Sea7 Australia is a great source of Latest Live Punjabi News in Australia.

ਆਸਟ੍ਰੇਲੀਆ ਦੇ 11 ਮਿਲੀਅਨ ਲੋਕਾਂ ਜਿੰਨੀ ਦੌਲਤ ਦੇਸ਼ ਦੇ ਸਿਰਫ਼ 48 ਅਰਬਪਤੀਆਂ ਦੇ ਹੱਥ
ਮੈਲਬਰਨ : ਆਕਸਫ਼ੈਮ ਦੀ ਨਵੀਂ ਰਿਪੋਰਟ ਮੁਤਾਬਕ, ਆਸਟ੍ਰੇਲੀਆ ਦੇ 48 ਅਰਬਪਤੀ ਹੁਣ ਦੇਸ਼ ਦੀ ਹੇਠਲੀ 40 ਫ਼ੀਸਦੀ ਆਬਾਦੀ ਤੋਂ ਵੱਧ ਦੌਲਤ ਦੇ ਮਾਲਕ ਹਨ। ਰਿਪੋਰਟ ਦੱਸਦੀ ਹੈ ਕਿ ਅਰਬਪਤੀਆਂ ਦੀ

ਅਮਰੀਕੀ ਰੀਅਲ ਐਸਟੇਟ ਬ੍ਰੋਕਰਾਂ ਉਤੇ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਆਸਟ੍ਰੇਲੀਅਨ ਔਰਤ ਦੀ ਮੌਤ
ਮੈਲਬਰਨ : ਆਸਟ੍ਰੇਲੀਆ ਦੀ ਇੱਕ ਔਰਤ, Kate Whiteman, ਜਿਸ ਨੇ ਨਿਊਯਾਰਕ ਵਿੱਚ ਲਗਜ਼ਰੀ ਰੀਅਲ ਐਸਟੇਟ ਬ੍ਰੋਕਰ Oren Alexander ਅਤੇ ਉਸ ਦੇ ਜੁੜਵਾ ਭਰਾ Alon Alexander ਉੱਤੇ ਬਲਾਤਕਾਰ ਦੇ ਦੋਸ਼ ਲਗਾਏ

Australia ਸਰਕਾਰ ਨੇ ਗੰਨ ਕੰਟਰੋਲ ਅਤੇ ਨਫ਼ਰਤੀ ਭਾਸ਼ਣ ਵਿਰੁਧ ਬਿਲ ਨੂੰ ਵੱਖੋ-ਵੱਖ ਕੀਤਾ
ਮੈਲਬਰਨ : Australian ਸੰਸਦ ਵਿੱਚ ਮੰਗਲਵਾਰ ਨੂੰ ਲਿਆਂਦੇ ਜਾ ਰਹੇ ਆਪਣੇ ਵਿਵਾਦਿਤ ਬਿੱਲ ਨੂੰ ਲੇਬਰ ਸਰਕਾਰ ਨੇ ਦੋ ਹਿੱਸਿਆਂ ਵਿੱਚ ਵੰਡਣ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਇਹ ਬਿੱਲ ਗੰਨ ਕੰਟਰੋਲ

Sexual harassment at work : Australia ’ਚ ਅਜੇ ਵੀ ਕੰਮਕਾਜ ਵਾਲੀਆਂ ਥਾਵਾਂ ’ਤੇ ਜਿਨਸੀ ਸੋਸ਼ਣ ਦੀ ਸ਼ਿਕਾਇਤ ਕਰਨ ਤੋਂ ਡਰਦੇ ਨੇ ਲੋਕ
ਮੈਲਬਰਨ : ਨਵੀਂ ਰਿਪੋਰਟਾਂ ਨੇ ਦਰਸਾਇਆ ਹੈ ਕਿ Australia ਅੰਦਰ ਕੰਮਕਾਜ ਵਾਲੀਆਂ ਥਾਵਾਂ ’ਤੇ ਹੋ ਰਹੀ ਜਿਨਸੀ ਸੋਸ਼ਣ (Sexual harassment at work) ਬਾਰੇ ਜ਼ਿਆਦਾਤਰ ਲੋਕ ਅਜੇ ਵੀ ਸ਼ਿਕਾਇਤ ਨਹੀਂ ਕਰਦੇ।

