦੋਵੇਂ … ਪੂਰੀ ਖ਼ਬਰ

Facebook
Youtube
Instagram