window.dataLayer = window.dataLayer || []; function gtag(){dataLayer.push(arguments);} gtag('js' new Date()); gtag('config' 'G-9YNN8MDKYV');

Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

Surrogacy

ਆਸਟ੍ਰੇਲੀਆਈ ਪਿਤਾ ਨੂੰ ਭਾਰਤ ’ਚ ਸਰੋਗੇਸੀ (Surrogacy) ਰਾਹੀਂ ਪੈਦਾ ਹੋਏ ਬੱਚੇ ਦੀ ਕਾਨੂੰਨੀ ਸਰਪ੍ਰਸਤੀ ਮਿਲੀ

ਮੈਲਬਰਨ: ਭਾਰਤ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰੋਗੇਸੀ (Surrogacy) ਰਾਹੀਂ ਜਨਮੇ ਤਿੰਨ ਸਾਲ ਦੇ ਬੱਚੇ ਅਤੇ ਉਸ ਦੇ ਜੈਵਿਕ ਪਿਤਾ ਨੂੰ ਆਸਟ੍ਰੇਲੀਆ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ।

ਪੂਰੀ ਖ਼ਬਰ »
Trash

ਹੋਰਾਂ ਲਈ ਕੂੜਾ ਪਰ ਇਸ ਬੰਦੇ ਲਈ ਖ਼ਜ਼ਾਨਾ, ਜਾਣੋ ਕੰਮ ਦੀਆਂ ਚੀਜ਼ਾਂ ਨੂੰ ਕੂੜੇ ’ਚ ਸੁੱਟਣ ਵਾਲਿਆਂ ਨੂੰ ਕੀ ਕਹਿੰਦੈ ਲੀਓ (Trash or mountains of treasure)

ਮੈਲਬਰਨ: ਅਮੀਰ ਲੋਕਾਂ ਵਲੋਂ ਕੂੜੇ (Trash) ’ਚ ਸੁੱਟੀਆਂ ਕੰਮ ਦੀਆਂ ਚੀਜ਼ਾਂ ਇਕੱਠੀਆਂ ਕਰਨ ਦਾ ਸ਼ੌਕ ਇੱਕ ਸਿਡਨੀ ਵਾਸੀ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਰਿਹਾ ਹੈ। 30 ਸਾਲ ਦੇ ਲਿਓਨਾਰਡੋ ‘ਲੀਓ’

ਪੂਰੀ ਖ਼ਬਰ »
Ending the COVID-19 concession period

ਕੋਵਿਡ-19 ਰਿਆਇਤ ਦੀ ਮਿਆਦ ਖ਼ਤਮ – Ending the COVID-19 Concession Period – Department of Home Affairs (Australia)

ਮੈਲਬਰਨ: ਕੋਵਿਡ-19 ਰਿਆਇਤਾਂ ਦੀ ਮਿਆਦ (COVID-19 Concession Period), ਜੋ ਕਿ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਅਤੇ ਵਿਗੜਦੇ ਕਾਰੋਬਾਰ ਤੇ ਰੁਜ਼ਗਾਰ ਦੀਆਂ ਸਥਿਤੀਆਂ ਕਾਰਨ ਲਾਗੂ ਕੀਤੀ ਗਈ ਸੀ, 25 ਨਵੰਬਰ 2023 ਨੂੰ ਖਤਮ

ਪੂਰੀ ਖ਼ਬਰ »
WA

ਵੈਸਟ ਆਸਟ੍ਰੇਲੀਆ (WA) ਦੇ ਖ਼ਤਰਨਾਕ ਸਮੁੰਦਰੀ ਕੰਢੇ ’ਤੇ 12 ਸ਼ਰਨਾਰਥੀਆਂ ਨੂੰ ਲੈ ਕੇ ਪੁੱਜੀ ਅਣਪਛਾਤੀ ਕਿਸ਼ਤੀ, ਸਿਆਸੀ ਵਿਵਾਦ ਸ਼ੁਰੂ

