Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

Housing Shortage ਨਾਲ ਨਜਿੱਠਣ ਲਈ ਨਵਾਂ ਅਧਿਐਨ, ਖ਼ਾਲੀ ਜ਼ਮੀਨਾਂ ’ਤੇ ਮਕਾਨ ਉਸਾਰੀ ਲਈ ਵਿੱਤੀ ਮਦਦ ਨਾਲ ਨਿਕਲ ਸਕਦੈ ਹੱਲ

ਮੈਲਬਰਨ : ਇੱਕ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ ਜੇ ਖ਼ਾਲੀ ਜ਼ਮੀਨਾਂ ਦੇ ਮਾਲਕਾਂ ਨੂੰ ਵਿੱਤੀ ਮਦਦ ਦਿੱਤੀ ਜਾਂਦੀ ਹੈ ਅਤੇ ਕੌਂਸਲ ਦੀਆਂ ਪ੍ਰਵਾਨਗੀਆਂ ਤੇਜ਼ੀ ਨਾਲ ਦਿੱਤੀਆਂ ਜਾਂਦੀਆਂ ਹਨ, ਤਾਂ ਮਕਾਨਾਂ

ਪੂਰੀ ਖ਼ਬਰ »

ਅੱਜ ਵਿਕਟੋਰੀਆ `ਚ ਡੇਅਰੀ ਵਰਕਰਾਂ ਦੀ ਹੜਤਾਲ – ਸਪਲਾਈ ਵਾਲੇ ਟੈਂਕਰਾਂ ਦਾ ਹੋਵੇਗਾ ਚੱਕਾ ਜਾਮ – ਦੁੱਧ,ਦਹੀਂ ਤੇ ਪਨੀਰ ਦੀ ਸ਼ੌਰਟੇਜ ਦਾ ਖਦਸ਼ਾ

ਮੈਲਬਰਨ : ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ `ਚ ਮੰਗਲਵਾਰ ਸਵੇਰੇ 3 ਵਜੇ ਤੋਂ ਡੇਅਰੀ ਵਰਕਰਾਂ ਅਤੇ ਟੈਂਕਰ ਡਰਾਈਵਰਾਂ ਦੀ ਹੜਤਾਲ ਸ਼ੁਰੂ ਹੋਵੇਗੀ। ਜਿਸ ਕਰਕੇ ਸਟੇਟ ਦੇ 14 ਪਲਾਂਟਾਂ `ਤੇ ਦੁੱਧ ਦੀ

ਪੂਰੀ ਖ਼ਬਰ »

ਆਸਟ੍ਰੇਲੀਆ ’ਚ ਜੀਣਾ ਹੋਇਆ ਮਹਿੰਗਾ, ਸੂਪਰਮਾਰਕੀਟਾਂ ’ਚ ਨਿੱਕੀਆਂ ਚੋਰੀਆਂ ਕਰਨ ਲਈ ਮਜਬੂਰ ਲੋਕ

ਮੈਲਬਰਨ: ਬਹੁਤ ਸਾਰੇ ਨੌਜਵਾਨ ਆਸਟ੍ਰੇਲੀਅਨ ’ਚ ਭੋਜਨ ਦੀ ਅਸੁਰੱਖਿਆ ਨਾਲ ਜੂਝ ਰਹੇ ਹਨ ਅਤੇ ਆਖਰੀ ਉਪਾਅ ਵਜੋਂ ਦੁਕਾਨਾਂ ’ਚ ਭੋਜਨ ਚੋਰੀ ਕਰਨ ਦਾ ਸਹਾਰਾ ਲੈ ਰਹੇ ਹਨ। ਇਸ ਵਰਤਾਰੇ ਦੇ

ਪੂਰੀ ਖ਼ਬਰ »

