Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

ਪਾਕਿਸਤਾਨ ਵਿਰੁਧ ਜਿੱਤ ਦੇ ਹੀਰੋ ਰਹੇ ਡੇਵਿਡ ਵਾਰਨਰ ਨੂੰ ਲੱਗੀ ਸੱਟ, ਜਾਣੋ ਕਿਉਂ ਛੱਡੀ ਫ਼ੀਲਡਿੰਗ ਅੱਧ ਵਿਚਾਲੇ

ਮੈਲਬਰਨ: ਸ਼ੁੱਕਰਵਾਰ ਨੂੰ ਕ੍ਰਿਕੇਟ ਵਿਸ਼ਵ ਕੱਪ ’ਚ ਆਸਟ੍ਰੇਲੀਆਈ ਟੀਮ ਦੀ ਲਗਾਤਾਰ ਦੂਜੀ ਜਿੱਤ ਦੇ ਹੀਰੋ ਰਹੇ ਡੇਵਿਡ ਵਾਰਨਰ ਨੂੰ ਚੱਡੇ ’ਚ ਸੱਟ ਲੱਗਣ ਕਾਰਨ ਮੈਚ ’ਚੋਂ ਅੱਧ-ਵਿਚਾਲੇ ਹੀ ਬਾਹਰ ਹੋਣਾ

ਪੂਰੀ ਖ਼ਬਰ »

ਬੀਅਰ ਅਤੇ ਵਾਈਨ ’ਤੇ ਵੀ ਸਿਗਰੇਟ ਦੇ ਪੈਕਟਾਂ ਵਾਂਗ ਲੱਗਣਗੇ ਸਿਹਤ ਚੇਤਾਵਨੀ ਲੇਬਲ (Health Warning), ਜਾਣੋ ਕਿੰਨੇ ਲੋਕਾਂ ਨੇ ਦਿੱਤੀ ਹਮਾਇਤ

ਮੈਲਬਰਨ: ਫੈਡਰਲ ਸਰਕਾਰ ਨੇ ਅਲਕੋਹਲ ਉਤਪਾਦਾਂ ’ਤੇ ਸਿਹਤ ਚੇਤਾਵਨੀ ਲੇਬਲ ਲਗਾਉਣ ਦੇ ਸੰਕੇਤ ਦਿੱਤੇ ਹਨ। ਇਹ ਚੇਤਾਵਨੀ ਸਿਗਰੇਟ ਦੇ ਪੈਕੇਟਾਂ ’ਤੇ ਦਰਸਾਈ ਜਾਂਦੀ ਚੇਤਾਵਨੀ ਵਾਂਗ ਹੀ ਹੋਵੇਗੀ ਜੋ ਅਲਕੋਹਲ ਉਤਪਾਦਾਂ

ਪੂਰੀ ਖ਼ਬਰ »

ਆਸਟ੍ਰੇਲੀਆ ’ਚ ਹਾਊਸਿੰਗ ਸੰਕਟ ਬਾਰੇ ਨਵੀਂ ਰਿਪੋਰਟ, ਕਿੰਨੇ ਕੁ ਸਹਾਈ ਹੋ ਸਕਦੇ ਨੇ ਗ੍ਰੈਨੀ ਫ਼ਲੈਟਸ?

ਮੈਲਬਰਨ: ਸਿਰ ’ਤੇ ਛੱਤ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਹੇ ਆਸਟ੍ਰੇਲੀਆ ’ਚ ਇੱਕ ਨਵੀਂ ਰਿਪੋਰਟ ਅਨੁਸਾਰ ਸਿਡਨੀ, ਮੈਲਬੌਰਨ ਅਤੇ ਬ੍ਰਿਸਬੇਨ ਵਿੱਚ 655,000 ਸੰਪਤੀਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਵਿੱਚ

ਪੂਰੀ ਖ਼ਬਰ »

