Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

ਨਿਊ ਸਾਊਥ ਵੇਲਜ਼ ਦੀ ਮਹਿਲਾ ਦੇ ਦਿਮਾਗ ‘ਚੋਂ ਡਾਕਟਰਾਂ ਨੇ ਕੱਢਿਆ 8 ਸੈਂਟੀਮੀਟਰ ਲੰਬਾ ਕੀੜਾ

ਜੰਗਲੀ ਨੈਟਿਵ ਗਰਾਸ ਖਾਣੀ ਪਈ ਮਹਿੰਗੀ ਨਿਊ ਸਾਊਥ ਵੇਲਜ਼ (ਪੰਜਾਬੀ ਕਲਾਊਡ ਟੀਮ) – ਨਿਊ ਸਾਊਥ ਵੇਲਜ਼ ਦੇ ਦੱਖਣੀ ਹਿੱਸੇ ਵਿੱਚ ਰਹਿਣ ਵਾਲੀ ਇੱਕ 64 ਸਾਲਾ ਬਜੁਰਗ ਮਹਿਲਾ ਦੇ ਦਿਮਾਗ ਵਿੱਚੋਂ

ਪੂਰੀ ਖ਼ਬਰ »
Abaya banned in France schools

ਫਰਾਂਸ ਦੇ ਸਕੂਲਾਂ `ਚ ‘ਆਬਾ ਡਰੈੱਸ’ Abaya Dress `ਤੇ 4 ਸਤੰਬਰ ਤੋਂ ਪਾਬੰਦੀ – ਪੱਗ ਬੰਨ੍ਹ ਕੇ ਜਾਣ `ਤੇ ਵੀ ਪਹਿਲਾਂ ਹੀ ਲੱਗੀ ਹੈ ਰੋਕ

ਮੈਲਬਰਨ : ਪੰਜਾਬੀ ਕਲਾਊਡ ਟੀਮ -ਸਰਕਾਰੀ ਸਕੂਲਾਂ `ਚ ਧਾਰਮਿਕ ਚਿੰਨ੍ਹ ਪਹਿਨ ਕੇ ਜਾਣ ਤੋਂ ਰੋਕਣ ਵਾਲੀ ਫਰਾਂਸ ਸਰਕਾਰ ਨੇ 4 ਸਤੰਬਰ ਤੋਂ ਸਰਕਾਰੀ ਸਕੂਲਾਂ ਵਿੱਚ Abaya Dress ‘ਆਬਾ ਡਰੈੱਸ’ ਪਹਿਨਣ

ਪੂਰੀ ਖ਼ਬਰ »

ਦਿਓ ਵਧਾਈਆਂ, ਮੈਲਬਰਨ ਦੀਆਂ ਇਨ੍ਹਾਂ 2 ਜੁੜਵੀਆਂ ਭੈਣਾ ਨੇ ਇੱਕੋ ਦਿਨ ਦਿੱਤਾ ਆਪਣੇ ਬੱਚਿਆਂ ਨੂੰ ਜਨਮ

ਮੈਲਬਰਨ (ਪੰਜਾਬੀ ਕਲਾਊਡ ਟੀਮ)- ਮੈਲਬਰਨ ਦੀਆਂ ਰਹਿਣ ਵਾਲੀਆਂ 36 ਸਾਲਾ ਜਿਲੇਨ ਗੋਗਸ ਤੇ ਨਿਕੋਲ ਪੈਟਰੀਕੇਕੋਸ ਜੁੜਵਾਂ ਭੈਣਾ ਹਨ ਅਤੇ ਇਸ ਵੇਲੇ ਇਹ ਚਰਚਾ ਦਾ ਵਿਸ਼ਾ ਇਸ ਲਈ ਬਣੀਆਂ ਹੋਈਆਂ ਹਨ,

ਪੂਰੀ ਖ਼ਬਰ »
Riya Yash 1

ਮੈਲਬਰਨ ਤੋਂ ਆਕਲੈਂਡ ਗਈ ਭਾਰਤੀ ਕੁੜੀ ਰਹਿ ਗਈ ਹੈਰਾਨ – ਪ੍ਰੇਮੀ ਨੇ ਏਅਰਪੋਰਟ ਦੇ ਪੀਏ ਸਿਸਟਮ ਤੋਂ ਕੀਤਾ ਵਿਆਹ ਲਈ ਪ੍ਰੋਪੋਜ਼ – A Unique Marriage Proposal