ਆਸਟ੍ਰੇਲੀਆ ਦੇ ਧਾਰਮਕ ਆਗੂਆਂ ਨੇ ਅਜੇ ਨਫ਼ਰਤ ਵਿਰੋਧੀ ਕਾਨੂੰਨਾਂ ਪਾਸ ਕਰਨ ਤੋਂ ਰੋਕਣ ਦੀ ਅਪੀਲ ਕੀਤੀ
ਮੈਲਬਰਨ : ਆਸਟ੍ਰੇਲੀਅਨ ਸਰਕਾਰ ਦੇ ਨਫ਼ਰਤ ਫੈਲਾਉਣ ਵਿਰੁਧ ਕਾਨੂੰਨ ਸੁਧਾਰਾਂ ਦਾ ਵਿਰੋਧੀ ਪਾਰਟੀਆਂ ਤੋਂ ਬਾਅਦ ਦੇਸ਼ ਭਰ ਦੇ ਧਾਰਮਿਕ ਆਗੂਆਂ ਅਤੇ ਵਿਦਵਾਨਾਂ ਵੱਲੋਂ ਵੀ ਵੱਡਾ ਵਿਰੋਧ ਵੇਖਣ ਨੂੰ ਮਿਲਿਆ ਹੈ।

ਸੋਕੇ ਨਾਲ ਜੂਝ ਰਹੇ ਆਸਟ੍ਰੇਲੀਆ ਦੇ ਕਿਸਾਨਾਂ ਨੇ ਆਧੁਨਿਕ ਖੇਤੀ ਤਕਨੀਕਾਂ ਨਾਲ ਬਚਾਈ ਪਾਣੀ ਦੀ ਇਕ-ਇਕ ਬੂੰਦ
ਮੈਲਬਰਨ : ਨਿਊ ਸਾਊਥ ਵੇਲਜ਼ ਦੇ ਸਾਊਥ ’ਚ ਅਨਾਜ ਉਗਾਉਣ ਵਾਲੇ ਕਿਸਾਨਾਂ ਨੂੰ 2025 ਵਿੱਚ ਭਾਰੀ ਸੋਕੇ ਨਾਲ ਜੂਝਣਾ ਪਿਆ। ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਆਧੁਨਿਕ ਖੇਤੀ ਤਕਨੀਕਾਂ

ਵਿਰੋਧੀ ਧਿਰ ਨੂੰ ਪਸੰਦ ਨਾ ਆਇਆ Anthony Albanese ਦਾ ਨਫ਼ਰਤੀ ਭਾਸ਼ਣ ਅਤੇ ਯਹੂਦੀ ਵਿਰੋਧ ਵਿਰੁਧ ਪ੍ਰਸਤਾਵਿਤ ਬਿਲ
ਮੈਲਬਰਨ : ਆਸਟ੍ਰੇਲੀਅਨ ਪ੍ਰਧਾਨ ਮੰਤਰੀ Anthony Albanese ਦਾ ਨਫ਼ਰਤੀ ਭਾਸ਼ਣ ਅਤੇ ਯਹੂਦੀ ਵਿਰੋਧ ਵਿਰੁਧ ਪ੍ਰਸਤਾਵਿਤ Combating Antisemitism, Hate and Extremism Bill ਸੰਸਦ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਵਿਰੋਧ ਦਾ

