Sea7 Australia is a great source of Latest Live Punjabi News in Australia.

ਨਿਊ ਵੈਸਟਰਨ ਸਿਡਨੀ ਏਅਰਪੋਰਟ (Western Sydney Airport) ਉਡਾਏਗਾ ਕਈਆਂ ਦੀ ਨੀਂਦ – ਜਾਣੋ, ਕਿੱਥੇ-ਕਿੱਥੇ ਵਧੇਗਾ ਸ਼ੋਰ, ਕਿਵੇਂ ਉਠਾਈਏ ਅਵਾਜ਼ ?
ਮੈਲਬਰਨ : ਨਿਊ ਵੈਸਟਰਨ ਸਿਡਨੀ ਏਅਰਪੋਰਟ (Western Sydney Airport) ਤੋਂ ਉਡਣ ਅਤੇ ਉਤਰਨ ਵਾਲੇ ਜਹਾਜ਼ ਕਈ ਘਰਾਂ ਦੀ ਨੀਂਦ ਉਡਾ ਦੇਣਗੇ। ਹਾਲਾਂਕਿ ਫ਼ੈਡਰਲ ਸਰਕਾਰ ਨੇ ਕਈ ਘਰਾਂ ਵਾਸਤੇ ਮੁਫ਼ਤ ਇਨਸੂਲੇਸ਼ਨ

ਆਸਟ੍ਰੇਲੀਆਈ ਨੌਜੁਆਨ ਨੇ ਪੰਜਾਬੀ ਗਾਇਕ ਦੀ ਮੌਤ ਲਈ ਖ਼ੁਦ ਨੂੰ ਦੋਸ਼ੀ ਮੰਨਿਆ, ਰੋ ਕੇ ਦਸਿਆ ਅੰਨ੍ਹੇਵਾਹ ਡਰਾਈਵਿੰਗ ਦਾ ਕਾਰਨ
ਮੈਲਬੌਰਨ: ਇੱਕ 24 ਸਾਲਾਂ ਦੇ ਇੱਕ ਆਸਟ੍ਰੇਲੀਆਈ ਨੌਜੁਆਨ ਨੇ ਸੋਮਵਾਰ ਨੂੰ ਇੱਕ ਅਦਾਲਤ ’ਚ ਖ਼ੁਦ ਨੂੰ ਪੰਜਾਬੀ ਗਾਇਕ ਨਿਰਵੈਰ ਸਿੰਘ ਦੀ ਮੌਤ ਦਾ ਦੋਸ਼ੀ ਮੰਨ ਲਿਆ ਹੈ। 44 ਸਾਲਾਂ ਦੇ

ਪੂਰੇ ਆਸਟ੍ਰੇਲੀਆ ’ਚ F45 ਜਿੰਮਾਂ ਦਾ ਬੰਦ ਹੋਣਾ ਜਾਰੀ, ਜਾਣੋ ਕਾਰਨ
ਮੈਲਬਰਨ: ਆਸਟ੍ਰੇਲੀਅਨ ’ਚ ਜਿੰਮਾਂ ਦੀ ਲੜੀ ਚਲਾਉਣ ਵਾਲੀ ਕੰਪਨੀ F45 ਦੀਆਂ ਬ੍ਰਾਂਚਾਂ ਦਾ ਬੰਦ ਹੋਣਾ ਜਾਰੀ ਹੈ। ਲਿਕਵੀਡੇਟਰਾਂ ਨੇ ਕੋਵਿਡ-19 ਮਹਾਂਮਾਰੀ ਨੂੰ ਬ੍ਰਾਂਡ ਦੇ ਨਿਘਾਰ ਦਾ ਕਾਰਨ ਦਸਿਆ ਹੈ। ਆਪਣੇ

NSW ਹੜ੍ਹ ਪੀੜਤ ਦੀ ਧੀ ਦੇ ਭਵਿੱਖ ’ਤੇ ਲੱਗਾ ਸਵਾਲੀਆ ਨਿਸ਼ਾਨ, ਮਾਂ ਦੇ ਜਾਣ ਮਗਰੋਂ ਆਸਟ੍ਰੇਲੀਆ ਤੋਂ ਵੀ ਡੀਪੋਰਟ ਹੋਣ ਦਾ ਖ਼ਤਰਾ
ਮੈਲਬਰਨ: ਸਿਡਨੀ ਦੀ 10 ਸਾਲਾਂ ਦੀ ਸਕੂਲੀ ਵਿਦਿਆਰਥਣ ਟਰਾਨ ਖਾ ਹਾਨ ਨੂੰ ਹੜ੍ਹ ਵਿੱਚ ਆਪਣੀ ਮਾਂ ਦੀ ਦੁਖਦਾਈ ਮੌਤ ਤੋਂ ਬਾਅਦ ਆਪਣਾ ਘਰ ਗੁਆਉਣ ਅਤੇ ਵੀਅਤਨਾਮ ਵਾਪਸ ਭੇਜੇ ਜਾਣ ਦੀ

