Sea7 Australia is a great source of Latest Live Punjabi News in Australia.

ਸਾਵਧਾਨ ! ਕਾਰ `ਚ ਬਰੈੱਸਟ-ਫੀਡਿੰਗ ਪੰਪ (Breast Feeding Pump) ਵਰਤਣਾ ਗ਼ੈਰ-ਕਾਨੂੰਨੀ – ਨਵੀਂ ਬਣੀ ਮਾਂ ਨੂੰ 1161 ਡਾਲਰ ਜੁਰਮਾਨਾ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਪਣੇ ਬੱਚੇ ਨੂੰ ਦੁੱਧ ਪਿਲਾਉਣ ਲਈ ਚੱਲਦੀ ਕਾਰ `ਚ ਪੇਸੈਂਜਰ ਸੀਟ `ਤੇ ਬੈਠ ਕੇ ਬਰੈੱਸਟ-ਫੀਡਿੰਗ ਪੰਪ (breast feeding pump) ਵਰਤਣਾ ਗ਼ੈਰ-ਕਾਨੂੰਨੀ ਹੈ। ਕੁਈਨਜ਼ਲੈਂਡ `ਚ ਬੱਚੇ

ਨਿਊਜ਼ੀਲੈਂਡ ਦੇ ਟਾਕਾਨਿਨੀ ਗੁਰੂਘਰ ਪੁੱਜੇ ਇਮੀਗਰੇਸ਼ਨ ਮਨਿਸਟਰ (Immigration Minister) -ਸੁਪਰੀਮ ਸਿੱਖ ਸੁਸਾਇਟੀ ਨੇ ਰੱਖੀਆਂ ਮਾਈਗਰੈਂਟਸ ਦੀਆਂ ਮੰਗਾਂ
ਮੈਲਬਰਨ : ਪੰਜਾਬੀ ਕਲਾਊਡ ਟੀਮ -ਨਿਊਜ਼ੀਲੈਂਡ `ਚ ਅਕਤੂਬਰ ਮਹੀਨੇ ਹੋਣ ਵਾਲੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਇਮੀਗਰੇਸ਼ਨ ਮਨਿਸਟਰ ਐਂਡਰੀਊ ਲਿਟਲ (Immigration Minister – Andrew Little) ਨੇ ਸ਼ਨੀਵਾਰ ਨੂੰ ਆਕਲੈਂਡ ਦੇ ਗੁਰਦੁਆਰਾ

ਇੰਡੀਆ ਵਿੱਚ ਡਿਜੀਟਲ ਮਹਿੰਦੀ ਲਵਾਉਣ ਦਾ ਰੁਝਾਨ ਵਧਣ ਲੱਗਾ (Digital Mehndi)
ਮੈਲਬਰਨ : ਪੰਜਾਬੀ ਲਕਾਊਡ ਟੀਮ -ਭਾਰਤ ਵਿੱਚ ਪੈਦਾ ਹੋਣ ਵਾਲਾ ਇੱਕ ਨਵਾਂ ਰੁਝਾਨ ਵਿਆਹ ਦੀਆਂ ਪਰੰਪਰਾਵਾਂ ਨੂੰ ਨਵਾਂ ਰੂਪ ਦੇ ਰਿਹਾ ਹੈ। ਦੁਲਹਨ ਡਿਜੀਟਲ ਮਹਿੰਦੀ (Digital Mehndi) ਡਿਜ਼ਾਈਨਾਂ ਨੂੰ ਅਪਣਾ

ਭਾਰਤੀ ਮੂਲ ਦੇ ਸ਼ਨਮੁਗਾਰਤਨਮ ਬਣੇ ਸਿੰਗਾਪੋਰ ਦੇ ਰਾਸ਼ਟਰਪਤੀ (Tharman Shanmugaratna)
ਮੈਲਬਰਨ : ਪੰਜਾਬੀ ਕਲਾਊਡ ਟੀਮ -ਅਮਰੀਕਾ ਅਤੇ ਬ੍ਰਿਟੇਨ ਵਰਗੇ ਮੁਲਕਾਂ `ਚ ਸਫ਼ਲਤਾ ਦੇ ਝੰਡੇ ਗੱਡਣ ਤੋਂ ਬਾਅਦ ਭਾਰਤੀ ਮੂਲ (ਤਾਮਿਲ) ਦੇ ਥਰਮਨ ਸ਼ਨਮੁਗਾਰਤਨਮ (Tharman Shanmugaratna) ਨੂੰ ਸਿੰਗਾਪੋਰ ਦਾ ਰਾਸ਼ਟਰਪਤੀ ਚੁਣਿਆ

