window.dataLayer = window.dataLayer || []; function gtag(){dataLayer.push(arguments);} gtag('js' new Date()); gtag('config' 'G-9YNN8MDKYV');

Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

ਗੁਰਜੀਤ ਸਿੰਘ

ਗੁਰਜੀਤ ਸਿੰਘ ਕਤਲ ਕੇਸ ’ਚ ਪਹਿਲੀ ਗ੍ਰਿਫ਼ਤਾਰੀ, ਹੋਰਾਂ ਦੀ ਭਾਲ ਜਾਰੀ, ਨਿਊਜ਼ੀਲੈਂਡ ਪੁੱਜੇ ਪਿਤਾ ਨੇ ਮੰਗੇ ਸਵਾਲਾਂ ਦੇ ਜਵਾਬ

ਮੈਲਬਰਨ: ਪਿਛਲੇ ਸੋਮਵਾਰ ਨੂੰ ਨਿਊਜ਼ੀਲੈਂਡ ਦੇ ਡੁਨੇਡਿਨ ’ਚ ਆਪਣੇ ਘਰ ਬਾਹਰ ਕਤਲ ਕੀਤੇ ਗਏ ਸਿੱਖ ਨੌਜੁਆਨ ਗੁਰਜੀਤ ਸਿੰਘ ਦੇ ਕੇਸ ’ਚ ਪੁਲਿਸ ਨੂੰ ਪਹਿਲੀ ਸਫ਼ਲਤਾ ਮਿਲੀ ਹੈ। ਇੱਕ ਹਫ਼ਤੇ ਦੀ

ਪੂਰੀ ਖ਼ਬਰ »
TikTok

TikTok ਤੋਂ ਗਾਇਬ ਹੋਏ ਕਈ ਮਸ਼ਹੂਰ ਗਾਇਕਾਂ ਦੇ ਗੀਤ, ਜਾਣੋ ਕੀ ਪੈਦਾ ਹੋਇਆ ਵਿਵਾਦ

ਮੈਲਬਰਨ: ਯੂਨੀਵਰਸਲ ਮਿਊਜ਼ਿਕ ਗਰੁੱਪ (UMG) ਨੇ ਐਲਾਨ ਕੀਤਾ ਹੈ ਕਿ ਉਹ ਕਲਾਕਾਰਾਂ ਅਤੇ ਗੀਤਕਾਰਾਂ ਨੂੰ ਦੇ ਬਣਦੇ ਪੈਸੇ ਦਾ ਭੁਗਤਾਨ ਨਾ ਕਰਨ ਕਾਰਨ TikTok ਤੋਂ ਆਪਣੇ ਟਰੈਕ ਹਟਾ ਲਵੇਗਾ। ਇਨ੍ਹਾਂ

ਪੂਰੀ ਖ਼ਬਰ »
ਟੈਸਲਾ

ਆਸਟ੍ਰੇਲੀਆ ‘ਚ ਤਿੰਨ ਹਫ਼ਤੇ ਪਹਿਲਾਂ ਰਿਲੀਜ਼ ਸੈਂਕੜੇ ਟੈਸਲਾ ਮਾਡਲ 3s ਕਾਰਾਂ ਨੂੰ ਵਾਪਸ ਮੰਗਵਾਇਆ ਗਿਆ, ਜਾਣੋ ਕੀ ਪੈ ਗਿਆ ਨੁਕਸ

ਮੈਲਬਰਨ: ਆਸਟ੍ਰੇਲੀਆ ਦੇ ਫੈਡਰਲ ਟਰਾਂਸਪੋਰਟ ਵਿਭਾਗ ਨੇ 500 ਤੋਂ ਵੱਧ ਨਵੇਂ ਐਡੀਸ਼ਨ ਦੀਆਂ ਟੈਸਲਾ ਮਾਡਲ 3s ਕਾਰਾਂ ਨੂੰ ਵਾਪਸ ਬੁਲਾਇਆ ਹੈ ਕਿਉਂਕਿ ਗੱਡੀਆਂ ਦੇ ਚਾਈਲਡ ਸੀਟ ਕਨੈਕਸ਼ਨ ਵਿੱਚ ਵਿਵਾਦਪੂਰਨ ਤਬਦੀਲੀ