ਮੈਲਬਰਨ: ਆਸਟ੍ਰੇਲੀਆਈ ਵਿੱਚ ਅਧਿਕਾਰੀ ਇਸ ਸਮੇਂ ਇੱਕ ਘਟਨਾ ਦੀ ਜਾਂਚ ਕਰ ਰਹੇ ਹਨ ਜਿੱਥੇ 12 ਲੋਕਾਂ ਦਾ ਇੱਕ ਸਮੂਹ ਇੰਡੋਨੇਸ਼ੀਆ ਤੋਂ ਕਿਸ਼ਤੀ ਰਾਹੀਂ ਸਫ਼ਰ ਕਰਨ ਤੋਂ ਬਾਅਦ ਵੈਸਟ ਆਸਟ੍ਰੇਲੀਆਈ (WA)

ਪੂਰੀ ਖ਼ਬਰ »
SA

SA ਪੁਲਿਸ ਕਮਿਸ਼ਨਰ ਦੇ ਪੁੱਤਰ ਦੀ ਸੜਕੀ ਹਾਦਸੇ ’ਚ ਮੌਤ ਦੇ ਮਾਮਲੇ ਦੀ ਸੁਤੰਤਰ ਜਾਂਚ ਲਈ ਵਿਕਟੋਰੀਅਨ ਅਧਿਕਾਰੀ ਦੀ ਨਿਯੁਕਤੀ

ਮੈਲਬਰਨ: ਸਾਊਥ ਆਸਟ੍ਰੇਲੀਆ (SA) ਪੁਲਿਸ ਨੇ ਕਮਿਸ਼ਨਰ ਦੇ ਬੇਟੇ ਚਾਰਲੀ ਸਟੀਵਨਜ਼ ਦੀ ਮੌਤ ਦੇ ਹਾਦਸੇ ਦੀ ਜਾਂਚ ਦੀ ਨਿਗਰਾਨੀ ਕਰਨ ਲਈ ਵਿਕਟੋਰੀਆ ਦੇ ਇੱਕ ਅਧਿਕਾਰੀ ਨੂੰ ਨਿਯੁਕਤ ਕੀਤਾ ਹੈ। ਸਟੀਵਨਜ਼,

ਪੂਰੀ ਖ਼ਬਰ »
Rotorua Top Trending Destination Mayor Tania Tapsell

ਨਿਊਜ਼ੀਲੈਂਡ ਦਾ ਰੋਟੋਰੋਆ ਸਿਟੀ ਬਣਿਆ Top Trending Destination – ਦੁਨੀਆਂ ਦੇ ਪਹਿਲੇ 10 ਦੇਸ਼ਾਂ ਦੀ ਸੂਚੀ `ਚ ਸ਼ਾਮਲ

ਮੈਲਬਰਨ : ਨਿਊਜ਼ੀਲੈਂਡ ਦਾ ਰੋਟੋਰੋਆ ਸਿਟੀ (Rotorua City) ਦੁਨੀਆਂ ਦਾ Top Trending Destination ਬਣ ਗਿਆ ਹੈ। ਇਸਦਾ ਖੁਲਾਸਾ Booking.com ਦੀ ਟਰੈਵਿਲ ਪ੍ਰੀਡਿਕਸ਼ਨ ਲਿਸਟ `ਚ ਹੋਇਆ ਹੈ। ਇਸ ਸੂਚੀ ਵਿੱਚ ਅਮਰੀਕਾ

ਪੂਰੀ ਖ਼ਬਰ »
Skilled migrants

ਹੁਨਰਮੰਦ ਪ੍ਰਵਾਸੀਆਂ (Skilled migrants) ਨੂੰ ਆਸਟ੍ਰੇਲੀਆ ’ਚ ਨਹੀਂ ਮਿਲ ਰਹੀ ਆਪਣੀ ਯੋਗਤਾ ਦੇ ਪੱਧਰ ਅਨੁਸਾਰ ਨੌਕਰੀ : ਅਧਿਐਨ

ਮੈਲਬਰਨ: ਆਸਟ੍ਰੇਲੀਆ ਵਿਚ ਹੁਨਰਮੰਦ ਪ੍ਰਵਾਸੀਆਂ (Skilled migrants) ਨੂੰ ਆਪਣੀ ਯੋਗਤਾ ਅਨੁਸਾਰ ਨੌਕਰੀਆਂ ਪ੍ਰਾਪਤ ਕਰਨ ’ਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਲੋੜੀਂਦੀਆਂ ਆਸਾਮੀਆਂ ਅਣਭਰੀਆਂ ਰਹਿ ਜਾਂਦੀਆਂ ਹਨ