ਨਾ-ਮੰਨਣਯੋਗ ਵਿਆਹਾਂ ਤੋਂ ਪੈਦਾ ਹੋਏ ਬੱਚਿਆਂ ਲਈ ਲਿਆ ਅਹਿਮ ਫੈਸਲਾ – ਸੁਪਰੀਮ ਕੋਰਟ ਓਫ ਇੰਡੀਆ (Supreme Court of India)
ਮੈਲਬਰਨ : ਪੰਜਾਬੀ ਕਲਾਊਡ ਟੀਮ -ਸੁਪਰੀਮ ਕੋਰਟ (Supreme Court of India) ਨੇ ਸ਼ੁੱਕਰਵਾਰ ਨੂੰ ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਰਹਿਨੁਮਾਈ ਵਾਲੇ ਬੈਂਚ ਹੇਠ ਇਕ ਬਹੁਤ ਹੀ ਅਹਿਮ ਫੈਸਲਾ ਸੁਣਾਇਆ ਹੈ,

ਆਸਟਰੇਲੀਆ ਦੀ ਜ਼ਮੀਨ ਤੋਂ ਵਿਦੇਸ਼ੀ ਮਾਲਕਾਂ ਦਾ ਮੋਹ ਭੰਗ (Agriculture Land in Australia) -ਇੱਕ ਸਾਲ `ਚ 10 ਫ਼ੀਸਦ ਮਾਲਕੀਅਤ ਘਟੀ
ਮੈਲਬਰਨ : ਪੰਜਾਬੀ ਕਲਾਊਡ ਟੀਮ ਆਸਟਰੇਲੀਆ ਦੀ ਖੇਤੀਬਾੜੀ ਜ਼ਮੀਨ (Agriculture Land in Australia) ਤੋਂ ਵਿਦੇਸ਼ੀ (ਉਵਰਸੀਜ਼) ਮਾਲਕਾਂ ਦਾ ਮੋਹ ਭੰਗ ਹੋਣ ਲੱਗ ਪਿਆ ਹੈ। ਪਿਛਲੇ 12 ਮਹੀਨਿਆਂ `ਚ 10 ਫ਼ੀਸਦ

ਨਿਊਜ਼ੀਲੈਂਡ ਵਿੱਚ ਇੰਡੀਆ ਤੇ ਹੋਰ ਦੇਸ਼ਾਂ ‘ਚੋਂ ਪੜ੍ਹੇ ਡਾਕਟਰਾਂ ਦਾ ਬੁਰਾ ਹਾਲ -ਊਬਰ ਡਰਾਈਵਿੰਗ ਤੇ ਕਾਲ ਸੈਂਟਰਾਂ `ਚ ਕੰਮ ਕਰਨ ਲਈ ਮਜ਼ਬੂਰ
ਮੈਲਬਰਨ : ਪੰਜਾਬੀ ਕਲਾਊਡ ਟੀਮ :- ਭਾਰਤ ਸਮੇਤ ਹੋਰ ਦੇਸ਼ਾਂ ਚੋਂ ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਅਤੇ ਵਧੀਆ ਤਜਰਬਾ ਹਾਸਲ ਕਰਨ ਦੇ ਬਾਵਜੂਦ ਕਈ ਡਾਕਟਰ ਨਿਊਜ਼ੀਲੈਂਡ `ਚ ਊਬਰ ਡਰਾਈਵਰ ਬਣਨ

