Sea7 Australia is a great source of Latest Live Punjabi News in Australia.

ਆਕਲੈਂਡ ’ਚ ਖੁੱਲ੍ਹੇਗਾ ਭਾਰਤ ਦਾ ਕੌਂਸਲੇਟ ਜਨਰਲ (Consulate General of India in Auckland), ਜਾਣੋ ਕਦੋਂ ਸ਼ੁਰੂ ਹੋਵੇਗਾ ਕੰਮਕਾਜ
ਮੈਲਬਰਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਭਾਰਤ ਦੀ ਕੇਂਦਰੀ ਕੈਬਨਿਟ ਨੇ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਕੌਂਸਲੇਟ ਜਨਰਲ (Consulate General of India in Auckland) ਖੋਲ੍ਹਣ ਨੂੰ ਪ੍ਰਵਾਨਗੀ ਦੇ ਦਿੱਤੀ

ਹੈਮਿਲਟਨ `ਚ ਡੇਅਰੀ (Indian Family dairy Hamilton) ਵਰਕਰ ਦੀਆਂ ਉਂਗਲਾਂ ਵੱਢਣ ਵਾਲੇ ਨੇ ਦੋਸ਼ ਕਬੂਲਿਆ – ਪੜ੍ਹੋ, ਡੇਅਰੀ ਮਾਲਕ ਪੁਨੀਤ ਸਿੰਘ ਨੇ ਹੋਰ ਕੀ-ਕੀ ਦੱਸਿਆ !
ਆਕਲੈਂਡ : ਨਿਊਜ਼ੀਲੈਂਡ ਦੇ ਹੈਮਿਲਟਨ ਸਿਟੀ `ਚ ਇੱਕ ਭਾਰਤੀ ਮੂਲ ਦੇ ਪਰਿਵਾਰ ਦੀ ਡੇਅਰੀ (Indian Family dairy Hamilton) `ਤੇ ਹਮਲਾ ਕਰਨ ਵਾਲੇ 20 ਸਾਲਾ ਮੁਲਜ਼ਮ ਨੇ ਹਮਲੇ ਦੌਰਾਨ ਡੇਅਰੀ ਵਰਕਰ

ਕ੍ਰਿਸਮਸ ਅਤੇ ਬਾਕਸਿੰਗ ਡੇਅ ਮੌਕੇ ਤੂਫਾਨ ਨੇ ਢਾਹਿਆ ਆਸਟ੍ਰੇਲੀਆ ਦੇ ਤਿੰਨ ਸਟੇਟਾਂ ’ਚ ਕਹਿਰ, ਨੌਂ ਲੋਕਾਂ ਦੀ ਮੌਤ
ਮੈਲਬਰਨ: ਕ੍ਰਿਸਮਸ ਦੀ ਪੂਰਵ ਸੰਧਿਆ ਤੋਂ ਲੈ ਕੇ ਬਾਕਸਿੰਗ ਡੇਅ ਤੱਕ ਆਸਟ੍ਰੇਲੀਆ ਵਿਚ ਤੂਫਾਨ ਅਤੇ ਪਾਣੀ ਨਾਲ ਜੁੜੇ ਵੱਖ-ਵੱਖ ਹਾਦਸਿਆਂ ਵਿਚ ਕੁੱਲ 9 ਲੋਕਾਂ ਦੀ ਮੌਤ ਹੋ ਗਈ ਹੈ।

Starbucks ਦੇ ਕੱਪ ਨਾਲ ਖ਼ਬਰ ਪੇਸ਼ ਕਰਨ ਵਾਲੀ ਐਂਕਰ ਨੌਕਰੀ ਤੋਂ ਬਰਤਰਫ਼, ਜਾਣੋ ਕਿਹੜੀਆਂ ‘ਫ਼ਲਸਤੀਨ ਹਮਾਇਤੀ’ ਕੰਪਨੀਆਂ ਦਾ ਤੁਰਕੀ ’ਚ ਹੈ ਬਾਈਕਾਟ
ਮੈਲਬਰਨ: ਤੁਰਕੀ ਦੇ ਇਕ ਰਾਸ਼ਟਰੀ ਨਿਊਜ਼ ਚੈਨਲ ਨੇ ਇਕ ਟੀ.ਵੀ. ਨਿਊਜ਼ ਐਂਕਰ ਨੂੰ ਉਸ ਸਮੇਂ ਨੌਕਰੀ ਤੋਂ ਕੱਢ ਦਿੱਤਾ ਜਦੋਂ ਉਸ ਨੇ ਆਪਣੇ ਡੈਸਕ ‘ਤੇ Starbucks ਦਾ ਕੱਪ ਲਗਾ ਕੇ

