Sea7 Australia is a great source of Latest Live Punjabi News in Australia.

ਵਿਕਟੋਰੀਆ ਸਰਕਾਰ ਰੀਅਲ ਅਸਟੇਟ ਏਜੰਟਾਂ ’ਤੇ ਸਖ਼ਤ, ਨਵੀਂਆਂ ਹਦਾਇਤਾਂ ਜਾਰੀ
ਮੈਲਬਰਨ : ਵਿਕਟੋਰੀਅਨ ਸਰਕਾਰ ਰੀਅਲ ਅਸਟੇਟ ਏਜੰਟਾਂ ਵੱਲੋਂ underquoting ‘ਤੇ ਨਿਯਮਾਂ ਨੂੰ ਸਖਤ ਕਰ ਰਹੀ ਹੈ। Underquoting ਉਸ ਅਭਿਆਸ ਨੂੰ ਕਹਿੰਦੇ ਹਨ ਜਿੱਥੇ ਵਧੇਰੇ ਖਰੀਦਦਾਰਾਂ ਨੂੰ ਆਕਰਸ਼ਿਤ ਕਰਨ ਅਤੇ bid

ਅਡਾਨੀ ਆਸਟ੍ਰੇਲੀਆ ’ਚ ਵਿਕਸਤ ਕਰੇਗੀ ਕਾਪਰ ਪ੍ਰਾਜੈਕਟ
ਮੈਲਬਰਨ : ਆਸਟ੍ਰੇਲੀਆ ਦੀ ਮਾੲਨਿੰਗ ਕੰਪਨੀ Caravel Minerals ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਅਡਾਨੀ ਐਂਟਰਪ੍ਰਾਈਸਿਜ਼ ਲਿਮਟਡ (AEL) ਦੀ ਸਹਿਯੋਗੀ ਕੰਪਨੀ ਕੱਛ ਕਾਪਰ ਲਿਮਟਡ (KCL) ਨਾਲ ਨਾਨ-ਬਾਈਂਡਿੰਗ MoU

ਘਰੇਲੂ ਗ਼ੁਲਾਮੀ ਕਰਵਾਉਣ ਦੇ ਦੋਸ਼ੀ ਵਿਕਟੋਰੀਆ ਦੇ ਜੋੜੇ ਨੂੰ ਲਗਾਇਆ ਗਿਆ 140 ਡਾਲਰ ਹੋਰ ਜੁਰਮਾਨਾ
ਮੈਲਬਰਨ : ਇੱਕ ਭਾਰਤੀ ਔਰਤ ਨੂੰ ਅੱਠ ਸਾਲ ਤਕ ਗ਼ੁਲਾਮ ਬਣਾ ਕੇ ਰੱਖਣ ਦੇ ਦੋਸ਼ ਹੇਠ ਵਿਕਟੋਰੀਆ ਦੇ ਇੱਕ ਜੋੜੇ ਨੂੰ 140,000 ਡਾਲਰ ਹੋਰ ਜੁਰਮਾਨਾ ਲਗਾਇਆ ਗਿਆ ਹੈ। Mount Waverley

ਆਸਟ੍ਰੇਲੀਆ ਵਿੱਚ ਅਪਾਰਟਮੈਂਟ ਖ਼ਰੀਦਣ ਲਈ ਸਭ ਤੋਂ ਸਸਤੇ ਸਬਅਰਬ
ਮੈਲਬਰਨ : 2025 ਵਿੱਚ ਵੀ ਆਸਟ੍ਰੇਲੀਆ ਦੀਆਂ ਕੈਪੀਟਲ ਸਿਟੀਜ਼ ਵਿੱਚ ਇੱਕ ਅਪਾਰਟਮੈਂਟ ਖਰੀਦਣਾ ਘੱਟ ਬਜਟ ਵਾਲੇ ਖਰੀਦਦਾਰਾਂ ਲਈ ਸੰਭਵ ਬਣਿਆ ਹੋਇਆ ਹੈ। ਖ਼ਾਸਕਰ ਉਹ ਜੋ ਸ਼ਹਿਰ ਦੇ ਕੇਂਦਰਾਂ ਤੋਂ ਦੂਰ