ਪੂਰੀ ਖ਼ਬਰ »
ਓ'ਡੋਨੋਗੁਏ

ਮੂਲਵਾਸੀ ਅਧਿਕਾਰਾਂ ਲਈ ਜ਼ਿੰਦਗੀ ਭਰ ਲੜਨ ਵਾਲੀ ਲੋਵਿਟਜਾ ਓ’ਡੋਨੋਗੁਏ ਨਹੀਂ ਰਹੇ

ਮੈਲਬਰਨ: ਆਸਟ੍ਰੇਲੀਆ ’ਚ ਮੂਲ ਵਾਸੀਆਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਵਾਲੀ ਲੋਵਿਟਜਾ ਓ’ਡੋਨੋਗੁਏ ਦਾ ਐਡੀਲੇਡ ਵਿੱਚ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਸੰਯੁਕਤ ਰਾਸ਼ਟਰ ਨੂੰ ਸੰਬੋਧਨ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਇੱਕ ਲੱਖ ਡਾਲਰ ਤੋਂ ਵੀ ਘੱਟ ’ਚ ਮਿਲ ਰਿਹੈ ਇਹ ਸਟੂਡੀਓ ਹੋਮ

ਮੈਲਬਰਨ: ਤਸਮਾਨੀਆ ’ਚ ਸਥਿਤ ਇੱਕ ਘਰ ਇਸ ਵੇਲੇ ਸਿਰਫ਼ 99 ਹਜ਼ਾਰ ਡਾਲਰ ’ਚ ਵਿਕ ਰਿਹਾ ਹੈ, ਜੋ ਸਟੇਟ ’ਚ ਔਸਤਨ ਮਕਾਨਾਂ ਦੀ ਕੀਮਤ ਤੋਂ ਬਹੁਤ ਘੱਟ ਹੈ। ਨੂਬੀਨਾ ਪਿੰਡ ਦੇ

ਪੂਰੀ ਖ਼ਬਰ »
ਪੰਜਾਬੀ

ਮੈਲਬਰਨ ਦੀ ਕਲੀਨਿਕ ’ਚ ਛੋਟੇ ਆਪਰੇਸ਼ਨ ਮਗਰੋਂ ਪੰਜਾਬੀ ਮੂਲ ਦੀ ਮਾਂ ਦੀ ਬੇਵਕਤੀ ਮੌਤ

ਮੈਲਬਰਨ: ਦੋ ਬੱਚਿਆਂ ਦੀ ਮਾਂ ਹਰਜੀਤ ਕੌਰ (30) ਦੀ ਮੈਲਬਰਨ ਦੇ ਹੈਂਪਟਨ ਪਾਰਕ ਵੀਮੈਨਜ਼ ਹੈਲਥ ਕਲੀਨਿਕ ‘ਚ ਸਰਜੀਕਲ ਅਬਾਰਸ਼ਨ ਤੋਂ ਬਾਅਦ ਦੁਖਦਾਈ ਮੌਤ ਹੋ ਗਈ। ਉਸ ਨੂੰ ਹਾਲ ਹੀ ਵਿੱਚ

