Sea7 Australia is a great source of Latest Live Punjabi News in Australia.

ਆਸਟ੍ਰੇਲੀਆ ’ਚ ਸੜਕ ਹਾਦਸਿਆਂ ਕਾਰਨ ਛੋਟੇ ਬੱਚਿਆਂ ਦੀਆਂ ਮੌਤਾਂ ’ਚ ਚਿੰਤਾਜਨਕ ਵਾਧਾ, ਮਾਪੇ ਖ਼ੁਦ ਬੱਚਿਆਂ ਨੂੰ ਸਕੂਲ ਛੱਡਣ ਜਾਣ ਲੱਗੇ
ਮੈਲਬਰਨ : 7 ਸਾਲ ਤੋਂ ਘੱਟ ਉਮਰ ਦੇ ਆਸਟ੍ਰੇਲੀਆਈ ਬੱਚਿਆਂ ਵਿੱਚ ਸੜਕ ਮੌਤਾਂ ਵਿੱਚ ਚਿੰਤਾਜਨਕ ਵਾਧਾ ਦਰਜ ਕੀਤਾ ਗਿਆ ਹੈ। 2023 ਦੇ ਮੁਕਾਬਲੇ 2024 ਵਿੱਚ 54٪ ਦਾ ਵਾਧਾ ਹੋਇਆ ਹੈ।

ਆਸਟ੍ਰੇਲੀਆ ’ਚ ਹੋਈ ਅਹਿਮ ਦਵਾਈਆਂ ਦੀ ਕਮੀ, ਜਾਣੋ ਕਾਰਨ
ਮੈਲਬਰਨ : ਆਸਟ੍ਰੇਲੀਆ ਨੂੰ ਜ਼ਰੂਰੀ ਦਵਾਈਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਡਾਇਬਿਟੀਜ਼ ਵਰਗੀਆਂ ਜਾਨਲੇਵਾ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸਾਊਥ ਆਸਟ੍ਰੇਲੀਆ ਯੂਨੀਵਰਸਿਟੀ ਦੇ

ਓਲੰਪਿਕ 2032 ਦੀਆਂ ਤਿਆਰੀਆਂ ’ਤੇ ਖ਼ਰਚੇ ਨੂੰ ਲੈ ਕੇ ਪੈਦਾ ਹੋਇਆ ਵਿਵਾਦ, ਪਹਿਲਾਂ ਬਣੀ ਯੋਜਨਾ ’ਤੇ ਅਮਲ ਨਾ ਕਰਨ ਦਾ ਲਗਿਆ ਦੋਸ਼
ਮੈਲਬਰਨ : ਕੁਈਨਜ਼ਲੈਂਡ ਸਰਕਾਰ ’ਤੇ ਬ੍ਰਿਸਬੇਨ 2032 ਓਲੰਪਿਕ ਐਥਲੀਟਾਂ ਦੇ ਪਿੰਡ ਦੀ ਯੋਜਨਾ ’ਤੇ ਫੈਸਲਾ ਲੈਣ ਦਾ ਦਬਾਅ ਹੈ। ਉਪ ਪ੍ਰੀਮੀਅਰ ਜੈਰੋਡ ਬਲੀਜੀ ਦਾ ਦਾਅਵਾ ਹੈ ਕਿ ਚਾਰ ਓਲੰਪਿਕ ਪਿੰਡਾਂ