ਅਮਰੀਕਾ ’ਚ ਭਾਰਤੀ ਮੂਲ ਦੇ ਲੋਕਾਂ ਦਾ ਵਧਿਆ ਸਿਆਸੀ ਪ੍ਰਭਾਵ, ਕਈ ਉਮੀਦਵਾਰਾਂ ਨੇ ਜਿੱਤੀ ਪ੍ਰਮੁੱਖ ਅਹੁਦਿਆਂ ਦੀ ਚੋਣ
ਮੈਲਬਰਨ : ਦੱਖਣੀ ਏਸ਼ੀਆਈ ਮਾਈਗਰੈਂਟ ਭਾਰਤੀਆਂ ਲਈ ਇਕ ਇਤਿਹਾਸਕ ਪਲ ’ਚ ਭਾਰਤੀ ਅਤੇ ਵਿਆਪਕ ਦੱਖਣੀ ਏਸ਼ੀਆਈ ਵਿਰਾਸਤ ਦੇ ਕਈ ਪ੍ਰਮੁੱਖ ਉਮੀਦਵਾਰਾਂ ਨੇ ਉੱਚ ਦਾਅ ਵਾਲੀਆਂ ਅਮਰੀਕੀ ਚੋਣਾਂ ਵਿੱਚ ਸ਼ਾਨਦਾਰ ਜਿੱਤਾਂ

Australia ’ਚ ਇਸ ਸਾਲ ਵੱਧਣਗੇ ਤੂਫਾਨ ਤੇ ਸਾਈਕਲੋਨ!
ਮੈਲਬਰਨ : North ਆਸਟ੍ਰੇਲੀਆ ਦੇ ocean temperatures record level ’ਤੇ ਪਹੁੰਚ ਗਏ ਹਨ, ਜਿਸ ਕਰਕੇ ਮੌਸਮ ਵਿਗਿਆਨੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ 2025-26 ਦਾ cyclone season ਆਮ ਨਾਲੋਂ ਵੱਧ

ਆਸਟ੍ਰੇਲੀਆ : ਸੋਸ਼ਲ ਮੀਡੀਆ ਬੈਨ ਦਾ ਘੇਰਾ ਹੋਰ ਮੋਕਲਾ ਹੋਇਆ, ਜਾਣੋ ਕਿਹੜੀਆਂ ਨਵੀਂਆਂ ਐਪਸ ’ਤੇ ਲਗੇਗੀ ਪਾਬੰਦੀ
ਮੈਲਬਰਨ : ਆਸਟ੍ਰੇਲੀਆਈ ਸਰਕਾਰ ਨੇ 16 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਲਈ ਸੋਸ਼ਲ ਮੀਡੀਆ ਪਲੇਟਫ਼ਾਰਮਾਂ ’ਤੇ ਪਾਬੰਦੀ ਹੋਰ ਸਖ਼ਤ ਕਰ ਦਿੱਤੀ ਹੈ। ਇਹ ਨਵਾਂ ਨਿਯਮ 10 ਦਸੰਬਰ ਤੋਂ ਲਾਗੂ

AI ਰਾਹੀਂ ਤਿਆਰ ਝੂਠੀ ਖ਼ਬਰ ਪੂਰੇ Australia ’ਚ ਵਾਇਰਲ!
ਮੈਲਬਰਨ : ਆਸਟ੍ਰੇਲੀਆ ਵਿੱਚ ਸੋਸ਼ਲ ਮੀਡੀਆ ’ਤੇ ਇੱਕ ਝੂਠੀ ਖ਼ਬਰ ਤੇਜ਼ੀ ਨਾਲ ਫੈਲੀ ਕਿ ਡਰਾਈਵਰਾਂ ਨੂੰ ਆਪਣੀ ਕਾਰ ਦੀ headlights ਹਰ ਵੇਲੇ ਚਾਲੂ ਰੱਖਣੀ ਪਵੇਗੀ, ਨਹੀਂ ਤਾਂ $250 ਜੁਰਮਾਨਾ ਹੋਵੇਗਾ।