TikTok ਫਿਰ ਵਿਵਾਦਾਂ ’ਚ, ਜਾਣੋ ਕੀ ਲੱਗੇ ਨਵੇਂ ਦੋਸ਼
ਮੈਲਬਰਨ: ਸੋਸ਼ਲ ਮੀਡੀਆ ਕੰਪਨੀ TikTok ਵੱਲੋਂ ਟਰੈਕਿੰਗ ਟੂਲ ਦੀ ਵਰਤੋਂ ਦੀਆਂ ਖ਼ਬਰਾਂ ਨੇ ਆਸਟ੍ਰੇਲੀਆ ਵਿਚ ਸਾਈਬਰ ਸੁਰੱਖਿਆ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਮਾਰਕੀਟਿੰਗ ਸਲਾਹਕਾਰ ਕੰਪਨੀ ਸਿਵਿਕ ਡਾਟਾ ਵੱਲੋਂ ਕੀਤੀ ਗਈ

ਨਿਊਜ਼ੀਲੈਂਡ ’ਚ ਸਿੱਖਾਂ (Sikhs in New Zealand) ਨੇ ਮਨਾਇਆ ਵੀਰ ਬਾਲ ਦਿਵਸ, ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ
ਮੈਲਬਰਨ: ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ (Sikhs in New Zealand) ਨੇ 26 ਦਸੰਬਰ, 2023 ਨੂੰ ਬੇਗਮਪੁਰਾ ਗੁਰਦੁਆਰੇ ਵਿੱਚ ਵੀਰ ਬਾਲ ਦਿਵਸ ਮਨਾਇਆ। ਇੰਡੀਅਨ ਮਾਈਨੋਰਿਟੀਜ਼ ਫਾਊਂਡੇਸ਼ਨ (IMF) ਦੇ ਸਥਾਨਕ ਚੈਪਟਰ ਵੱਲੋਂ ਕਰਵਾਇਆ

ਭਾਰਤੀਆਂ ਨੂੰ ਦੋਹਰੀ ਨਾਗਰਿਕਤਾ (Dual Citizenship) ਦੇਣ ਬਾਰੇ ਚਰਚਾ ਜਾਰੀ, ਜਾਣੋ ਵਿਦੇਸ਼ ਮੰਤਰੀ ਨੇ ਕੀ ਦੱਸੀਆਂ ਚੁਨੌਤੀਆਂ
ਮੈਲਬਰਨ: ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਵਿਦੇਸ਼ਾਂ ‘ਚ ਰਹਿ ਰਹੇ ਭਾਰਤੀਆਂ ਨੂੰ ਦੋਹਰੀ ਨਾਗਰਿਕਤਾ (Dual Citizenship) ਪ੍ਰਦਾਨ ਕਰਨ ‘ਚ ਕਈ ਚੁਣੌਤੀਆਂ ਹਨ ਪਰ ਇਸ ਮਾਮਲੇ ‘ਤੇ ਬਹਿਸ

ਫਰਾਂਸ ’ਚ ਫਸੇ ਭਾਰਤੀ ਮੁਸਾਫਰਾਂ ’ਚੋਂ ਜ਼ਿਆਦਾਤਰ ਦੇਸ਼ ਪਰਤੇ, ਬਾਕੀ…
ਮੈਲਬਰਨ: ਤਿੰਨ ਦਿਨਾਂ ਤਕ ਫਰਾਂਸ ਦੇ ਵੇਟਰੀ ਹਵਾਈ ਅੱਡੇ ‘ਤੇ ਮਨੁੱਖੀ ਤਸਕਰੀ ਦੇ ਸ਼ੱਕ ’ਚ ਫਸੇ ਹਵਾਈ ਜਹਾਜ਼ ਦੇ 303 ਭਾਰਤੀ ਮੁਸਾਫ਼ਰਾਂ ’ਚੋਂ 276 ਨੂੰ ਵਾਪਸ ਭਾਰਤ ਹੀ ਭੇਜ ਦਿੱਤਾ