ਕੀ ਡਰਾਈਵਿੰਗ ਕਰਦੇ ਸਮੇਂ ਸਾਥੀ ਦਾ ਹੱਥ ਫੜਨ ਕਾਰਨ ਹੋ ਸਕਦੈ ਚਲਾਨ? ਸੋਸ਼ਲ ਮੀਡੀਆ ’ਤੇ ਛਾਈ ਬਹਿਸ, ਜਾਣੋ ਕੀ ਕਹਿੰਦਾ ਹੈ ਕਾਨੂੰਨ

ਮੈਲਬਰਨ: ਸੋਸ਼ਲ ਮੀਡੀਆ ’ਤੇ ਅੱਜਕਲ੍ਹ ਬਹਿਸ ਛਾਈ ਹੋਈ ਹੈ ਕਿ ਕਾਰ ਚਲਾਉਂਦੇ ਸਮੇਂ ਆਪਣੇ ਸਾਥੀ ਦਾ ਹੱਥ ਫੜਨ ਕਾਰਨ ‘ਸੜਕ ਸੁਰੱਖਿਆ ਕੈਮਰੇ’ ਰਾਹੀਂ ਲੋਕਾਂ ਦੇ ਚਲਾਨ ਹੋ ਰਹੇ ਹਨ, ਅਤੇ

ਪੂਰੀ ਖ਼ਬਰ »

ਦੀਵਾਲੀ ਦੇ ਪ੍ਰੋਗਰਾਮ ਦਾ ਐਲਾਨ, ਦੱਖਣੀ ਮੋਰਾਂਗ ’ਚ ਲੱਗੇਗਾ ਮੇਲਾ (Diwali Festival)

ਮੈਲਬਰਨ: ‘ਦ ਨੌਰਦਰਨ ਦੀਵਾਲੀ ਫ਼ੈਸਟੀਵਲ’ 28 ਅਕਤੂਬਰ ਨੂੰ ਦੱਖਣੀ ਮੋਰਾਂਗ ਦੇ ਵਿਟਲਸੀ ਸਿਵਿਕ ਸੈਂਟਰ ਦੇ ਲਾਅਨ ’ਚ ਮਨਾਇਆ ਜਾਵੇਗਾ। ਸਾਰਾ ਦਿਨ ਸੰਗੀਤ, ਭੋਜਨ, ਡਾਂਸ ਅਤੇ ਹੋਰ ਬਹੁਤ ਕਈ ਸਰਗਰਮੀਆਂ ਨਾਲ

ਪੂਰੀ ਖ਼ਬਰ »

ਮੈਲਬਰਨ ਨੇੜੇ ਵੱਡੇ ਧਮਾਕੇ ਨੇ ਡਰਾਏ ਲੋਕ, ਜਾਣੋ ਕੀ ਸੀ ਕਾਰਨ

ਮੈਲਬਰਨ: ਬੀਤੀ ਰਾਤ ਮੈਲਬਰਨ ਦੇ ਉੱਤਰ-ਪੂਰਬ ’ਚ ਇੱਕ ਵੱਡੇ ਧਮਾਕੇ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਧਮਾਕਾ ਇੱਕ ਉਲਕਾ  (Meteor) ਕਾਰਨ ਹੋਇਆ ਮੰਨਿਆ ਜਾ ਰਿਹਾ ਹੈ। ਧਮਾਕੇ ਦੀ ਆਵਾਜ਼ ਰਾਤ

ਪੂਰੀ ਖ਼ਬਰ »

ਆਸਟ੍ਰੇਲੀਆ ਵਾਲੇ ਚਖਣਗੇ ਨਵੀਂ ਕਿਸਮ ਦੇ ਅੰਬਾਂ ਦਾ ਸਵਾਦ, ਜਾਣੋ ਅੰਬਾਂ ਦੇ ਮੌਸਮ ’ਚ ਕਿੰਝ ਚੁਣੀਏ ਬਿਹਤਰੀਨ ਅੰਬ

