Sea7 Australia is a great source of Latest Live Punjabi News in Australia.

ਘਰ ਨੇ ਦਿੱਤਾ ਮਾਲਕ ਨੂੰ ਹਰ ਸਾਲ ਇੱਕ ਲੱਖ ਡਾਲਰ ਦਾ ਫਾਇਦਾ – ਆਕਲੈਂਡ ਵਿੱਚ ਸੱਤ ਸਾਲਾਂ `ਚ 7 ਲੱਖ ਡਾਲਰ ਦੇ ਮੁਨਾਫੇ ਨਾਲ ਵੇਚਿਆ
ਮੈਲਬਰਨ : ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿੱਚ ਇੱਕ ਘਰ ਦੇ ਮਾਲਕ ਨੂੰ ਸੱਤ ਸਾਲਾਂ `ਚ ਸੱਤ ਲੱਖ ਡਾਲਰ ਦਾ ਫਾਇਦਾ ਹੋਇਆ ਹੈ। ਉਸਦੇ ਘਰ ਦੀ ਕੀਮਤ ਹਰ

ਆਸਟ੍ਰੇਲੀਅਨ ਮੈਕਾਡੇਮੀਆ (Australian Macadamia) ਭਾਰਤ `ਚ ਵੱਡੇ ਪੱਧਰ `ਤੇ ਵਿਕਣ ਦੀ ਸੰਭਾਵਨਾ – ਕੁਈਨਜ਼ਲੈਂਡ ਸਰਕਾਰ ਨੇ ਮੁੰਬਈ `ਚ ਕਰਾਇਆ ‘ਮੈਕਾਡੇਮੀਆ ਫ਼ੈਸਟੀਵਲ’
ਮੈਲਬਰਨ : ਆਸਟ੍ਰੇਲੀਆ ਦੀ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਵਿੱਚ ਹੋਣ ਵਾਲਾ ਮੈਕਾਡੇਮੀਆ (ਨਟ) (Australian Macadamia)ਵੱਡੇ ਪੱਧਰ `ਤੇ ਵਿਕਣ ਦੀ ਸੰਭਾਵਨਾ ਹੈ। ਆਸਟ੍ਰੇਲੀਆ ਦੇ ਵਪਾਰੀਆਂ ਨੇ ਭਾਰਤ ਨੇ ਨੂੰ ਤੇਜ਼ੀ

ਰਸੋਈਆਂ ਵਾਲੇ ਇੰਜੀਨੀਅਰਡ ਸਟੋਨ `ਤੇ ਲੱਗੇ ਪਾਬੰਦੀ – ਸਿਡਨੀ `ਚ ‘ਸਟੌਪ ਕਿੱਲਰ ਸਟੋਨ’ (Stop Killer Stone) ਮੁਹਿੰਮ ਰਾਹੀਂ ਵੱਡਾ ਪ੍ਰਦਰਸ਼ਨ
ਮੈਲਬਰਨ : ਆਮ ਕਰਕੇ ਆਸਟ੍ਰੇਲੀਆ-ਨਿਊਜ਼ੀਲੈਂਡ ਦੇ ਘਰਾਂ ਦੀ ਰਸੋਈਆਂ `ਚ ਬੈਂਚਟੌਪ ਵਜੋਂ ਵਰਤੇ ਜਾਣ ਵਾਲੇ ਇੰਜੀਨੀਅਰਡ ਸਟੋਨ ਦੇ ਖਿਲਾਫ਼ (Stop Killer Stone) ਸਿਡਨੀ `ਚ ਯੂਨੀਅਨ ਵਰਕਰ ਵੀਰਵਾਰ ਨੂੰ ਸੜਕਾਂ `ਤੇ