2026 ਦੇ Henley Passport Index ’ਚ ਆਸਟ੍ਰੇਲੀਅਨ ਪਾਸਪੋਰਟ ਦੀ ਸਥਿਤੀ ਕਾਇਮ, ਇੰਡੀਆ ਦਾ ਰੈਂਕ ਵੀ ਸੁਧਰਿਆ
ਮੈਲਬਰਨ : ਆਸਟ੍ਰੇਲੀਆ ਨੇ ਘੁੰਮਣ-ਫਿਰਨ ਦੀ ਆਜ਼ਾਦੀ ਦੇ ਮਾਮਲੇ ’ਚ ਆਪਣੀ ਸਥਿਤੀ ਬਣਾਈ ਰੱਖੀ ਹੈ। 2026 ਦੇ Henley Passport Index ਵਿੱਚ ਦੁਨੀਆ ਦੇ 182 ਦੇਸ਼ਾਂ ਤੱਕ ਵੀਜ਼ਾ-ਮੁਕਤ ਜਾਂ ਵੀਜ਼ਾ-ਆਨ-ਅਰਾਈਵਲ ਪਹੁੰਚ

ਮੈਲਬਰਨ ਨੂੰ ਛੱਡ ਕੇ ਸਾਰੇ ਆਸਟ੍ਰੇਲੀਆ ’ਚ ਰੈਂਟ ਰਿਕਾਰਡ ਪੱਧਰ ’ਤੇ ਪਹੁੰਚਿਆ
ਮੈਲਬਰਨ : ਆਸਟ੍ਰੇਲੀਆ ਦੀਆਂ ਜ਼ਿਆਦਾਤਰ ਕੈਪੀਟਲ ਸਿਟੀਜ਼ ਵਿੱਚ ਮਕਾਨਾਂ ਦੇ ਰੈਂਟ ਰਿਕਾਰਡ ਪੱਧਰ ‘ਤੇ ਪਹੁੰਚ ਗਏ ਹਨ। ਸਿਰਫ਼ ਮੈਲਬਰਨ ਇਸ ਵਾਧੇ ਤੋਂ ਬਾਹਰ ਹੈ, ਜਿੱਥੇ ਸਾਲਾਨਾ ਰੈਂਟ 1.7% ਘਟਿਆ ਹੈ।

ਆਸਟ੍ਰੇਲੀਆ ’ਚ ਪ੍ਰਾਪਰਟੀ ਸੇਲ ਲਈ ਨਵੀਂ ਰਣਨੀਤੀ, ਲਿਸਟਿੰਗ ਲਈ ਸੀਜ਼ਨ ਦੀ ਉਡੀਕ ਕਰਨ ਦੀ ਜ਼ਰੂਰਤ ਨਹੀਂ
ਮੈਲਬਰਨ : ਆਸਟ੍ਰੇਲੀਆ ਵਿੱਚ ਘਰ ਵੇਚਣ ਲਈ ਰਵਾਇਤੀ ਤੌਰ ’ਤੇ Spring ਮੌਸਮ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਪਰ ਹੁਣ ਪ੍ਰਮੁੱਖ ਰੀਅਲ ਐਸਟੇਟ ਏਜੰਟਾਂ ਦਾ ਕਹਿਣਾ ਹੈ ਕਿ ਘਰ ਮਾਲਕਾਂ

ਆਸਟ੍ਰੇਲੀਅਨ ਟਰੱਕਿੰਗ ਉਦਯੋਗ ’ਚ ਨਸਲਵਾਦ ਭਾਰੂ, ਇੰਡੀਅਨ ਮੂਲ ਦੇ ਕਈ ਡਰਾਈਵਰ ਛੱਡ ਰਹੇ ਕੰਮ
ਮੈਲਬਰਨ : ਆਸਟ੍ਰੇਲੀਆ ਵਿੱਚ ਟਰੱਕ ਡਰਾਈਵਰਾਂ ਦੀ ਘਾਟ ਹੈ, ਜਿਸ ਨੂੰ ਇੰਡੀਅਨ ਮਾਈਗਰੈਂਟ ਪੂਰਾ ਕਰ ਰਹੇ ਹਨ, ਪਰ ਉਨ੍ਹਾਂ ਨੂੰ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਹੈ। ABC ਦੀ ਇੱਕ ਰਿਪੋਰਟ ਅਨੁਸਾਰ

