Sea7 Australia is a great source of Latest Live Punjabi News in Australia.

ਆਸਟ੍ਰੇਲੀਆ `ਚ ਅੱਤਵਾਦੀ (Terrorist in Australia) ਦੀ ਸਿਟੀਜ਼ਨਸਿ਼ਪ ਬਹਾਲ – ਮੁੱਕਣ ਵਾਲੀ ਹੈ 15 ਸਾਲ ਦੀ ਕੈਦ
ਮੈਲਬਰਨ : ਆਸਟ੍ਰੇਲੀਆ `ਚ ਇੱਕ ਅਜਿਹੇ ਅੱਤਵਾਦੀ (Terrorist in Australia) ਦੀ ਸਿਟੀਜ਼ਨਸਿ਼ਪ ਅਦਾਲਤ ਨੇ ਬਹਾਲ ਕਰ ਦਿੱਤੀ ਹੈ, ਜਿਸਨੂੰ ਅੱਤਵਾਦੀ ਸੰਗਠਨ ਦਾ ਮੈਂਬਰ ਹੋਣ ਕਰਕੇ 15 ਸਾਲ ਦੀ ਕੈਦ ਸੁਣਾਈ

“ਮੇਰੇ ਲਈ ਸਿੱਖ ਭੈਣ-ਭਰਾ ਬਹੁਤ ਅਰਥ ਰੱਖਦੇ ਹਨ” – ਨਿਊਯਾਰਕ ਸਿਟੀ ਦੇ ਮੇਅਰ ਨੇ ਸਾਂਝੇ ਕੀਤੇ ਵਿਚਾਰ (Sikhs in USA)
ਅਮਰੀਕਾ ਦੇ ਸਿਟੀ ਨਿਊਯਾਰਕ `ਚ ਸਿੱਖ ਭਾਈਚਾਰੇ (Sikhs in USA) ਦੇ ਇੱਕ ਵਿਅਕਤੀ ਦੇ ਕਤਲ ਤੋਂ ਬਾਅਦ ਮੇਅਰ ਐਰਿਕ ਐਡਮਜ (Mayor Eric Adams) ਨੇ ਆਖਿਆ ਹੈ ਕਿ ਉਹ ਲੋਕਾਂ ਨੂੰ

ਹੁਣ ਥਾਈਲੈਂਡ ਬਿਨਾ ਵੀਜ਼ੇ ਜਾ ਸਕਣਗੇ ਭਾਰਤੀ ਲੋਕ (Thailand Visa for Indians)- ਟੂਰਿਸਟਾਂ ਨੂੰ ਖਿੱਚਣ ਲਈ ਚੁੱਕਿਆ ਕਦਮ
ਮੈਲਬਰਨ : ਦੁਨੀਆ ਭਰ `ਚ ਟੂਰਿਸਟ ਕੇਂਦਰ ਵਜੋਂ ਮਸ਼ਹੂਰ ਥਾਈਲੈਂਡ ਨੇ ਹੁਣ ਭਾਰਤੀ (Thailand Visa for Indians) ਤੇ ਤਾਈਵਾਨ ਲੋਕਾਂ ਨੂੰ ਬਿਨਾਂ ਵੀਜ਼ੇ ਤੋਂ ਐਂਟਰੀ ਦੇਣ ਦਾ ਐਲਾਨ ਕਰ ਦਿੱਤਾ

ਵਿਦੇਸ਼ਾਂ `ਚ ਜਨਮੀ ਹੈ ਆਸਟ੍ਰੇਲੀਆ (Australia) ਦੀ ਤੀਜਾ ਹਿੱਸਾ ਅਬਾਦੀ- ਜਾਣੋ, ਕਿੰਨੀ ਹੈ ਭਾਰਤੀਆਂ ਦੀ ਕੁੱਲ ਅਬਾਦੀ ?
ਮੈਲਬਰਨ : ਆਸਟ੍ਰੇਲੀਆ (Australia) `ਚ ਵਸ ਰਹੇ ਲੋਕਾਂ ਦੀ ਅਬਾਦੀ ਦਾ ਕਰੀਬ ਤੀਜਾ ਹਿੱਸਾ ਲੋਕ ਵੱਖ-ਵੱਖ ਦੇਸ਼ਾਂ `ਚ ਜੰਮੇ ਹਨ, ਜੋ ਮਾਈਗਰੇਟ ਹੋ ਕੇ ਆਸਟ੍ਰੇਲੀਆ ਆਏ ਹਨ। ਆਸਟ੍ਰੇਲੀਅਨ ਬਿਊਰੋ ਔਵ