ਮੈਲਬਰਨ : ਪੰਜਾਬੀ ਕਲਾਊਡ ਟੀਮ- ਆਸਟਰੇਲੀਆ ਦੇ ਮੈਲਬਰਨ ਸਿਟੀ ਤੋਂ ਫਲਾਈਟ ਲੈ ਕੇ ਆਕਲੈਂਡ ਏਅਰਪੋਰਟ ਪੁੱਜੀ ਭਾਰਤੀ ਮੂਲ ਦੀ ਕੁੜੀ ਉਸ ਵੇਲੇ ਦੰਗ ਰਹਿ ਗਈ ਜਦੋਂ ਉਸਦੇ ਪ੍ਰੇਮੀ ਨੇ ਏਅਰਪੋਰਟ

ਪੂਰੀ ਖ਼ਬਰ »

ਇਨ੍ਹਾਂ ਤਿੰਨਾਂ ਦੀ ਭਾਲ ਵਿੱਚ ਮੈਲਬਰਨ ਪੁਲਿਸ, ਨੌਜਵਾਨ ਤੋਂ ਚੈਨ ਖੋਹ ਕੇ ਹੋਏ ਫਰਾਰ

ਮੈਲਬਰਨ (ਪੰਜਾਬੀ ਕਲਾਊਡ ਟੀਮ) – ਮੈਲਬਰਨ ਪੁਲਿਸ ਨੂੰ ਇੱਕ ਲੁੱਟ ਮਾਮਲੇ ਵਿੱਚ ਇਨ੍ਹਾਂ 3 ਨੌਜਵਾਨਾਂ ਦੀ ਭਾਲ ਹੈ, ਜਾਣਕਾਰੀ ਅਨੁਸਾਰ ਇੱਕ ਨੌਜਵਾਨ ਨੂੰ ਰਾਹ ਜਾਂਦਿਆਂ ਇਨ੍ਹਾਂ ਤਿੰਨਾਂ ਵਲੋਂ ਲੁੱਟਿਆ ਗਿਆ

ਪੂਰੀ ਖ਼ਬਰ »
Pre School Education Report

ਪ੍ਰੀ-ਸਕੂਲ ਐਜ਼ੂਕੇਸ਼ਨ ਵਾਸਤੇ ਸ਼ੁਰੂ ਹੋਵੇਗਾ ਟਰਾਇਲ – ਸਾਬਕਾ ਪ੍ਰਧਾਨ ਮੰਤਰੀ ਦੇ ਕਮਿਸ਼ਨ ਦੀ ਰਿਪੋਰਟ ਰਿਲੀਜ਼

ਮੈਲਬਰਨ : ਪੰਜਾਬੀ ਕਲਾਊਡ ਟੀਮ- ਪ੍ਰੀ-ਸਕੂਲ ਐਜ਼ੂਕੇਸ਼ਨ (Pre-School Education) ਨੂੰ ਬੱਚਿਆਂ ਲਈ ਹੋਰ ਬਿਹਤਰ ਬਣਾਉਣ ਲਈ ਸਾਬਕਾ ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਦੀ ਅਗਵਾਈ ਵਾਲੇ ਕਮਿਸ਼ਨ ਦੀ ਵੈਸਟਰਨ ਆਸਟਰੇਲੀਆ ਦੀ ਸਰਕਾਰ

ਪੂਰੀ ਖ਼ਬਰ »

ਆਸਟ੍ਰੇਲੀਆ ਵਾਲੇ ਹੁਣ ਹਵਾਈ ਯਾਤਰਾ ਦੌਰਾਨ ਆਪਣਾ ਬੈਗੇਜ ਵੀ ਕਰ ਸਕਣਗੇ ਟਰੈਕ

ਸਿਡਨੀ (ਪੰਜਾਬੀ ਕਲਾਊਡ ਟੀਮ) – ਹਵਾਈ ਯਾਤਰਾ ਦੌਰਾਨ ਯਾਤਰੀਆਂ ਦਾ ਸਮਾਨ ਗੁੰਮਣ ਦੀਆਂ ਘਟਨਾਵਾਂ ਦਾ ਅੰਤਰ-ਰਾਸ਼ਟਰੀ ਪੱਧਰ ‘ਤੇ ਬੀਤੇ ਸਮੇਂ ਵਿੱਚ ਕਾਫੀ ਵਾਧਾ ਹੋਇਆ ਹੈ, ਪਰ ਹੁਣ ਆਸਟ੍ਰੇਲੀਆ ਦੇ ਵਸਨੀਕਾਂ