ਨਿਊਜ਼ੀਲੈਂਡ `ਚ ਸ਼ਰਨ ਮੰਗਣ ਵਾਲੇ (Refugee) ਭਾਰਤੀ ਲੋਕਾਂ ਦੀ ਗਿਣਤੀ `ਚ 400% ਵਾਧਾ
ਮੈਲਬਰਨ : ਨਿਊਜ਼ੀਲੈਂਡ ਵਿੱਚ ਸ਼ਰਨ ਮੰਗਣ ਵਾਲੇ (Refugee) ਭਾਰਤੀ ਲੋਕਾਂ ਦੀ ਗਿਣਤੀ `ਚ 400 % ਵਾਧਾ ਹੋਇਆ ਹੈ। ਹਾਲਾਂਕਿ ਮਲੇਸ਼ੀਆ ਦੇ ਲੋਕਾਂ ਦਾ ਵਾਧਾ ਸਭ ਤੋਂ ਵੱਧ 700 % ਅਤੇ

ਆਸਟ੍ਰੇਲੀਆ ਦਾ ਇਹ ਸਟੇਟ ਸਿਹਤਮੰਦ ਵਾਤਾਵਰਣ ਨੂੰ ਬਣਾਉਣ ਜਾ ਰਿਹੈ ਕਾਨੂੰਨੀ ਹੱਕ
ਮੈਲਬਰਨ: ACT ਸਰਕਾਰ ਨੇ ਕੈਨਬਰਾ ਵਿੱਚ ਮਨੁੱਖੀ ਅਧਿਕਾਰ (ਸਿਹਤਮੰਦ ਵਾਤਾਵਰਣ) ਸੋਧ ਬਿੱਲ 2023 ਪੇਸ਼ ਕਰ ਦਿੱਤਾ ਹੈ। ਇਹ ਬਿੱਲ ਮਨੁੱਖੀ ਅਧਿਕਾਰ ਵਜੋਂ ਇੱਕ ਸਿਹਤਮੰਦ ਵਾਤਾਵਰਣ ਨੂੰ ਕਾਨੂੰਨੀ ਮਾਨਤਾ ਦੇਣ ਲਈ

ਬੱਚਿਆਂ ਨੂੰ Instagram ਦਾ ਚਸਕਾ ਲਗਾ ਕੇ ਡਿਪਰੈਸ਼ਨ ਅਤੇ ਚਿੰਤਾ ਵਧਾ ਰਿਹੈ Meta, ਅਮਰੀਕਾ ’ਚ ਮੁਕੱਦਮਾ ਦਰਜ
ਮੈਲਬਰਨ: Meta Platform ਅਤੇ ਇਸ ਦੀ Instagram ਯੂਨਿਟ ’ਤੇ ਕੈਲੀਫੋਰਨੀਆ ਅਤੇ ਨਿਊਯਾਰਕ ਸਮੇਤ 33 ਅਮਰੀਕੀ ਸਟੇਟ ਵੱਲੋਂ ਕਥਿਤ ਤੌਰ ’ਤੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਲਤ ਲਾਉਣ ਵਾਲਾ ਅਤੇ ਬੱਚਿਆਂ

WA ਨੇ ਵੀ ਲਿਆਂਦਾ ਨਾਬਾਲਗਾਂ ਵੱਲੋਂ ਮਾਪਿਆਂ ਨੂੰ ਦੱਸੇ ਬਗੈਰ ਗਰਭਪਾਤ ਕਰਨ ਦੀ ਇਜਾਜ਼ਤ ਦੇਣ ਵਾਲਾ ਬਿੱਲ
ਮੈਲਬਰਨ: ਇੱਕ ਨਵਾਂ ਗਰਭਪਾਤ ਬਿੱਲ ਇਸ ਹਫ਼ਤੇ West Australia ਸੰਸਦ ਵਿੱਚ ਪੇਸ਼ ਕੀਤਾ ਜਾਣਾ ਤੈਅ ਹੈ, ਜੋ ਕਿ 16 ਸਾਲ ਤੋਂ ਘੱਟ ਉਮਰ ਦੇ ਨਾਬਾਲਗਾਂ ਨੂੰ ਮਾਪਿਆਂ ਜਾਂ ਸਰਪ੍ਰਸਤ ਦੀ

