Sea7 Australia is a great source of Latest Live Punjabi News in Australia.

ਆਸਟ੍ਰੇਲੀਆ ’ਚ ਮਹਿੰਗਾਈ ਵਧੀ, ਵਿਆਜ ਦਰਾਂ ਘਟਣ ਦੀ ਉਮੀਦ ਮੱਧਮ!
ਕੈਨਬਰਾ : ਆਸਟ੍ਰੇਲੀਆ ਦੇ ਮਹਿੰਗਾਈ ਦੇ ਨਵੇਂ ਅੰਕੜੇ ਮੌਰਗੇਜ ਭਰਨ ਵਾਲਿਆਂ ਲਈ ਵੱਡਾ ਝਟਕਾ ਲੈ ਕੇ ਆਏ ਹਨ। ਆਰਥਿਕ ਵਿਦਵਾਨਾਂ ਦਾ ਕਹਿਣਾ ਹੈ ਕਿ ਹੁਣ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ (RBA)

ਈਸਟ ਏਸ਼ੀਅਨ ਦੇਸ਼ ਫਿਲੀਪੀਨਜ਼ ’ਚ ਵੀ ਬਣੇਗਾ ਸਿੱਖ ਮਿਊਜ਼ੀਅਮ
ਮੈਲਬਰਨ : ਪੂਰੀ ਸਿੱਖ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਫਿਲੀਪੀਨਜ਼ ’ਚ ਵੀ ਸਿੱਖ ਇਤਿਹਾਸ ਨਾਲ ਜੁੜਿਆ ਮਿਊਜ਼ਿਮ ਬਣਾਇਆ ਜਾ ਰਿਹਾ ਹੈ। ਮਿਊਜ਼ੀਅਮ ਈਸਟ ਏਸ਼ੀਅਨ ਦੇਸ਼ ਫ਼ਿਲੀਪੀਨਜ਼ ਦੇ

ਸਟੱਡੀ ਵੀਜ਼ਾ ਨਿਯਮਾਂ ’ਚ ਸਖ਼ਤੀ ਦਾ ਅਸਰ! ਆਸਟ੍ਰੇਲੀਆ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦਾ ਦਾਖ਼ਲਾ ਘਟਿਆ
ਮੈਲਬਰਨ : ਵੀਜ਼ਾ ਫੀਸਾਂ ਵਿੱਚ ਭਾਰੀ ਵਾਧੇ ਅਤੇ ਨੀਤੀਗਤ ਅਨਿਸ਼ਚਿਤਤਾ ਦੇ ਕਾਰਨ 2025 ਦੀ ਪਹਿਲੀ ਛਿਮਾਹੀ ਵਿੱਚ ਆਸਟ੍ਰੇਲੀਆ ਦੇ ਇੰਟਰਨੈਸ਼ਨਲ ਸਟੂਡੈਂਟਸ ਦੇ ਦਾਖਲੇ ਵਿੱਚ 16٪ ਦੀ ਗਿਰਾਵਟ ਆਈ ਹੈ। ਫ਼ੈਡਰਲ

ਆਸਟ੍ਰੇਲੀਆ ’ਚ ਸਟੂਡੈਂਟ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਖੁਸ਼ਖ਼ਬਰੀ
ਮੈਲਬਰਨ : ਆਸਟ੍ਰੇਲੀਆ ਨੇ 12 ਪ੍ਰਮੁੱਖ ਯੂਨੀਵਰਸਿਟੀਆਂ ਲਈ ਫਾਸਟ-ਟਰੈਕ ਸਟੂਡੈਂਟ ਵੀਜ਼ਾ ਸਿਸਟਮ ਸ਼ੁਰੂ ਕੀਤਾ ਹੈ। Swinburne University of Technology, La Trobe University, Edith Cowan University, Griffith University, University of Wollongong,