ਰਾਈਡ-ਸ਼ੇਅਰ ਡਰਾਈਵਰ (Ride-share Driver) ਅਤੇ ਪੈਸੰਜਰ ਤੇ ਹਮਲਾ!
ਮੈਲਬਰਨ : ਇੱਕ ਰਾਈਡ ਸ਼ੇਅਰ ਡਰਾਈਵਰ (Ride-share driver) ਅਤੇ ਉਸ ਦੇ ਯਾਤਰੀ ਉੱਤੇ ਹਮਲਾ ਹੋਇਆ ਹੈ। ਇਹ ਘਟਨਾ 5 ਅਗਸਤ 2023 ਨੂੰ ਮੈਲਬੌਰਨ ਦੇ ਨੋਰਥ ਈਸਟ ਸੁਬਰਬ ਵਿੱਚ ਘਟੀ ਜਦੋਂ

ਸਿਰੇ ਨਾ ਚੜ੍ਹ ਸਕੀ ਆਸਟ੍ਰੇਲੀਆ ਅਤੇ ਯੂਰੋਪੀਅਨ ਯੂਨੀਅਨ ਵਿਚਾਲੇ Trade talks, ਜਾਣੋ ਕਿਸ ਗੱਲ ’ਤੇ ਪਿਆ ਰੇੜਕਾ
ਮੈਲਬਰਨ: ਆਸਟ੍ਰੇਲੀਆ ਦੇ ਵਪਾਰ ਮੰਤਰੀ ਡੌਨ ਫੈਰੇਲ ਨੇ ਕਿਹਾ ਹੈ ਕਿ ਆਸਟ੍ਰੇਲੀਆ ਅਤੇ ਯੂਰਪੀਅਨ ਯੂਨੀਅਨ (EU) ਵਿਚਕਾਰ ਵਪਾਰਕ ਸੌਦੇ ਬਾਰੇ ਇੱਕ ਗੱਲਬਾਤ (Trade talks) ਸਿਰੇ ਨਹੀਂ ਚੜ੍ਹ ਸਕੀ। ਆਸਟਰੇਲੀਅਨ ਮੀਟ

ਆਸਟ੍ਰੇਲੀਆ ’ਚ ਉਮੀਦ ਨਾਲੋਂ ਜ਼ਿਆਦਾ ਰਹੀ Inflation, ਜਾਣੋ ਵਿਆਜ ਦਰਾਂ ਬਾਰੇ RBA ਨੇ ਕੀ ਕਿਹਾ
ਮੈਲਬਰਨ: Inflation ਦੇ ਨਵੇਂ ਅੰਕੜਿਆਂ ਅਨੁਸਾਰ ਸਤੰਬਰ 2023 ਨੂੰ ਖ਼ਤਮ ਹੋਈ ਤਿਮਾਹੀ ਵਿੱਚ ਖਪਤਕਾਰ ਮੁੱਲ ਸੂਚਕ ਅੰਕ (CPI) 1.2 ਪ੍ਰਤੀਸ਼ਤ ਅਤੇ ਸਾਲਾਨਾ 5.4 ਪ੍ਰਤੀਸ਼ਤ ਵਧਿਆ ਹੈ। ਇਸ ਦੇ ਨਾਲ ਹੀ

Murder Case: ਚਾਰ ਦਹਾਕੇ ਪੁਰਾਣੇ ਕਤਲ ਕੇਸ ’ਚ Sharon Fulton ਦਾ ਪਤੀ ਗ੍ਰਿਫ਼ਤਾਰ, ਜਾਣੋ ਕੀ ਕਿਹਾ ਬੱਚਿਆਂ ਨੇ
ਮੈਲਬਰਨ: ਲਗਭਗ ਚਾਰ ਦਹਾਕੇ ਪਹਿਲਾਂ ਲਾਪਤਾ ਹੋਈ ਔਰਤ Sharon Fulton ਦੇ ਕਤਲ ਕੇਸ ’ਚ ਉਸ ਦੇ ਪਤੀ ਮੈਕਸਵੈੱਲ ਰੌਬਰਟ ਫੁਲਟਨ ਨੂੰ ਦੋਸ਼ੀ ਬਣਾਇਆ ਗਿਆ ਹੈ। ਵ੍ਹੀਲਚੇਅਰ ’ਤੇ ਬੈਠੇ ਇਸ 77