ਸਿਡਨੀ ’ਚ ਦੋ ਪੁਲਿਸ ਅਧਿਕਾਰੀਆਂ ਨਾਲ ਕੁੱਟਮਾਰ, ਇਕ ਦੀ ਹਾਲਤ ਗੰਭੀਰ
ਮੈਲਬਰਨ : ਸਿਡਨੀ ਦੇ Newtown ਵਿਚ ਬੀਤੀ ਰਾਤ ਹੋਏ ਕਥਿਤ ਝਗੜੇ ’ਚ NSW ਪੁਲਿਸ ਦੇ ਦੋ ਨੌਜਵਾਨ ਅਧਿਕਾਰੀਆਂ ਨਾਲ ਕੁੱਟਮਾਰ ਕੀਤੀ ਗਈ। ਇਕ ਅਧਿਕਾਰੀ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਸਿਡਨੀ ਵਾਸੀਆਂ ਨੂੰ ਰਾਹਤ, ਰੇਲ ਯੂਨੀਅਨਾਂ ਨੇ ਹੜਤਾਲ ਖ਼ਤਮ ਕੀਤੀ, ਹੁਣ ETU ਨੇ ਦਿੱਤੀ ਨਵੀਂ ਹੜਤਾਲ ਦੀ ਚੇਤਾਵਨੀ
ਮੈਲਬਰਨ : ਸਿਡਨੀ ਦਾ ਰੇਲ ਨੈੱਟਵਰਕ ਆਖਰਕਾਰ ਇੱਕ ਹਫ਼ਤੇ ਦੀ ਹੜਤਾਲ ਤੋਂ ਬਾਅਦ ਮੁੜ ਲੀਹ ’ਤੇ ਪਰਤ ਰਿਹਾ ਹੈ। ਸੰਯੁਕਤ ਰੇਲ ਯੂਨੀਅਨਾਂ ਨੇ ਆਪਣੀਆਂ ਕੰਮ ਦੀਆਂ ਪਾਬੰਦੀਆਂ ਵਾਪਸ ਲੈ ਲਈਆਂ,

ਅਨਮੋਲ ਬਾਜਵਾ ਕਤਲ ਕੇਸ ’ਚ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ
ਮੈਲਬਰਨ : ਇਸ਼ਤਪਾਲ ਸਿੰਘ ਬੁੱਧਵਾਰ ਨੂੰ ਮੈਲਬਰਨ ਮੈਜਿਸਟ੍ਰੇਟ ਦੀ ਅਦਾਲਤ ਵਿਚ ਨਿੱਜੀ ਤੌਰ ’ਤੇ ਪੇਸ਼ ਹੋਇਆ, ਜਿਸ ’ਤੇ 36 ਸਾਲ ਦੇ ਅਨਮੋਲ ਸਿੰਘ ਬਾਜਵਾ (36) ਦੀ ਹੱਤਿਆ ਕਰਨ ਦਾ ਦੋਸ਼

ਆਸਟ੍ਰੇਲੀਆ ਦੇ ਸਭ ਤੋਂ ਸਸਤੀ ਪ੍ਰਾਪਰਟੀ ਵਾਲੇ ਦਸ ਸ਼ਹਿਰ, ਮਕਾਨ ਦੀ ਕੀਮਤ ਲਗਜ਼ਰੀ ਕਾਰ ਤੋਂ ਵੀ ਘੱਟ
ਮੈਲਬਰਨ : ਆਸਟ੍ਰੇਲੀਆ ’ਚ ਦਸ ਅਜਿਹੇ ਸ਼ਹਿਰ ਹਨ ਜਿੱਥੇ ਪ੍ਰਾਪਰਟੀ ਦੀ ਕੀਮਤ ਅੱਜਕਲ੍ਹ ਪੂਰੇ ਆਸਟ੍ਰੇਲੀਆ ’ਚ ਰੀਜਨਲ ਔਸਤ ਮਕਾਨ ਦੀ ਕੀਮਤ ਕੀਮਤ 645,706 ਦੇ ਇੱਕ ਤਿਹਾਈ ਤੋਂ ਵੀ ਘੱਟ ਹਨ।

NRIs ਨੂੰ ਮਿਲ ਸਕਦੀ ਹੈ ਭਾਰਤ ਦੀ ਸੰਸਦ ’ਚ ਨੁਮਾਇੰਦਗੀ, ਸਥਾਈ ਕਮੇਟੀ ਨੇ ਦਿੱਤਾ ਸੁਝਾਅ
ਮੈਲਬਰਨ : ਭਾਰਤੀ ਵਿਦੇਸ਼ ਮਾਮਲਿਆਂ ਬਾਰੇ ਸੰਸਦੀ ਕਮੇਟੀ ਦੀ ਮੀਟਿੰਗ ਵਿੱਚ NRIs ਨੂੰ ਵੀ ਭਾਰਤ ਦੀ ਸੰਸਦ ਵਿੱਚ ਨੁਮਾਇੰਦਗੀ ਦੇਣ ਦਾ ਸੁਝਾਅ ਦਿੱਤਾ ਗਿਆ ਹੈ। ਪਰਵਾਸੀ ਭਾਰਤੀਆਂ ਦੀ ਵਧ ਰਹੀ