ਪੂਰੀ ਖ਼ਬਰ »
ਹਸਪਤਾਲ

ਹਸਪਤਾਲ ’ਤੇ ਸਿਹਤ ਮੰਤਰੀ ਨੂੰ ਵਿਖਾਉਣ ਲਈ ਫ਼ਰਜ਼ੀ ਮਰੀਜ਼ ਭਰਤੀ ਕਰਨ ਦਾ ਦੋਸ਼, ਹੋਵੇਗੀ ਜਾਂਚ

ਮੈਲਬਰਨ: ਵਿਕਟੋਰੀਆ ਦੇ ਕੋਲਿਕ ਸ਼ਹਿਰ ਦਾ ਇਕ ਹਸਪਤਾਲ ਵਿਵਾਦਾਂ ’ਚ ਘਿਰ ਗਿਆ ਹੈ। ਹਸਪਤਾਲ ਦੇ ਸਟਾਫ਼ ’ਤੇ ਦੋਸ਼ ਲੱਗਾ ਹੈ ਕਿ ਪਿਛਲੇ ਸਾਲ ਅਗਸਤ ’ਚ ਸਟੇਟ ਦੀ ਸਿਹਤ ਮੰਤਰੀ ਦੇ

ਪੂਰੀ ਖ਼ਬਰ »
ਸਿੱਖ

ਕੈਨੇਡਾ ’ਚ ਸਿੱਖ ਦੇ ਘਰ ਅੱਧੀ ਰਾਤ ਗੋਲੀਬਾਰੀ ਮਗਰੋਂ ਭਾਈਚਾਰੇ ’ਚ ਸਹਿਮ

ਮੈਲਬਰਨ: ਪਿਛਲੇ ਸਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਇਕ ਗੁਰਦੁਆਰੇ ਬਾਹਰ ਗੋਲੀ ਮਾਰ ਕੇ ਮਾਰੇ ਗਏ ਖਾਲਿਸਤਾਨੀ ਹਮਾਇਤੀ ਆਗੂ ਹਰਦੀਪ ਸਿੰਘ ਨਿੱਝਰ ਨਾਲ ਜੁੜੇ ਇਕ ਸਿੱਖ ਕਾਰਕੁੰਨ ਦੇ ਘਰ

ਪੂਰੀ ਖ਼ਬਰ »
ਸਿਡਨੀ

ਫ਼ੋਨ ਬਚਾਉਣ ਦੇ ਚੱਕਰ ’ਚ ਗਈ ਜਾਨ, ਜਾਣੋ ਕੀ ਹੋਇਆ ਸਿਡਨੀ ਦੇ ਰੇਲਵੇ ਸਟੇਸ਼ਨ ’ਤੇ

ਮੈਲਬਰਨ: ਸਿਡਨੀ ਦੇ ਉੱਤਰੀ ਇਲਾਕੇ ‘ਚ ਮਾਲ ਗੱਡੀ ਦੀ ਲਪੇਟ ‘ਚ ਆਉਣ ਨਾਲ ਇਕ ਜੋੜੇ ਦੀ ਮੌਤ ਹੋ ਗਈ। ਬੀਤੀ ਅੱਧੀ ਰਾਤ ਵੇਲੇ ਅਰੂਲੇਨ ਚਿਨੀਅਨ ਅਤੇ ਉਸ ਦੀ ਗਲਰਫ਼ਰੈਂਡ, ਜੋ

ਪੂਰੀ ਖ਼ਬਰ »
ਪੰਜਾਬੀ

ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਦੀ ਗੱਡੀ ਨੂੰ ਟੱਕਰ ਮਾਰ ਕੇ ਮਾਰਨ ਵਾਲੇ ਨਸ਼ੇੜੀ ਨੂੰ 9 ਸਾਲ ਦੀ ਕੈਦ

ਮੈਲਬਰਨ: ਵਿਕਟੋਰੀਆ ਦੇ ਇਕ ਡਰਾਈਵਰ ਨੂੰ ਆਇਸ ਅਤੇ ਹੋਰ ਨਸ਼ੀਲੇ ਪਦਾਰਥਾਂ ਦੇ ਅਸਰ ਹੇਠ ਗੱਡੀ ਚਲਾਉਂਦਿਆਂ ਇੱਕ ਪੰਜਾਬੀ ਨੂੰ ਮਾਰ ਦੇਣ ਲਈ 9 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ

ਪੂਰੀ ਖ਼ਬਰ »
ਸਿੱਖ

ਸਿੱਖ ਸਾਈਕਲ ਸਵਾਰਾਂ ਨੂੰ ਸਿਰ ਦੀਆਂ ਸੱਟਾਂ ਤੋਂ ਬਚਾਉਣ ’ਚ ਪੱਗ ਦਾ ਕੀ ਰੋਲ ਹੈ? ਜਾਣੋ ਕੀ ਕਹਿੰਦੈ ਤਾਜ਼ਾ ਅਧਿਐਨ

ਮੈਲਬਰਨ: ਇੰਪੀਰੀਅਲ ਕਾਲਜ ਲੰਡਨ ਅਤੇ ਸਿੱਖ ਸਾਇੰਟਿਸਟ ਨੈੱਟਵਰਕ ਨੇ ਸਿੱਖਾਂ ਵੱਲੋਂ ਬੰਨ੍ਹੀ ਜਾਂਦੀ ਪੱਗ (Sikh Turban) ਬਾਰੇ ਇੱਕ ਤਾਜ਼ਾ ਅਧਿਐਨ ਕੀਤਾ ਹੈ। ਅਧਿਐਨ ’ਚ ਸਿੱਖ ਸਾਈਕਲ ਸਵਾਰਾਂ ਵੱਲੋਂ ਕਿਸੇ ਹਾਦਸੇ

ਪੂਰੀ ਖ਼ਬਰ »
ACOSS

ਆਸਟ੍ਰੇਲੀਆ ’ਚ ਕੰਮ ਲੱਭ ਰਹੇ ਲੋਕਾਂ ਦੀ ਮਦਦ ਲਈ ਭੁਗਤਾਨ ਵਧਾਉਣ ਦੀ ਮੰਗ, ਸੋਸ਼ਲ ਸਰਵਿਸ ਕੌਂਸਲ (ACOSS) ਨੇ ਸਰਕਾਰ ’ਤੇ ਲਾਏ ਦੋਸ਼

ਮੈਲਬਰਨ: ਆਸਟ੍ਰੇਲੀਆਈ ਕੌਂਸਲ ਆਫ ਸੋਸ਼ਲ ਸਰਵਿਸ (ACOSS) ਨੇ ਨੌਕਰੀ ਲੱਭਣ ਰਹੇ ਲੋਕਾਂ ਲਈ ਅਤੇ ਹੋਰ ਸਬੰਧਤ ਸਰਕਾਰੀ ਭੁਗਤਾਨਾਂ ਵਿੱਚ ਤੁਰੰਤ ਵਾਧਾ ਕਰਨ ਦੀ ਮੰਗ ਕੀਤੀ ਹੈ। ACOSS ਦੀ CEO ਕੈਸੈਂਡਰਾ

ਪੂਰੀ ਖ਼ਬਰ »
ਫ਼ਿਲਿਪ ਆਈਲੈਂਡ

ਫ਼ਿਲਿਪ ਆਈਲੈਂਡ ’ਤੇ ਜਾਨ ਗੁਆਉਣ ਵਾਲਿਆਂ ਨੂੰ ਸੇਜਲ ਅੱਖਾਂ ਨਾਲ ਅੰਤਮ ਵਿਦਾਇਗੀ

ਮੈਲਬਰਨ: ਅੰਕੁਰ ਛਾਬੜਾ ਨੇ ਆਪਣੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਕੁਝ ਸਕਿੰਟਾਂ ਵਿੱਚ ਗੁਆ ਦਿੱਤਾ ਜਦੋਂ ਉਹ ਸਮੁੰਦਰ ਕੰਢੇ ਆਏ ਇੱਕ ਰਿੱਪ ਵਿੱਚ ਫਸ ਗਏ ਸਨ, ਪਰ ਉਨ੍ਹਾਂ ਦਾ ਮੰਨਣਾ