ਕਰੋੜਾਂ ਡਾਲਰ ਦੀ ਲਾਟਰੀ ਜਿੱਤ ਕੇ ਕੀ ਕਰੋਗੇ? ਅਮਰੀਕੀ ਨੇ ਦਿੱਤੀ ਜ਼ਿੰਦਗੀ ਦੀ ਸਭ ਤੋਂ ਵੱਡੀ ਸੇਧ
ਮੈਲਬਰਨ: ਅਮਰੀਕਾ ’ਚ ਰਹਿਣ ਵਾਲੇ ਜੌਨ (ਨਾਂ ਬਦਲਿਆ) ਨੇ ਦੋ ਸਾਲ ਪਹਿਲਾਂ ਸਹਿ-ਕਰਮਚਾਰੀਆਂ ਦੇ ਇੱਕ ਸਮੂਹ ਨਾਲ 3.5 ਕਰੋੜ ਡਾਲਰ ਦੀ ਲਾਟਰੀ ਜਿੱਤੀ ਸੀ। ਹਾਲਾਂਕਿ, ਉਸ ਨੇ ਇਸ ਗੱਲ ਨੂੰ

ਆਸਟ੍ਰੇਲੀਆਈ ਮਾਂ ਨੇ ਪਤੀ ਦੀ ਮੌਤ ਤੋਂ ਤਿੰਨ ਸਾਲ ਬਾਅਦ ਦਿੱਤਾ ਬੱਚੀ ਨੂੰ ਜਨਮ, ਜਾਣੋ ਪਿਆਰ ਦੀ ਅਦਭੁੱਤ ਕਹਾਣੀ
ਮੈਲਬਰਨ: ਸਿਆਨ ਗੁਡਸੇਲ ਅਤੇ ਉਸ ਦਾ ਸਾਥੀ ਜੇਸਨ ਆਸਟ੍ਰੇਲੀਆ ਵਿੱਚ ਛੁੱਟੀਆਂ ਮਨਾ ਰਹੇ ਸਨ ਜਦੋਂ ਦੋਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ ਅਤੇ ਜੇਸਨ ਨੇ ਉਸ ਨੂੰ ਵਿਆਹ ਕਰਵਾਉਣ ਲਈ

ਆਸਟ੍ਰੇਲੀਆ ’ਚ ਨੌਕਰੀ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਸਰਗਰਮ, Employment Scams ’ਚ 740% ਵਾਧਾ
ਮੈਲਬਰਨ: ਆਸਟ੍ਰੇਲੀਆ ਵਿੱਚ Employment Scams ’ਚ ਵੱਡਾ ਵਾਧਾ ਵੇਖਣ ਨੂੰ ਮਿਲਿਆ ਹੈ ਅਤੇ ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਲੋਕਾਂ ਨੂੰ 2 ਕਰੋੜ ਡਾਲਰ ਤਕ ਦਾ ਨੁਕਸਾਨ ਹੋ

ਇੱਕ ਗੂਗਲ ਸਰਚ ਦੀ ਬਦੌਲਤ ਔਰਤ ਨੇ Rent-Free ਰਹਿ ਕੇ ਬਚਾਏ 20,000 ਡਾਲਰ
ਮੈਲਬਰਨ: ਕੈਨੇਡਾ ਤੋਂ ਆਸਟ੍ਰੇਲੀਆ ਆਈ ਇੱਕ ਔਰਤ ਨੇ ਕਿਰਾਇਆ ਬਚਾਉਣ ਦਾ ਤਰੀਕਾ ਸਿਖ ਲਿਆ ਹੈ। 25 ਸਾਲਾਂ ਦੀ Hailey Learmonth ਨੇ ਪਿਛਲੇ 10 ਮਹੀਨੇ ਤੋਂ rent-free ਰਹਿ ਕੇ 20,000 ਡਾਲਰ