ਬਲਦੇਵ ਸਿੰਘ ਮੁੱਟਾ ਅਤੇ ਜਨਮੇਜਾ ਸਿੰਘ ਜੌਹਲ ਨੇ ਮੈਲਬਰਨ ’ਚ ਪੇਰੈਂਟਿੰਗ ਅਤੇ ਬਾਗਬਾਨੀ ਦੇ ਗੁਰ ਸਾਂਝੇ ਕੀਤੇ
ਮੈਲਬਰਨ : ਪੰਜਾਬੀ ਥੀਏਟਰ ਅਤੇ ਫੋਕ ਅਕੈਡਮੀ ਨੇ ਬੀਤੇ ਸੋਮਵਾਰ ਦੀ ਸ਼ਾਮ ਰਾਤਰੀ ਭੋਜ ਦੇ ਰੂਪ ਵਿੱਚ ਇਕ ਸਮਾਜਿਕ ਮਿਲਣੀ ਅਤੇ ਵਰਕਸ਼ਾਪ ਕੀਤੀ। ਇਸ ਮਿਲਣੀ ਵਿੱਚ ਆਪਣੇ-ਆਪਣੇ ਖੇਤਰਾਂ ਦੇ ਦੋ

ਆਸਟ੍ਰੇਲੀਆ ਵੱਲੋਂ ਫ਼ਲਸਤੀਨ ਦੀ ਪਛਾਣ ਦਾ ਸਮਰਥਨ
ਕੈਨਬਰਾ/ਨਿਊਯਾਰਕ: ਪ੍ਰਧਾਨ ਮੰਤਰੀ Anthony Albanese ਨੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿੱਚ ਭਾਸ਼ਣ ਦੌਰਾਨ ਐਲਾਨ ਕੀਤਾ ਹੈ ਕਿ ਆਸਟ੍ਰੇਲੀਆ ਹੁਣ ਫ਼ਲਸਤੀਨ ਨੂੰ ਦੋ-ਰਾਜ ਹੱਲ ਦੇ ਹਿੱਸੇ ਵਜੋਂ ਅਧਿਕਾਰਕ ਤੌਰ ’ਤੇ

ਔਰਤ ਵੱਲੋਂ ਚਾਕੂ ਦੀ ਨੋਕ ’ਤੇ ਬੈਂਕ ਡਕੈਤੀ ਦੀ ਕੋਸ਼ਿਸ਼
ਮੈਲਬਰਨ ; ਸਿਡਨੀ ਦੇ ਸਾਊਥ ਵਿੱਚ ਪੁਲਿਸ ਨੇ ਇੱਕ ਬੈਂਕ ਨੂੰ ਚੋਰੀ ਕੀਤੇ ਚਾਕੂ ਨਾਲ ਲੁੱਟਣ ਦੀ ਕੋਸ਼ਿਸ਼ ਕਰ ਰਹੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਸਵੇਰੇ 10 ਵਜੇ ਤੋਂ

ਵੈਸਟਰਨ ਆਸਟ੍ਰੇਲੀਆ ’ਚ ਟੀਚਰਜ਼ ਦੇ ਵਧਦੇ ਜਾ ਰਹੇ ਅਸਤੀਫ਼ਿਆਂ ਮਗਰੋਂ ਸਰਕਾਰ ਦੀ ਆਲੋਚਨਾ ਸ਼ੁਰੂ
ਮੈਲਬਰਨ : ਵੈਸਟਰਨ ਆਸਟ੍ਰੇਲੀਆ ਵਿੱਚ ਟੀਚਰਜ਼ ਦੇ ਅਸਤੀਫ਼ਿਆਂ ਵਿੱਚ ਪੰਜ ਸਾਲਾਂ ਵਿੱਚ 113٪ ਦਾ ਵਾਧਾ ਹੋਇਆ ਹੈ। 2020 ਵਿੱਚ ਜਿੱਥੇ ਕੁੱਲ ਅਸਤੀਫ਼ੇ 598 ਸਨ ਉਥੇ 2024 ਵਿੱਚ ਇਹ ਅੰਕੜਾ ਵਧ