ਗ਼ਜ਼ਾ ’ਚ ਫਸੇ ਆਸਟ੍ਰੇਲੀਅਨਾਂ ਨੂੰ ਸਰਕਾਰ ਦੀ ਸਲਾਹ, ‘ਸੁਰੱਖਿਅਤ ਹੋ ਤਾਂ ਤੁਰੰਤ ਰਫ਼ਾਹ ਬਾਰਡਰ ਵਲ ਵਧੋ’

ਮੈਲਬਰਨ: ਗ਼ਜ਼ਾ ਵਿੱਚ ਫਸੇ ਆਸਟ੍ਰੇਲੀਅਨਾਂ ਨੂੰ ਉਮੀਦ ਦੀ ਕਿਰਨ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਮਿਸਰ ਦੇ ਰਫਾਹ ਬਾਰਡਰ ਕ੍ਰਾਸਿੰਗ ਵਲ ਵਧਣ ਲਈ ਕਿਹਾ ਗਿਆ ਹੈ। ਮੰਨਿਆ ਜਾ ਰਿਹਾ ਹੈ

ਪੂਰੀ ਖ਼ਬਰ »

ਨਿਊਜ਼ੀਲੈਂਡ `ਚ ਪੰਜਾਬਣ `ਤੇ ਪਤੀ ਨੂੰ ਡੀਪੋਰਟ ਕਰਾਉਣ ਦਾ ਦੋਸ਼ – ਪਤੀ ਨੇ ਪਤਨੀ ਖਿਲਾਫ਼ 23 ਲੱਖ ਦੀ ਧੋਖਾਧੜੀ ਦਾ ਪਰਚਾ ਕਰਾਇਆ

ਮੈਲਬਰਨ : ਨਿਊਜ਼ੀਲੈਂਡ `ਚ ਇੱਕ ਪੰਜਾਬਣ `ਤੇ ਦੋਸ਼ ਲੱਗਾ ਹੈ ਕਿ ਉਸਨੇ ਆਪਣੇ ਪਤੀ ਨੂੰ ਡੀਪੋਰਟ ਕਰਵਾ ਦਿੱਤਾ। ਦੂਜੇ ਪਾਸੇ ਪਤੀ ਨੇ ਪੰਜਾਬ ਜਾ ਕੇ ਆਪਣੀ ਪਤਨੀ ਤੇ ਉਸਦੇ ਬਾਪ

ਪੂਰੀ ਖ਼ਬਰ »

ਆਸਟ੍ਰੇਲੀਆ ਬਣਨ ਜਾ ਰਿਹੈ Cashless Society, ਕੀ ਬੰਦ ਹੋ ਜਾਣਗੇ ਨੋਟ?

ਮੈਲਬਰਨ: ਲੋਕਾਂ ’ਚ ਵਧ ਰਹੇ ਡਿਜੀਟਲ ਭੁਗਤਾਨ ਦੇ ਰੁਝਾਨ ਨੂੰ ਵੇਖਦਿਆਂ ਆਸਟ੍ਰੇਲੀਆ ਬਹੁਤ ਛੇਤੀ Cashless Society ਬਣਨ ਜਾ ਰਿਹਾ ਹੈ। RMIT ਦੇ ਵਿੱਤ ਵਿੱਚ ਐਸੋਸੀਏਟ ਪ੍ਰੋਫੈਸਰ, ਡਾ. ਏਂਜਲ ਜ਼ੌਂਗ ਨੇ

ਪੂਰੀ ਖ਼ਬਰ »

NSW ’ਚ ਕਈ ਥਾਈਂ ਲੱਗੀ ਅੱਗ, ਤਿੰਨ ਥਾਵਾਂ ’ਤੇ ਲੋਕਾਂ ਲਈ ਚੇਤਾਵਨੀ ਜਾਰੀ

ਮੈਲਬਰਨ: NSW Rural Fire Service ਵੱਲੋਂ ਪੂਰੇ ਸੂਬੇ ’ਚ ਲੱਗੀ ਅੱਗ ਲਈ ਕਈ ਐਮਰਜੈਂਸੀ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਡੱਬੋ ਦੇ ਪੂਰਬ ਵੱਲ ਸੈਂਟਰਲ ਡਾਰਲਿੰਗ ਸ਼ਾਇਰ ਵਿੱਚ ਕੋਪ ਨੇੜੇ ਸਪਰਿੰਗਵੁੱਡ