ਪੂਰੀ ਖ਼ਬਰ »
Toll

ਕੀ ਤੁਸੀਂ ਆਪਣੇ ਟੋਲ ਛੋਟ (Toll rebate) ’ਤੇ ਦਾਅਵਾ ਕਰਨਾ ਤਾਂ ਨਹੀਂ ਭੁੱਲੇ? ਜਾਣੋ ਕਿਸ ਤਰ੍ਹਾਂ ਤੁਹਾਨੂੰ ਮਿਲ ਸਕਦੇ ਹਨ 1500 ਡਾਲਰ

ਮੈਲਬਰਨ: ਨਿਊ ਸਾਊਥ ਵੇਲਜ਼ ’ਚ ਮੋਟਰ ਗੱਡੀ ਮਾਲਕ ਸੈਂਕੜੇ ਡਾਲਰਾਂ ਦੀਆਂ ਟੋਲ ਛੋਟਾਂ (Toll rebate) ਦੇ ਹੱਕਦਾਰ ਹਨ ਜਿਸ ’ਤੇ ਦਾਅਵਾ ਕਰਨ ਦਾ ਆਖ਼ਰੀ ਸਮਾਂ ਬੀਤਣ ਹੀ ਵਾਲਾ ਹੈ। ਜ਼ਿਕਰਯੋਗ

ਪੂਰੀ ਖ਼ਬਰ »
ਆਸਟ੍ਰੇਲੀਆ

ਅਮਰੀਕਾ ’ਚ ਪੰਨੂੰ ਦੇ ‘ਕਤਲ ਦੀ ਕੋਸ਼ਿਸ਼ ਨਾਕਾਮ’, ਆਸਟ੍ਰੇਲੀਆ ’ਚ ਵੀ ਭਾਰਤ ਵਿਰੁਧ ਉੱਠਣ ਲੱਗੇ ਸਵਾਲ!

ਮੈਲਬਰਨ: ਅਮਰੀਕੀ ਏਜੰਸੀਆਂ ਵੱਲੋਂ ਇੱਕ ਖਾਲਿਸਤਾਨ ਹਮਾਇਤੀ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਕਰਨ ਦੀ ਕੋਸ਼ਿਸ਼ ਨਾਕਾਮ ਕਰਨ ਦੀਆਂ ਖ਼ਬਰਾਂ ਤੋਂ ਬਾਅਦ, ਭਾਰਤ ਨੂੰ ਇਸ ਕੋਸ਼ਿਸ਼ ਦੀ ਸਾਜ਼ਸ਼ ਰਚਣ ਦੇ ਇਲਜ਼ਾਮਾਂ

ਪੂਰੀ ਖ਼ਬਰ »
Indian Student in Coma

ਭਿਆਨਕ ਹਮਲੇ ਤੋਂ ਬਾਅਦ ਭਾਰਤੀ ਮੂਲ ਦਾ ਵਿਦਿਆਰਥੀ ਕੋਮਾ ’ਚ, ਭਾਈਚਾਰੇ ’ਚ ਫੈਲੀ ਨਿਰਾਸ਼ਾ (Indian Student in Coma)

ਮੈਲਬਰਨ: ਤਸਮਾਨੀਆ ਯੂਨੀਵਰਸਿਟੀ ਵਿੱਚ ਮਾਸਟਰਸ ਡਿਗਰੀ ਕਰ ਰਿਹਾ ਇੱਕ ਭਾਰਤੀ ਮੂਲ ਦਾ ਵਿਦਿਆਰਥੀ 5 ਨਵੰਬਰ ਨੂੰ ਹੋਬਾਰਟ ਵਿੱਚ ਇੱਕ ਭਿਆਨਕ ਹਮਲੇ ਤੋਂ ਬਾਅਦ ਕੋਮਾ (Indian Student in Coma) ’ਚ ਹੈ।