ਔਰਤ ਨੂੰ ਟਰੱਕ ਹੇਠ ਦਰੜਨ ਦੇ ਇਲਜ਼ਾਮ ’ਚ ਗੁਰਪ੍ਰੀਤ ਸਿੰਘ ਅਦਾਲਤ ’ਚ ਪੇਸ਼
ਮੈਲਬਰਨ : ਨੌਰਥ NSW ਵਿੱਚ ਇੱਕ ਭਿਆਨਕ ਹਾਦਸੇ ਨਾਲ ਸਬੰਧਤ ਗੰਭੀਰ ਅਪਰਾਧਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਗੁਰਪ੍ਰੀਤ ਸਿੰਘ ਨੂੰ ਅੱਜ ਪਹਿਲੀ ਵਾਰ ਅਦਾਲਤ

Skilled migrants ਲਈ ਸੌਖਾ ਹੋਵੇਗਾ New Zealand ਦਾ ਵਸਨੀਕ ਬਣਨਾ, ਦੋ ਨਵੇਂ ਰਸਤਿਆਂ ਨਾਲ ਮਿਲ ਸਕੇਗਾ ‘resident class visa’
ਮੈਲਬਰਨ : New Zealand ’ਚ ਵਸਣ ਦੇ ਇੱਛੁਕ ਲੋਕਾਂ ਲਈ ਖ਼ੁਸ਼ਖਬਰੀ ਹੈ। ਅਗਲੇ ਸਾਲ ਦੇ ਅੱਧ ਤੋਂ New Zealand ਦੇ ਨਾਗਰਿਕ ਬਣਨਾ ਚਾਹੁਣ ਵਾਲਿਆਂ ਲਈ ‘resident class visa’ ਪ੍ਰਾਪਤ ਕਰਨ

ਆਟੋਮੇਸ਼ਨ ਕਾਰਨ ਆਸਟ੍ਰੇਲੀਆ ਵਿੱਚ ਹਰ ਚਾਰ ਵਿੱਚੋਂ ਇੱਕ ਨੌਕਰੀ ਉੱਚ ਜੋਖਮ ’ਤੇ : ਨਵੀਂ ਰਿਸਰਚ
ਮੈਲਬਰਨ : ਇੱਕ ਨਵੀਂ ਰਿਸਰਚ ਰਾਹੀਂ ਸਾਹਮਣੇ ਆਇਆ ਹੈ ਕਿ 2030 ਤੱਕ ਆਟੋਮੇਸ਼ਨ ਕਾਰਨ ਆਸਟ੍ਰੇਲੀਆ ਵਿੱਚ ਹਰ ਚਾਰ ਵਿੱਚੋਂ ਇੱਕ ਨੌਕਰੀ ਉੱਚ ਜੋਖਮ ’ਤੇ ਹੈ। AI ਅਤੇ ਰੋਬੋਟਿਕਸ ਰਿਟੇਲ, ਫ਼ਾਈਨਾਂਸ

H-1B ਵੀਜ਼ਾ ਲਈ ਅਮਰੀਕਾ ਨੇ ਵਧਾਈ ਫ਼ੀਸ, ਜਾਣੋ ਆਸਟ੍ਰੇਲੀਆ ’ਤੇ ਕੀ ਪਵੇਗਾ ਅਸਰ
ਮੈਲਬਰਨ : ਅਮਰੀਕੀ ਸਰਕਾਰ ਨੇ ਨਵੇਂ H-1B ਵੀਜ਼ਾ ਜਾਰੀ ਕਰਨ ’ਤੇ ਫ਼ੀਸ ਵਧਾ ਕੇ 100,000 ਅਮਰੀਕੀ ਡਾਲਰ (150,000 ਆਸਟ੍ਰੇਲੀਅਨ ਡਾਲਰ) ਕਰ ਦਿੱਤੀ ਹੈ ਜਿਸ ਨੇ ਆਸਟ੍ਰੇਲੀਅਨ ਸਟਾਰਟਅੱਪਸ ਅਤੇ ਟੈਕਨਾਲੋਜੀ ਪੇਸ਼ੇਵਰਾਂ