ਆਸਟ੍ਰੇਲੀਆ ’ਚ ਪਿਛਲੇ ਸਾਲ ਢਾਈ ਲੱਖ ਤੋਂ ਵੱਧ ਕਾਮਿਆਂ ਨੂੰ ਨਹੀਂ ਮਿਲਿਆ ਪੂਰਾ ਮਿਹਨਤਾਨਾ, ਲੋਕਪਾਲ ਦੀ ਬਦੌਲਤ ਹੋਇਆ ਇਨਸਾਫ਼
ਮੈਲਬਰਨ: ਵਿੱਤੀ ਸਾਲ 2022-23 ’ਚ ਆਸਟ੍ਰੇਲੀਆ ਦੇ 251,475 ਮੁਲਾਜ਼ਮ ਅਜਿਹੇ ਰਹੇ ਜਿਨ੍ਹਾਂ ਨੂੰ ਰੁਜ਼ਗਾਰਦਾਤਾਵਾਂ ਨੇ ਉਨ੍ਹਾਂ ਦਾ ਬਣਦਾ ਮਿਹਨਤਾਨਾ ਨਹੀਂ ਦਿੱਤਾ। ਫੇਅਰ ਵਰਕ ਓਮਬਡਸਮੈਨ (ਲੋਕਪਾਲ) ਨੇ ਅਜਿਹੇ ਰੁਜ਼ਗਾਰਦਾਤਾਵਾਂ ਕੋਲੋਂ 509

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕਮੀ ਦੀ ਉਮੀਦ ਦੂਰ, ਜਾਣੋ ਕੀ ਹੈ ਕਾਰਨ
ਮੈਲਬਰਨ: ਤੇਲ ਬਾਜ਼ਾਰਾਂ ਵਿੱਚ ਅਸਥਿਰਤਾ ਅਤੇ ਕਮਜ਼ੋਰ ਹੋ ਰਹੇ ਆਸਟ੍ਰੇਲੀਅਨ ਡਾਲਰ ਕਾਰਨ ਆਸਟ੍ਰੇਲੀਆ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਤਿੰਨ ਮਹੀਨਿਆਂ ਦੌਰਾਨ 7% ਤੋਂ ਵੱਧ ਦਾ ਵਾਧਾ ਹੋ ਚੁੱਕਾ ਹੈ ਅਤੇ

ਮੋਬਾਈਲ ਫ਼ੋਨ ਦੀ ਵਰਤੋਂ ਫੜਨ ਵਾਲੇ ਕੈਮਰਿਆਂ ਨੂੰ ਮਿਲਿਆ ਨਵਾਂ ਮਕਸਦ, ਇਸ ਨਿਯਮ ਦੀ ਪਾਲਣਾ ਨਾ ਕੀਤੀ ਤਾਂ ਲੱਗੇਗਾ ਜੁਰਮਾਨਾ
ਮੈਲਬੋਰਨ: ਆਸਟ੍ਰੇਲੀਆ ਵਿੱਚ ਨਿਊ ਸਾਊਥ ਵੇਲਜ਼ (NSW) ਸਰਕਾਰ ਸੜਕ ਕੈਮਰਿਆਂ ਦੀ ਵਰਤੋਂ ਦਾ ਘੇਰਾ ਫੈਲਾਉਣ ਜਾ ਰਹੀ ਹੈ। ਮੂਲ ਰੂਪ ’ਚ ਇਨ੍ਹਾਂ ਕੈਮਰਿਆਂ ਨੂੰ ਡਰਾਈਵਿੰਗ ਦੌਰਾਨ ਮੋਬਾਈਲ ਫ਼ੋਨ ਦੀ ਵਰਤੋਂ

