window.dataLayer = window.dataLayer || []; function gtag(){dataLayer.push(arguments);} gtag('js' new Date()); gtag('config' 'G-9YNN8MDKYV');

Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

ਮੌਸਮ

ਵਿਕਟੋਰੀਆ ‘ਤੇ ਮੌਸਮ ਦੀ ਭਿਆਨਕ ਮਾਰ, ਇੱਕ ਮੌਤ, ਅੱਗ ‘ਚ ਕਈ ਘਰ ਸੜੇ, ਲੱਖਾਂ ਘਰਾਂ ਦੀ ਬਿਜਲੀ ਗੁੱਲ

ਮੈਲਬਰਨ: ਵਿਕਟੋਰੀਆ ’ਚ ਕਈ ਦਿਨਾਂ ਤੋਂ ਪੈ ਰਹੀ ਸਖ਼ਤ ਗਰਮੀ ਕਾਰਨ ਕਈ ਥਾਵਾਂ ’ਤੇ ਬੁਸ਼ਫਾਇਰ ਭੜਕ ਗਈ ਹੈ। ਪੋਮੋਨਲ ਅਤੇ ਬੈੱਲਫ਼ੀਲਡ ਵਿਚ 2100 ਹੈਕਟੇਅਰ ਤੋਂ ਵੱਧ ਇਲਾਕਾ ਸੜ ਚੁੱਕਾ ਹੈ।

ਪੂਰੀ ਖ਼ਬਰ »
ਆਸਟ੍ਰੇਲੀਆ

ਇਮੀਗਰੇਸ਼ਨ ਨਜ਼ਰਬੰਦੀ ’ਚੋਂ ਰਿਹਾਅ ਕੀਤੇ ਲੋਕਾਂ ਦੇ ਅਪਰਾਧਾਂ ਦੀ ਸੂਚੀ ਜਾਰੀ, ਸੈਨੇਟ ’ਚ ਹੋਵੇਗੀ ਚਰਚਾ

ਮੈਲਬਰਨ: ਆਸਟ੍ਰੇਲੀਆ ਸਰਕਾਰ ਨੇ ਪਿਛਲੇ ਸਾਲ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਰਿਹਾਅ ਕੀਤੇ ਗਏ ਇਮੀਗ੍ਰੇਸ਼ਨ ਨਜ਼ਰਬੰਦਾਂ ਦੇ ਸਮੂਹ ਦਾ ਵੇਰਵਾ ਜਾਰੀ ਕੀਤਾ ਹੈ, ਜਿਸ ਤੋਂ ਬਾਅਦ ਨਵੇਂ ਸਿਰੇ ਤੋਂ

ਪੂਰੀ ਖ਼ਬਰ »
ਨੈਣ ਸਿੰਘ ਸੈਲਾਨੀ

ਭਾਰਤ ਦੇ ਵਿਦੇਸ਼ ਮੰਤਰੀ ਨੇ ਪਹਿਲੀ ਵਿਸ਼ਵ ਜੰਗ ਦੇ ਫ਼ੌਜੀ ਨੂੰ ਦਿੱਤੀ ਸ਼ਰਧਾਂਜਲੀ, ਜਾਣੋ, ਕੌਣ ਸੀ ਨੈਣ ਸਿੰਘ ਸੈਲਾਨੀ

ਮੈਲਬਰਨ: ਆਸਟ੍ਰੇਲੀਆ ਦੇ ਦੋ ਦਿਨਾਂ ਦੇ ਦੌਰੇ ’ਤੇ ਆਏ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸ਼ਨਿਚਰਵਾਰ ਨੂੰ ਇੱਥੇ ਸੈਲਾਨੀ ਐਵੇਨਿਊ ਦਾ ਦੌਰਾ ਕੀਤਾ, ਜਿਸ ਦਾ ਨਾਂ ਭਾਰਤੀ ਮੂਲ ਦੇ

ਪੂਰੀ ਖ਼ਬਰ »
ਮੌਸਮ

ਆਸਟ੍ਰੇਲੀਆ ਸਖ਼ਤ ਗਰਮੀ ਦੀ ਲਪੇਟ ‘ਚ, ਮੌਸਮ ਵਿਭਾਗ ਨੇ ਜਾਰੀ ਕੀਤੀ ਲੂ ਚੱਲਣ ਦੀ ਚੇਤਾਵਨੀ

ਮੈਲਬਰਨ: ਆਸਟ੍ਰੇਲੀਆ ਗਰਮੀ ਦੀ ਲਪੇਟ ‘ਚ ਹੈ ਅਤੇ ਮੌਸਮ ਵਿਗਿਆਨ ਬਿਊਰੋ (BOM) ਨੇ ਦੋ ਸੂਬਿਆਂ ਦੇ ਜ਼ਿਆਦਾਤਰ ਹਿੱਸਿਆਂ ‘ਚ ਚਿਤਾਵਨੀ ਜਾਰੀ ਕੀਤੀ ਗਈ ਹੈ। BOM ਨੇ ਜ਼ਿਆਦਾਤਰ ਰਾਜਧਾਨੀ ਸ਼ਹਿਰਾਂ ਵਿੱਚ