Shepparton ਵਿੱਚ ਸ਼ੈਡੋ ਪੁਲਿਸ ਮੰਤਰੀ ਨੇ ਸਥਾਨਕ ਲੋਕਾਂ ਦੀਆਂ ਚਿੰਤਾਵਾਂ ਸੁਣੀਆਂ
ਮੈਲਬਰਨ : Shepparton ਵਿੱਚ ਵਧਦੇ ਅਪਰਾਧਾਂ ਨੂੰ ਠੱਲ੍ਹ ਪਾਉਣ ਦੀ ਮੰਗ ਹੇਠ ਅੱਜ ਲੋਕਲ ਆਗੂ ਕਮਲ ਢਿੱਲੋਂ ਨੇ ਵਿਕਟੋਰੀਆ ਦੇ ਸ਼ੈਡੋ ਪੁਲਿਸ ਮੰਤਰੀ ਡੇਵਿਡ ਸਾਊਥਵਿਕ (ਐੱਮ.ਪੀ.), ਸੂਬਾਈ ਸੰਸਦ ਮੈਂਬਰਾਂ ਕਿਮ

ਮੈਲਬਰਨ ਦੀ ਪ੍ਰਾਪਰਟੀ ਮਾਰਕੀਟ ’ਚ ਅਜੇ ਵੀ ਕੁਝ ਸਸਤੇ ਇਲਾਕੇ!
15 ਸਤੰਬਰ ਤੱਕ ਮੈਲਬਰਨ ਦੀ ਪ੍ਰਾਪਰਟੀ ਮਾਰਕੀਟ ਹੌਲੀ ਪਰ ਸਥਿਰ ਵਾਧੇ ਨਾਲ ਅੱਗੇ ਵਧੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਸ਼ਹਿਰ ਦੀ median dwelling value $803,000 ਦੇ ਨੇੜੇ ਹੈ। Houses $956,305 ਤੇ

ANZ ਬੈਂਕ ਦੀ ਵੱਡੀ ਗਲਤੀ, 65 ਹਜ਼ਾਰ ਗਾਹਕ ਪ੍ਰਭਾਵਿਤ
ਮੈਲਬਰਨ : ਆਸਟ੍ਰੇਲੀਆ ਦੇ ਸਭ ਤੋਂ ਵੱਡੇ ਬੈਂਕਾਂ ਵਿਚੋਂ ਇੱਕ ANZ (ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਬੈਂਕਿੰਗ ਗਰੁੱਪ ਲਿਮਿਟੇਡ) ਨੇ ਆਪਣੇ ਵੱਲੋਂ ਕੀਤੇ ਕੁੱਝ ਗਲਤ ਕੰਮਾਂ ਨੂੰ ਮੰਨ ਲਿਆ ਹੈ, ਜਿਸ ਨਾਲ

ਨੈਟਵਰਕ ਫ਼ੇਲ੍ਹ ਹੋਣ ਕਾਰਨ Optus ਦੀਆਂ ‘ਟ੍ਰਿਪਲ 0’ ਕਾਲਾਂ ਪ੍ਰਭਾਵਤ, ਤਿੰਨ ਮਰੀਜ਼ਾਂ ਦੀ ਹੋਈ ਮੌਤ
ਮੈਲਬਰਨ : Optus ਦੇ CEO ਨੇ ਖੁਲਾਸਾ ਕੀਤਾ ਹੈ ਕਿ ‘ਤਕਨੀਕੀ ਖਰਾਬੀ’ ਕਾਰਨ Optus ਨੈਟਵਰਕ ’ਤੇ ਸੈਂਕੜੇ ਐਮਰਜੈਂਸੀ ਹਾਲਤ ’ਚ ਕੀਤੀਆਂ ਜਾਣ ਵਾਲੀਆਂ ‘ਟ੍ਰਿਪਲ 0’ ਕਾਲਾਂ ਪ੍ਰਭਾਵਤ ਹੋਈਆਂ ਹਨ, ਜਿਸ

