window.dataLayer = window.dataLayer || []; function gtag(){dataLayer.push(arguments);} gtag('js' new Date()); gtag('config' 'G-9YNN8MDKYV');

Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

rental crisis

ਆਸਟ੍ਰੇਲੀਆ ’ਚ ਕਿਰਾਏਦਾਰਾਂ ਦੀ ਹਾਲਤ ਬਦ ਤੋਂ ਬਦਤਰ ਹੋਈ (Rental Crisis Worsens), ਜਾਣੋ ਸਭ ਤੋਂ ਮਹਿੰਗੇ 10 Suburbs

ਮੈਲਬਰਨ: ਪੂਰੇ ਆਸਟ੍ਰੇਲੀਆ ਵਿੱਚ ਕਿਰਾਏ ਦੇ ਘਰਾਂ ’ਚ ਰਹਿਣਾ ਦਿਨ-ਬ-ਦਿਨ ਮਹਿੰਗਾ ਹੁੰਦਾ ਜਾ ਰਿਹਾ ਹੈ (Rental Crisis Worsens), ਜਿਸ ਕਾਰਨ ਘੱਟ ਆਮਦਨੀ ਵਾਲੇ ਵਿਅਕਤੀਆਂ ਲਈ ਇੱਕ ਚੁਣੌਤੀਪੂਰਨ ਮਾਹੌਲ ਬਣ ਰਿਹਾ

ਪੂਰੀ ਖ਼ਬਰ »
Palestine rally

ਵਿਦਿਆਰਥੀਆਂ ਨੂੰ ਸਕੂਲ ਛੱਡ ਕੇ ਫਲਸਤੀਨ ਰੈਲੀ (Palestine Rally) ’ਚ ਸ਼ਾਮਲ ਹੋਣ ਦੀ ਅਪੀਲ, ਜਾਣੋ ਕੀ ਬੋਲੇ ਸਿਆਸਤਦਾਨ

ਮੈਲਬਰਨ: ਇੱਕ ਫਲਸਤੀਨ ਹਮਾਇਤੀ ਸਮੂਹ ‘ਫ੍ਰੀ ਫਲਸਤੀਨ ਮੈਲਬਰਨ’ ਨੇ ਮੈਲਬਰਨ ਸਕੂਲ ਦੇ ਵਿਦਿਆਰਥੀਆਂ ਨੂੰ ਵੀਰਵਾਰ ਨੂੰ ਸੀ.ਬੀ.ਡੀ. ਵਿੱਚ ਇੱਕ ਸ਼ਹਿਰ ਵਿਆਪੀ ਸਕੂਲ ਵਾਕਆਊਟ ਅਤੇ ਰੈਲੀ (Palestine Rally) ਵਿੱਚ ਹਿੱਸਾ ਲੈਣ

ਪੂਰੀ ਖ਼ਬਰ »
Immigration Phone Scammers

ਨਿਊਜ਼ੀਲੈਂਡ ਵੀਜ਼ਾ ਹੋਲਡਰਾਂ ਨੂੰ ਡਰਾਉਣ ਲੱਗੇ ‘ਠੱਗ’ – Immigration Phone Scammers – ਇਮੀਗਰੇਸ਼ਨ ਨੇ ਕੀਤਾ ਲੋਕਾਂ ਨੂੰ ਸੁਚੇਤ

ਮੈਲਬਰਨ : ਇਮੀਗਰੇਸ਼ਨ ਨਿਊਜ਼ੀਲੈਂਡ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਕਈ ਸਕੈਮਰ (ਠੱਗ) – Immigration Phone Scammers ਨਿਊਜ਼ੀਲੈਂਡ ਵਾਲੇ ਨੰਬਰ ਤੋਂ ਫ਼ੋਨ ਕਾਲਾਂ ਕਰ ਰਹੇ ਹਨ। ਜਿਸ ਰਾਹੀਂ ਅਜਿਹੇ

ਪੂਰੀ ਖ਼ਬਰ »
Cyber Attack

ਆਸਟ੍ਰੇਲੀਆਈ ਬੰਦਰਗਾਹਾਂ ’ਤੇ ਵੱਡਾ ਸਾਈਬਰ ਹਮਲਾ (Cyber Attack), 40 ਫ਼ੀ ਸਦੀ ਵਪਾਰ ਠੱਪ, ਭਾਰਤ ’ਤੇ ਵੀ ਪੈ ਸਕਦਾ ਹੈ ਅਸਰ