ਮੈਲਬਰਨ: ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਬਾਜ਼ਾਰਾਂ ’ਚ ਅੰਬਾਂ ਦੀ ਆਮਦ ਵੀ ਸ਼ੁਰੂ ਹੋ ਗਈ ਹੈ। ਬਾਜ਼ਾਰ ’ਚ ਇਸ ਵਾਰ ਇੱਕ ਨਵੀਂ ਕਿਸਮ ਦੇ ਅੰਬ ਆ ਰਹੇ ਹਨ ਜਿਸ

ਪੂਰੀ ਖ਼ਬਰ »

ਨਿੱਝਰ ਕਤਲ ਕਾਂਡ : ਕੈਨੇਡਾ ਵੱਲੋਂ ਭਾਰਤ ’ਤੇ ਲਾਏ ਦੋਸ਼ਾਂ ਨਿਰਵਿਵਾਦ : ਖ਼ੁਫ਼ੀਆ ਵਿਭਾਗ ਮੁਖੀ, ਆਸਟ੍ਰੇਲੀਆਈ ਸਿੱਖਾਂ ਨੂੰ ਦਿੱਤਾ ਭਰੋਸਾ

ਮੈਲਬਰਨ: ਆਸਟ੍ਰੇਲੀਆ ਦੇ ਜਾਸੂਸ ਵਿਭਾਗ ਦੇ ਮੁਖੀ ਮਾਈਕ ਬਰਗੇਸ ਨੇ ਕਿਹਾ ਹੈ ਕਿ ਕੈਨੇਡੀਆਈ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਕੈਨੇਡਾ ਨੇ ਭਾਰਤ ’ਤੇ ਜੋ ਦੋਸ਼ ਲਾਏ ਹਨ

ਪੂਰੀ ਖ਼ਬਰ »

ਡੇਅਰੀ ਵਰਕਰਾਂ ਦੀ ਹੜਤਾਲ ਜਾਰੀ, ਵਧ ਸਕੀਆਂ ਨੇ ਦੁੱਧ ਦੀਆਂ ਕੀਮਤਾਂ (Dairy Workers Strike)

ਮੈਲਬਰਨ: ਜੇਕਰ ਛੇਤੀ ਵਰਕਰਾਂ ਅਤੇ ਮਿਲਕ ਪ੍ਰੋਸੈਸਰਾਂ ਵਿਚਕਾਰ ਸਮਝੌਤਾ ਨਹੀਂ ਹੋਇਆ ਤਾਂ ਵਿਕਟੋਰੀਅਨ ਲੋਕਾਂ ਨੂੰ ਆਪਣੇ ਡੇਅਰੀ ਉਤਪਾਦਾਂ ਲਈ ਵੱਧ ਭੁਗਤਾਨ ਕਰਨਾ ਪੈ ਸਕਦਾ ਹੈ। ਇਸ ਹਫਤੇ ਡੇਅਰੀ ਹੜਤਾਲਾਂ ਨੇ

ਪੂਰੀ ਖ਼ਬਰ »

ਘੱਟ ਅਤੇ ਵੱਡੀ ਉਮਰ ’ਚ ਬੱਚੇ ਪੈਦਾ ਕਰਨ ਨੂੰ ਤਰਜੀਹ ਦੇ ਰਹੀਆਂ ਆਸਟ੍ਰੇਲੀਆਈ ਔਰਤਾਂ, ਜਾਣੋ ਕੀ ਕਹਿੰਦੇ ਨੇ ਨਵੇਂ ਸਰਕਾਰੀ ਅੰਕੜੇ

ਮੈਲਬਰਨ:  ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ (ABS) ਦੇ ਇਸ ਹਫ਼ਤੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, ਆਸਟ੍ਰੇਲੀਆ ਵਿੱਚ ਔਰਤਾਂ ਘੱਟ ਬੱਚੇ ਪੈਦਾ ਕਰਨ ਅਤੇ ਵੱਡੀ ਉਮਰ ’ਚ ਬੱਚੇ ਪੈਦਾ ਕਰਨ ਨੂੰ