ਪੂਰੀ ਖ਼ਬਰ »

ਭਾਰਤ-ਕੈਨੇਡਾ ਤਣਾਅ ਦਾ Study Visa ’ਤੇ ਕੋਈ ਅਸਰ ਨਹੀਂ, 90 ਫ਼ੀ ਸਦੀ ਵਿਦਿਆਰਥੀਆਂ ਨੂੰ ਮਿਲ ਰਹੇ ਵੀਜ਼ੇ

ਮੈਲਬਰਨ: ਭਾਰਤ ਅਤੇ ਕੈਨੇਡਾ ਵਿਚਕਾਰ ਵਧੇ ਹੋਏ ਤਣਾਅ ਵਿਚਕਾਰ ਇੱਕ ਚੰਗੀ ਖ਼ਬਰ ਇਹ ਹੈ ਕਿ ਇਸ ਦੌਰਾਨ ਪੜ੍ਹਾਈ ਕਰਨ ਲਈ ਉੱਤਰੀ ਅਮਰੀਕੀ ਦੇਸ਼ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਵੀਜ਼ਾ ਜਾਰੀ

ਪੂਰੀ ਖ਼ਬਰ »

Uber ਨੇ ਦਿੱਤੀ ਕੀਮਤਾਂ ’ਚ ਵਾਧੇ ਦੀ ਚੇਤਾਵਨੀ, ਜਾਣੋ ਕੀ ਹੈ ਮਾਮਲਾ

ਮੈਲਬਰਨ: Uber ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਗਿਗ ਅਰਥਚਾਰੇ ਦੇ ਵਰਕਰਾਂ ਲਈ ਘੱਟੋ-ਘੱਟ ਤਨਖਾਹ ਨਿਰਧਾਰਤ ਕਰਨ ਵਾਲਾ ਇੱਕ ਬਿੱਲ ਪਾਰਲੀਮੈਂਟ ’ਚ ਪਾਸ ਹੋ ਜਾਂਦਾ ਹੈ ਤਾਂ Uber ਦੀਆਂ ਕੀਮਤਾਂ

ਪੂਰੀ ਖ਼ਬਰ »

ਤਸਮਾਨੀਆ ਵਿੱਚ ਆਪਣੇ ਹੀ ਕੁੱਤੇ ਦੇ ਹਮਲੇ ਕਾਰਨ 66 ਵਰ੍ਹਿਆਂ ਦੇ ਵਿਅਕਤੀ ਦੀ ਮੌਤ, ਔਰਤ ਜ਼ਖ਼ਮੀ

ਮੈਲਬਰਨ: ਤਸਮਾਨੀਆ ਵਿੱਚ ਇੱਕ ਘਰ ਅੰਦਰ 66 ਸਾਲ ਦੀ ਉਮਰ ਦੇ ਇੱਕ ਵਿਅਕਤੀ ਦੀ ਆਪਣੇ ਹੀ ਕੁੱਤੇ ਵੱਲੋਂ ਹਮਲਾ ਕਰਨ ਤੋਂ ਬਾਅਦ ਮੌਤ ਹੋ ਗਈ। ਪੁਲਿਸ ਨੂੰ ਬੀਤੀ ਰਾਤ 10:40

ਪੂਰੀ ਖ਼ਬਰ »