ਮੈਲਬਰਨ: ਇੱਕ ਵੱਡੇ ਸਾਈਬਰ ਹਮਲੇ (Cyber Attack) ਨੇ ਆਸਟ੍ਰੇਲੀਆ ਭਰ ਦੀਆਂ ਕਈ ਵੱਡੀਆਂ ਬੰਦਰਗਾਹਾਂ (Ports) ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਬੰਦਰਗਾਹਾਂ ਰਾਹੀਂ ਹੁੰਦੇ ਵਪਾਰ ’ਚ ਵੱਡੀ ਰੁਕਾਵਟ ਅਤੇ ਦੇਰੀ

ਪੂਰੀ ਖ਼ਬਰ »
Real Estate

ਆਸਟ੍ਰੇਲੀਆ ’ਚ ਰੀਅਲ ਅਸਟੇਟ (Real Estate) ਦੀ ਕੁੱਲ ਕੀਮਤ 10.2 ਟ੍ਰਿਲੀਅਨ ਡਾਲਰ ਹੋਈ, ਇਸ ਸਟੇਟ ਦੀ ਰਾਜਧਾਨੀ ’ਚ ਵਧੀਆਂ ਸਭ ਤੋਂ ਵੱਧ ਕੀਮਤਾਂ

ਮੈਲਬਰਨ: ਅਕਤੂਬਰ ਮਹੀਨੇ ਦੇ ਅੰਕੜਿਆਂ ਅਨੁਸਾਰ ਆਸਟ੍ਰੇਲੀਆ ਵਿੱਚ ਰਿਹਾਇਸ਼ੀ ਰੀਅਲ ਅਸਟੇਟ (Real Estate) ਦਾ ਸੰਯੁਕਤ ਮੁੱਲ 10.2 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। CoreLogic ਵੱਲੋਂ ਪੇਸ਼ ਰਿਪੋਰਟ ਅਨੁਸਾਰ ਰਾਸ਼ਟਰੀ ਘਰੇਲੂ

ਪੂਰੀ ਖ਼ਬਰ »
oldest person

ਵੈਸਟ ਆਸਟ੍ਰੇਲੀਆ ਦੀ ਸਭ ਤੋਂ ਬਜ਼ੁਰਗ ਔਰਤ ਦਾ ਦੇਹਾਂਤ, ਜਾਣੋ 110 ਸਾਲ ਦੀ ਬੇਬੇ ਵੱਲੋਂ ਦਸਿਆ ਲੰਮੀ ਉਮਰ ਦਾ ਰਾਜ਼ (WA’s oldest person dies)

ਮੈਲਬਰਨ: ਵੈਸਟ ਆਸਟ੍ਰੇਲੀਆ ਦੀ ਸਭ ਤੋਂ ਬਜ਼ੁਰਗ ਵਿਅਕਤੀ (WA’s oldest person dies) ਮੰਨੀ ਜਾਂਦੀ ਡੁਲਸੀ ਫਾਵਸੇਟ ਦਾ ਪਿਛਲੇ ਹਫ਼ਤੇ 110 ਸਾਲ ਦੀ ਉਮਰ ਵਿੱਚ ਗੇਰਾਲਡਟਨ ਨਰਸਿੰਗ ਹੋਮ ਵਿੱਚ ਦਿਹਾਂਤ ਹੋ

ਪੂਰੀ ਖ਼ਬਰ »
COVID-19

ਐਡੀਲੇਡ ਜਾ ਰਹੇ ਕਰੂਜ਼ ਜਹਾਜ਼ ’ਤੇ COVID-19 ਦਾ ਪ੍ਰਕੋਪ, ਪੇਟ ਦੀ ਖ਼ਰਾਬੀ ਨਾਲ ਵੀ ਜੂਝ ਰਹੇ ਹਨ ਕਈ ਮੁਸਾਫ਼ਰ