ਪੂਰੀ ਖ਼ਬਰ »
ਜੈਕਪਾਟ

ਜਾਣੋ ਕੌਣ ਨੇ ਰਿਕਾਰਡ 20 ਕਰੋੜ ਡਾਲਰ ਦਾ ਪਾਵਰਬਾਲ ਜੈਕਪਾਟ ਜਿੱਤਣ ਵਾਲੇ ਖ਼ੁਸ਼ਕਿਸਮਤ

ਮੈਲਬਰਨ: ਰਿਕਾਰਡ 20 ਕਰੋੜ ਡਾਲਰ ਦੇ ਪਾਵਰਬਾਲ ਜੈਕਪਾਟ ਨੰਬਰਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਦੋ ਟਿਕਟਾਂ ਨੇ ਇਹ ਚਿਰਉਡੀਕਵੀਂ ਲਾਟਰੀ ਜਿੱਤ ਲਈ ਹੈ। ਇਕ ਟਿਕਟ ਸਿੰਗਲਟਨ, NSW ਰਹਿੰਦੇ ਇਕ

ਪੂਰੀ ਖ਼ਬਰ »
ਪੰਛੀ

ਇਸ ਪੰਛੀ ਨੂੰ ਜਾਣਦੇ ਹੋ, ਜਾਣੋ ਕਿਉਂ ਬਣਿਆ ਆਸਟ੍ਰੇਲੀਆ ’ਚ ਚਿੰਤਾ ਦਾ ਕਾਰਨ

ਮੈਲਬਰਨ: ਦੁਨੀਆ ਦੇ ਸਭ ਤੋਂ ਹਮਲਾਵਰ ਪੰਛੀਆਂ ਵਿਚੋਂ ਇਕ ਇੰਡੀਅਨ ਮੈਨਾ (ਜਿਸ ਨੂੰ ਪੰਜਾਬ ’ਚ ਸ਼ਹਿਰਕ ਵੀ ਕਿਹਾ ਜਾਂਦਾ ਹੈ) ਦੀ ਆਸਟ੍ਰੇਲੀਆ ਵਿਚ ਗਿਣਤੀ ਵਧਦੀ ਜਾ ਰਹੀ ਹੈ। ਸ਼ਹਿਰੀ ਖੇਤਰਾਂ

ਪੂਰੀ ਖ਼ਬਰ »
ਦੀਪਇੰਦਰਜੀਤ

ਦੀਪਇੰਦਰਜੀਤ ਸਿੰਘ ਦੇ ਦੋਸਤਾਂ ਨੇ ਉਸ ਨੂੰ ਦਿੱਤੀ ਭਾਵਭਿੰਨੀ ਸ਼ਰਧਾਂਜਲੀ, ਕਿਹਾ ਯਾਦ ਕਦੇ ਮਿਟਣ ਨਹੀਂ ਦੇਵਾਂਗੇ

ਮੈਲਬਰਨ: ਹੋਬਾਰਟ ਦੇ ਵਾਟਰਫਰੰਟ ‘ਤੇ ਡੁੱਬਣ ਕਾਰਨ ਜਾਨ ਗੁਆਉਣ ਵਾਲੇ ਦੀਪਇੰਦਰਜੀਤ ਸਿੰਘ ਦੇ ਦੋਸਤ ਮਿਲ ਕੇ ਉਸ ਨੂੰ ਯਾਦ ਕਰ ਰਹੇ ਹਨ ਅਤੇ ਸ਼ਰਧਾਂਜਲੀ ਦੇ ਰਹੇ ਹਨ। ਸੋਮਵਾਰ ਰਾਤ ਨੂੰ

ਪੂਰੀ ਖ਼ਬਰ »
ਗੁਰਜੀਤ

ਗੁਰਜੀਤ ਸਿੰਘ ਦੇ ਕੇਸ ’ਚ ਪੁਲਿਸ ਨੇ ਕੀਤਾ ਨਵਾਂ ਖੁਲਾਸਾ

ਮੈਲਬਰਨ: ਪੁਲਿਸ ਨੇ ਦਸਿਆ ਹੈ ਕਿ ਨਿਊਜ਼ੀਲੈਂਡ ਦੇ ਡੁਨੇਡਿਨ ‘ਚ ਆਪਣੇ ਘਰ ਦੇ ਬਾਹਰ ਮ੍ਰਿਤਕ ਮਿਲੇ 27 ਸਾਲ ਦੇ ਗੁਰਜੀਤ ਸਿੰਘ ਦੀ ਮੌਤ ਦਾ ਕਾਰਨ ਕਿਸੇ ਤਿੱਖੀ ਚੀਜ਼ ਨਾਲ ਕੀਤੇ