ਦੋ ਆਸਟਰੇਲੀਅਨ ਯੂਨੀਵਰਸਿਟੀਆਂ ਦੇ ਕੈਂਪਸ ਇੰਡੀਆ `ਚ ਖੁੱਲ੍ਹਣਗੇ -ਸਾਈਬਰ ਸਕਿਉਰਿਟੀ ਤੇ ਫਾਈਨਾਂਸ ਡੁਮੇਨ ਦੇ ਕੋਰਸ ਅਗਲੇ ਸਾਲ ਤੋਂ
ਮੈਲਬਰਨ : ਪੰਜਾਬੀ ਕਲਾਊਡ ਟੀਮ :- ਆਸਟਰੇਲੀਆ ਦੀਆਂ ਦੋ ਯੂਨੀਵਰਸਿਟੀਆਂ ਦੇ ਕੈਂਪਸ ਇੰਡੀਆ ਵਿੱਚ ਖੁੱਲ੍ਹ ਜਾਣਗੇ। ਜਿਸ ਵਿੱਚ ਮੁੱਖ ਤੌਰ `ਤੇ ਸਾਈਬਰ ਸਕਿਉਰਿਟੀ ਅਤੇ ਫਾਈਨਾਂਸ ਡੁਮੇਨ ਤੋਂ ਇਲਾਵਾ ਹੋਰ ਕਈ

ਨਿਊਜ਼ੀਲੈਂਡ ਭੇਜਣ ਲਈ ਅਫਸਰ ਨਾਲ ਠੱਗੀ ਮਾਰਨ ਵਾਲੇ ਏਜੰਟਾਂ ‘ਤੇ ਪਰਚਾ
ਮੈਲਬਰਨ : ਪੰਜਾਬੀ ਕਲਾਊਡ ਟੀਮ – ਨਿਊਜ਼ੀਲੈਂਡ ਦਾ ਟੂਰ ਲਵਾਉਣ ਦੇ ਨਾਂ `ਤੇ ਇੱਕ ਸਰਕਾਰੀ ਅਫ਼ਸਰ ਨਾਲ ਪੌਣੇ ਤਿੰਨ ਲੱਖ ਰੁਪਏ ਤੋਂ ਵੱਧ ਦੀ ਕਥਿਤ ਠੱਗੀ ਮਾਰਨ ਦੇ ਦੋਸ਼ ਪੁਲੀਸ

ਆਸਟਰੇਲੀਆ `ਚ 75 ਸਾਲ ਜਾਂ ਵੱਧ ਉਮਰ ਵਾਲਿਆਂ ਲਈ ਸਲਾਹ -ਕੋਵਿਡ-19 (Covid-19) ਦੀ ਵਾਧੂ ਵੈਕਸੀਨ ਲਵਾਉਣ ਦਾ ਸੱਦਾ
ਮੈਲਬਰਨ : ਪੰਜਾਬੀ ਕਲਾਊਡ ਟੀਮ – ਭਾਵੇਂ ਦੂਨੀਆ ਭਰ `ਚ ਕੋਵਿਡ ਮਹਾਂਮਾਰੀ ਦਾ ਡਰ ਬਿਲਕੁਲ ਘਟ ਗਿਆ ਹੈ ਪਰ ਆਸਟਰੇਲੀਆ ਦੇ ਹੈੱਲਥ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਕੋਵਿਡ-19 (Covid-19) ਵਾਇਰਸ

G20 ਸੰਮੇਲਨ (G-20 Summit) ਕਰਕੇ ਬੰਦ ਰਹਿਣਗੇ “ਦਿੱਲੀ ਦੇ ਦਰਵਾਜ਼ੇ” – 9 ਤੇ 10 ਸਤੰਬਰ ਨੂੰ ਵਿਚਾਰਾਂ ਕਰਨਗੇ ਦੁਨੀਆ ਭਰ ਦੇ ਲੀਡਰ
ਮੈਲਬਰਨ : ਪੰਜਾਬੀ ਕਲਾਊਡ ਟੀਮ -ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ‘ਚ 9 ਅਤੇ 10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ (G-20 Summit) ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਇਹ ਸ਼ਹਿਰ ਗਲੋਬਲ

ਅੱਜ ਤੋਂ ਆਸਟਰੇਲੀਆ `ਚ ਲੱਖਾਂ ਮਰੀਜ਼ਾਂ ਨੂੰ ਫਾਇਦਾ – ਡਾਕਟਰ ਤੇ ਮਰੀਜ਼ ਖੁਸ਼ ਪਰ ਫਾਰਮਾਸਿਸਟ (Pharmacists) ਔਖੇ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਵਿੱਚ ਫੈਡਰਲ ਸਰਕਾਰ ਦੀ ਪਾਲਿਸੀ ਅਨੁਸਾਰ ਅੱਜ ਤੋਂ ਲੱਖਾਂ ਮਰੀਜ਼ 60 ਦਿਨਾਂ ਡਿਸਪੈਂਸਿਗ ਪਾਲਿਸੀ ਰਾਹੀਂ ਅੱਧੇ ਮੁੱਲ `ਤੇ ਦਵਾਈ ਖ੍ਰੀਦ ਸਕਣਗੇ। ਨਵੇਂ ਫ਼ੈਸਲੇ ਨਾਲ