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਬਹੁ-ਪੱਖੀ ਯੋਗਦਾਨ
ਸ੍ਰੀ ਗੁਰੂ ਨਾਨਕ ਦੇਵ ਜੀ, ਸਿੱਖ ਧਰਮ ਦੇ ਬਾਨੀ, ਸੰਸਾਰ ਵਿੱਚੋਂ ਹਨੇਰਾ ਦੂਰ ਕਰ ਕੇ ਚਾਨਣ ਫੈਲਾਉਣ ਵਾਲੇ ਪੈਗੰਬਰ ਦਾ ਜਨਮ 1469 ਈ. ਵਿਚ ਦੇਸੀ ਮਹੀਨੇ ਕੱਤਕ ਦੀ ਪੂਰਨਮਾਸ਼ੀ ਨੂੰ

ਆਸਟ੍ਰੇਲੀਆ ਦਾ Real Estate ਬਾਜ਼ਾਰ ਉੱਚੀਆਂ Interest Rates ਦੇ ਬਾਵਜੂਦ ਮਜ਼ਬੂਤ!
ਮੈਲਬਰਨ : ਆਸਟ੍ਰੇਲੀਆ ਦਾ real estate sector ਇਸ ਵੇਲੇ ਇਕ ਸੰਤੁਲਿਤ ਹਾਲਤ ਵਿੱਚ ਹੈ। ਘਰਾਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ, ਭਾਵੇਂ Reserve Bank of Australia (RBA) ਨੇ ਆਪਣੀ cash

ਆਸਟ੍ਰੇਲੀਆ ’ਚ ਸਰਕਾਰੀ ਸਿਹਤ ਖਰਚ ਘਟਿਆ, ਕੋਵਿਡ ਤੋਂ ਪਹਿਲਾਂ ਵਾਲੇ ਪੱਧਰ ’ਤੇ ਵਾਪਸ
ਮੈਲਬਰਨ : ਆਸਟ੍ਰੇਲੀਆ ਦੇ ਇੰਸਟੀਚਿਊਟ ਆਫ਼ ਹੈਲਥ ਐਂਡ ਵੈਲਫੇਅਰ (AIHW) ਦੀ ਨਵੀਂ ਰਿਪੋਰਟ ਅਨੁਸਾਰ, ਦੇਸ਼ ਵਿੱਚ ਸਰਕਾਰੀ ਜਨਤਕ ਸਿਹਤ ਖਰਚ ਵਿੱਚ ਲਗਭਗ 30 ਪ੍ਰਤੀਸ਼ਤ ਦੀ ਕਮੀ ਦਰਜ ਕੀਤੀ ਗਈ ਹੈ।

ਆਸਟ੍ਰੇਲੀਆ ਸਰਕਾਰ ਦਾ ਨਵਾਂ ਕਾਨੂੰਨ — ਸਟ੍ਰੀਮਿੰਗ ਪਲੇਟਫਾਰਮਾਂ ਨੂੰ ਹੁਣ ਸਥਾਨਕ ਸਮੱਗਰੀ ’ਤੇ ਖਰਚ ਕਰਨਾ ਹੋਵੇਗਾ ਲਾਜ਼ਮੀ
ਮੈਲਬਰਨ : ਆਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ ਇੱਕ ਮਹੱਤਵਪੂਰਨ ਕਾਨੂੰਨ ਪੇਸ਼ ਕੀਤਾ ਹੈ ਜਿਸ ਤਹਿਤ ਵੱਡੀਆਂ ਸਟ੍ਰੀਮਿੰਗ ਸੇਵਾਵਾਂ ਜਿਵੇਂ Netflix, Disney+, Amazon Prime ਅਤੇ Stan ਨੂੰ ਆਪਣੇ ਆਸਟ੍ਰੇਲੀਅਨ ਦਰਸ਼ਕਾਂ ਤੋਂ