ਪੂਰੀ ਖ਼ਬਰ »
ਪਾਇਲਟ

ਵੈਸਟਰਨ ਆਸਟ੍ਰੇਲੀਆ ਦੇ ਪਾਇਲਟ ਤਿੰਨ ਦਿਨਾਂ ਦੀ ਹੜਤਾਲ ’ਤੇ, 35 ਉਡਾਨਾਂ ਰੱਦ, ਕਈ ਰੀਜਨਲ ਹੋਣਗੇ ਪ੍ਰਭਾਵਤ

ਮੈਲਬਰਨ: ਵੈਸਟਰਨ ਆਸਟ੍ਰੇਲੀਆ ਵਿਚ ਨੈੱਟਵਰਕ ਏਵੀਏਸ਼ਨ ਅਤੇ ਕੰਟਾਸ ਲਿੰਕ ਲਈ ਕੰਮ ਕਰਨ ਵਾਲੇ ਪਾਇਲਟ ਆਪਣੀ ਤਨਖਾਹ ਬਾਰੇ ਰੁਕੀ ਹੋਈ ਗੱਲਬਾਤ ਨੂੰ ਲੈ ਕੇ ਬੁੱਧਵਾਰ ਤੋਂ ਸ਼ੁੱਕਰਵਾਰ ਤੱਕ ਹੜਤਾਲ ਕਰਨ ਦੀ

ਪੂਰੀ ਖ਼ਬਰ »
ਨਿਊਜ਼ੀਲੈਂਡ

ਖ਼ਤਮ ਹੋਣ ਜਾ ਰਹੀ ਹੈ ਨਿਊਜ਼ੀਲੈਂਡ ਦੇ ਪ੍ਰਵਾਸੀਆਂ ਲਈ ਇਹ ਸਹੂਲਤ, ਜਾਣੋ ਕੌਣ ਹੋਵੇਗਾ ਪ੍ਰਭਾਵਤ

ਮੈਲਬਰਨ: ਨਿਊਜ਼ੀਲੈਂਡ ਵਿੱਚ ਸ਼ੋਸ਼ਿਤ ਪ੍ਰਵਾਸੀ ਕਾਮਿਆਂ ਨੂੰ ਅਸਥਾਈ ਵਿੱਤੀ ਰਾਹਤ ਪ੍ਰਦਾਨ ਕਰਨ ਵਾਲੀ ਸਰਕਾਰ ਵੱਲੋਂ ਫੰਡ ਪ੍ਰਾਪਤ ਪਹਿਲਕਦਮੀ ਪ੍ਰਵਾਸੀ ਸ਼ੋਸ਼ਣ ਸੁਰੱਖਿਆ ਵੀਜ਼ਾ ਥੋੜ੍ਹੀ ਮਿਆਦ ਸਹਾਇਤਾ ਪੈਕੇਜ 18 ਮਾਰਚ 2024 ਨੂੰ

ਪੂਰੀ ਖ਼ਬਰ »
ਮੈਡੀਕਲ ਸਕੂਲ

ਹੁਣ ਹੈਮਿਲਟਨ ‘ਚ ਵੀ ਸ਼ੁਰੂ ਹੋਵੇਗੀ ਡਾਕਟਰੀ ਦੀ ਪੜ੍ਹਾਈ, ਵਾਇਆਕਾਟੋ ਯੂਨੀਵਰਸਿਟੀ ‘ਚ ਬਣੇਗਾ ਨਿਊਜ਼ੀਲੈਂਡ ਦਾ ਤੀਜਾ ਮੈਡੀਕਲ ਸਕੂਲ

ਮੈਲਬਰਨ: ਵਾਇਆਕਾਟੋ ਯੂਨੀਵਰਸਿਟੀ ਅਤੇ ਸਿਹਤ ਮੰਤਰਾਲੇ ਨੇ ਨਿਊਜ਼ੀਲੈਂਡ ਦੇ ਤੀਜੇ ਮੈਡੀਕਲ ਸਕੂਲ ਦੀ ਉਸਾਰੀ ਲਈ ਇੱਕ ਬਿਜ਼ਨਸ ਕੇਸ ਨੂੰ ਅੱਗੇ ਵਧਾਉਣ ਲਈ ਇੱਕ ਸਹਿਮਤੀ ਪੱਤਰ (MoU) ‘ਤੇ ਦਸਤਖਤ ਕਰ ਦਿੱਤੇ