ਅੰਮ੍ਰਿਤਧਾਰੀ ਸਿੱਖ ਨੂੰ ਕਿਰਪਾਨ ਕਰਕੇ ਅਦਾਲਤ ਜਾਣੋਂ ਰੋਕਿਆ – ਜਿਊਰੀ ਮੈਂਬਰ ਵਜੋਂ ਨਿਭਾਉਣ ਆਇਆ ਸੀ ਸੇਵਾਵਾਂ
ਮੈਲਬਰਨ : ਵਿਦੇਸ਼ਾਂ `ਚ ਕਈ ਵਾਰ ਅੰਮ੍ਰਿਤਧਾਰੀ ਸਿੱਖਾਂ ਨੂੰ ਕਈ ਵਾਰ ਕਿਰਪਾਨ ਪਹਿਨਣ ਕਰਕੇ ਬੇਲੋੜੇ ਵਿਕਤਰੇ ਦਾ ਸਿ਼ਕਾਰ ਹੋਣਾ ਪੈ ਜਾਂਦਾ ਹੈ। ਅਜਿਹਾ ਹੀ ਕੇਸ ਬਿਰਮਿੰਘਮ `ਚ ਸਾਹਮਣੇ ਆਇਆ ਹੈ,

ਪ੍ਰਸਿੱਧ ਹੌਲੀਵੁੱਡ ਐਕਟਰ ਮੈਥਿਊ ਪੈਰੀ (Matthew Perry) ਦੀ ਮੌਤ
ਮੈਲਬਰਨ : ਅਮਰੀਕਾ-ਕੈਨੇਡਾ ਦੇ ਪ੍ਰਸਿੱਧ ਐਕਟਰ ਮੈਥਿਊ ਪੈਰੀ (Matthew Perry) ਦੀ ਸ਼ਨੀਵਾਰ ਨੂੰ ਉਸਦੇ ਘਰ ਵਿੱਚ ਹੀ ਮੌਤ ਹੋ ਗਈ। ਉਸਦੀ ਲਾਸ਼ ਉਸਦੇ ਲਾਸ ਏਂਜਲਸ ਵਾਲੇ ਘਰ ਵਿੱਚ ਹੀ ਸਪਾਅ

ਵਿਕਟੋਰੀਆ ਵਾਸੀਆਂ ਨੂੰ Power Outage ਬਾਰੇ ਚੇਤਾਵਨੀ ਜਾਰੀ, ਜਾਣੋ ਬਿਜਲੀ ਕੱਟਾਂ ਨਾਲ ਨਜਿੱਠਣ ਲਈ ਕੀ ਹੋਵੇ ਯੋਜਨਾਬੰਦੀ
ਮੈਲਬਰਨ: ਵਿਕਟੋਰੀਆ ਵਾਸੀਆਂ ਨੂੰ bushfire ਦੇ ਮੌਸਮ ਦੀ ਜਲਦੀ ਸ਼ੁਰੂਆਤ ਕਰਨ ਅਤੇ ਇਸ ਗਰਮੀਆਂ ਵਿੱਚ ਅਲ ਨੀਨੋ ਦੀਆਂ ਸਥਿਤੀਆਂ ਕਾਰਨ ਸੰਭਾਵਿਤ ਬਿਜਲੀ ਕੱਟਾਂ (Power Outage) ਲਈ ਤਿਆਰੀ ਰਹਿਣ ਲਈ ਕਿਹਾ

Cricket World Cup 2023: ਰਚਿਨ ਰਵਿੰਦਰਾ ਨੇ ਕੀਤੀ ਸਚਿਨ ਤੇਂਦੁਲਕਰ ਦੇ ਇਸ ਵਿਸ਼ੇਸ਼ ਰਿਕਾਰਡ ਦੀ ਬਰਾਬਰੀ
ਮੈਲਬਰਨ: ਨਿਊਜ਼ੀਲੈਂਡ ਦੇ ਸਿਤਾਰੇ ਵਾਂਗ ਚਮਕਦੇ ਬੱਲੇਬਾਜ਼ ਰਚਿਨ ਰਵਿੰਦਰਾ ਨੇ ਭਾਰਤ ’ਚ ਹੋ ਰਹੇ Cricket World Cup 2023 ’ਚ ਆਪਣੀ ਸ਼ਾਨਦਾਰ ਬੱਲੇਬਾਜ਼ੀ ਦਾ ਇੱਕ ਪਾਰੀ ਫਿਰ ਲੋਹਾ ਮਨਵਾਇਆ ਹੈ। ਹਿਮਾਚਲ