ਰਿਜ਼ਰਵ ਬੈਂਕ ਨੇ ਵਿਆਜ ਦਰ 3.6 ਪ੍ਰਤੀਸ਼ਤ ’ਤੇ ਕਾਇਮ ਰੱਖੀ, ਨੇੜ ਭਵਿੱਖ ’ਚ ਹੋਰ ਕਟੌਤੀ ਦੀ ਸੰਭਾਵਨਾ ਨਹੀਂ!
ਮੈਲਬਰਨ : ਆਸਟ੍ਰੇਲੀਆ ਦੇ ਰਿਜ਼ਰਵ ਬੈਂਕ (RBA) ਨੇ ਨਵੰਬਰ ਮਹੀਨੇ ਦੀ ਮੀਟਿੰਗ ਵਿੱਚ ਆਪਣੀ ਆਧਿਕਾਰਕ ਕੈਸ਼ ਰੇਟ 3.6 ਪ੍ਰਤੀਸ਼ਤ ’ਤੇ ਕਾਇਮ ਰੱਖਣ ਦਾ ਫ਼ੈਸਲਾ ਕੀਤਾ ਹੈ। ਬੈਂਕ ਨੇ ਇਸ਼ਾਰਾ ਦਿੱਤਾ

ਆਸਟ੍ਰੇਲੀਆ ’ਚ ਭ੍ਰਿਸ਼ਟਾਚਾਰ ਨਾਲ ਜੁੜੇ 40 ਮਾਮਲਿਆਂ ਦੀ ਜਾਂਚ ਸ਼ੁਰੂ
ਮੈਲਬਰਨ : ਆਸਟ੍ਰੇਲੀਆ ਦੀ ਨੈਸ਼ਨਲ ਐਂਟੀ ਕਰਪਸ਼ਨ ਕਮਿਸ਼ਨ (NACC) ਨੇ ਦੇਸ਼ ਭਰ ਵਿੱਚ ਲਗਭਗ 40 ਭ੍ਰਿਸ਼ਟਾਚਾਰ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਹੈ। ਇਨ੍ਹਾਂ ਵਿੱਚੋਂ ਕੁਝ ਮਾਮਲੇ ਫੈਡਰਲ ਗ੍ਰਾਂਟ ਸਕੀਮਾਂ ਨਾਲ

Australia ਬਣਿਆ “Hottest place on Earth”
ਮੈਲਬਰਨ : ਆਸਟ੍ਰੇਲੀਆ ਦੇ north-west ਇਲਾਕੇ Pilbara ਅਤੇ Kimberley ਵਿੱਚ ਬੀਤੇ ਦਿਨ ਤਾਪਮਾਨ 43°C ਤੱਕ ਪਹੁੰਚ ਗਿਆ, ਜਿਸ ਨੇ ਦੁਨੀਆ ਦੇ ਸਭ ਤੋਂ ਉੱਚਾ ਪੱਧਰ ਨੂੰ ਟੱਚ ਕੀਤਾ। ਮੌਸਮ ਵਿਭਾਗ

ਆਸਟ੍ਰੇਲੀਆ ’ਚ Childcare Centers ਲਈ ਨਵੇਂ ਨਿਯਮ ਲਾਗੂ
ਮੈਲਬਰਨ : ਆਸਟ੍ਰੇਲੀਆ ਵਿੱਚ ਅੱਜ ਤੋਂ ਅਰਲੀ ਚਾਇਲਡਕੇਅਰ ਸੈਂਟਰਾਂ ਲਈ ਵੱਡੇ ਸੁਧਾਰ ਲਾਗੂ ਹੋ ਗਏ ਹਨ। ਨਵੇਂ ਨਿਯਮਾਂ ਅਧੀਨ ਹੁਣ ਫੋਨ ਬੈਨ ਅਤੇ 24 ਘੰਟਿਆਂ ਵਿੱਚ ਘਟਨਾ ਦੀ ਰਿਪੋਰਟ ਦੇਣ