ਆਸਟਰੇਲੀਆ ‘ਚ ਨਵਾਂ ਪੰਜ ਡਾਲਰ ਦਾ ਸਿੱਕਾ ਰਿਲੀਜ ($5 New Coin Released) – 7 ਸਤੰਬਰ ਤੋਂ ਖ੍ਰੀਦ ਸਕਣਗੇ ਆਮ ਲੋਕ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੀ ਵਿਰਾਸਤ ਦੇ ਜਸ਼ਨ ਮਨਾਉਣ ਲਈ 5 ਡਾਲਰ ਦਾ ਨਵਾਂ ਸਿੱਕਾ ਜਾਰੀ ਕੀਤਾ ਗਿਆ ਹੈ। ($5 New Coin Released) ਜਿਸ ਉੱਪਰ ਦੇਸ਼ ਦੇ ਪ੍ਰਾਚੀਨ-ਇਤਿਹਾਸਕ

KIA ਕੰਪਨੀ ਨੇ ਬੁਲਾਈਆਂ ਹਜ਼ਾਰਾਂ ਕਾਰਾਂ ਵਾਪਸ।
ਮੈਲਬਰਨ : ਪੰਜਾਬੀ ਕਲਾਊਡ ਟੀਮ -KIA ਕੰਪਨੀ ਨੇ ਹਜ਼ਾਰਾਂ KIA ਵਾਹਨਾਂ ਨੂੰ ਵਾਪਸ ਬੁਲਾ ਲਿਆ ਹੈ, ਦੱਸਿਆ ਜਾਂਦਾ ਹੈ ਕਿ ਸੌਫਟਵੇਅਰ ਸਮੱਸਿਆ ਕਾਰਨ ਸੱਟ ਜਾਂ ਮੌਤ ਤੱਕ ਹੋਣ ਦਾ ਡਰ

ਐਮਪੀ ਨੇ ਯੂਕੇ `ਚ ਪੜ੍ਹਾਉਣ ਲਈ ਦਿੱਤਾ ਅਸਤੀਫ਼ਾ – ਲਿਬਰਲ ਪਾਰਟੀ ਨਾਲ ਸਬੰਧਤ ਹੈ ਮੈਟ ਬੈਚ (Matt Bach)
ਮੈਲਬਰਨ : ਪੰਜਾਬੀ ਕਲਾਊਡ ਟੀਮ -ਵਿਕਟੋਰੀਆ ਦੇ ਅੱਪਰ ਹਾਊਸ ਨਾਲ ਸਬੰਧਤ ਲਿਬਰਲ ਪਾਰਲੀਮੈਂਟ ਮੈਂਬਰ ਮੈਟ ਬੈਚ (Matt Bach) ਨੇ ਯੁਨਾਈਟਿਡ ਕਿੰਗਡਮ `ਚ ‘ਸੀਨੀਅਰ ਟੀਚਿੰਗ ਪੁਜੀਸ਼ਨ ਪ੍ਰਾਪਤ ਕਰਨ ਮਗਰੋਂ ਆਪਣੇ ਕਈ

ਡਿਪਟੀ ਪ੍ਰਧਾਨ ਮੰਤਰੀ ਨੇ ਲਏ 36 ਲੱਖ ਦੇ ਹਵਾਈ ਝੂਟੇ – ਲੇਬਰ ਪਾਰਟੀ ਦੀ ‘ਇਮਾਨਦਾਰੀ’ `ਤੇ ਉੱਠੇ ਸਵਾਲ
ਮੈਲਬਰਨ : ਪੰਜਾਬੀ ਕਲਾਊਡ ਟੀਮ -‘ਇਮਾਨਦਾਰੀ ਦਾ ਫੱਟਾ’ ਲਾ ਕੇ ਚੱਲਣ ਵਾਲੀ ਆਸਟਰੇਲੀਆ ਦੀ ਸੱਤਾਧਾਰੀ ਲੇਬਰ ਪਾਰਟੀ ਦੇ ਡਿਪਟੀ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਦੇ 36 ਲੱਖ ਡਾਲਰ ਦੇ ‘ਹਵਾਈ ਝੂਟਿਆਂ’