Social Media ਕਾਰਨ ਵਿਗੜ ਰਹੀਆਂ ਖਾਣ-ਪੀਣ ਦੀਆਂ ਆਦਤਾਂ, ਜਾਣੋ ਕਿਸ Mobile App ਦੇ ਲਾਂਚ ਮਗਰੋਂ ਬਣੇ ਸਭ ਤੋਂ ਵੱਧ ਲੋਕ ਮਰੀਜ਼
ਮੈਲਬਰਨ: ਸਿਹਤ ਵਿਭਾਗ ਦੇ ਨਵੇਂ ਅੰਕੜਿਆਂ ਅਨੁਸਾਰ Social Media ਦੇ ਉਭਾਰ ਤੋਂ ਬਾਅਦ ਖਾਣ-ਪੀਣ ਨਾਲ ਸਬੰਧਤ ਬਿਮਾਰੀਆਂ ਕਾਰਨ ਹਸਪਤਾਲ ਵਿੱਚ ਦਾਖਲ ਹੋਏ ਮਰੀਜ਼ਾਂ ਦੀ ਗਿਣਤੀ ’ਚ ਵੱਡਾ ਵਾਧਾ ਹੋਇਆ ਹੈ।

ਕੁਈਨਜ਼ਲੈਂਡ ’ਚ ਭਿਆਨਕ bushfire ਨਾਲ ਜੂਝ ਰਹੇ firefighters ਲਈ ਮਾਮੂਲੀ ਰਾਹਤ, ਮੌਸਮ ਵਿਗਿਆਨੀਆਂ ਨੇ ਦਸਿਆ ਅੱਗਾਂ ਲੱਗਣ ਦਾ ਮੁੱਖ ਕਾਰਨ
ਮੈਲਬਰਨ: ਕੁਈਨਜ਼ਲੈਂਡ ’ਚ ਬਲ ਰਹੀਆਂ 80 ਤੋਂ ਵੱਧ ਅੱਗਾਂ ਨਾਲ ਜੂਝ ਰਹੇ firefighters ਅਨੁਕੂਲ ਮੌਸਮ ਦਾ ਫਾਇਦਾ ਉਠਾਉਣ ਦੀ ਉਮੀਦ ਕਰ ਰਹੇ ਹਨ। Tara ’ਚ ਰਹਿਣ ਵਾਲੇ ਨਿਵਾਸੀਆਂ ਲਈ ਇੱਕ

ਆਸਟ੍ਰੇਲੀਆ ਦੀ Property Market ’ਚ ਉਛਾਲ, ਕੀਮਤਾਂ ਇਸੇ ਸਾਲ ਮੁੜ ਛੂਹਣਗੀਆਂ ਮਹਾਂਮਾਰੀ ਵੇਲੇ ਦਾ ਪੱਧਰ
ਮੈਲਬਰਨ: ਆਸਟ੍ਰੇਲੀਆ ਦੀ Property Market ਦੇ 2023 ਦੇ ਅੰਤ ਤੱਕ ਮਹਾਂਮਾਰੀ ਵੇਲੇ ਦੀਆਂ ਕੀਮਤਾਂ ਮੁੜ ਪ੍ਰਾਪਤ ਕਰਨ ਦੀ ਉਮੀਦ ਹੈ। ਡੋਮੇਨ ਹਾਊਸ ਪ੍ਰਾਈਸ ਰਿਪੋਰਟ ਦੇ ਅਨੁਸਾਰ, ਔਸਤ ਰਾਸ਼ਟਰੀ ਘਰ ਦੀ

Israel-Hamas War : ਇਜ਼ਰਾਈਲ ਅਤੇ ਹਮਾਸ ਵਿਚਕਾਰ ਤੁਰੰਤ ਮਾਨਵਤਾਵਾਦੀ ਜੰਗਬੰਦੀ ’ਤੇ ਸੰਯੁਕਤ ਰਾਸ਼ਟਰ ਦੀ ਵੋਟਿੰਗ ਤੋਂ ਦੂਰ ਰਿਹਾ ਆਸਟ੍ਰੇਲੀਆ
ਮੈਲਬਰਨ: ਆਸਟ੍ਰੇਲੀਆ ਨੇ ਗਾਜ਼ਾ ਵਿਚ ਚਲ ਰਹੀ Israel-Hamas War ਵਿਚਕਾਰ ਤੁਰੰਤ ਮਾਨਵਤਾਵਾਦੀ ਜੰਗਬੰਦੀ ਦੀ ਮੰਗ ਕਰਨ ਵਾਲੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਇੱਕ ਮਤੇ ’ਤੇ ਵੋਟਿੰਗ ਤੋਂ ਪਰਹੇਜ਼ ਕੀਤਾ ਹੈ।
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.