ਮੈਲਬਰਨ: ਪ੍ਰਿੰਸੈਸ ਕਰੂਜ਼ ਵੱਲੋਂ ਚਲਾਇਆ ਜਾਂਦਾ ਇੱਕ ਕਰੂਜ਼ ਲਾਈਨਰ ‘ਗ੍ਰੈਂਡ ਪ੍ਰਿੰਸੈਸ’ ’ਤੇ COVID-19  ਅਤੇ ਪੇਟ ’ਚ ਖ਼ਰਾਬੀ ਦੇ ਦੋਹਰੇ ਪ੍ਰਕੋਪ ਨਾਲ ਨਜਿੱਠ ਰਿਹਾ ਹੈ। ਜਹਾਜ਼ ਦੇ ਸੋਮਵਾਰ ਨੂੰ ਪੋਰਟ ਐਡੀਲੇਡ

ਪੂਰੀ ਖ਼ਬਰ »
Immigration Detention

ਹਾਈ ਕੋਰਟ ਦੇ ਇਤਿਹਾਸਕ ਫੈਸਲੇ ਮਗਰੋਂ ਇਮੀਗ੍ਰੇਸ਼ਨ ਨਜ਼ਰਬੰਦੀ (Immigration Detention) ’ਚੋਂ 80 ਲੋਕ ਰਿਹਾਅ, ਵਿਰੋਧੀ ਧਿਰ ਨੇ ਮੰਗਿਆ ਸਰਕਾਰ ਤੋਂ ਜਵਾਬ

ਮੈਲਬਰਨ: ਇਮੀਗ੍ਰੇਸ਼ਨ ਮੰਤਰੀ ਨੇ ਖੁਲਾਸਾ ਕੀਤਾ ਹੈ ਕਿ ਹਾਈ ਕੋਰਟ ਵੱਲੋਂ ਦੇਸ਼ ਨਿਕਾਲੇ ਦੀ ਕੋਈ ਅਸਲ ਸੰਭਾਵਨਾ ਨਾ ਹੋਣ ਵਾਲੇ ਕੈਦੀਆਂ ਨੂੰ ਜੇਲ ’ਚ ਰੱਖਣਾ ਗੈਰ-ਕਾਨੂੰਨੀ ਕਰਾਰ ਦੇਣ ਦੇ ਫੈਸਲੇ

ਪੂਰੀ ਖ਼ਬਰ »
FTC

ਫਿਕਸਡ ਟਰਮ ਕੰਟਰੈਕਟ (FTC) ’ਚ ਵੱਡਾ ਬਦਲਾਅ, 4 ਲੱਖ ਆਸਟ੍ਰੇਲੀਆਈ ਕਾਮਿਆਂ ਲਈ ਰਾਹਤ ਦੀ ਖ਼ਬਰ

ਮੈਲਬਰਨ: ਆਸਟ੍ਰੇਲੀਆ ਵਿੱਚ ਫੇਅਰ ਵਰਕ ਓਮਬਡਸਮੈਨ (Fair Work Ombudsman) ਨੇ ਫਿਕਸਡ-ਟਰਮ ਕੰਟਰੈਕਟਸ (FTCs) ਦੇ ਨਿਯਮਾਂ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਦਾ ਐਲਾਨ ਕੀਤਾ ਹੈ, ਜਿਸ ਨਾਲ ਲਗਭਗ 400,000 ਕਰਮਚਾਰੀਆਂ ਨੂੰ ਲਾਭ

ਪੂਰੀ ਖ਼ਬਰ »
Sikh Yatra Booking Portal

ਪਹਿਲੀ ਵਾਰ ਪਾਕਿਸਤਾਨੀ ਪੰਜਾਬ ਸਰਕਾਰ ਨੇ ਦੁਨੀਆ ਭਰ ਦੇ ਸਿੱਖਾਂ ਲਈ ਸ਼ੁਰੂ ਕੀਤਾ Sikh Yatra Booking Portal

ਮੈਲਬਰਨ: ਪਹਿਲੀ ਵਾਰ, ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਤੀਰਥ ਯਾਤਰਾ ਲਈ ਭਾਰਤ ਅਤੇ ਦੁਨੀਆ ਦੇ ਹੋਰ ਹਿੱਸਿਆਂ ਤੋਂ ਆਉਣ ਵਾਲੇ ਸਿੱਖਾਂ ਲਈ ਇੱਕ ਆਨਲਾਈਨ ਹੋਟਲ ਬੁਕਿੰਗ ਅਤੇ ਸੁਰੱਖਿਆ ਸੇਵਾਵਾਂ ਪੋਰਟਲ