ਪੂਰੀ ਖ਼ਬਰ »
student visa australia

ਆਸਟਰੇਲੀਆ `ਚ ਸਟੱਡੀ ਵੀਜ਼ੇ ਦੇ ਨਵੇਂ ਨਿਯਮ 1 ਅਕਤੂਬਰ ਤੋਂ – ਕੋਰਸ ਛੇਤੀ ਬਦਲਣ `ਤੇ ਲੱਗੇਗੀ ਪਾਬੰਦੀ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਸਰਕਾਰ ਇੰਟਰਨੈਸ਼ਨਲ ਸਟੂਡੈਂਟਸ `ਤੇ ਕੁੱਝ ਸਖਤੀ ਕਰਨ ਦੀ ਤਿਆਰੀ ਕਰ ਰਹੀ ਹੈ। ਪਹਿਲੀ ਅਕਤੂਬਰ ਤੋਂ ਨਵੇਂ ਨਿਯਮਾਂ ਤਹਿਤ ਕੋਈ ਵੀ ਇੰਟਰਨੈਸ਼ਨਲ ਸਟੂਡੈਂਟ ਆਪਣਾ ਯੂਨੀਵਰਸਿਟੀ

ਪੂਰੀ ਖ਼ਬਰ »

ਮੈਲਬਰਨ ਜਾਣ ਵਾਲੇ ਯਾਤਰੀ ਧਿਆਨ ਦੇਕੇ, ਧੁੰਦ ਕਾਰਨ ਉਡਾਣਾ ਨੂੰ ਹੋ ਰਹੀ ਦੇਰੀ

ਮੈਲਬਰਨ (ਪੰਜਾਬੀ ਕਲਾਊਡ ਟੀਮ) – ਅੱਜ ਸਵੇਰੇ ਮੈਲਬਰਨ ਏਅਰਪੋਰਟ ‘ਤੇ ਧੁੰਦ ਦੇ ਕਾਰਨ ਜਹਾਜਾਂ ਦੀ ਆਵਾਜਾਈ ਕਾਫੀ ਜਿਆਦਾ ਪ੍ਰਭਾਵਿਤ ਹੋਣ ਦੀ ਖਬਰ ਹੈ। ਹਾਲਾਂਕਿ ਧੁੰਦ ਖਤਮ ਹੋਣ ਤੋਂ ਬਾਅਦ ਉਡਾਣਾ

ਪੂਰੀ ਖ਼ਬਰ »
EV Electric Vehicle

EV ਦਾ ਰੁਝਾਨ ਮਜ਼ਬੂਤ ਕਰੇਗਾ ਆਸਟਰੇਲੀਆ ਦੀ ਇਕਾਨਮੀ

ਮੈਲਬਰਨ : ਪੰਜਾਬੀ ਕਲਾਊਡ ਟੀਮ – ਜਿਸ ਤਰ੍ਹਾਂ ਦੁਨੀਆ ਭਰ `ਚ EV -Electric Vehicles ( ਇਲੈਕਟ੍ਰਿਕ ਵਹੀਕਲਜ) ਦਾ ਰੁਝਾਨ ਵਧ ਰਿਹਾ ਹੈ, ਉਸਦਾ ਫਾਇਦਾ ਲੈ ਕੇ ਆਸਟਰੇਲੀਆ ਆਪਣੀ ਇਕਾਨਮੀ ਨੂੰ

ਪੂਰੀ ਖ਼ਬਰ »

ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਜਗਤਾਰਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਮੈਲਬੋਰਨ (ਪੰਜਾਬੀ ਕਲਾਊਡ ਟੀਮ) – ਦਰਬਾਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋਣ ਦੀ ਖਬਰ ਹੈ। ਗਿਆਨੀ ਜਗਤਾਰ ਸਿੰਘ ਜੀ

ਪੂਰੀ ਖ਼ਬਰ »
Sick leave list victoria

ਖੁਸ਼ਖ਼ਬਰੀ ! ਆਸਟਰੇਲੀਆ ਵਿਕਟੋਰੀਆ ਸਟੇਟ `ਚ ਕੈਜ਼ੂਅਲ ਵਰਕਰਾਂ ਨੂੰ ਲਾਭ – (Sick Leave) ਸਿੱਕ-ਲੀਵ ਵਾਸਤੇ ਹੋਰ ਵਰਕਰ ਲਿਸਟ `ਚ ਸ਼ਾਮਲ