ਉੱਚੇ ਵਿਆਜ, ਘੱਟ ਅੱਫੋਰਡੇਬਿਲਟੀ ਤੇ ਅਸਪੱਸ਼ਟ ਨੀਤੀ: 2026 ਵਿੱਚ ਆਸਟ੍ਰੇਲੀਆ ਦੀ ਹਾਊਸਿੰਗ ਲੋਨ ਇੰਡਸਟਰੀ ਕਿਧਰ ਨੂੰ ਕੱਟੇਗੀ ਮੋੜ?
ਮੈਲਬਰਨ (ਤਰਨਦੀਪ ਬਿਲਾਸਪੁਰ) : ਆਸਟ੍ਰੇਲੀਆ ਦੀ ਹਾਊਸਿੰਗ ਲੋਨ ਇੰਡਸਟਰੀ 2026 ਵਿੱਚ ਉਸ ਮੋੜ ’ਤੇ ਖੜ੍ਹੀ ਹੈ ਜਿੱਥੇ ਹਰ ਫੈਸਲਾ ਸਿਰਫ਼ ਕਰਜ਼ੇ ਨੂੰ ਲੈਣ ਦਾ ਨਹੀਂ, ਭਰੋਸੇ ਦਾ ਵੀ ਇਮਤਿਹਾਨ ਬਣ

ਆਸਟ੍ਰੇਲੀਆ ’ਚ 16 ਸਾਲ ਤੋਂ ਘੱਟ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ ਦੇ ਚੰਗੇ ਅਸਰ ਦਿਸਣ ਲੱਗੇ, ਕਿਤਾਬਾਂ ਦੀ ਵਿਕਰੀ ਵਧੀ
ਮੈਲਬਰਨ : ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਸਰਕਾਰੀ ਪਾਬੰਦੀ ਤੋਂ ਬਾਅਦ ਕਿਤਾਬਾਂ ਪੜ੍ਹਨ ਦੇ ਰੁਝਾਨ ’ਚ ਵਾਧਾ ਦਰਜ ਕੀਤਾ ਗਿਆ ਹੈ। News

ਆਸਟਰੀਆ ਤੋਂ ਗਈ NRI ਔਰਤ ਦਾ ਪੰਜਾਬ ’ਚ ਕਤਲ
ਮੈਲਬਰਨ : ਆਸਟਰੀਆ (ਯੂਰੋਪ) ਤੋਂ ਪੰਜਾਬ ਗਈ ਇੱਕ NRI ਔਰਤ ਦੇ ਕਤਲ ਦੀ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਕੋਰਟ ਰੋਡ ‘ਤੇ ਸਥਿਤ ਹੋਟਲ ਕਿੰਗਜ਼ ਰੂਟ ਦੇ ਇੱਕ ਕਮਰੇ

ਨੈਤਿਕ ਨਾਬਰੀ ਦੀ ਤਾਸੀਰ ਦਾ ਮਾਲਕ-ਦੁੱਲਾ ਭੱਟੀ
ਪੰਜਾਬੀ ਆਪਣੇ ਸੁਭਾਅ ਅਨੁਸਾਰ ਸੋਚ ਕੇ ਉਸ ਕੰਮ ਨੂੰ ਆਪਣੀ ਆਦਤ ਮੁਤਾਬਿਕ ਨੇਪਰੇ ਚਾੜ੍ਹਦੇ ਹਨ ਜਿਸ ਨੂੰ ਠਾਣ ਲੈਣ। ਇਸੇ ਕਰਕੇ ਪੰਜਾਬੀਆਂ ਨੂੰ ਨਾਬਰ ਮੰਨਿਆ ਜਾਂਦਾ ਹੈ। “ਪੰਜਾਬ ਦੇ ਜੰਮਿਆਂ