ਕੀ Rented House ਤੁਹਾਡੀ ਸਿਹਤ ਨੂੰ ਪਹੁੰਚਾ ਰਿਹੈ ਨੁਕਸਾਨ? ਜਾਣੋ ਕੀ ਕਹਿੰਦੈ ਨਵਾਂ ਅਧਿਐਨ

ਖ਼ੁਦ ਦਾ ਘਰ ਨਾ ਖ਼ਰੀਦ ਸਕਣਾ ਨਾ ਸਿਰਫ਼ ਲੋਕਾਂ ਦੀ ਜੇਬ੍ਹ ’ਤੇ ਬੋਝ ਪਾ ਰਿਹਾ ਹੈ, ਸਗੋਂ ਉਨ੍ਹਾਂ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ। ਇੱਕ ਆਸਟ੍ਰੇਲੀਅਨ-ਯੂਨਾਈਟਿਡ ਕਿੰਗਡਮ ਸਾਂਝੇ

ਪੂਰੀ ਖ਼ਬਰ »

ਆਸਟ੍ਰੇਲੀਆ ਵੱਧ ਹਥਿਆਰ ਰੱਖਣ ‘ਤੇ ਲਾਏਗਾ ਪਾਬੰਦੀ, Firearms Act ’ਚ ਸੋਧ ਦੀਆਂ ਤਿਆਰੀਆਂ

ਮੈਲਬਰਨ: ਪੱਛਮੀ ਆਸਟ੍ਰੇਲੀਆ ਪ੍ਰਸਤਾਵਿਤ ਹਥਿਆਰ ਕਾਨੂੰਨ ’ਚ ਸੁਧਾਰਾਂ ਨਾਲ ਬੰਦੂਕਾਂ ਦੀ ਗਿਣਤੀ ਨੂੰ ਸੀਮਤ ਕਰਨ ਲਈ ਦੇਸ਼ ਦਾ ਪਹਿਲਾ ਅਧਿਕਾਰ ਖੇਤਰ ਬਣਨ ਲਈ ਤਿਆਰ ਹੈ। Firearms Act ਦੀ ਸਮੀਖਿਆ ਵਿੱਚ

ਪੂਰੀ ਖ਼ਬਰ »

ਆਸਟਰੇਲੀਆ ਵਾਸੀਆਂ ਨੇ The voice Referendum ਨੂੰ ਕਿਹਾ NO, ਹੁਣ ਕੀ ਹੋਵੇਗਾ?

ਮੈਲਬਰਨ: ਛੇ ਹਫ਼ਤਿਆਂ ਤਕ ਚੱਲੇ ਜ਼ੋਰਦਾਰ ਪ੍ਰਚਾਰ ਤੋਂ ਬਾਅਦ ਆਸਟ੍ਰੇਲੀਆਈ ਲੋਕਾਂ ਨੇ ਪਾਰਲੀਮੈਂਟ ਵਿੱਚ ਮੂਲ ਵਾਸੀਆਂ ਨੂੰ ਪ੍ਰਤੀਨਿਧਗੀ ਦੇਣ ਵਾਲੀ ਸੰਸਥਾ Voice ਨੂੰ ਵਿਆਪਕ ਤੌਰ ’ਤੇ ਰੱਦ ਕਰ ਦਿੱਤਾ ਹੈ।

ਪੂਰੀ ਖ਼ਬਰ »
Punjabi in NZ Politics

ਨਿਊਜ਼ੀਲੈਂਡ ਪਾਰਲੀਮੈਂਟ ਚੋਣਾਂ `ਚ ਪੰਜਾਬੀਆਂ ਦੇ ਹਿੱਸੇ ਨਾ ਆਈ ਜਿੱਤ

ਮੈਲਬਰਨ : ਨਿਊਜ਼ੀਲੈਂਡ ਪਾਰਲੀਮੈਂਟ ਚੋਣਾਂ ਵਿੱਚ ਭਾਵੇਂ ਸੱਤਾਧਾਰੀ ਲੇਬਰ ਪਾਰਟੀ ਨੂੰ ਹਰਾ ਕੇ ਨੈਸ਼ਨਲ ਪਾਰਟੀ ਜੇਤੂ ਰਹੀ ਹੈ ਪਰ ਇਨ੍ਹਾਂ ਚੋਣਾਂ `ਚ ਵੱਖ-ਵੱਖ ਪਾਰਟੀਆਂ ਵੱਲੋਂ ਕਿਸਮਤ ਅਜ਼ਮਾ ਰਹੇ ਤਿੰਨ੍ਹਾਂ ਪੰਜਾਬੀਆਂ