ਮੈਲਬਰਨ : ਪੰਜਾਬੀ ਕਲਾਊਡ ਟੀਮ – ਆਸਟਰੇਲੀਆ ਦੀ ਵਿਕਟੋਰੀਆ ਸਟੇਟ ਨੇ ਕੈਜ਼ੂਅਲ-ਵਰਕਰਾਂ ਨੂੰ ਦਿੱਤੀ ਜਾਣ ਵਾਲੀ ਸਿੱਕ-ਲੀਵ ਲਿਸਟ (Sick Leave List) `ਚ ਕੁੱਝ ਹੋਰ ਕਿੱਤੇ ਸ਼ਾਮਲ ਕਰ ਦਿੱਤੇ ਹਨ। ਜਿਸ

ਪੂਰੀ ਖ਼ਬਰ »
Sydney Council Update

ਸਿਡਨੀ `ਚ ਬਣਨ ਵਾਲੇ ਨਵੇਂ ਘਰਾਂ `ਚ ਗੈਸ `ਤੇ ਪਾਬੰਦੀ ਫਿਲਹਾਲ ਟਲੀ

ਮੈਲਬਰਨ : ਪੰਜਾਬੀ ਕਲਾਊਡ ਟੀਮ ਸਿਡਨੀ ਵਿੱਚ ਬਣਨ ਵਾਲੇ ਨਵੇਂ ਘਰਾਂ ਅਤੇ ਬਿਲਡਿੰਗਾਂ `ਚ ਗੈਸ ਚੁੱਲਿਆਂ ਦੀ ਵਰਤੋਂ `ਤੇ ਪਾਬੰਦੀ ਦਾ ਮਾਮਲਾ ਫਿਲਹਾਲ ਟਲ ਗਿਆ ਹੈ। ਹਾਲਾਂਕਿ ਪਹਿਲਾਂ ਅਜਿਹੀਆਂ ਖ਼ਬਰਾਂ

ਪੂਰੀ ਖ਼ਬਰ »
Priyadarshani Patel

ਆਸਟਰੇਲੀਆ ਸਰਕਾਰ ਨੇ ਮਾਂ ਦੀਆਂ ਅੱਖਾਂ ਤੋਂ ਦੂਰ ਕੀਤੇ ਬੱਚੇ – ਦੁਖੀ ਹੋ ਕੇ ਮਾਂ ਨੇ ਭਾਰਤ ਜਾ ਕੇ ਕੀਤੀ ਆਤਮ-ਹੱਤਿਆ

ਮੈਲਬਰਨ : ਪੰਜਾਬੀ ਕਲਾਊਡ ਟੀਮ -ਭਾਰਤੀ ਮੂਲ ਦੀ ਇੱਕ ਆਸਟਰੇਲੀਅਨ ਸਿਟੀਜ਼ਨ ਔਰਤ ਵੱਲੋਂ ਪਿਛਲੇ ਦਿਨੀਂ ਭਾਰਤ ਜਾ ਕੇ ਆਤਮ-ਹੱਤਿਆ ਕਰਨ ਪਿੱਛੋਂ ਉਸਦਾ ਖੁਦਕੁਸ਼ੀ ਨੋਟ ਸਾਹਮਣੇ ਆਇਆ ਹੈ। ਜਿਸ ਵਿੱਚ ਉਸਨੇ

ਪੂਰੀ ਖ਼ਬਰ »
Tran family

ਆਸਟਰੇਲੀਆ ਛੱਡਣ ਲਈ ਮਜ਼ਬੂਰ, ਮਾਈਗਰੈਂਟ ਸਲਾਹਕਾਰ `ਤੇ ਦੋਸ਼

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੀ ਟਾਸਮਾਨੀਆ ਸਟੇਟ ਵਿੱਚ ਵਧੀਆ ਢੰਗ ਨਾਲ ਰੈਸਟੋਰੈਂਟ ਚਲਾ ਰਹੇ ਪਰਿਵਾਰ ਦੀ ਅੱਠ ਸਾਲ ਦੀ ਮਿਹਨਤ ਖੂਹ-ਖਾਤੇ ਪੈਂਦੀ ਨਜ਼ਰ ਆ ਰਹੀ ਹੈ। ਵੀਜ਼ਾ ਰਿਜੈਕਟ