ਨਵਾਂ ਘਰ ਬਣਾਉਣ ਵਾਲੇ ਨੂੰ ਅਦਾਲਤ ਨੇ ਲਾਇਆ 1 ਲੱਖ ਡਾਲਰ ਦਾ ਜੁਰਮਾਨਾ, ਜਾਣੋ ਕੀ ਸੀ ਮਾਮਲਾ
ਮੈਲਬਰਨ: ਇੱਕ ਸਥਾਨਕ ਬਿਲਡਰ ਨੈਚੁਰਲ ਲਾਈਫਸਟਾਈਲ ਹੋਮਜ਼ (NLH) ਦੇ ਸਹਿ-ਮਾਲਕ ਹਨ ਵਿਲੀਅਮ ਕੀਨ ਨੂੰ ਇੱਕ ਨਵਾਂ ਘਰ ਉਸਾਰਨ ਲਈ 1 ਲੱਖ ਡਾਲਰ ਦੇ ਭਾਰੀ ਭਰਕਮ ਜੁਰਮਾਨੇ ਦਾ ਸਾਹਮਣਾ ਕਰਨਾ ਪਿਆ

ਸਾਊਥ-ਈਸਟ ਕੁਈਨਜ਼ਲੈਂਡ ’ਚ ਤੂਫ਼ਾਨ ਨੇ ਮਚਾਈ ਤਬਾਹੀ, ਇੱਕ ਔਰਤ ਦੀ ਮੌਤ, ਲੱਖਾਂ ਲੋਕ ਬਿਜਲੀ ਤੋਂ ਬਗ਼ੈਰ
ਮੈਲਬਰਨ: ਕੁਈਨਜ਼ਲੈਂਡ ਸਟੇਟ ਲਗਾਤਾਰ ਇੱਕ ਤੋਂ ਬਾਅਦ ਦੂਜੀ ਕੁਦਰਤੀ ਆਫ਼ਤ ਨਾਲ ਜੂਝ ਰਿਹਾ ਹੈ। ਇੱਕ ਹਫ਼ਤੇ ਪਹਿਲਾਂ ਉੱਤਰ ’ਚ ਰਿਕਾਰਡਤੋੜ ਹੜ੍ਹਾਂ ਤੋਂ ਬਾਅਦ ਅੱਜ ਸਾਊਥ-ਈਸਟ ਕੁਈਨਜ਼ਲੈਂਡ ‘ਚ ਭਿਆਨਕ ਤੂਫਾਨ ਆਇਆ।

ਭਾਰੀ ਮਹਿੰਗਾਈ ’ਚ ਲੋਕਾਂ ਨੂੰ ਲੱਭਾ ਨਵਾਂ ਸਹਾਰਾ, ਜਾਣੋ ਕਿਸ ਤਰ੍ਹਾਂ ਪ੍ਰਾਪਤ ਕਰੀਏ ਵਿਆਜ ਮੁਕਤ ਕਰਜ਼
ਮੈਲਬਰਨ: ਪੂਰੇ ਆਸਟ੍ਰੇਲੀਆ ਵਿੱਚ ਵਿਆਜ ਮੁਕਤ ਕਰਜ਼ ਸਕੀਮ (NILS) ਯੋਗ ਵਿਅਕਤੀਆਂ ਨੂੰ ਬਿਨਾਂ ਕਿਸੇ ਲੁਕਵੇਂ ਵਿਆਜ ਜਾਂ ਫੀਸ ਤੋਂ ਛੋਟੇ ਕਰਜ਼ ਪ੍ਰਾਪਤ ਕਰ ਕੇ ਵੱਡੀ ਰਾਹਤ ਸਾਬਤ ਹੋ ਰਹੀ ਹੈ।

ਆਸਟ੍ਰੇਲੀਆ `ਚ ਸਸਤੀਆਂ ਹਵਾਈ ਟਿਕਟਾਂ ਦੀ ਸੇਲ ਸ਼ੁਰੂ – Domestic Flights Boxing Day Sale
ਮੈਲਬਰਨ : ਆਸਟ੍ਰੇਲੀਆ ਦੀਆਂ ਮੇਨ ਏਅਰਲਾਈਨਾਂ ਜਿਵੇਂ Virgin, Qantas and Jetstar ਨੇ ਅੱਜ ਬੌਕਸਿੰਗ ਡੇਅ ਮੌਕੇ ਸਸਤੀਆਂ ਟਿਕਟਾਂ ਦੀ ਸੇਲ ਸ਼ੁਰੂ ਕਰ ਦਿੱਤੀ ਹੈ। Domestic Flights Boxing Day Sale –