ਪੂਰੀ ਖ਼ਬਰ »

ਬਦਲਣ ਜਾ ਰਹੇ ਹਨ ਤਨਖ਼ਾਹ ਸਮੇਤ ਛੁੱਟੀ (Paid parental leave) ਦੇ ਨਿਯਮ, ਜਾਣੋ ਮਿਲਣ ਵਾਲੇ ਨਵੇਂ ਲਾਭ

ਮੈਲਬਰਨ: ਅਲਬਾਨੀਜ਼ ਲੇਬਰ ਸਰਕਾਰ ਨੇ ਪੇਡ ਪੇਰੈਂਟਲ ਲੀਵ ਸੋਧ (ਵਰਕਿੰਗ ਫੈਮਿਲੀਜ਼ ਲਈ ਵਧੇਰੇ ਸਹਾਇਤਾ) ਬਿੱਲ 2023 ਪੇਸ਼ ਕਰ ਦਿੱਤਾ ਹੈ। ਇਸ ਬਿੱਲ ਹੇਠ ਮਾਪਿਆਂ ਨੂੰ ਨਵਜੰਮੇ ਬੱਚਿਆਂ ਦੀ ਦੇਖਭਾਲ ਲਈ

ਪੂਰੀ ਖ਼ਬਰ »

ਸਾਊਥ ਆਸਟ੍ਰੇਲੀਆ ਦੀਆਂ ਦੋ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਦਾ ਰਲੇਵਾਂ, ਮਿਆਰੀ ਸਿੱਖਿਆ ਲਈ ਬਣੇਗਾ ਨਵਾਂ ਟਿਕਾਣਾ

ਮੈਲਬਰਨ: ਸਾਊਥ ਆਸਟ੍ਰੇਲੀਆ ਦੀਆਂ ਦੋ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਦੇ ਰਲੇਵੇਂ ’ਤੇ ਸਟੇਟ ਦੇ ਪ੍ਰੀਮੀਅਰ ਦਸਤਖਤ ਕਰ ਦਿੱਤੇ ਹਨ। ਪ੍ਰੀਮੀਅਰ ਪੀਟਰ ਮਲੀਨੌਸਕਾਸ ਨੇ ਕਿਹਾ ਕਿ ਯੂਨੀਵਰਸਿਟੀ ਆਫ ਐਡੀਲੇਡ ਅਤੇ ਯੂਨੀਵਰਸਿਟੀ

ਪੂਰੀ ਖ਼ਬਰ »

ਅਪਾਹਜ ਪ੍ਰਵਾਸੀਆਂ ਨੂੰ Deport ਕਰਨ ਵਾਲੀ ਨੀਤੀ ਦੀ ਸਮੀਖਿਆ ਕਰੇਗੀ ਸਰਕਾਰ

ਮੈਲਬਰਨ: ਅਪਾਹਜ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਇਜਾਜ਼ਤ ਦੇਣ ਵਾਲੀ ਨੀਤੀ ਦੀ ਸਮੀਖਿਆ ਕਰਨ ਬਾਰੇ ਗ੍ਰੀਨਜ਼ ਅਤੇ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਗਾਈਲਸ ਵਿਚਕਾਰ ਇੱਕ ਸੌਦਾ ਹੋ ਗਿਆ ਹੈ। ਨੀਤੀ ਇੱਕ

ਪੂਰੀ ਖ਼ਬਰ »

ਗਾਣੇ ਸੁਣਾਉਣ ਲਈ ਆ ਗਿਆ AI DJ, ਕੀ ਰੇਡੀਓ ਜੌਕੀ ਦੀ ਨੌਕਰੀ ਖ਼ਤਮ? ਜਾਣੋ ਕੀ ਕਹਿਣੈ ਜ਼ੇਵੀਅਰ ‘ਐਕਸ’ ਦਾ