ਆਸਟ੍ਰੇਲੀਆ ’ਚ ਰਹਿੰਦੇ ਵੱਡੇ ਭਰਾ ਨੇ ਚੰਡੀਗੜ੍ਹ ਰਹਿੰਦੇ ਛੋਟੇ ਭਰਾ ਵਿਰੁਧ ਪ੍ਰਾਪਰਟੀ ਹੜੱਪਣ ਦਾ ਕੇਸ ਦਰਜ ਕਰਵਾਇਆ
ਮੈਲਬਰਨ : ਪਰਿਵਾਰਕ ਜਾਇਦਾਦ ਨੂੰ ਲੈ ਕੇ ਦੋ ਭਰਾਵਾਂ ਵਿਚਕਾਰ ਵਿਵਾਦ ਹੁਣ ਪੁਲਿਸ ਤਕ ਪਹੁੰਚ ਗਿਆ ਹੈ। ਆਸਟ੍ਰੇਲੀਆ ’ਚ ਰਹਿੰਦੇ ਵੱਡੇ ਭਰਾ ਨੇ ਚੰਡੀਗੜ੍ਹ ਰਹਿੰਦੇ ਛੋਟੇ ਭਰਾ ਵਿਰੁਧ ਪ੍ਰਾਪਰਟੀ ਹੜੱਪਣ

Bendigo ’ਚ ਪੰਜਾਬੀ ਸਿਕਿਉਰਿਟੀ ਗਾਰਡ ’ਤੇ ਹਮਲਾ ਕਰਨ ਵਾਲੇ ਨਾਬਾਲਗ ਨੂੰ ਸਜ਼ਾ ਤੋਂ ਮਿਲੀ ਛੋਟ
ਮੈਲਬਰਨ : ਵਿਕਟੋਰੀਆ ਦੇ ਪੇਂਡੂ ਇਲਾਕੇ Bendigo ’ਚ ਸਥਿਤ ਇੱਕ ਮਾਰਕਿਟਪਲੇਟ ਅੰਦਰ ਕੰਮ ਕਰਦੇ ਇੱਕ ਪੰਜਾਬੀ ਮੂਲ ਦੇ ਸਿਕਿਉਰਿਟੀ ਗਾਰਡ ’ਤੇ ਹਿੰਸਕ ਹਮਲਾ ਕਰਨ ਵਾਲਾ 17 ਸਾਲ ਦਾ ਮੁੰਡਾ ਸਜ਼ਾ

ਆਸਟ੍ਰੇਲੀਆ ’ਚ ਮਾਈਗਰੈਂਟਸ ਤੋਂ ਬਗੈਰ ਨਹੀਂ ਚਲ ਸਕੇਗਾ ਏਜਡ ਕੇਅਰ ਸਿਸਟਮ : CEDA
ਮੈਲਬਰਨ : ਮਾਈਗਰੈਂਟ ਏਜਡ ਕੇਅਰ ਵਰਕਰਜ਼ ਤੋਂ ਬਗੈਰ ਆਸਟ੍ਰੇਲੀਆ ਦੇ ਏਜਡ ਕੇਅਰ ਸਿਸਟਮ ਨਹੀਂ ਚਲ ਸਕਦਾ। ਇਹ ਕਹਿਣਾ ਹੈ Council for Economic Development of Australia (CEDA) ਦਾ, ਜਿਸ ਅਨੁਸਾਰ ਆਸਟ੍ਰੇਲੀਆ

ਪਹਿਲੀ ਵਿਸ਼ਵ ਜੰਗ ਤੋਂ 100 ਸਾਲ ਬਾਅਦ ਆਸਟ੍ਰੇਲੀਆ ਦੇ ਸਮੁੰਦਰੀ ਕੰਢੇ ’ਤੇ ਦੋ ਫ਼ੌਜੀਆਂ ਦੀ ਮਾਂ ਨੂੰ ਲਿਖੀ ਚਿੱਠੀ… ਭਾਵੁਕ ਹੋਏ ਲੋਕ
ਮੈਲਬਰਨ : ਆਸਟ੍ਰੇਲੀਆ ਦੇ ਵਾਰਟਨ ਬੀਚ ‘ਤੇ Deb Brown ਅਤੇ ਉਸ ਦੇ ਪਰਿਵਾਰ ਨੂੰ ਸਮੁੰਦਰੀ ਕੰਢੇ ‘ਤੇ ਇੱਕ 100 ਸਾਲ ਪੁਰਾਣੀ ਬੋਤਲ ਮਿਲੀ ਜਿਸ ਵਿੱਚ ਦੋ ਚਿੱਠੀਆਂ ਸਨ। 9 ਅਕਤੂਬਰ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.