ਪੂਰੀ ਖ਼ਬਰ »

ਨਸ਼ੇ ’ਚ ਟੱਲੀ ਮਿਲੇ ਆਸਟ੍ਰੇਲੀਆ ਦੇ ਸਾਬਕਾ ਉਪ ਪ੍ਰਧਾਨ ਮੰਤਰੀ, ਜਾਣੋ ਕੀ ਦਿੱਤੀ ਸਫ਼ਾਈ

ਮੈਲਬਰਨ: ਵਿਰੋਧੀ ਧਿਰ ਦੇ ਸੀਨੀਅਰ ਆਗੂ ਅਤੇ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਬਾਰਨਬੀ ਜੋਈਸ ਦੀ ਇੱਕ ਵੀਡੀਓ ਜਨਤਕ ਹੋਈ ਹੈ ਜਿਸ ’ਚ ਉਹ ਰਾਜਧਾਨੀ ਕੈਨਬਰਾ ਦੀ ਇੱਕ ਸੜਕ ’ਤੇ ਨਸ਼ੇ

ਪੂਰੀ ਖ਼ਬਰ »
ਲਾਟਰੀ

ਮੈਲਬਰਨ ਵਾਸੀ ਦੀ ਲੱਗੀ 28 ਲੱਖ ਡਾਲਰ ਦੀ ਲਾਟਰੀ, ਜਾਣੋ ਕੀ ਕੀਤਾ ਸਭ ਤੋਂ ਪਹਿਲਾ ਫੈਸਲਾ

ਮੈਲਬਰਨ: ਮੈਲਬਰਨ ਦੇ ਇੱਕ ਵਿਅਕਤੀ ਨੇ ਟਾਟਸਲੋਟੋ ਡਰਾਅ ਵਿੱਚ 28 ਲੱਖ ਡਾਲਰ ਜਿੱਤੇ, ਜਿਸ ਨਾਲ ਉਹ ਸੱਤ ਡਿਵੀਜ਼ਨ-ਵਨ ਜੇਤੂਆਂ ਵਿੱਚੋਂ ਇੱਕ ਬਣ ਗਿਆ ਹੈ। ਲੋਟ ਅਧਿਕਾਰੀਆਂ ਵੱਲੋਂ ਸੰਪਰਕ ਕੀਤੇ ਜਾਣ

ਪੂਰੀ ਖ਼ਬਰ »
ਸਮੰਥਾ ਮਰਫੀ

ਲਾਪਤਾ ਤਿੰਨ ਬੱਚਿਆਂ ਦੀ ਮਾਂ ਨੂੰ ਲੱਭਣ ’ਚ ਲੱਗੇ ਦਰਜਨਾਂ ਵਲੰਟੀਅਰ ਨੂੰ ਚੇਤਾਵਨੀ ਜਾਰੀ, ਉਮੀਦ ਅਜੇ ਵੀ ਜ਼ਿੰਦਾ

ਮੈਲਬਰਨ: 4 ਫਰਵਰੀ ਤੋਂ ਲਾਪਤਾ ਤਿੰਨ ਬੱਚਿਆਂ ਦੀ ਮਾਂ 51 ਸਾਲ ਦੀ ਸਮੰਥਾ ਮਰਫੀ ਦਾ ਅਜੇ ਤਕ ਕੋਈ ਥਹੁ-ਪਤਾ ਨਹੀਂ ਲੱਗ ਸਕਿਆ ਹੈ। ਬਲਾਰਤ ਈਸਟ ਸਥਿਤ ਆਪਣੇ ਘਰ ਤੋਂ ਜੌਗਿੰਗ

ਪੂਰੀ ਖ਼ਬਰ »
ਚੰਨ

ਚੰਨ ’ਤੇ ਵਸਣ ਦੇ ਸੁਪਨੇ ਨੂੰ ਲੱਗਾ ਝਟਕਾ, ਨਵੀਂ ਖੋਜ ਨੇ ਉਡਾਈ ਵਿਗਿਆਨੀਆਂ ਦੀ ਨੀਂਦ

ਮੈਲਬਰਨ: ਚੰਨ ’ਤੇ ਜਾ ਕੇ ਬਸਤੀ ਵਸਾਉਣ ਲਈ ਘੜੀਆਂ ਜਾ ਰਹੀਆਂ ਯੋਜਨਾਵਾਂ ਨੂੰ ਇੱਕ ਨਵੀਂ ਖੋਜ ਤੋਂ ਬਾਅਦ ਵੱਡਾ ਝਟਕਾ ਲੱਗਾ ਹੈ। ਨਾਸਾ ਨੇ ਚੰਨ ਦੇ ਦੱਖਣੀ ਧਰੁਵ ਨੂੰ ਆਪਣੇ