ਮੈਲਬਰਨ: ਤਕਨੀਕੀ ਜਾਦੂਗਰ ਸਾਡੇ ਸਾਹਮਣੇ ਨਵੀਂ ਤੋਂ ਨਵੀਂ ਤਕਨਾਲੋਜੀ ਪੇਸ਼ ਕਰ ਰਹੇ ਹਨ। ਸਪੋਟੀਫਾਈ ਨੇ ਹਾਲ ਹੀ ਵਿੱਚ ਲੋਕਾਂ ਦੀ ਨਿਜੀ ਪਸੰਦ ਅਨੁਸਾਰ ਵਿਅਕਤੀਗਤ ਪਲੇਲਿਸਟਾਂ ਬਣਾਉਣ ਵਾਲਾ ਆਪਣਾ ਖੁਦ ਦਾ

ਪੂਰੀ ਖ਼ਬਰ »

ਇੰਟਰਨੈੱਟ ਨਾਲ ਜੁੜੇ ਡਿਵਾਈਸ ਨਾਲ ਕਿਤੇ ਤੁਹਾਡੀ ਜਾਸੂਸੀ ਤਾਂ ਨਹੀਂ ਹੋ ਰਹੀ? ਸੂਚਨਾ ਸੁਰੱਖਿਆ ਐਸੋਸੀਏਸ਼ਨ ਨੇ ਦਿੱਤੀ ਚੇਤਾਵਨੀ

ਮੈਲਬਰਨ: ਰੋਬੋਟ ਵੈਕਿਊਮ ਕਲੀਨਰ ਸਿਰਫ਼ ਧੂੜ ਹੀ ਇਕੱਠਾ ਨਹੀਂ ਕਰਦੇ – ਉਹ ਆਪਣੇ ਆਲੇ-ਦੁਆਲੇ ਦਾ ਡਾਟਾ ਵੀ ਇਕੱਠਾ ਕਰ ਸਕਦੇ ਹਨ ਅਤੇ ਇਸ ਨੂੰ ਬਾਹਰੀ ਸਰਵਰਾਂ ਨੂੰ ਵਾਪਸ ਭੇਜ ਸਕਦੇ

ਪੂਰੀ ਖ਼ਬਰ »

Middle East ’ਚ ਤੇਜ਼ ਹੋਈ ਜੰਗ, ਆਸਟ੍ਰੇਲਅਨਾਂ ਨੂੰ ਇਜ਼ਰਾਈਲ ਤੋਂ ਤੁਰੰਤ ਨਿਕਲਣ ਦੀ ਅਪੀਲ, ਅਤਿਵਾਦੀ ਹਮਲੇ ਦਾ ਖ਼ਤਰਾ ਵਧਿਆ

ਮੈਲਬਰਨ: ਇਜ਼ਰਾਈਲ ਅਤੇ ਹਮਾਸ ਵਿਚਕਾਰ ਤੇਜ਼ੀ ਨਾਲ ਭੜਕਦੀ ਜਾ ਰਹੀ ਜੰਗ ਵਿਚਕਾਰ ਗ੍ਰਹਿ ਮਾਮਲਿਆਂ ਬਾਰੇ ਮੰਤਰੀ ਕਲੇਅਰ ਓ’ਨੀਲ ਨੇ Middle East ’ਚ ਗਏ ਆਸਟ੍ਰੇਲੀਆ ਵਾਸੀਆਂ ਨੂੰ ਤੁਰੰਤ ਉੱਥੋਂ ਨਿਕਲਣ ਦੀ

ਪੂਰੀ ਖ਼ਬਰ »