ਪੂਰੀ ਖ਼ਬਰ »
Scammers

ਆਸਟ੍ਰੇਲੀਆ ਦੀ ਬੈਂਕਿੰਗ ਤਕਨਾਲੋਜੀ ’ਚ ਅੱਜ ਹੋਣ ਜਾ ਰਹੀ ਹੈ ਵੱਡੀ ਤਬਦੀਲੀ, ਇਸ ਤਰ੍ਹਾਂ ਹੋਵੇਗਾ ਘਪਲੇਬਾਜ਼ਾਂ ਦਾ ਮੁਕਾਬਲਾ (Banking technical uplifts to combat scammers)

ਮੈਲਬਰਨ: ਗਾਹਕਾਂ ਨੂੰ ਘਪਲੇਬਾਜ਼ਾਂ (Scammers) ਤੋਂ ਸੁਰੱਖਿਅਤ ਕਰਨ ਲਈ ਆਸਟ੍ਰੇਲੀਆਈ ਬੈਂਕ ਆਪਣੀਆਂ ਪ੍ਰਕਿਰਿਆਵਾਂ ਵਿੱਚ ਵਿਆਪਕ ਬਦਲਾਅ ਪੇਸ਼ ਕਰਨ ਜਾ ਰਹੇ ਹਨ। ‘ਸਕੈਮ-ਸੁਰੱਖਿਅਤ ਸਮਝੌਤਾ’ ਪਹਿਲਕਦਮੀ ਵਿੱਚ ਛੇ ਉਪਾਅ ਸ਼ਾਮਲ ਹੋਣਗੇ ਜਿਨ੍ਹਾਂ

ਪੂਰੀ ਖ਼ਬਰ »
NZ National Party Government

ਜਾਣੋ, ਨਿਊਜ਼ੀਲੈਂਡ ਦੇ ਕਿਹੜੇ ਲੀਡਰਾਂ ਨੂੰ ਮਿਲੀ ਮਨਿਸਟਰੀ ! (NZ National Party Government)

ਮੈਲਬਰਨ : ਨਿਊਜ਼ੀਲੈਂਡ `ਚ ਪਾਰਲੀਮੈਂਟ ਚੋਣਾਂ ਤੋਂ 40 ਦਿਨ ਬਾਅਦ ਨੈਸ਼ਨਲ ਪਾਰਟੀ ਨੇ ਸਰਕਾਰ (NZ National Party Government) ਨੇ ਬਣਾ ਲਈ ਹੈ, ਜੋ ਸਭ ਤੋਂ ਵੱਧ ਸੀਟਾਂ ਜਿੱਤੀ ਸੀ। ਕ੍ਰਿਸਟੋਫਰ

ਪੂਰੀ ਖ਼ਬਰ »
Universities Ranking

ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਦੀ ਨਵੀਂ ਰੈਂਕਿੰਗ ਜਾਰੀ, ਕਈ ਮਸ਼ਹੂਰ ’ਵਰਸਿਟੀਆਂ ਨੂੰ ਪਛਾੜ ਕੇ ਇਹ ਯੂਨੀਵਰਸਿਟੀ ਰਹੀ ਅੱਵਲ (Best Australian Universities Ranking)

ਮੈਲਬਰਨ: ਨਵੇਂ ਰੈਂਕਿੰਗ ਸਿਸਟਮ ਅਧੀਨ ਪਹਿਲੀ ਵਾਰ ਪ੍ਰਕਾਸ਼ਿਤ ਹੋਈ ਆਸਟ੍ਰੇਲੀਆ ਦੀਆਂ ਸਰਬੋਤਮ ਯੂਨੀਵਰਸਿਟੀਆਂ ਦੀ ਦਰਜਾਬੰਦੀ (Best Australian Universities Ranking) ਜਾਰੀ ਹੋ ਗਈ ਹੈ। ਇਹ ਦਰਜਾਬੰਦੀ ਵਿਦਿਆਰਥੀਆਂ ਦੀ ਸੰਤੁਸ਼ਟੀ, ਖੋਜ ਪ੍ਰਦਰਸ਼ਨ,

ਪੂਰੀ ਖ਼ਬਰ »
sexual assaults

ਯੂਨੀਵਰਸਿਟੀਆਂ ’ਚ ਜਿਨਸੀ ਸ਼ੋਸ਼ਣ ਨੂੰ ਰੋਕਣ ਲਈ ਯੋਜਨਾ ਪੇਸ਼, ਰਾਸ਼ਟਰੀ ਵਿਦਿਆਰਥੀ ਓਮਬਡਸਮੈਨ ਦਾ ਵੀ ਪ੍ਰਸਤਾਵ (Plan to curb sexual assaults)