ਪੂਰੀ ਖ਼ਬਰ »
Daylesford pub crash

ਡੇਲਸਫੋਰਡ ਪੱਬ ਹਾਦਸਾ (Daylesford pub crash) ਪੀੜਤਾ ਜੂਝ ਰਹੀ ਹੈ ਸਵਾਲਾਂ ਨਾਲ, ਡਰਾਈਵਰ ’ਤੇ ਅਜੇ ਤਕ ਪੁਲਿਸ ਨੇ ਕੋਈ ਦੋਸ਼ ਦਰਜ ਨਹੀਂ ਕੀਤੇ

ਮੈਲਬਰਨ: ਵਿਕਟੋਰੀਅਨ ਪੱਬ ਹਾਦਸੇ (Daylesford pub crash) ਦੇ ਬਚੇ ਹੋਏ ਪੀੜਤਾਂ ਵਿੱਚੋਂ ਇੱਕ ਰੁਚੀ ਭਾਟੀਆ ਦੀ ਨਜ਼ਦੀਕੀ ਸਹੇਲੀ ਨੇ ਕਿਹਾ ਹੈ ਕਿ ਸੋਗ ’ਚ ਡੁੱਬੀ ਮਾਂ ਨੂੰ ਉਨ੍ਹਾਂ ਸਵਾਲ ਦੇ

ਪੂਰੀ ਖ਼ਬਰ »
UGC

ਭਾਰਤ ਨੇ ਵਿਦੇਸ਼ੀ ’ਵਰਸਿਟੀਆਂ ਦੇ ਕੈਂਪਸ ਖੋਲ੍ਹਣ ਵਾਲੇ ਨਿਯਮਾਂ ’ਚ ਦਿੱਤੀ ਢਿੱਲ, ਆਸਟ੍ਰੇਲੀਆ ਦੀ ਇਹ ’ਵਰਸਿਟੀ ਸਥਾਪਤ ਕਰੇਗੀ ਬੈਂਗਲੁਰੂ ’ਚ ਆਪਣਾ ਕੈਂਪਸ (After new UGC Guidelines Australian University to open campus in India)

ਮੈਲਬਰਨ: ਆਸਟ੍ਰੇਲੀਆ ਵਿੱਚ ਪੱਛਮੀ ਸਿਡਨੀ ਯੂਨੀਵਰਸਿਟੀ (WSU) ਨੇ 2025 ਤੱਕ ਬੈਂਗਲੁਰੂ, ਭਾਰਤ ਵਿੱਚ ਇੱਕ ਕੈਂਪਸ ਖੋਲ੍ਹਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਇਹ ਭਾਰਤ ਵਿੱਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੇ

ਪੂਰੀ ਖ਼ਬਰ »
Immigrants

ਕੀ ਪ੍ਰਵਾਸੀ (Immigrants) ਆਸਟ੍ਰੇਲੀਆਈ ਲੋਕਾਂ ਦੀਆਂ ਨੌਕਰੀਆਂ ਖੋਹ ਰਹੇ ਹਨ? ਪੁੱਛਣ ਵਾਲਾ NSW ਦਾ ਸਰਵੇ ਰੱਦ, ਜਾਣੋ ਹੁਣ ਕਿਸ ਪਾਸੇ ਲੱਗੇਗਾ ਬਚਿਆ ਪੈਸਾ

ਮੈਲਬਰਨ: ਆਸਟ੍ਰੇਲੀਆ ਵਿੱਚ ਨਿਊ ਸਾਊਥ ਵੇਲਜ਼ (NSW) ਸਰਕਾਰ ਨੇ 2 ਮਿਲੀਅਨ ਡਾਲਰ ਦੀ ਉਸ ਸਕੀਮ ਨੂੰ ਬੰਦ ਕਰ ਦਿੱਤਾ ਹੈ ਜੋ ਵੋਟਰਾਂ ਦੇ ‘ਰਾਜ਼ੀ’ ਹੋਣ ਬਾਰੇ ਸਰਵੇਖਣ ਕਰਦੀ ਸੀ। ਇਸ

ਪੂਰੀ ਖ਼ਬਰ »

ਆਸਟ੍ਰੇਲੀਆ ਹਾਈ ਕੋਰਟ ਦੇ ਮਹੱਤਵਪੂਰਨ ਫੈਸਲੇ ਮਗਰੋਂ ਕਈ ਨਜ਼ਰਬੰਦ ਸ਼ਰਨਾਰਥੀਆਂ (Immigration Detention)ਦੀ ਰਿਹਾਈ ਦੀਆਂ ਤਿਆਰੀਆਂ ਸ਼ੁਰੂ