ਜਾਣੋ ਕੌਣ ਹੈ ਅਮਰੀਕਾ ਦੇ ਸ਼ਹਿਰ Lewiston ’ਚ ਦਰਜਨਾਂ ਦਾ ਕਤਲ ਕਰਨ ਵਾਲਾ Robert Card
ਮੈਲਬਰਨ: ਅਮਰੀਕਾ ਦੇ ਮੇਈਨੀ ਸਟੇਟ ਦੇ ਸ਼ਹਿਰ ਲੁਈਸਟਨ ਵਿੱਚ ਬੁੱਧਵਾਰ ਸ਼ਾਮ ਨੂੰ ਕਰੀਬੀ 7 ਕੁ ਵਜੇ ਸ਼ੁਰੂ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ 22 ਲੋਕ ਮਾਰੇ ਗਏ ਅਤੇ ‘ਬਹੁਤ ਸਾਰੇ ਹੋਰ’ ਜ਼ਖਮੀ

Tunnel height ਨਿਯਮ ਦੀ ਉਲੰਘਣਾ ਕਰਨ ਵਾਲੇ ਟਰੱਕਾਂ ਦਾ ਰਜਿਸਟਰੇਸ਼ਨ ਹੋ ਸਕਦੈ ਰੱਦ, ਲੱਗਣਗੇ ਭਾਰੀ ਜੁਰਮਾਨੇ
ਮੈਲਬਰਨ: ਸਿਡਨੀ ਵਿੱਚ ਸਕ੍ਰੈਪ ਮੈਟਲ ਟਰੱਕ ਡਰਾਈਵਰਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਇਹ ਜਾਂਚ ਕਰਨ ਕਿ ਉਨ੍ਹਾਂ ਦਾ ਲੋਡ ਨਿਯਮਾਂ ਦੀ ਪਾਲਣਾ ਕਰ ਰਿਹਾ ਹੈ ਅਤੇ ਸੁਰੱਖਿਅਤ

Commonwealth Bank ਨੇ ਆਸਟ੍ਰੇਲੀਆ ਭਰ ਦੀਆਂ ਬ੍ਰਾਂਚਾਂ ‘ਤੇ ਨੀਤੀ ’ਚ ਕੀਤਾ ਵੱਡਾ ਬਲਦਾਅ, ਜਾਣੋ Cash ਕਢਵਾਉਣ ਬਾਰੇ ਨਵੇਂ ਨਿਯਮ
ਮੈਲਬਰਨ: Commonwealth Bank ਬ੍ਰਾਂਚਾਂ ਨੇ ਆਪਣੀ ਨੀਤੀ ਨੂੰ ਬਦਲ ਕੇ ਸਿਰਫ ਆਪਣੇ ਬੈਂਕ ਨਾਲ ਜੁੜੇ ਗਾਹਕਾਂ ਨੂੰ ਆਪਣੀਆਂ ਸ਼ਾਖਾਵਾਂ ਵਿੱਚ ਨਕਦੀ ਦਾ ਆਦਾਨ-ਪ੍ਰਦਾਨ ਕਰਨ ਦੀ ਇਜਾਜ਼ਤ ਦਿੱਤੀ ਹੈ। ਸੀ.ਬੀ.ਏ. ਦੇ