ਮੈਲਬਰਨ: ਪੂਰੀੇ ਆਸਟ੍ਰੇਲੀਆ ਦੇ ਸਿੱਖਿਆ ਮੰਤਰੀ ਯੂਨੀਵਰਸਿਟੀਆਂ ਵਿੱਚ ਜਿਨਸੀ ਹਿੰਸਾ ਦੀਆਂ ਦਰਾਂ ਨੂੰ ਘਟਾਉਣ ਲਈ ਵੱਡੀਆਂ ਤਬਦੀਲੀਆਂ ਦੀ ਸਿਫ਼ਾਰਸ਼ (Plan to curb sexual assaults) ਕਰ ਰਹੇ ਹਨ। 2020 ਨੈਸ਼ਨਲ ਸਟੂਡੈਂਟ

ਪੂਰੀ ਖ਼ਬਰ »
Solar

ਬੈਟਰੀ ’ਚ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਾਅਦ ਇਸ ਕੰਪਨੀ ਨੇ ਆਸਟ੍ਰੇਲੀਆ ਭਰ ’ਚੋਂ ਵਾਪਸ ਮੰਗਵਾਈਆਂ Solar LED ਲਾਈਟਾਂ

ਮੈਲਬਰਨ: ਦੇਸ਼ ਭਰ ਵਿੱਚ Aldi ਸੁਪਰਮਾਰਕੀਟਾਂ ਵਿੱਚ ਵੇਚੀਆਂ ਜਾਣ ਵਾਲੀਆਂ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ Solar LED ਸਟ੍ਰੀਟ ਲਾਈਟਾਂ ਨੂੰ ਉਨ੍ਹਾਂ ਦੀਆਂ ਬੈਟਰੀਆਂ ਵਿੱਚ ਧਮਾਕਾ ਹੋਣ ਦੀਆਂ ਖ਼ਬਰਾਂ ਆਉਣ ਤੋਂ

ਪੂਰੀ ਖ਼ਬਰ »
e-visa

ਭਾਰਤ ਨੇ ਕੈਨੇਡਾ ਲਈ ਈ-ਵੀਜ਼ਾ ਸੇਵਾ (E-visa services) ਮੁੜ ਸ਼ੁਰੂ ਕੀਤੀ, ਇਕ ਹੋਰ ਕਿਸਮ ਦੇ ਵੀਜ਼ਾ ’ਤੇ ਅਜੇ ਵੀ ਰੋਕ ਬਰਕਰਾਰ

ਮੈਲਬਰਨ: ਲਗਭਗ ਦੋ ਮਹੀਨਿਆਂ ਬਾਅਦ, ਭਾਰਤ ਨੇ ਬੁਧਵਾਰ ਨੂੰ ਕੈਨੇਡੀਅਨ ਨਾਗਰਿਕਾਂ ਲਈ ਈ-ਵੀਜ਼ਾ ਸੇਵਾਵਾਂ (E-visa services) ਮੁੜ ਸ਼ੁਰੂ ਕਰ ਦਿੱਤੀਆਂ ਹਨ। ਕੈਨੇਡਾ-ਅਧਾਰਤ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ

ਪੂਰੀ ਖ਼ਬਰ »
Coin

ਮਹਾਰਾਣੀ ਦੀ ਯਾਦ ’ਚ ਨਵਾਂ ਸਿੱਕਾ ਅੱਜ ਹੋਵੇਗਾ ਜਾਰੀ, ਸੰਗ੍ਰਹਿਕਰਤਾਵਾਂ ’ਚ ਭਾਰੀ ਉਤਸ਼ਾਹ (New Queen commemorative coin)