ਪੂਰੀ ਖ਼ਬਰ »

20 ਸੈਂਟ ਦੇ ਇਸ ਸਿੱਕੇ ਦੇ ਮਾਲਕ ਹੋ ਸਕਦੇ ਹਨ 5 ਹਜ਼ਾਰ ਡਾਲਰ ਅਮੀਰ, ਜਾਣੋ ਦੁਰਲੱਭ ਸਿੱਕੇ ਬਾਰੇ

ਮੈਲਬਰਨ: 1960 ਦੇ ਦਹਾਕੇ ਤੋਂ ਪਹਿਲਾਂ ਦਾ ਇੱਕ ਬਹੁਤ ਹੀ ਦੁਰਲੱਭ ਕਿਸਮ ਦਾ 20-ਸੈਂਟ ਦਾ ਸਿੱਕਾ ਜਲਦੀ ਹੀ ਆਪਣੇ ਮਾਲਕ ਆਸਟ੍ਰੇਲੀਆਈ ਵਿਅਕਤੀ ਨੂੰ ਹਜ਼ਾਰਾਂ ਡਾਲਰਾਂ ਅਮੀਰ ਕਰ ਸਕਦਾ ਹੈ। ਜਦੋਂ

ਪੂਰੀ ਖ਼ਬਰ »

Cristiano Ronaldo ਨੂੰ ‘ਵਿਭਚਾਰ’ ਲਈ ਮਿਲੀ 99 ਕੌੜਿਆਂ ਦੀ ਸਜ਼ਾ, ਕਿਵੇਂ ਬਚ ਸਕਦੈ ਮਸ਼ਹੂਰ ਫੁੱਟਬਾਲ ਖਿਡਾਰੀ?

ਮੈਲਬਰਨ: ਈਰਾਨ ’ਚ ਇੱਕ ਫ਼ੁੱਟਬਾਲ ਮੈਚ ਖੇਡਣ ਗਏ ਮਸ਼ਹੂਰ ਖਿਡਾਰੀ Cristiano Ronaldo ਵਿਰੁਧ ਦੇਸ਼ ਦੇ ਕਈ ਵਕੀਲਾਂ ਨੇ ਸ਼ਿਕਾਇਤ ਦਰਜ ਕਰਵਾ ਦਿਤੀ। ਅਲ ਨਾਸਰ ਲਈ ਖੇਡਣ ਵਾਲੇ ਇਸ ਫ਼ੁਟਬਾਲਰ ਨੇ

ਪੂਰੀ ਖ਼ਬਰ »
Shivan Suresh Agravat

ਆਸਟ੍ਰੇਲੀਆ ਕਰੇਗਾ ਸੁਰੇਸ਼ (Suresh) ਨੂੰ ਡੀਪੋਰਟ – ਬਣਿਆ ਸੀ ਨਕਲੀ ਪੁਲੀਸ ਅਫ਼ਸਰ – ਸੈਕਸ ਵਰਕਰਾਂ ਤੋਂ ਡਾਲਰ ਬਟੋਰਨ ਦਾ ਦੋਸ਼