ਪ੍ਰਸ਼ਾਸਨ ਦੀ ਗਲਤੀ ਹਜ਼ਾਰਾਂ ਵਿਦਿਆਰਥੀਆਂ ਲਈ ਸਾਬਤ ਹੋਈ ਵਰਦਾਨ, ਲੱਖਾਂ ਡਾਲਰ ਦੇ ਕਰਜ਼ (HECS/HELP debts) ਤੋਂ ਮਿਲੀ ਰਾਹਤ
ਮੈਲਬਰਨ: ਪ੍ਰਸ਼ਾਸਨ ਦੀ ਗਲਤੀ ਕਾਰਨ ਹਜ਼ਾਰਾਂ ਵਿਦਿਆਰਥੀਆਂ ਦੇ HECS/HELP ਕਰਜ਼ੇ ਦਾ ਕੁਝ ਹਿੱਸਾ ਮੁਆਫ਼ ਹੋਵੇਗਾ। HECS ਲੋਨ ਰਿਕਾਰਡ ਦੇਰੀ ਕਾਰਨ 104 ਸੰਸਥਾਵਾਂ ਦੇ ਲਗਭਗ 13,748 ਵਿਅਕਤੀ ਪ੍ਰਭਾਵਿਤ ਹੋਏ ਹਨ। ਸਿੱਖਿਆ

ਆਸਟ੍ਰੇਲੀਆ `ਚ ਮੋਨਿਕਾ ਮਾਨ (Monika Mann) ਦੀ ਕਿਉਂ ਹੋਈ ਮੌਤ?
ਮੈਲਬਰਨ : ਆਸਟ੍ਰੇਲੀਆ `ਚ ਪਿਛਲੇ ਸਮੇਂ ਦੌਰਾਨ ਮੋਨਿਕਾ ਮਾਨ (Monika Mann) ਦੀ ਕਿਉਂ ਹੋਈ ਸੀ ਮੌਤ? ਉਸਨੇ ਹਸਪਤਾਲ ਵਿੱਚ ਦੋ ਜੁੜਵੀਆਂ ਧੀਆਂ ਨੂੰ ਜਨਮ ਦਿੱਤਾ ਸੀ ਪਰ ਆਪਣੇ ਘਰ ਜਾਣ

Gas or Electricity?: ਗੈਸ ਹੋਈ ਮਹਿੰਗੀ! ਮੋਨਾਸ਼ ਯੂਨੀਵਰਸਿਟੀ ਨੇ ਦੱਸਿਆ ਸੈਂਕੜੇ ਡਾਲਰ ਬਚਾਉਣ ਦਾ ਗੁਰ
ਮੈਲਬਰਨ: ਆਸਟ੍ਰੇਲੀਆਈ ਪਰਿਵਾਰ ਜੇਕਰ ਗੈਸ ਦੀ ਬਜਾਏ ਬਿਜਲੀ ਦੀ ਵਰਤੋਂ ਵੱਧ ਕਰਨ ਲੱਗ ਪੈਣ ਤਾਂ ਪ੍ਰਤੀ ਸਾਲ ਆਪਣੇ 450 ਡਾਲਰ ਬਚਾ ਸਕਦੇ ਹਨ ਕਿਉਂਕਿ ਗੈਸ ਦੀਆਂ ਕੀਮਤਾਂ ਬਿਜਲੀ ਦੀ ਦਰ

ਫ਼ਰਜ਼ੀ ਬਿੱਲ ਵਿਖਾ ਕੇ ਲੱਖਾਂ ਡਾਲਰ ਦੀ ਠੱਗੀ ਮਾਰਨ ਵਾਲੇ ਸੇਵਾਮੁਕਤ ਐਮ.ਪੀ. ਨੂੰ ਜੇਲ੍ਹ ਦੀ ਸਜ਼ਾ, ਜਾਣੋ ਕਿਸ ਕਾਰਨ ਕੀਤੀ ਧੋਖਾਧੜੀ
ਮੈਲਬਰਨ: ਵਿਕਟੋਰੀਆ ਦੇ ਇੱਕ ਸੇਵਾਮੁਕਤ ਐਮ.ਪੀ., ਜਿਸ ਨੇ ਪ੍ਰਸ਼ਾਸਨਿਕ ਖਰਚਿਆਂ ਵਿੱਚ 170,000 ਡਾਲਰ ਤੋਂ ਵੱਧ ਦਾ ਝੂਠਾ ਦਾਅਵਾ ਕੀਤਾ ਸੀ, ਘੱਟੋ-ਘੱਟ ਇੱਕ ਸਾਲ ਸਲਾਖਾਂ ਪਿੱਛੇ ਬਿਤਾਏਗਾ। 57 ਸਾਲਾਂ ਦਾ ਰਸਲ