Electric car owners ਦੀ ਹਾਈ ਕੋਰਟ ’ਚ ਵੱਡੀ ਜਿੱਤ, ਵਿਕਟੋਰੀਅਨਾਂ ’ਤੇ ਇਹ ਟੈਕਸ ਹੋਵੇਗਾ ਰੱਦ

ਮੈਲਬਰਨ: ਵਿਕਟੋਰੀਆ ਦੀ ਹਾਈ ਕੋਰਟ ਨੇ ਇਲੈਕਟ੍ਰਿਕ ਕਾਰਾਂ ’ਤੇ ਇਕ ਵਿਵਾਦਪੂਰਨ ਟੈਕਸ ਨੂੰ ਰੱਦ ਕਰ ਦਿੱਤਾ ਹੈ ਜੋ ਸਿਫ਼ਰ ਅਤੇ ਘੱਟ ਨਿਕਾਸੀ ਵਾਲੀਆਂ ਗੱਡੀਆਂ ’ਤੇ ਲਾਗੂ ਹੁੰਦਾ ਸੀ। ਸਟੇਟ ਸਰਕਾਰ

ਪੂਰੀ ਖ਼ਬਰ »

ਆਪਣੇ ਖੇਤਾਂ ਦਾ ਬਚਾਅ ਕਰ ਰਹੇ ਵਿਅਕਤੀ ਦੀ ਅੱਗ ਲੱਗਣ ਕਾਰਨ ਮੌਤ (NSW bushfire)

ਮੈਲਬਰਨ: ਨਿਊ ਸਾਊਥ ਵੇਲਜ਼ ਦੇ ਕੈਂਪਸੀ ਨੇੜੇ ਜੰਗਲੀ ਅੱਗ ਤੋਂ ਆਪਣੇ ਖੇਤਾਂ ਦਾ ਬਚਾਅ ਕਰਦੇ ਹੋਏ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਟੈਮਾਗੋਗ ਵਿਖੇ ਸਟੋਨੀ ਕ੍ਰੀਕ ਲੇਨ ਨੇੜੇ 56

ਪੂਰੀ ਖ਼ਬਰ »

ਜਿਨਸੀ ਸੋਸ਼ਣ ਦੇ ਦੋਸ਼ਾਂ ਹੇਠ ਸਾਬਕਾ ਸੰਸਦ ਮੈਂਬਰ ਜੇਮਸ ਹੇਵਰਡ ਨੂੰ ਜੇਲ੍ਹ ਦੀ ਸਜ਼ਾ

ਮੈਲਬਰਨ: ਪਛਮੀ ਆਸਟ੍ਰੇਲੀਆ ਦੇ ਇੱਕ ਸਾਬਕਾ ਸੰਸਦ ਮੈਂਬਰ ਨੂੰ ਇੱਕ ਬੱਚੀ ਦਾ ਜਿਨਸੀ ਸ਼ੋਸ਼ਣ ਕਰਨ ਲਈ ਲਗਭਗ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। 54 ਸਾਲਾਂ ਦੇ ਜੇਮਸ ਹੇਵਰਡ ਨੂੰ

ਪੂਰੀ ਖ਼ਬਰ »

Cricket World Cup ’ਚ ਪਹਿਲੀ ਜਿੱਤ ਨਾਲ ਹੀ ਆਸਟ੍ਰੇਲੀਆ ਨੇ Points Table ’ਚ ਲਾਈ ਵੱਡੀ ਛਾਲ, ਮੈਕਸਵੈੱਲ ਨੇ ਬਣਾਇਆ ਰੀਕਾਰਡ

ਮੈਲਬਰਨ: ਕ੍ਰਿਕੇਟ ਵਰਲਡ ਕੱਪ ’ਚ ਹੁਣ ਤਕ 14 ਮੁਕਾਬਲੇ ਖੇਡੇ ਜਾ ਚੁੱਕੇ ਹਨ। ਸੋਮਵਾਰ ਨੂੰ ਲਖਨਊ ਦੇ ਅਟਲ ਬਿਹਾਰੀ ਵਾਜਪੇਈ ਸਟੇਡੀਅਮ ’ਚ ਆਸਟ੍ਰੇਲੀਆ ਅਤੇ ਸ੍ਰੀਲੰਕਾ ’ਚ ਮੁਕਾਬਲਾ ਖੇਡਿਆ ਗਿਆ। ਇਸ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.