ਅਨਮੋਲ ਬਾਜਵਾ ਦੇ ਕਤਲ ਮਾਮਲੇ ’ਚ 31 ਸਾਲ ਦੇ ਵਿਅਕਤੀ ’ਤੇ ਲੱਗੇ ਕਤਲ ਦੇ ਦੋਸ਼
ਮੈਲਬਰਨ : ਅਨਮੋਲ ਬਾਜਵਾ (36) ਨੂੰ ਕਤਲ ਕਰਨ ਦੇ ਦੋਸ਼ ’ਚ ਇਕ 31 ਸਾਲ ਦੇ ਵਿਅਕਤੀ ’ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ

ਅਮਰੀਕਾ ’ਚ ਜੰਮੇ ਬਗ਼ੈਰ ਦਸਤਾਵੇਜ਼ਾਂ ਤੋਂ immigrants ਦੇ ਬੱਚਿਆਂ ਨੂੰ ਹੁਣ ਨਹੀਂ ਮਿਲੇਗੀ ਸਿੱਧੀ ਨਾਗਰਿਕਤਾ, ਜਾਣੋ ਟਰੰਪ ਨੇ ਪਹਿਲੇ ਹੀ ਦਿਨ ਕਿਹੜੇ ਹੁਕਮਾਂ ’ਤੇ ਕੀਤੇ ਹਸਤਾਖ਼ਰ
ਮੈਲਬਰਨ : ਆਪਣੇ ਕਾਰਜਕਾਲ ਦੇ ਪਹਿਲੇ ਦਿਨ, ਡੋਨਾਲਡ ਟਰੰਪ ਨੇ ਅਮਰੀਕਾ ’ਚ ਕਈ executive orders ’ਤੇ ਦਸਤਖਤ ਕੀਤੇ ਅਤੇ ਐਲਾਨ ਕੀਤਾ ਕਿ ‘ਅਮਰੀਕਾ ਦਾ ਸੁਨਹਿਰੀ ਯੁੱਗ ਹੁਣੇ ਸ਼ੁਰੂ ਹੁੰਦਾ ਹੈ’।

ਭਾਰ ਘੱਟ ਕਰਨ ਦੀ ਮਸ਼ਹੂਰ ਦਵਾਈ ਦੇ ਸਾਈਡ ਇਫ਼ੈਕਟ ਆਏ ਸਾਹਮਣੇ
ਮੈਲਬਰਨ : ਨੇਚਰ ਮੈਡੀਸਨ ਜਰਨਲ ਵਿਚ ਪ੍ਰਕਾਸ਼ਿਤ ਇਕ ਅਮਰੀਕੀ ਅਧਿਐਨ ਵਿਚ ਪਾਇਆ ਗਿਆ ਹੈ ਕਿ Ozempic (GLP-1 receptor agonists) ਦੇ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਸਾਈਡ ਇਫ਼ੈਕਟ ਹੋ ਸਕਦੇ ਹਨ। ਅਧਿਐਨ

ਵੈਸਟਰਨ ਆਸਟ੍ਰੇਲੀਆ ਦੇ ਤੱਟ ਨੇੜੇ ਚੱਕਰਵਾਤ ਕਾਰਨ ਅੱਧੇ ਆਸਟ੍ਰੇਲੀਆ ’ਚ ਪਏਗੀ ਭਿਆਨਕ ਗਰਮੀ, ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ
ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੇ ਤੱਟ ’ਤੇ ਚੱਕਰਵਾਤ ਕਾਰਨ ਇਸ ਹਫਤੇ ਆਸਟ੍ਰੇਲੀਆ ਦੇ ਲਗਭਗ ਅੱਧੇ ਹਿੱਸੇ ਵਿੱਚ ਭਿਆਨਕ ਲੂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਗਿਆਨ ਬਿਊਰੋ ਨੇ ਵੈਸਟਰਨ