NSW ’ਚ ਸਰਕਾਰ ਲਿਆਵੇਗੀ ਨਫ਼ਰਤੀ ਭਾਸ਼ਣਾਂ ਵਿਰੁਧ ਸਖ਼ਤ ਕਾਨੂੰਨ
ਮੈਲਬਰਨ : ਆਸਟ੍ਰੇਲੀਅਨ ਸਟੇਟ ਨਿਊ ਸਾਊਥ ਵੇਲਜ਼ (NSW) ਦੀ ਸਰਕਾਰ ਵੱਲੋਂ ਗੈਰਕਾਨੂੰਨੀ ਪ੍ਰਾਰਥਨਾ ਹਾਲਾਂ ਨੂੰ ਬੰਦ ਕਰਨ ਲਈ ਨਵੇਂ ਕਾਨੂੰਨੀ ਪ੍ਰਸਤਾਵਾਂ ਦੀ ਗੱਲ ਕੀਤੀ ਗਈ ਹੈ। ਸਰਕਾਰ ਚਾਹੁੰਦੀ ਹੈ ਕਿ

ਆਸਟ੍ਰੇਲੀਆ ’ਚ ਇੰਡੀਆ ਤੋਂ ਇੰਟਰਨੈਸ਼ਨਲ ਸਟੂਡੈਂਟਸ ਦਾ ਆਉਣਾ ਹੋਇਆ ਮੁਸ਼ਕਲ, ਨਿਯਮ ਹੋਏ ਸਖ਼ਤ
ਮੈਲਬਰਨ : ਆਸਟ੍ਰੇਲੀਆ ਦੇ ਹੋਮ ਅਫੇਅਰਜ਼ ਵਿਭਾਗ ਨੇ ਇੰਡੀਆ, ਨੇਪਾਲ, ਬੰਗਲਾਦੇਸ਼ ਅਤੇ ਭੂਟਾਨ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਵੀਜ਼ਾ ਜਾਂਚ ਹੋਰ ਸਖ਼ਤ ਕਰ ਦਿੱਤੀ ਹੈ। ਇਨ੍ਹਾਂ ਦੇਸ਼ਾਂ ਨੂੰ Evidence Level

ਵਿਕਟੋਰੀਆ ਵਿੱਚ ਬੁਸ਼ਫਾਇਰ ਸੰਕਟ ਗੰਭੀਰ
ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ Jacinta Allan ਨੇ ਸਟੇਟ ਵਿੱਚ 36 ਬੁਸ਼ਫਾਇਰਾਂ ਦੇ ਕਹਿਰ ਕਾਰਨ ‘ਸਟੇਟ ਆਫ ਡਿਜਾਸਟਰ’ ਦਾ ਐਲਾਨ ਕੀਤਾ ਹੈ। ਹਾਲਾਂਕਿ Longwood ਅੱਗ ਵਿੱਚ ਕਲ ਗੁੰਮ ਹੋਏ ਤਿੰਨ

ਵਿਵਾਦ ’ਚ ਫਸਿਆ Adelaide Writers’ Week ਪ੍ਰੋਗਰਾਮ
ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ’ਚ 28 ਫ਼ਰਵਰੀ ਤੋਂ ਹੋਣ ਜਾ ਰਿਹਾ Adelaide Writers’ Week ਵਿਵਾਦਾਂ ’ਚ ਫੱਸ ਗਿਆ ਹੈ। ਪ੍ਰੋਗਰਾਮ ਤੋਂ ਫ਼ਲਸਤੀਨੀ-ਆਸਟ੍ਰੇਲੀਅਨ ਲੇਖਿਕਾ Randa Abdel-Fattah ਨੂੰ ਹਟਾਉਣ

ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਦੇ ਭਾਰਤ ਦੌਰੇ ਦਾ ਕੈਨੇਡੀਅਨ ਸਿੱਖਾਂ ਵੱਲੋਂ ਭਾਰੀ ਵਿਰੋਧ
ਮੈਲਬਰਨ : ਕੈਨੇਡਾ ਦੇ ਸਟੇਟ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ David Eby ਦੇ ਭਾਰਤ ਦੌਰੇ ਨੂੰ ਲੈ ਕੇ ਭਾਰੀ ਵਿਵਾਦ ਛਿੜ ਗਿਆ ਹੈ। ਸਿੱਖ ਕਾਰਕੁਨਾਂ ਨੇ ਸਟੇਟ ਦੀ ਵਿਧਾਨ ਸਭਾ ਬਾਹਰ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.