Toyota ਦੀਆਂ ਹਜ਼ਾਰਾਂ ਗੱਡੀਆਂ ਨੂੰ ਅੱਗ ਲੱਗਣ ਦਾ ਖ਼ਤਰਾ, ਕੰਪਨੀ ਨੇ ਇਨ੍ਹਾਂ ਗੱਡੀਆਂ ਨੂੰ ਤੁਰੰਤ ਬੁਲਾਇਆ ਵਾਪਸ
ਮੈਲਬਰਨ: ਹਜ਼ਾਰਾਂ ਟੋਯੋਟਾ C-HR ਗੱਡੀਆਂ ਨੂੰ ਫ਼ਿਊਲ ਪੰਪ ਦੇ ਨੁਕਸ ਕਾਰਨ ਵਾਪਸ ਬੁਲਾਇਆ ਗਿਆ ਹੈ ਜੋ ਇੰਜਨ ਬੇਅ ’ਚ ਅੱਗ ਲੱਗਣ ਦਾ ਕਾਰਨ ਬਣ ਸਕਦਾ ਹੈ। ਕੰਪਨੀ ਨੇ ਗੱਡੀਆਂ ਨੂੰ

ਐਡੀਲੇਡ ’ਚ ਬਿਲਡਰਾਂ ਨੂੰ ਖੁਦਾਈ ਦੌਰਾਨ ਮਿਲੇ ਮੂਲ ਨਿਵਾਸੀਆਂ ਦੇ ਅਵਸ਼ੇਸ਼ਾਂ ਨੂੰ ਮੁੜ ਦਫ਼ਨਾਇਆ ਜਾਵੇਗਾ, ਪ੍ਰੀਮੀਅਰ ਨੇ ਕਤਲੇਆਮ ਵਾਲੀ ਥਾਂ ਹੋਣ ਤੋਂ ਕੀਤਾ ਇਨਕਾਰ
ਮੈਲਬਰਨ: ਐਡੀਲੇਡ ਦੀ ਇੱਕ ਉਸਾਰੀ ਸਾਈਟ ’ਤੇ ਮਿਲੇ ਆਦਿਵਾਸੀ ਪੂਰਵਜਾਂ ਦੇ ਅਵਸ਼ੇਸ਼ਾਂ ਨੂੰ ਮੁੜ ਦਫ਼ਨਾਇਆ ਜਾਵੇਗਾ। ਇਸ ਜਨਤਕ ਕਬਰ ਦੇ ਕਿਸੇ ਕਤਲੇਆਮ ਦਾ ਨਤੀਜਾ ਹੋਣ ਦੀ ਚਿੰਤਾਵਾਂ ਦੇ ਬਾਵਜੂਦ ਨੇੜੇ

ਮੈਲਬਰਨ ’ਚ Rental Crisis ਰੀਕਾਰਡ ਪੱਧਰ ’ਤੇ, ਇੱਕ ਥਾਂ ਕਿਰਾਏ ’ਤੇ ਲੈਣ 100-100 ਲੋਕ ਕਰ ਰਹੇ ਨੇ ਕੋਸ਼ਿਸ਼
ਮੈਲਬਰਨ: ਮੈਲਬਰਨ ’ਚ ਮਕਾਨ ਕਿਰਾਏ ’ਤੇ ਲੈਣਾ ਇਸ ਵੇਲੇ ਪੂਰੇ ਆਸਟ੍ਰੇਲੀਆ ਅੰਦਰ ਸਭ ਤੋਂ ਮੁਸ਼ਕਲ ਕੰਮ ਬਣ ਗਿਆ ਹੈ। ਇੱਥੇ ਕਿਰਾਏ ’ਤੇ ਲੈਣ ਲਈ ਮਕਾਨਾਂ ਦੀ ਗਿਣਤੀ ਕਿਸੇ ਹੋਰ ਸ਼ਹਿਰ