ਔਰਤਾਂ ਤੇ ਮਰਦਾਂ ਵਿਚਲੀ ਤਨਖਾਹ ਦੇ ਪਾੜੇ ਨੇ ਲਾਈ ਆਸਟਰੇਲੀਅਨ ਇਕੌਨਮੀ ਨੂੰ ਠਿੱਬੀ (Gender bias costs economy $128b)
ਮੈਲਬਰਨ: ਆਸਟ੍ਰੇਲੀਆ ਦੀ ਇੱਕ ਸਰਕਾਰੀ ਟਾਸਕ ਫੋਰਸ ਨੇ ਦਾ ਕਹਿਣਾ ਹੈ ਕਿ ਮਰਦਾਂ ਅਤੇ ਔਰਤਾਂ ਵਿਚਕਾਰ ਆਰਥਿਕ ਨਾਬਰਾਬਰੀ ਕਾਰਨ ਦੇਸ਼ ਨੂੰ ਹਰ ਸਾਲ 128 ਅਰਬ ਡਾਲਰ ਦਾ ਨੁਕਸਾਨ ਝੱਲਣਾ ਪੈ

ਆਸਟ੍ਰੇਲੀਆ ਨੇੜੇ ਟਾਪੂ ਦੇਸ਼ ਫੀਜੀ `ਚ ਪੱਗ ਨੂੰ ਮਾਣ (Turbaned Sikh in Fiji Police) – ਪੁਲੀਸ ਮੁਲਾਜ਼ਮ ਪੱਗ ਬੰਨ੍ਹ ਕਰ ਸਕਣਗੇ ਡਿਊਟੀ
ਮੈਲਬਰਨ : ਆਸਟ੍ਰੇਲੀਆ-ਨਿਊਜ਼ੀਲੈਂਡ ਨੇੜੇ ਪੈਂਦੇ ਟਾਪੂਨੁਮਾ ਦੇਸ਼ ਫੀਜੀ ਵਿੱਚ ਹੁਣ ਪੁਲੀਸ ਮੁਲਾਜ਼ਮ ਪੱਗ ਬੰਨ੍ਹ ਕੇ ਡਿਊਟੀ ਕਰ ਸਕਣਗੇ। (Turbaned Sikh in Fiji Police) – ਐਕਟਿੰਗ ਪੁਲੀਸ ਕਮਿਸ਼ਨਰ ਜੂਕੀ ਫੌਂਗ ਚਿਊ

ਵਿਸ਼ਵ ਦੇ ਸਿਖਰਲੇ 10 ਬੱਚਿਆਂ ਲਈ ਹਸਪਤਾਲਾਂ ’ਚ ਸ਼ੁਮਾਰ ਹੋਇਆ – Queensland’s Children’s Hospital
ਮੈਲਬਰਨ: ਸਾਊਥ ਬ੍ਰਿਸਬੇਨ ਵਿੱਚ ਸਥਿਤ Queensland’s Children’s Hospital ਨੂੰ 40,000 ਅੰਤਰਰਾਸ਼ਟਰੀ ਸਿਹਤ ਪੇਸ਼ੇਵਰਾਂ ਵੱਲੋਂ ਦੁਨੀਆ ਦੇ ਚੋਟੀ ਦੇ 10 ਬੱਚਿਆਂ ਦੇ ਹਸਪਤਾਲਾਂ ਵਿੱਚ ਸ਼ੁਮਾਰ ਕੀਤਾ ਗਿਆ ਹੈ। ਹਸਪਤਾਲ ਦੀ ਦਰਜਾਬੰਦੀ

ਬ੍ਰਿਸਬੇਨ ’ਚ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ ‘ਤੇ ਵਿਸ਼ਾਲ ਵਿਚਾਰ ਗੋਸ਼ਟੀ
ਪ੍ਰੋ. ਹਰਪਾਲ ਸਿੰਘ ਪੰਨੂ ਨੇ ਕੀਤੀ ਵਿਸ਼ੇਸ਼ ਸ਼ਿਰਕਤ ਲੇਖਿਕਾ ਜੱਸੀ ਧਾਲੀਵਾਲ ਦਾ ‘ਆਸਟਰੇਲੀਅਨ ਯੁਵਾ ਪੰਜਾਬੀ ਕਹਾਣੀਕਾਰ ਪੁਰਸਕਾਰ’ ਨਾਲ ਸਨਮਾਨ ਬ੍ਰਿਸਬੇਨ 22 ਅਕਤੂਬਰ (ਹਰਜੀਤ ਲਸਾੜਾ): ਇੱਥੇ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ

ਧੁੰਦ, ਕੋਹਲੀ ਦਾ ‘ਸੁਆਰਥੀਪੁਣਾ’ ਅਤੇ ਸ਼ੁਭਮਨ ਗਿੱਲ ਦਾ ਨਵਾਂ ਰਿਕਾਰਡ, ਇਹ ਰਹੀਆਂ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਰੋਮਾਂਚਕ ਮੈਚ ਦੀਆਂ ਪ੍ਰਮੁੱਖ ਝਲਕੀਆਂ (Cricket World Cup 2023)
ਮੈਲਬਰਨ: ਭਾਰਤ ’ਚ ਹੋ ਰਹੇ ਕ੍ਰਿਕੇਟ ਵਿਸ਼ਵ ਕੱਪ 2023 ਦਾ ਰੋਮਾਂਚ ਉਦੋਂ ਸਿਖਰਾਂ ’ਤੇ ਪੁੱਜ ਗਿਆ ਜਦੋਂ ਦੋਹਾਂ ਸਿਖਰਲੀਆਂ ਟੀਮਾਂ ਵਿਚਕਾਰ ਦਰਸ਼ਕਾਂ ਨੂੰ ਬੇਹੱਦ ਰੋਮਾਂਚਕ ਮੈਚ ਵੇਖਣ ਨੂੰ ਮਿਲਿਆ। ਨਿਊਜ਼ੀਲੈਂਡ

ਸਾਵਧਾਨ ! ਆਕਲੈਂਡ ‘ਚ ਛੇ ਥਾਵਾਂ ‘ਤੇ ਸਪੀਡ ਕੈਮਰੇ ਲੱਗਣ ਲਈ ਤਿਆਰ
ਮੈਲਬਰਨ: ਵਾਕਾ ਕੋਟਾਹੀ ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕਿ ਇਸ ਮਹੀਨੇ ਛੇ ਨਵੀਂ ਪੀੜ੍ਹੀ ਦੇ ਸਪੀਡ ਕੈਮਰਿਆਂ ਦੇ ਨਿਰਮਾਣ ’ਤੇ ਕੰਮ ਸ਼ੁਰੂ ਹੋ ਜਾਵੇਗਾ, ਜੋ ਸੜਕ

ਮੈਲਬਰਨ ’ਚ ਮਕਾਨ ਕਿਰਾਏ ’ਤੇ ਦੇਣਾ ਨਹੀਂ ਰਿਹਾ ਫ਼ਾਇਦੇ ਦਾ ਸੌਦਾ! ਜਾਣੋ ਕਿਰਾਏਦਾਰਾਂ ਨੂੰ ਕਿਉਂ ਜੇਬ੍ਹ ’ਚੋਂ ਪੈਸੇ ਦੇ ਕੇ ਕੱਢ ਰਹੇ ਮਾਲਕ
ਮੈਲਬਰਨ: ਵਧੀਆਂ ਵਿਆਜ ਦਰਾਂ ਅਤੇ ਵਧੇ ਹੋਏ ਟੈਕਸਾਂ ਕਾਰਨ ਮੈਲਬੌਰਨ ਦੇ ਮਕਾਨ ਮਾਲਕ ਕਿਰਾਏਦਾਰਾਂ ਨੂੰ ਲੀਜ਼ ਤੋੜਨ ਲਈ ਭੁਗਤਾਨ ਕਰ ਰਹੇ, ਤਾਂ ਕਿ ਉਹ ਆਪਣਾ ਮਕਾਨ ਵੇਚ ਸਕਣ। ਪੈਨੀ ਕੋਸਟਾ

ਭੂਚਾਲ ਦੇ ਝਟਕਿਆਂ ਨਾਲ ਦਹਿਲਿਆ ਵਿਕਟੋਰੀਆ, ਕੋਲੈਕ ਅਤੇ ਅਪੋਲੋ ਬੇ ’ਚ ਸੀ ਕੇਂਦਰ
ਮੈਲਬਰਨ: ਵਿਕਟੋਰੀਆ ਦੇ ਦੱਖਣ-ਪੱਛਮ ’ਚ 5.0 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਵਿਕਟੋਰੀਆ ਦੇ ਹੰਗਾਮੀ ਸੇਵਾਵਾਂ ਵਿਭਾਗ (VIC SES) ਅਨੁਸਾਰ, ਭੂਚਾਲ 22 ਅਕਤੂਬਰ ਨੂੰ ਤੜਕੇ 2:11 ਵਜੇ ਕੋਲੈਕ

ਆਸਟ੍ਰੇਲੀਆ `ਚ GP Fees 100 ਡਾਲਰ ਤੋਂ ਟੱਪਣ ਲਈ ਤਿਆਰ
ਮੈਲਬਰਨ : ਆਸਟ੍ਰੇਲੀਆ `ਚ ਡਾਕਟਰ GP Fees – General Practitioner ਦੀ ਫ਼ੀਸ ਇੱਕ ਵਾਰ ਫਿਰ ਵਧ ਕੇ 102 ਡਾਲਰ ਹੋ ਜਾਵੇਗੀ। ਇਸ ਸਾਲ ਵਿੱਚ ਇਹ ਤੀਜੀ ਵਾਰ ਵਾਧਾ ਹੋਇਆ ਹੈ।