HILDA ਦੇ ਸਰਵੇ ਵਿੱਚ ਆਸਟ੍ਰੇਲੀਆ ਦੇ ਸਮਾਜਕ ਅਤੇ ਵਿੱਤੀ ਹਾਲਾਤ ਬਾਰੇ ਚਿੰਤਾਜਨਕ ਖ਼ੁਲਾਸੇ
ਮੈਲਬਰਨ : ਆਸਟ੍ਰੇਲੀਆ ਵਿੱਚ ਮੈਲਬਰਨ ਇੰਸਟੀਚਿਊਟ ਵੱਲੋਂ ਕਰਵਾਏ ਸਾਲਾਨਾ Household, Income and Labour Dynamics in Australia (HILDA) ਸਰਵੇ ’ਚ ਦੇਸ਼ ਅੰਦਰ ਲੋਕਾਂ ਦੇ ਸਮਾਜਕ ਅਤੇ ਵਿੱਤੀ ਹਾਲਾਤ ਬਾਰੇ ਚਿੰਤਾਜਨਕ ਖ਼ੁਲਾਸੇ

ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਅਕਾਸ਼ਦੀਪ ਸਿੰਘ ਭੁੱਲਰ ਦੀ ਸੜਕ ਹਾਦਸੇ ’ਚ ਮੌਤ
ਮੈਲਬਰਨ : ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਇਕ ਦਰਦਨਾਕ ਹਾਦਸੇ ਕਾਰਨ ਸੀਨੀਅਰ ਪੱਤਰਕਾਰ, ਲੇਖਕ ਤੇ ਸਮਾਜਸੇਵੀ ਬਲਵਿੰਦਰ ਭੁੱਲਰ ਦੇ ਛੋਟੇ ਪੁੱਤਰ ਅਕਾਸ਼ਦੀਪ ਸਿੰਘ ਭੁੱਲਰ (31) ਦੀ ਮੌਤ ਹੋ ਗਈ ਹੈ।

ਆਸਟ੍ਰੇਲੀਆ ਦੇ ਟ੍ਰੇਡ ਕਾਮਿਆਂ ਵਿਚ ਮਾਨਸਿਕ ਸਿਹਤ ਦਾ ਸੰਕਟ!
ਮੈਲਬਰਨ : ਆਸਟ੍ਰੇਲੀਆ ਦੇ 19 ਲੱਖ ਟ੍ਰੇਡੀਜ਼ (ਹੱਥੀਂ ਕੰਮ ਕਰਨ ਵਾਲੇ ਮਜ਼ਦੂਰਾਂ) ਬਾਰੇ ਨਵੇਂ ਕੌਮੀ ਸਰਵੇਖਣ ਨੇ ਗੰਭੀਰ ਮਾਨਸਿਕ ਸਿਹਤ ਸੰਕਟ ਦਾ ਖੁਲਾਸਾ ਕੀਤਾ ਹੈ। ਰਿਪੋਰਟ ਮੁਤਾਬਕ 84 ਫੀਸਦੀ ਟ੍ਰੇਡੀਜ਼

ਕੁਈਨਜ਼ਲੈਂਡ ਵਿੱਚ BHP ਤੋਂ ਬਾਅਦ ਇਕ ਹੋਰ ਵੱਡੀ ਮਾਈਨਿੰਗ ਕੰਪਨੀ ਨੇ ਸੈਂਕੜੇ ਨੌਕਰੀਆਂ ਘਟਾਈਆਂ
ਮੈਲਬਰਨ : ਆਸਟ੍ਰੇਲੀਆ ਦੀਆਂ ਪ੍ਰਮੁੱਖ ਮਾਈਨਿੰਗ ਕੰਪਨੀਆਂ ਵਿੱਚੋਂ ਇੱਕ ਐਂਗਲੋ ਅਮਰੀਕਨ ਵੀ ਕੁਈਨਜ਼ਲੈਂਡ ਵਿੱਚ 200 ਤੋਂ ਵੱਧ ਨੌਕਰੀਆਂ ਘਟਾ ਰਹੀ ਹੈ। ਇਸ ਤਰ੍ਹਾਂ ਕੰਪਨੀ ਕੋਲੇ ਦੀ ਰਾਇਲਟੀ ਨੂੰ ਲੈ ਕੇ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.