ਆਸਟ੍ਰੇਲੀਆ ਦੀ AI ਅਤੇ Cloud Market ’ਚ 5 ਅਰਬ ਡਾਲਰ ਦਾ ਨਿਵੇਸ਼ ਕਰੇਗਾ Microsoft, ਬਣਨਗੇ 9 ਵਿਸ਼ਾਲ ਡਾਟਾ ਸੈਂਟਰ
ਮੈਲਬਰਨ: ਮਾਈਕ੍ਰੋਸਾਫ਼ਟ ਨੇ ਐਲਾਨ ਕੀਤਾ ਹੈ ਕਿ ਉਹ ਆਸਟ੍ਰੇਲੀਆ ਵਿੱਚ ਆਪਣੀ ਹਾਈਪਰਸਕੇਲ ਕਲਾਉਡ ਕੰਪਿਊਟਿੰਗ ਅਤੇ AI ਬੁਨਿਆਦੀ ਢਾਂਚੇ ਦਾ ਵਿਸਤਾਰ ਕਰਨ ਲਈ 5 ਅਰਬ ਆਸਟ੍ਰੇਲੀਆਈ ਡਾਲਰ (3.2 ਅਰਬ ਅਮਰੀਕੀ ਡਾਲਰ)

ਨਿਊਜ਼ੀਲੈਂਡ ‘ਚ ਬੁਲਾਰਿਆਂ ਨੇ ਹੋਰ ਤਿੱਖੇ ਕੀਤੇ ਸ਼ਹੀਦ ਭਗਤ ਸਿੰਘ (Shaheed Bhagat Singh) ਦੇ ਵਿਚਾਰ – ਭਾਰਤ ਦੀ ਆਜ਼ਾਦੀ ਦੇ ਸੂਰਮਿਆਂ ਨੂੰ ਸਮਰਪਿਤ ਸੈਮੀਨਾਰ ਨੂੰ ਭਰਵਾਂ ਹੁੰਗਾਰਾ
ਮੈਲਬਰਨ : ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਦੇ ਸਬਅਰਬ ਪਾਪਾਟੋਏਟੋਏ ‘ਚ ਬੀਤੇ ਦਿਨੀਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ (Shaheed Bhagat Singh) ਦੇ ਵਿਚਾਰਾਂ ਦੀ ਧਾਰ ਨੂੰ ਬੁਲਾਰਿਆਂ ਨੇ ਹੋਰ

ਆਸਟ੍ਰੇਲੀਆ ਦੇ ਦੋ ਵੱਡੇ ਸ਼ਹਿਰਾਂ `ਚ ਬੰਦ ਹੋਣਗੇ ਗੈਸ ਚੁੱਲ੍ਹੇ (Gas Stoves in Australia) – ਸਿਟੀ ਕੌਂਸਲਾਂ ਨੇ ਗਲੋਬਲ ਕੁੱਕਸੇਫ ਕੋਲੀਸ਼ਨ ਦੀ ਹਾਮੀ ਭਰੀ
ਮੈਲਬਰਨ : ਆਸਟ੍ਰੇਲੀਆ ਦੇ ਦੋ ਸਭ ਤੋਂ ਵੱਡੇ ਸ਼ਹਿਰਾਂ `ਚ ਗੈਸ ਚੁੱਲ੍ਹੇ (Gas Stoves in Australia) ਬੰਦ ਹੋ ਜਾਣਗੇ। ਦੋਹਾਂ ਸ਼ਹਿਰਾਂ ਦੀਆਂ ਕੌਂਸਲਾਂ ਨੇ ਨਵੇਂ ਚੁੱਕਣ ਲਈ ਸਹਿਮਤੀ ਦੇ ਦਿੱਤੀ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.