ਨਿਊਜ਼ੀਲੈਂਡ ਦੀ ਔਰਤ ਨੇ ਬਣਾਇਆ – World Record – 9 ਘੰਟਿਆਂ `ਚ 720 ਭੇਡਾਂ ਤੋਂ ਉੱਨ ਲਾਹੀ
ਆਕਲੈਂਡ : ਨਿਊਜ਼ੀਲੈਂਡ ਦੀ ਇੱਕ 30 ਸਾਲਾ ਔਰਤ ਸੈਕਚਾ ਬੌਂਡ, ਜਿਸਨੇ ਆਸਟ੍ਰੇਲੀਆ ਚੋਂ ਟਰੇਨਿੰਗ ਲਈ ਸੀ,ਉਸਨੇ ਭੇਡਾਂ ਮੁੰਨਣ ਦਾ ਨਵਾਂ ਵਰਲਡ ਰਿਕਾਰਡ (World Record) ਬਣਾ ਦਿੱਤਾ ਹੈ। ਉਸਨੇ ਮਸ਼ੀਨ ਨਾਲ

(Dunki Movie Review) ‘ਡੰਕੀ’ ਬਾਰੇ ਸਾਹਮਣੇ ਆਏ ਆਸਟ੍ਰੇਲੀਆ, ਲੰਡਨ, ਜਰਮਨ ਤੋਂ ਰੀਵਿਊ, ਜਾਣੋ ਕੀ ਕਹਿ ਰਹੇ NRI
ਮੈਲਬਰਨ: ਮਸ਼ਹੂਰ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੀ ਨਵੀਂ ਫ਼ਿਲਮ ‘ਡੰਕੀ’ ਦਾ ਰੀਵੀਊ (Dunki Movie Review) – Dunki, ਉਨ੍ਹਾਂ ਪ੍ਰਵਾਸੀਆਂ ਦੀ ਕਹਾਣੀ ਦੱਸਦੀ ਹੈ ਜੋ ਵਿਦੇਸ਼ਾਂ ਵਿਚ ਹਨ ਪਰ ਅਜੇ ਵੀ

ਨਿਊਜ਼ੀਲੈਂਡ ’ਚ ਸਿੱਖਿਆ ਅਤੇ ਸਮਾਜਕ ਮਾਹੌਲ ਬਾਰੇ ਮਹਿਲਾ ਕਾਰੋਬਾਰੀਆਂ ਨੇ ਦਿੱਤੀ ਅਹਿਮ ਸਲਾਹ, ਜਾਣੋ ਕਿਉਂ ਕੀਵੀ ਮੋੜ ਰਹੇ ਮੁਹਾਰਾਂ ਆਸਟ੍ਰੇਲੀਆ ਵੱਲ
ਮੈਲਬਰਨ: ਨਿਊਜ਼ੀਲੈਂਡ ‘ਚ ਆਪਣੇ ਕਾਰੋਬਾਰ, ਮਿਸ ਲੋਲੋ, ਦੀ ਕਦਰ ਨਾ ਹੋਣ ਅਤੇ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਚਿੰਤਾਵਾਂ ਕਾਰਨ ਟੈਮਜੀਨ ਐਡਇੰਗ ਆਸਟ੍ਰੇਲੀਆ ਜਾਣ ਦੀ ਯੋਜਨਾ ਬਣਾ ਰਹੀ ਹੈ।

ਨਿਯਮਾਂ ਦੀ ‘ਜਾਣਕਾਰੀ ਨਾ ਹੋਣਾ’ ਮਹਿੰਗਾ ਪਿਆ ਆਕਲੈਂਡ ਦੇ ਮੇਅਰ ਨੂੰ, ਵਾਪਸ ਮੋੜਨੇ ਪਏ 1589 ਡਾਲਰ
ਮੈਲਬਰਨ: ਨਿਊਜ਼ਲੈਂਡ ਦੇ ਸਭ ਤੋਂ ਵੱਧ ਵੱਸੋਂ ਵਾਲੇ ਸ਼ਹਿਰ ਆਕਲੈਂਡ ਦੇ ਮੇਅਰ ਵੇਅਨ ਬਰਾਊਨ ਨੂੰ ਮਹਿੰਗੇ ਹਵਾਈ ਸਫ਼ਰ ਦਾ ਸ਼ੌਕ ਰਾਸ ਨਹੀਂ ਆ ਰਿਹਾ। ਕੌਂਸਲ ਦੇ ਕੰਮ ਲਈ ਆਸਟ੍ਰੇਲੀਆ ਜਾਣ