ਸਿਡਨੀ ’ਚ ਮੁੜ ਯਹੂਦੀ ਵਿਰੋਧੀ ਹਮਲਾ, ‘ਚਾਈਲਡ ਕੇਅਰ ਸੈਂਟਰ’ ਨੂੰ ਲਈ ਅੱਗੀ, PM Anthony Albanese ਖ਼ੁਦ ਪਹੁੰਚੇ ਜਾਇਜ਼ਾ ਲੈਣ
ਮੈਲਬਰਨ : ਸਿਡਨੀ ਦੇ ਈਸਟ ਵਿਚ Maroubra ਦੇ ਇਕ ‘ਚਾਈਲਡ ਕੇਅਰ ਸੈਂਟਰ’ ਨੂੰ ਅੱਗ ਲਗਾ ਦਿੱਤੀ ਗਈ ਅਤੇ ਇਸ ਦੀਆਂ ਕੰਧਾਂ ’ਤੇ ਯਹੂਦੀ ਵਿਰੋਧੀ ਸੰਦੇਸ਼ ਲਿਖੇ ਗਏ ਹਨ। ਪ੍ਰਧਾਨ ਮੰਤਰੀ

ਆਸਟ੍ਰੇਲੀਆ ’ਚ ਦਵਿੰਦਰ ਦੇਓ ਤੇ ਮੋਨਿਕਾ ਸਿੰਘ ਸਮੇਤ ਤਿੰਨ ਜਣਿਆਂ ਨੂੰ ਕੈਦ , ਬੈਂਕ ਨਾਲ 21 ਮਿਲੀਅਨ ਡਾਲਰ ਦੀ ਠੱਗੀ ਦਾ ਮਾਮਲਾ
ਜੱਜ ਨੇ ਕਿਹਾ, ‘‘ਕਿਸੇ ਅਪਰਾਧੀ ਨੂੰ ਆਪਣੇ ਕੀਤੇ ਜੁਰਮ ਦਾ ਪਛਾਤਾਵਾ ਨਹੀਂ, ਭਰੋਸਾ ਤੋੜਿਆ।’’ ਮੈਲਬਰਨ : ਨੈਸ਼ਨਲ ਆਸਟ੍ਰੇਲੀਆ ਬੈਂਕ (NAB) ਦੀ ਸਾਬਕਾ ਮੁਲਾਜ਼ਮ ਮੋਨਿਕਾ ਸਿੰਘ ਸਮੇਤ ਭਾਰਤੀ ਮੂਲ ਦੇ ਤਿੰਨ

ਡੋਨਾਲਡ ਟਰੰਪ ਬਣੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ, ਉਦਘਾਟਨੀ ਭਾਸ਼ਣ ’ਚ ਵਿਸਥਾਰਵਾਦੀ ਸਰਕਾਰ ਦੀ ਅਗਵਾਈ ਕਰਨ ਦਾ ਭਰੋਸਾ ਦਿਤਾ
ਮੈਲਬਰਨ : ਡੋਨਾਲਡ ਟਰੰਪ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ ਹੈ। ਆਪਣੇ ਉਦਘਾਟਨੀ ਭਾਸ਼ਣ ਵਿਚ ਟਰੰਪ ਨੇ ‘ਆਮ ਸਮਝ ਦੀ ਕ੍ਰਾਂਤੀ’ ਦਾ ਵਾਅਦਾ ਕੀਤਾ ਅਤੇ ਆਪਣੇ ਤੋਂ

ਵੈਸਟਰਨ ਆਸਟ੍ਰੇਲੀਆ : ਨੌਰਥ ’ਚ ਤੂਫ਼ਾਨ ਨੇ ਤੋੜਿਆ 20 ਸਾਲਾਂ ਦਾ ਰਿਕਾਰਡ, ਸਾਊਥ ’ਚ ਭਿਆਨਕ ਗਰਮੀ ਜਾਰੀ
ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੇ ਤੱਟ ’ਤੇ ਗੰਭੀਰ ਚੱਕਰਵਾਤੀ ਤੂਫਾਨ Sean ਤੀਜੀ ਸ਼੍ਰੇਣੀ ’ਚ ਪਹੁੰਚ ਗਿਆ ਹੈ, ਜਿਸ ਨਾਲ ਸਟੇਟ ਦੇ ਨੌਰਥ ’ਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲ ਰਹੀਆਂ