ਮੈਲਬਰਨ: ਆਸਟ੍ਰੇਲੀਆ ਹਾਈ ਕੋਰਟ ਦੇ ਇੱਕ ਮਹੱਤਵਪੂਰਨ ਫੈਸਲੇ ਤੋਂ ਬਾਅਦ ਬਹੁਤ ਸਾਰੇ ਸ਼ਰਨਾਰਥੀਆਂ ਨੂੰ ਇਮੀਗ੍ਰੇਸ਼ਨ ਨਜ਼ਰਬੰਦੀ (Immigration Detention) ਤੋਂ ਰਿਹਾਅ ਕਰਨ ਲਈ ਤਿਆਰੀ ਚਲ ਰਹੀ ਹੈ। ਪਿਛਲੇ ਦਿਨੀਂ 20 ਸਾਲ

ਪੂਰੀ ਖ਼ਬਰ »
Cricket World Cup 2023

Cricket World Cup 2023 : ਨਿਊਜ਼ੀਲੈਂਡ ਦੀ ਜਿੱਤ ਨਾਲ ਪਾਕਿਸਤਾਨ ਵਿਸ਼ਵ ਕੱਪ ਤੋਂ ਬਾਹਰ ਹੋਣ ਕੰਢੇ, ਕੀਵੀਆਂ ਦਾ ਭਾਰਤ ਨਾਲ ਸੈਮੀਫ਼ਾਈਨਲ ’ਚ ਮੁਕਾਬਲਾ ਲਗਭਗ ਤੈਅ, ਜਾਣੋ ਅੱਜ ਦੇ ਸਮੀਕਰਨ

ਮੈਲਬਰਨ: ਵਿਸ਼ਵ ਕੱਪ ਕ੍ਰਿਕੇਟ (Cricket World Cup 2023) ’ਚ ਲਗਾਤਾਰ ਚਾਰ ਮੈਚਾਂ ’ਚ ਹਾਰ ਝੱਲਣ ਤੋਂ ਬਾਅਦ ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਸੈਮੀਫ਼ਾਈਨਲ ’ਚ ਆਪਣੀ ਥਾਂ

ਪੂਰੀ ਖ਼ਬਰ »
COVID-19

ਆਸਟ੍ਰੇਲੀਆ ’ਚ ਫਿਰ ਵਧਣ ਲੱਗੇ COVID-19 ਦੇ ਮਾਮਲੇ, ਲੋਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਜਾਰੀ

ਮੈਲਬਰਨ: ਨਿਊ ਸਾਊਥ ਵੇਲਜ਼ (NSW) ਵਿੱਚ COVID-19 ਦੇ ਮਾਮਲੇ ਇੱਕ ਵਾਰ ਫਿਰ ਤੋਂ ਵੱਧ ਰਹੇ ਹਨ। 4 ਨਵੰਬਰ ਤੱਕ ਦੇ ਪੰਦਰਵਾੜੇ ਦੌਰਾਨ 11% ਤੋਂ ਵੱਧ PCR ਟੈਸਟਾਂ ਦੇ ਨਤੀਜੇ ਸਕਾਰਾਤਮਕ

ਪੂਰੀ ਖ਼ਬਰ »
Best performing schools in Australia

ਆਸਟ੍ਰੇਲੀਆ ਦੇ ਬਿਹਤਰੀਨ ਸਕੂਲਾਂ ਦੀ ਸੂਚੀ ਜਾਰੀ, ਜਾਣੋ ਕਿਹੜੇ ਸਰਕਾਰੀ ਅਤੇ ਨਿੱਜੀ ਸਕੂਲ ਰਹੇ ਸਿਖਰ ’ਤੇ (Best performing schools in Australia)

ਬਿਤਰੀਨ ਆਸਟ੍ਰੇਲੀਅਨ ਸਕੂਲਾਂ ਦੀ ਸੂਚੀ ਆ ਚੁੱਕੀ ਹੈ ਜੋ ਦਸਦੇ ਹਨ ਕਿ ਕਿਹੜੇ ਸਟੇਟ ’ਚ ਸਭ ਤੋਂ ਵਧੀਆ ਸਕੂਲ (Best performing schools in Australia) ਕਿਹੜੇ ਹਨ। The Better Education ਵੱਲੋਂ