ਆਸਟ੍ਰੇਲੀਆ ਦੇ ਪ੍ਰਾਪਰਟੀ ਬਾਜ਼ਾਰ (Property Market) ਬਾਰੇ ਨਵਾਂ ਅਨੁਮਾਨ ਜਾਰੀ, ਜਾਣੋ 2024 ਲਈ ਕੀ ਕਹਿੰਦੀ ਹੈ ਤਾਜ਼ਾ ਭਵਿੱਖਬਾਣੀ
ਮੈਲਬਰਨ: ਇੱਕ ਨਵੇਂ ਅਨੁਮਾਨ ਵਿੱਚ, ਆਸਟ੍ਰੇਲੀਆ ਦੇ ਪ੍ਰਾਪਰਟੀ ਬਾਜ਼ਾਰ (Property Market) ’ਚ 2024 ਦੌਰਾਨ ਦਿਲਚਸਪ ਰੁਝਾਨ ਸਾਹਮਣੇ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਹ ਅਨੁਮਾਨ ਨਿਵੇਸ਼ਕਾਂ, ਘਰਾਂ ਦੇ ਮਾਲਕਾਂ ਅਤੇ

ਗੰਗੂ ਦੀ ਆੜ ‘ਚ ਸਾਰੇ ਬ੍ਰਾਹਮਣਾਂ ‘ਤੇ ਉਂਗਲ ਨਾ ਧਰੋ, ਹਰ ਜਾਤ-ਧਰਮ ਅਤੇ ਕੌਮ ‘ਚ ਹੁੰਦੇ ਨੇ ਖਰੇ-ਖੋਟੇ – ਵਿਜੈ ਬੰਬੇਲੀ
(ਸ਼ਹੀਦੀ ਹਫਤੇ ‘ਤੇ ਵਿਸ਼ੇਸ਼) ਦਾਰਸ਼ਨਿਕ ਯੋਧੋ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਂ-ਪਰੀਵਾਰ ਅਤੇ ਉਹਨਾਂ ਦੇ ਸੰਗੀ-ਸਾਥੀਆਂ ਦੀਆਂ ਬੇ-ਜੋੜ ਕੁਰਬਾਨੀਆਂ ਅਤੇ ਸ਼ਹੀਦੀ ਜਲੌਅ ਦੇ ਦਿਨ ਚੱਲ ਰਹੇ ਹਨ। ਸਾਹਿਬਜ਼ਾਦਿਆਂ ਦਾ ਮਹਾਂ-

ਗਾਜ਼ਾ ’ਚ ਗਹਿਗੱਚ ਲੜਾਈ, ਇਜ਼ਰਾਈਲ ਦੇ 15 ਫ਼ੌਜੀ ਹਮਾਸ ਹੱਥੋਂ ਹਲਾਕ, ਬੈਥਲਹਮ ’ਚ ਕ੍ਰਿਸਮਸ ਦੇ ਜਸ਼ਨ ਰੱਦ
ਮੈਲਬਰਨ: ਇਸਾਈ ਧਰਮ ਕੇ ਜਨਮ ਅਸਥਾਨ ਬੈਥਲਹਮ ਵਿਖੇ ਈਸਾ ਮਸੀਹ ਦੇ ਜਨਮਦਿਨ ਕ੍ਰਿਸਮਸ ਦੇ ਜਸ਼ਨ ਰੱਦ ਰਹੇ। ਵੈਸਟ ਬੈਂਕ ’ਚ ਸਥਿਤ ਆਮ ਤੌਰ ’ਤੇ ਹਜ਼ਾਰਾਂ ਸੈਲਾਨੀਆਂ ਦੀ ਖਿੱਚ ਦਾ ਕੇਂਦਰ

ਆਸਟ੍ਰੇਲੀਆ ਲਈ ਬਿਜਲੀ ਦਾ ਸਭ ਤੋਂ ਸਸਤਾ ਸਰੋਤ ਕਿਹੜਾ? ਪੜ੍ਹੋ ਕੀ ਕਹਿੰਦੀ ਹੈ CSIRO ਦੀ ਰਿਪੋਰਟ
ਮੈਲਬਰਨ: CSIRO ਅਤੇ ਊਰਜਾ ਬਾਜ਼ਾਰ ਰੈਗੂਲੇਟਰ ਦੀ ਇਕ ਰਿਪੋਰਟ ਵਿਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਪ੍ਰਮਾਣੂ ਊਰਜਾ ਆਸਟ੍ਰੇਲੀਆ ਲਈ ਨਵੀਂ ਊਰਜਾ ਦਾ ਸਭ ਤੋਂ ਮਹਿੰਗਾ ਸਰੋਤ ਹੋਵੇਗਾ। ਰਿਪੋਰਟ ਵਿਚ ਕਿਹਾ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.