ਪੂਰੀ ਖ਼ਬਰ »
ਬੀਅਰ

ਬੀਅਰ ’ਤੇ ਟੈਕਸ ’ਚ ਵਾਧਾ, ਇਸ ਤਰੀਕ ਤੋਂ ਲਾਗੂ ਹੋਣਗੀਆਂ ਨਵੀਂਆਂ ਕੀਮਤਾਂ

ਮੈਲਬਰਨ: ਬੀਅਰ ’ਤੇ ਟੈਕਸ ’ਚ ਦੋ ਫ਼ੀਸਦੀ ਦੇ ਵਾਧੇ ਤੋਂ ਬਾਅਦ ਇਸ ਦੀ ਕੀਮਤ 15 ਡਾਲਰ ਪ੍ਰਤੀ ਪਿੰਟ ਤੋਂ ਵੱਧ ਹੋਣ ਵਾਲੀ ਹੈ। 5 ਫਰਵਰੀ ਤੋਂ ਬਾਅਦ ਬੀਅਰ ਪੀਣ ਦੇ

ਪੂਰੀ ਖ਼ਬਰ »
UK

ਆਸਟ੍ਰੇਲੀਆ ਵਾਸੀਆਂ ਲਈ UK ਦਾ ਵੀਜ਼ਾ ਪ੍ਰਾਪਤ ਕਰਨਾ ਹੋਇਆ ਸੌਖਾ, ਜਾਣੋ ਅੱਜ ਤੋਂ ਬਦਲੇ ਨਿਯਮ

ਮੈਲਬਰਨ: ਆਸਟ੍ਰੇਲੀਆ ਦੇ ਨੌਜਵਾਨਾਂ ਵਿਚ ਪ੍ਰਸਿੱਧ UK ਯੂਥ ਮੋਬਿਲਿਟੀ ਵੀਜ਼ਾ ਵਿਚ 31 ਜਨਵਰੀ, 2024 ਤੋਂ ਸੁਧਾਰ ਕੀਤਾ ਗਿਆ ਹੈ। ਨਵੀਂਆਂ ਤਬਦੀਲੀਆਂ ਅਧੀਨ ਆਸਟ੍ਰੇਲੀਆ ਦੇ ਲੋਕਾਂ ਲਈ UK ਜਾ ਕੇ ਕੰਮ

ਪੂਰੀ ਖ਼ਬਰ »
Recycling

ਅੱਜ ਤੋਂ ਆਕਲੈਂਡ ਕੌਂਸਲ ਦੇ Recycling ਬਾਰੇ ਨਵੇਂ ਨਿਯਮ, ਜਾਣੋ Recycling ਡੱਬੇ ’ਚ ਕੀ ਪਾਏ ਅਤੇ ਕੀ ਨਹੀਂ

ਮੈਲਬਰਨ: ਘਰੇਲੂ Recycling ਵਾਲੇ ਡੱਬੇ ’ਚ ਤੁਸੀਂ ਕੀ ਚੁਕਾ ਸਕਦੇ ਹੋ ਅਤੇ ਕੀ ਨਹੀਂ, ਇਸ ਬਾਰੇ ਪੂਰੇ ਨਿਊਜ਼ੀਲੈਂਡ ’ਚ ਹੁਣ ਇੱਕੋ ਜਿਹੇ ਨਿਯਮ ਹੋਣਗੇ। ਇਸ ਤੋਂ ਪਹਿਲਾਂ, ਸਥਾਨਕ ਕੌਂਸਲਾਂ ਨੇ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.