ਪੂਰੀ ਖ਼ਬਰ »
ABF

ਪ੍ਰਵਾਸੀ ਮਜ਼ਦੂਰਾਂ ਦਾ ਸ਼ੋਸ਼ਣ ਅਸਹਿਣਯੋਗ : ABF, ਅਫ਼ਸਰਾਂ ਨੇ ਕੀਤੀ ਰੈਸਟੋਰੈਂਟਾਂ ਅਤੇ ਬੇਕਰੀਆਂ ਵਰਗੇ 74 ਕਾਰੋਬਾਰਾਂ ਦੀ ਜਾਂਚ

ਮੈਲਬਰਨ: ਆਸਟ੍ਰੇਲੀਅਨ ਬਾਰਡਰ ਫੋਰਸ ਪ੍ਰਵਾਸੀ ਮਜ਼ਦੂਰਾਂ ਦੇ ਸ਼ੋਸ਼ਣ ਨੂੰ ਬਰਦਾਸ਼ਤ ਨਹੀਂ ਕਰੇਗੀ। ਇਸ ਸਬੰਧ ਵਿੱਚ, ਆਸਟ੍ਰੇਲੀਅਨ ਬਾਰਡਰ ਫੋਰਸ (ABF) ਨੇ ਸਪਾਂਸਰ ਕੀਤੇ ਪ੍ਰਵਾਸੀ ਮਜ਼ਦੂਰਾਂ ਦੇ ਭਾਈਚਾਰੇ ਨਾਲ ਜੁੜਨ ਲਈ ਦੂਰ-ਦੁਰਾਡੇ

ਪੂਰੀ ਖ਼ਬਰ »
Hottest October

ਅਕਤੂਬਰ 2023 ਦਰਜ ਕੀਤਾ ਗਿਆ ਹੁਣ ਤਕ ਦਾ ਸਭ ਤੋਂ ਗਰਮ ਮਹੀਨਾ (Hottest October), ਵਿਗਿਆਨੀ ਚਿੰਤਤ

ਮੈਲਬਰਨ: ਪਿਛਲਾ ਮਹੀਨਾ, ਅਕਤੂਬਰ 2023, ਵਿਸ਼ਵ ਪੱਧਰ ’ਤੇ ਰਿਕਾਰਡ ਕੀਤਾ ਗਿਆ ਸਭ ਤੋਂ ਗਰਮ ਅਕਤੂਬਰ (Hottest October) ਸੀ, ਜਿਸ ਤੋਂ ਬਾਅਦ ਸੰਭਾਵਤ ਤੌਰ ’ਤੇ 2023 ਨੂੰ ਵੀ ਇਤਿਹਾਸ ਦਾ ਸਭ

ਪੂਰੀ ਖ਼ਬਰ »
Ex-Indian high commissioner

ਪੰਜਾਬਣ ਨੂੰ ‘ਝੂਠੀ’ ਦੱਸ ਕੇ ਭਾਰਤ ਨੇ ਆਸਟ੍ਰੇਲੀਆਈ ਅਦਾਲਤ ਦੇ ਹੁਕਮ ਨੂੰ ਕੀਤਾ ਰੱਦ, ਇਸ ਨਿਯਮ ਹੇਠ ਮੰਗੀ ਆਪਣੇ ਸਾਬਕਾ ਹਾਈ ਕਮਿਸ਼ਨਰ (Ex-Indian high commissioner) ਲਈ ਛੋਟ

ਮੈਲਬਰਨ: ਭਾਰਤ ਨੇ ਆਪਣੇ ਸਾਬਕਾ ਭਾਰਤੀ ਹਾਈ ਕਮਿਸ਼ਨਰ (ex-Indian high commissioner) ਨਵਦੀਪ ਸਿੰਘ ਸੂਰੀ ਨੂੰ ਉਸ ਦੀ ਇੱਕ ਪੰਜਾਬੀ ਮੂਲ ਦੀ ਸਾਬਕਾ ਘਰੇਲੂ ਕਰਮਚਾਰੀ ਨੂੰ ਹਜ਼ਾਰਾਂ ਡਾਲਰ ਮੁਆਵਜ਼ੇ ਵਜੋਂ ਅਦਾ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.