ਨਿਊਜ਼ੀਲੈਂਡ `ਚ ਨੈਸ਼ਨਲ ਪਾਰਟੀ ਦੇਵੇਗੀ ਮਾਈਗਰੈਂਟਸ ਨੂੰ ਝਟਕਾ ? – ਤਿੰਨ ਗੁਣਾ ਵਧਾਏਗੀ ਪਾਰਟਨਰ ਰੈਜ਼ੀਡੈਂਸ ਵੀਜ਼ਾ ਫ਼ੀਸ (Partner Residence Visa Fee)
ਮੈਲਬਰਨ : ਪੰਜਾਬੀ ਕਲਾਊਡ ਟੀਮ – ਨਿਊਜ਼ੀਲੈਂਡ `ਚ ਮੁੱਖ ਵਿਰੋਧੀ ਧਿਰ, ਨੈਸ਼ਨਲ ਪਾਰਟੀ ਨੇ ਆਪਣੀ ਮਨਸ਼ਾ ਜ਼ਾਹਰ ਕੀਤੀ ਹੈ ਕਿ ਜੇ ਅਕਤੂਬਰ ਦੀਆਂ ਪਾਰਲੀਮੈਂਟ ਚੋਣਾਂ `ਚ ਜਿੱਤ ਕੇ ਸਰਕਾਰ ਬਣਾਉਣ

ਆਸਟਰੇਲੀਆ ‘ਚ ਨਵਾਂ ਰਿਕਾਰਡ ਬਣਾ ਚੁੱਕੀ ਹੈ ਮੌਰਗੇਜ ਦੇ ਤਨਾਅ (Mortgage Stress) ਤੋਂ ਪੀੜਤਾਂ ਦੀ ਗਿਣਤੀ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਵਿੱਚ ਮੌਰਗੇਜ ਤਣਾਅ (Mortgage Stress) ਤੋਂ ਪੀੜਤਾਂ ਦੀ ਗਿਣਤੀ ਨਵਾਂ ਰਿਕਾਰਡ ਬਣਾ ਰਹੀ ਹੈ। ਭਾਵ ਅਜਿਹੇ ਲੋਕਾਂ ਦੀ ਗਿਣਤੀ ਹੁਣ ਤੱਕ ਸਭ ਤੋਂ ਵੱਧ

ਲੋਕਾਂ ਦੀ ਜਿੱਤ ! ਕੁਆਂਟਸ ਏਅਰਲਾਈਨ ਮੋੜੇਗੀ ਬਕਾਇਆ – Qantas will now offer Refunds
ਮੈਲਬਰਨ : ਪੰਜਾਬੀ ਕਲਾਊਡ ਟੀਮ – ਯਾਤਰੀਆਂ ਵੱਲੋਂ ਬਣਾਏ ਗਏ ਦਬਾਅ ਅੱਗੇ ਝੁਕਦਿਆਂ ਆਸਟਰੇਲੀਆ ਦੀ ਕੁਆਂਟਸ ਏਅਰਲਾਈਨ ਨੇ ਕੋਵਿਡ ਟਰੈਵਲ ਕਰੈਡਿਟਾਂ ਦੀ ਆਖ਼ਰੀ ਤਾਰੀਕ (ਐਕਸਪਾਇਰੀ ਡੇਟ) ਹਟਾ ਦਿੱਤੀ ਹੈ। ਇਹ

ਆਸਟ੍ਰੇਲੀਆ ਵਿਚ ਬੰਦ ਹੋਣ ਜਾ ਰਿਹਾ ਹੈ – Temporary Activity visa – Pandemic Event (subclass 408)
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟ੍ਰੇਲੀਆ ਵਿਚ Temporary Activity visa – Pandemic Event (subclass 408) ਬੰਦ ਹੋਣ ਜਾ ਰਿਹਾ ਹੈ। 2 ਸਤੰਬਰ 2023 ਤੋਂ, Pandemic Event Visa ਸਿਰਫ਼ ਉਨ੍ਹਾਂ ਲੋਕਾਂ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.