ਪੂਰੀ ਖ਼ਬਰ »
New Zealand Immigration

ਨਿਊਜ਼ੀਲੈਂਡ `ਚ ‘ਦੋ ਨੰਬਰ’ `ਚ ਰਹਿਣ ਵਾਲੇ ਪੰਜਾਬੀਆਂ `ਤੇ ਦੁੱਖਾਂ ਦਾ ਪਹਾੜ

ਮੈਲਬਰਨ : ਪੰਜਾਬੀ ਕਲਾਊਡ ਟੀਮ -ਨਿਊਜ਼ੀਲੈਂਡ ਵਿੱਚ ਦੋ ਨੰਬਰ ਵਿੱਚ ਰਹਿ ਪੰਜਾਬੀਆਂ `ਤੇ ਹਰ ਰੋਜ਼ ਦੁੱਖਾਂ ਦੇ ਪਹਾੜ ਡਿੱਗ ਰਹੇ ਹਨ। ਜਿਨ੍ਹਾਂ ਵਿੱਚ ਕਈ ਪੰਜਾਬੀ ਨੌਜਵਾਨ ਵੀ ਹਨ, ਜਿਨ੍ਹਾਂ ਦੀ

ਪੂਰੀ ਖ਼ਬਰ »
High Commissioner of Australia in India -Philip Green

ਆਸਟਰੇਲੀਆ ਦੇ ਨਵੇਂ ਹਾਈ ਕਮਿਸ਼ਨਰ ਨੇ ਅਹੁਦਾ ਸੰਭਾਲਿਆ – “ਭਾਰਤ ਨਾਲ ਚਾਹੁੰਦੇ ਹਾਂ ਗੂੜ੍ਹੀ ਦੋਸਤੀ”

ਮੈਲਬਰਨ : ਪੰਜਾਬੀ ਕਲਾਊਡ ਟੀਮ “ਆਸਟਰੇਲੀਆ, ਭਾਰਤ ਨਾਲ ਆਪਸੀ ‘ਦੋਸਤੀ’ ਹੋਰ ਵੀ ਮਜ਼ਬੂਤ ਕਰਨੀ ਚਾਹੁੰਦਾ ਹੈ।” ਇਹ ਕਹਿਣਾ ਹੈ ਨਵੀਂ ਦਿੱਲੀ `ਚ ਆਸਟਰੇਲੀਆ ਦੇ ਨਵੇਂ ਨਿਯੁਕਤ ਹੋਏ ਹਾਈ ਕਮਿਸ਼ਨਰ ਫਿਲਿਪ

ਪੂਰੀ ਖ਼ਬਰ »
Lays Laraya, Skywardsfreak

ਪਰਥ ਏਅਰਪੋਰਟ ‘ਤੇ ਗੁਲਾਬ ਦੇ ਫੁੱਲ ਨੇ ਕਰਵਾ ਦਿੱਤਾ 2 ਹਜ਼ਾਰ ਡਾਲਰ ਜੁਰਮਾਨਾ

ਮੈਲਬਰਨ : ਪੰਜਾਬੀ ਕਲਾਊਡ ਟੀਮ -ਭਾਵੇਂ ‘ਪ੍ਰੇਮ ਦਾ ਪ੍ਰਤੀਕ’ ਸਮਝਿਆ ਵਾਲਾ ਗੁਲਾਬ ਦਾ ਮਹਿਕਾਂ ਵੰਡਦਾ ਫੁੱਲ ਹਰ ਕਿਸੇ ਨੂੰ ਖੁਸ਼ੀ ਦਿੰਦਾ ਹੈ ਪਰ ਕਈ ਵਾਰ ਵਿਦੇਸ਼ੀ ਧਰਤੀ `ਤੇ ਜੇਬ ਵੀ

ਪੂਰੀ ਖ਼ਬਰ »
Mika Singh Show Cancelled

ਸ਼ੋਅ ਮੁਲਤਵੀ ਹੋਣ ਨਾਲ ਗਾਇਕ ਮੀਕਾ ਸਿੰਘ ਨੂੰ ਕਰੋੜਾਂ ਦਾ ਘਾਟਾ – ਆਸਟਰੇਲੀਆ, ਨਿਊਜ਼ੀਲੈਂਡ ਸਮੇਤ ਕਈ ਮੁਲਕਾਂ `ਚ ਹੋਣੇ ਸਨ ਪ੍ਰੋਗਰਾਮ

ਮੈਲਬਰਨ : ਪੰਜਾਬੀ ਕਲਾਊਡ ਟੀਮ ਪ੍ਰਸਿੱਧ ਗਾਇਕ ਮੀਕਾ ਸਿੰਘ ਦੀ ਅਚਾਨਕ ਸਿਹਤ ਖ਼ਰਾਬ ਹੋਣ ਕਰਕੇ ਆਸਟਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ, ਥਾਈਲੈਂਡ , ਬਾਲੀ ਅਤੇ ਸਿੰਗਾਪੋਰ ਦੇ ਸ਼ੋਅ ਮੁਲਤਵੀ ਨਾਲ ਉਸਨੂੰ ਕਰੋੜਾਂ ਰੁਪਏ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.