ਹਰ ਘੰਟੇ 67,000 ਡਾਲਰ ਕਮਾਉਂਦੇ ਨੇ ਆਸਟ੍ਰੇਲੀਆ ਦੇ ਅਰਬਪਤੀ, ਜਾਣੋ ਦੁਨੀਆ ’ਚ ਦੌਲਤ ਦੀ ਵੰਡ ਬਾਰੇ ਕੀ ਕਹਿੰਦੀ ਹੈ Oxfam ਦੀ ਰਿਪੋਰਟ
ਮੈਲਬਰਨ : Oxfam ਦੀ ਇਕ ਨਵੀਂ ਰਿਪੋਰਟ ‘ਟੇਕਰਜ਼ ਨਾਟ ਮੇਕਰਜ਼’ ਵਿਚ ਆਸਟ੍ਰੇਲੀਆ ਅਤੇ ਵਿਸ਼ਵ ਪੱਧਰ ’ਤੇ ਦੌਲਤ ਦੀ ਨਾਬਰਾਬਰ ਵੰਡ ਦਾ ਖੁਲਾਸਾ ਕੀਤਾ ਗਿਆ ਹੈ। ਆਸਟ੍ਰੇਲੀਆ ਦੇ ਅਰਬਪਤੀਆਂ ਨੇ 2024

ਖ਼ਤਰਨਾਕ ਝਰਨੇ ’ਚ ਡੁੱਬਣ ਕਾਰਨ ਕੁੜੀ ਅਤੇ ਮੁੰਡੇ ਦੀ ਮੌਤ, ਪਿਤਾ ਨੇ ਝਰਨੇ ਨੂੰ ਲੋਕਾਂ ਲਈ ਬੰਦ ਕਰਨ ਦੀ ਅਪੀਲ ਕੀਤੀ
ਮੈਲਬਰਨ : ਸਾਊਥ-ਈਸਟ ਕੁਈਨਜ਼ਲੈਂਡ ਵਿਚ ਸਥਿਤ Wappa Falls ’ਚ 17 ਸਾਲਾਂ ਦੀ ਇੱਕ ਕੁੜੀ ਅਤੇ ਮੁੰਡੇ ਦੀ ਡੁੱਬਣ ਕਾਰਨ ਮੌਤ ਹੋ ਗਈ। ਕੁੜੀ ਫਿਸਲਣ ਕਾਰਨ ਪਾਣੀ ’ਚ ਡਿੱਗ ਗਈ ਸੀ,

ਰਹਿਣ-ਸਹਿਣ ਦੀ ਵਧਦੀ ਲਾਗਤ ਦਾ ਨਤੀਜਾ? ਆਸਟ੍ਰੇਲੀਆ ’ਚ ਤਲਾਕ ਲੈਣ ਵਾਲਿਆਂ ਦੀ ਗਿਣਤੀ ’ਚ ਵੱਡਾ ਵਾਧਾ
ਮੈਲਬਰਨ : ਛੁੱਟੀ ਦੇ ਆਸਪਾਸ ਆਸਟ੍ਰੇਲੀਆ ’ਚ ਤਲਾਕ ਲੈਣ ਵਾਲਿਆਂ ਦੀ ਗਿਣਤੀ ’ਚ ਵੱਡਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਦਸੰਬਰ 2024 ਅਤੇ

ਘਪਲਿਆਂ ’ਚ ਅਰਬਾਂ ਡਾਲਰ ਗੁਆ ਰਹੇ ਆਸਟ੍ਰੇਲੀਆ ਦੇ ਲੋਕ, ਬਚਾਉਣ ਲਈ ਸਰਕਾਰ ਨੇ ਸ਼ੁਰੂ ਕੀਤੀ ਐਂਟੀ-ਸਕੈਮ ਮੁਹਿੰਮ ‘ਰੁਕੋ।ਜਾਂਚੋ।ਬਚਾਉ’
ਮੈਲਬਰਨ : ਅਜੋਕੇ ਸਮੇਂ ਵਿੱਚ ਆਸਟ੍ਰੇਲੀਆ ਦੇ ਲੋਕ ਹਰ ਸਾਲ ਘਪਲਿਆਂ ਦੇ ਕਾਰਨ ਅਰਬਾਂ ਡਾਲਰ ਗੁਆ ਰਹੇ ਹਨ, ਘਪਲੇਬਾਜ਼ ਨਿਯਮਿਤ ਤੌਰ ’ਤੇ ਜਾਅਲੀ ਈਮੇਲਾਂ, ਫ਼ੋਨ ਕਾਲਾਂ, ਜਾਂ ਟੈਕਸਟ ਸੁਨੇਹਿਆਂ ਅਤੇ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.