ਮੈਲਬਰਨ : ਵਿਕਟੋਰੀਆ ਦੇ ਨਵੇਂ ਪ੍ਰੀਮੀਅਰ Ben Carroll ਨੇ ਆਪਣੀ ਨਵੀਂ ਕੈਬਿਨੇਟ ਦੇ ਪੋਰਟਫੋਲੀਓਜ਼ ਦਾ ਐਲਾਨ ਕਰ ਦਿੱਤਾ ਹੈ। ਇਸ ਨਵੇਂ ਮੰਤਰੀ ਮੰਡਲ ਵਿੱਚ ਸਭ ਤੋਂ ਵੱਡਾ ਅਤੇ ਅਹਿਮ ਬਦਲਾਅ Artificial Intelligence and Digital Economy ਲਈ ਇੱਕ ਵੱਖਰੀ ਮਿਨੀਸਟਰੀ ਬਣਾਉਣਾ ਹੈ, ਜਿਸ ਦੀ ਜ਼ਿੰਮੇਵਾਰੀ Anthony Carbines ਨੂੰ ਸੌਂਪੀ ਗਈ ਹੈ। ਇਸ ਪੋਰਟਫੋਲੀਓ ਦਾ ਮੁੱਖ ਮਕਸਦ AI ਦੇ ਜ਼ਿੰਮੇਵਾਰ ਅਤੇ ਨੈਤਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਇੱਕ ਹੋਰ ਵੱਡੇ ਫੇਰਬਦਲ ’ਚ Jacinta Allan ਦੇ ਕਾਰਜਕਾਲ ਦੌਰਾਨ ਚੱਲ ਰਹੇ Transport Infrastructure ਮਿਨੀਸਟਰੀ ਨੂੰ ਖਤਮ ਕਰ ਦਿੱਤਾ ਗਿਆ ਹੈ। ਇਹ ਬਦਲਾਅ ਸਰਕਾਰ ਦੇ ਆਕਾਰ ਨੂੰ ਸੁਚਾਰੂ ਬਣਾਉਣ ਅਤੇ ਨਵੀਂ ਤਕਨਾਲੋਜੀ ’ਤੇ ਧਿਆਨ ਕੇਂਦਰਿਤ ਕਰਨ ਦੇ ਉਦੇਸ਼ ਨਾਲ ਕੀਤੇ ਗਏ ਹਨ।
ਮੁੱਖ ਬਦਲਾਅ:
| Minister | Portfolio |
|---|---|
| Ben Carroll | Premier |
| Gabrielle Williams |
Deputy Premier Education Skills and Training First Peoples Women and Gender Equality |
| Jaclyn Symes |
Energy and Resources State Electricity Commission Climate Action Environment |
| Lizzie Blandthorn |
Children Disability |
| Colin Brooks |
Treasurer Industrial Relations |
| Anthony Carbines |
Artifical Intelligence and Digital Economy Major Events Medical Research Racing Economic Development |
| Steve Dimopoulos |
Sport WorkSafe and TAC Equality |
| Paul Edbrooke |
Police Emergency Services Crime Prevention Multicultural Affairs |
| Enver Erdogan |
Finance Government Services Casino, Gaming and Liquor Regulation |
| Luba Grigorovitch |
Youth Carers and Volunteers |
| Paul Hamer | Roads and Road Safety |
| Melissa Horne |
Jobs Industry and Advanced Manufacturing Defence Industry Ports and Freight |
| Sonya Kilkenny |
Attorney-General Prevention of Family Violence Planning |
| Tim Richardson |
Local Government Consumer Affairs Renters |
| Michaela Settle |
Water Rural and Regional Development Agriculture |
| Ros Spence |
Youth Justice Corrections Victims Support Community Sport |
| Nick Staikos |
Housing, Building and Precincts Homelessness Seniors |
| Ingrid Stitt |
Health Mental Health Ambulance Services Special Minister of State |
| Natalie Suleyman |
Trade, Tourism and Investment Small and Family Business Veterans |
| Vicki Ward |
Public Transport Creative Industries |
| Nina Taylor | Cabinet Secretary |
Source : ABC News