ਮੈਲਬਰਨ : ਆਸਟ੍ਰੇਲੀਆ ਇੱਕ ਨੌਜਵਾਨ (Suresh) ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਡੀਪੋਰਟ ਕਰ ਦੇਵੇਗਾ। ਉਸਨੇ ਆਪਣਾ ਗੁਨਾਹ ਕਬੂਲ ਕਰ ਰਿਹਾ ਹੈ, ਜਿਸਨੇ ਨਕਲੀ ਪੁਲੀਸ ਅਫ਼ਸਰ ਬਣ ਕੇ ਦੋ ਯੰਗ

ਪੂਰੀ ਖ਼ਬਰ »
Affordable House in Australia

ਜਾਣੋ, ਆਸਟ੍ਰੇਲੀਆ ਦੇ ਕਿਹੜੇ ਸਬਅਰਬ `ਚ ਮਿਲੇਗਾ 4 ਲੱਖ 65 `ਚ ਦੋ ਬੈੱਡਰੂਮ ਨਵਾਂ ਘਰ (Affordable House)

ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਸਿਟੀ ਐਡੀਲੇਡ ਵਿੱਚ ਨਵਾਂ ਦੋ ਬੈੱਡਰੂਮ ਘਰ 4 ਲੱਖ 65 ਤੋਂ ਲੈ ਕੇ 5 ਲੱਖ 5 ਹਜ਼ਾਰ ਡਾਲਰ (Affordable House) ਦੇ ਦਰਮਿਆਨ ਖ੍ਰੀਦਿਆ ਜਾ ਸਕੇਗਾ,

ਪੂਰੀ ਖ਼ਬਰ »

Cricket World Cup : ਨਿਊਜ਼ੀਲੈਂਡ ਨੇ ਲਾਈ ਜਿੱਤਾਂ ਦੀ ਹੈਟਰਿਕ, ਗੋਡੇ ਦੀ ਸੱਟ ਤੋਂ ਠੀਕ ਹੋ ਕੇ ਪਰਤੇ Kane Williamson ਮੁੜ ਜ਼ਖ਼ਮੀ

ਮੈਲਬਰਨ: ਲੰਮੇ ਸਮੇਂ ਬਾਅਦ ਕ੍ਰਿਕੇਟ ਦੇ ਮੈਦਾਨ ’ਤੇ ਪਰਤੇ ਕਪਤਾਨ ਕੇਨ ਵਿਲੀਅਮਸਨ ਨੇ ਕ੍ਰਿਕੇਟ ਵਿਸ਼ਵ ਕੱਪ ’ਚ ਆਪਣਾ ਪਹਿਲਾ ਮੈਚ ਖੇਡਦਿਆਂ 78 ਦੌੜਾਂ ਦੀ ਸ਼ਾਨਦਾਰੀ ਪਾਰੀ ਖੇਡ ਦੇ ਬੰਗਲਾਦੇਸ਼ ਵਿਰੁਧ

ਪੂਰੀ ਖ਼ਬਰ »

ਆਸਟ੍ਰੇਲੀਆ `ਚ ਵਿਕੇਗਾ ਨਵੀਂ ਕਿਸਮ ਦੀ ਕਣਕ ਦਾ ਆਟਾ – ਆਮ ਨਾਲੋਂ 6 ਗੁਣਾਂ ਵੱਧ ਹੋਵੇਗੀ ਫਾਈਬਰ

ਮੈਲਬਰਨ : ਆਸਟ੍ਰੇਲੀਆ ਵਿੱਚ ਇੱਕ ਨਵੀਂ ਕਿਸਮ ਦੀ ਕਣਕ ਦਾ ਆਟਾ ਵਿਕਣ ਲਈ ਛੇਤੀ ਸਟੋਰਾਂ `ਤੇ ਪਹੁੰਚ ਜਾਵੇਗਾ। ਉਸਦੀ ਖਾਸੀਅਤ ਇਹ ਹੈ ਕਿ ਉਸ ਵਿੱਚ ਆਮ ਕਣਕ ਦੇ ਆਟੇ ਨਾਲੋਂ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.