ਨਾਜ਼ੀ ਸਲੂਟ (Nazi Salute) ਕਰਨ ਵਾਲਿਆਂ ਵਿਰੁਧ ਹੋਵੇਗੀ ਕਾਰਵਾਈ : ਵਿਕਟੋਰੀਆ ਪੁਲਿਸ
ਮੈਲਬਰਨ: ਵਿਕਟੋਰੀਆ ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਵਿਅਕਤੀ ਜਨਤਕ ਤੌਰ ’ਤੇ ਨਾਜ਼ੀ ਸਲੂਟ (Nazi Salute) ਦੀ ਵਰਤੋਂ ਕਰਦਾ ਹੈ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਹੁਣ ਇਹ

ਸਿਡਨੀ CBD ’ਚ ਸਫ਼ਰ ਕਰਨ ਵਾਲਿਆਂ ਨੂੰ ਕਿਰਾਏ ’ਚ ਰਾਹਤ, ਇਸ ਦਿਨ ਲਈ ਘਟੇਗੀ ਟਿਕਟਾਂ ਦੀ ਕੀਮਤ (Opal Card)
ਮੈਲਬਰਨ: ਮਿਨਸ ਸਰਕਾਰ ਨੇ ਸਿਡਨੀ ਦੇ ਸੀ.ਬੀ.ਡੀ. ਦੀ ਆਮਦਨ ’ਚ ਵਾਧਾ ਕਰਨ ਲਈ ਸ਼ੁੱਕਰਵਾਰ ਨੂੰ ਯਾਤਰਾ ਕਰਨ ਵਾਲੇ NSW ਯਾਤਰੀਆਂ ਲਈ ਸਸਤੇ ਓਪਲ ਕਿਰਾਏ (Opal Card) ਦਾ ਐਲਾਨ ਕੀਤਾ ਹੈ।

ਆਸਟ੍ਰੇਲੀਆ ਦੀ ‘Four Pillars’ ਰਿਕਾਰਡ ਤੀਜੀ ਵਾਰ ਬਣੀ ਵਿਸ਼ਵ ਦੀ ਬਿਹਤਰੀਨ ਜਿਨ (International Wine & Spirit Competition)
ਮੈਲਬੋਰਨ: ਅੰਤਰਰਾਸ਼ਟਰੀ ਵਾਈਨ ਅਤੇ ਸਪਿਰਿਟ ਮੁਕਾਬਲੇ ’ਚ ਆਸਟਰੇਲੀਅਨ ਜਿਨ ‘ਫੋਰ ਪਿਲਰਜ਼’ (Four Pillars) ਨੂੰ ਤੀਜੀ ਵਾਰ ਦੁਨੀਆਂ ਭਰ ’ਚ ਸਭ ਬਿਹਤਰੀਨ ਕਰਾਰ ਦਿੱਤਾ ਗਿਆ ਹੈ। ਰਿਕਾਰਡ ਤੀਜੀ ਵਾਰ ਤਾਜ ਜਿੱਤਣ

ਮਸ਼ਹੂਰੀ ਦੇ ਚੱਕਰ ’ਚ ਕ੍ਰਿਕਟ ਪ੍ਰਮੋਟਰ ਨੇ ਮਾਰੀ ਠੱਗੀ, ਹੁਣ ਕਰਜ਼ ਉਤਾਰਨ ਲਈ ਕਰ ਰਿਹੈ ਦਿਨ ’ਚ ਦੋ-ਦੋ ਨੌਕਰੀਆਂ
ਮੈਲਬਰਨ: ਮਸ਼ਹੂਰ ਬਣਨ ਦੀ ਚਾਹਤ ’ਚ ਕਈ ਵੱਡੇ ਖਿਡਾਰੀਆਂ ਦੀ ਸ਼ਮੂਲੀਅਤ ਵਾਲੇ ਟੀ20 ਕ੍ਰਿਕੇਟ ਟੂਰਨਾਮੈਂਟਾਂ ਕਰਵਾਉਣ ਲਈ ਇੱਕ ਸਾਬਕਾ ਵੇਅਰਹਾਊਸ ਵਰਕਰ ਨੇ ਆਪਣੇ ਰੁਜ਼ਗਾਰਦਾਤਾ ਨਾਲ ਹੀ 190,000 ਡਾਲਰਾਂ ਦੀ ਠੱਗੀ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.