ਮੈਲਬਰਨ: ਰਾਇਲ ਆਸਟ੍ਰੇਲੀਅਨ ਮਿੰਟ (ਟਕਸਾਲ) ਮਹਾਰਾਣੀ ਐਲਿਜ਼ਾਬੈਥ II ਦੀ ਯਾਦ ’ਚ 50 ਸੈਂਟ ਦਾ ਸਿੱਕਾ (New Queen commemorative coin) ਜਾਰੀ ਕਰਨ ਜਾ ਰਹੀ ਹੈ। ਇਸ ਸਿੱਕੇ ਵਿੱਚ ਉਹ ਸਾਰੀਆਂ 6

ਪੂਰੀ ਖ਼ਬਰ »
Queensland

ਕੁਈਨਜ਼ਲੈਂਡ ਦੇ ਫਾਰਮ ’ਤੇ ਪੁਲਿਸ ਦੀ ਛਾਪੇਮਾਰੀ, 14 ਹਜ਼ਾਰ ਭੰਗ ਦੇ ਪੌਦੇ ਜ਼ਬਤ, ਛੇ ਜਣੇ ਗ੍ਰਿਫ਼ਤਾਰ (Queensland farm raided)

ਮੈਲਬਰਨ: ਕੁਈਨਜ਼ਲੈਂਡ ਦੇ ਪੇਂਡੂ ਇਲਾਕੇ ’ਚ 26 ਗ੍ਰੀਨਹਾਉਸਾਂ ਵਿੱਚ ਉੱਗੇ ਹੋਏ ਲਗਭਗ 14,000 ਭੰਗ ਦੇ ਪੌਦੇ ਜ਼ਬਤ ਕੀਤੇ ਗਏ ਹਨ। ਇਹ ਇਸ ਮਹੀਨੇ ਸਟੇਟ ’ਚ ਖੇਤਾਂ ’ਤੇ ਦੂਜਾ ਵੱਡਾ ਛਾਪਾ ਹੈ

ਪੂਰੀ ਖ਼ਬਰ »
Uber

ਕੈਨਬਰਾ ’ਚ ਪੰਜਾਬੀ ਮੂਲ ਦੇ ਡਰਾਈਵਰ ’ਤੇ ਨਸਲੀ ਹਮਲਾ, ਉਬਰ (Uber) ਨੇ ਇੱਕ ਹਫ਼ਤੇ ਲਈ ਕੰਮ ਤੋਂ ਵਾਂਝਾ ਕੀਤਾ

ਮੈਲਬਰਨ: ਆਸਟ੍ਰੇਲੀਆ ਦੇ ਕੈਨਬਰਾ ’ਚ ਵਸੇ ਇੱਕ ਪੰਜਾਬੀ ਮੂਲ ਦੇ ਉਬਰ (Uber) ਡਰਾਈਵਰ ਹਰਜੀਤ ਸਿੰਘ ਨੂੰ ਆਪਣੀ 17,068ਵੀਂ ਟਰਿੱਪ ਦੌਰਾਨ ਅੱਧੀ ਰਾਤ ਸਮੇਂ ਅਜਿਹੀ ਕੌੜੀ ਯਾਦ ਮਿਲੀ ਜੋ ਕੋਈ ਆਪਣੇ

ਪੂਰੀ ਖ਼ਬਰ »
Melbourne

ਪੰਜ ਸਾਲ ਪਹਿਲਾਂ ਬਣੀ ਮੈਲਬਰਨ ਦੀ ਇਮਾਰਤ ਨੂੰ ਢਾਹੇ ਜਾਣ ਦੇ ਹੁਕਮਾਂ ਮਗਰੋਂ ਛਿੜੀ ਬਹਿਸ, ਜਾਣੋ ਕਾਰਨ (Melbourne apartments demolition)

ਮੈਲਬਰਨ: ਉੱਤਰੀ ਮੈਲਬਰਨ ਵਿੱਚ ਇੱਕ 12-ਮੰਜ਼ਲਾ ਅਪਾਰਟਮੈਂਟ ਬਲਾਕ, ਸਿਰਫ ਪੰਜ ਸਾਲ ਪਹਿਲਾਂ ਬਣਾਇਆ ਗਿਆ ਸੀ, ਜਿਸ ਨੂੰ ਹੁਣ ਢਾਹਿਆ (Melbourne apartments demolition) ਅਤੇ ਦੁਬਾਰਾ ਬਣਾਇਆ ਜਾਣਾ ਤੈਅ ਹੈ। ਇਸ ਨਾਲ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.