ਪੂਰੀ ਖ਼ਬਰ »
ਪੈਨੀ ਵੋਂਗ

ਖ਼ਾਲਿਸਤਾਨੀਆਂ ਵਿਰੁਧ ਕਾਰਵਾਈ ਦੇ ਸਵਾਲ ’ਤੇ ਬੋਲੇ ਵਿਦੇਸ਼ ਮੰਤਰੀ ਪੈਨੀ ਵੋਂਗ, ‘ਦੇਸ਼ ਅੰਦਰ ਸਾਰਿਆਂ ਨੂੰ ਸ਼ਾਂਤਮਈ ਪ੍ਰਦਰਸ਼ਨ ਦਾ ਹੱਕ’

ਮੈਲਬਰਨ: ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਹੈ ਕਿ ਦੇਸ਼ ਅੰਦਰ ਸਾਰਿਆਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ। ਉਹ ਪਰਥ ’ਚ ਹਿੰਦ ਮਹਾਂਸਾਗਰ ਦੇ ਦੇਸ਼ਾਂ ਦੇ ਵਿਦੇਸ਼

ਪੂਰੀ ਖ਼ਬਰ »
ਕਿੰਗ ਚਾਰਲਸ

ਕਿੰਗ ਚਾਰਲਸ ਨੇ ਕੈਂਸਰ ਦੀ ਪਛਾਣ ਤੋਂ ਬਾਅਦ ਜਾਰੀ ਕੀਤਾ ਪਹਿਲਾ ਬਿਆਨ, ਜਨਤਾ ਦਾ ਕੀਤਾ ਧੰਨਵਾਦ

ਮੈਲਬਰਨ: ਖ਼ੁਦ ਨੂੰ ਕੈਂਸਰ ਹੋਣ ਦੀ ਪਛਾਣ ਦਾ ਐਲਾਨ ਕਰਨ ਤੋਂ ਬਾਅਦ ਕਿੰਗ ਚਾਰਲਸ ਪਹਿਲੀ ਵਾਰ ਜਨਤਕ ਤੌਰ ‘ਤੇ ਬੋਲੇ ਹਨ ਅਤੇ ਜਨਤਾ ਨੂੰ ਉਨ੍ਹਾਂ ਦੇ “ਸਮਰਥਨ ਅਤੇ ਸ਼ੁਭਕਾਮਨਾਵਾਂ ਦੇ

ਪੂਰੀ ਖ਼ਬਰ »
ਅਰਬਪਤੀ

ਅਰਬਪਤੀ ਨੇ ਆਪਣੇ ਦਫ਼ਤਰ ‘ਚ ਚੋਰੀ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਸੂਹ ਦੇਣ ਵਾਲੇ ਲਈ ਐਲਾਨ ਕੀਤਾ 2 ਲੱਖ ਡਾਲਰ ਦਾ ਇਨਾਮ

ਮੈਲਬਰਨ: ਮੈਲਬਰਨ ਦੇ ਪੱਛਮੀ ਸਬਅਰਬ ‘ਚ ਇੱਕ ਅਰਬਪਤੀ ਕਾਰੋਬਾਰੀ ਐਡਰਿਨ ਪੋਰਟੇਲੀ ਨੇ ਆਪਣੇ ਕੋਬਰਗ ਬਿਜ਼ਨਸ ‘ਚ ਚੋਰੀ ਕਰਨ ਵਾਲੇ ਚੋਰਾਂ ਦੀ ਜਾਣਕਾਰੀ ਦੇਣ ਵਾਲੇ ਨੂੰ 2,00,000 ਡਾਲਰ ਦਾ ਇਨਾਮ ਦੇਣ

ਪੂਰੀ ਖ਼ਬਰ »
ਮਿਊਨਿਖ

ਹਵਾਈ ਜਹਾਜ਼ ’ਚ ਖ਼ੂਨ ਹੀ ਖ਼ੂਨ, ਇੱਕ ਵਿਅਕਤੀ ਦੀ ਮੌਤ, ਜਾਣੋ ਕੀ ਹੋਇਆ ਮਿਊਨਿਖ ਜਾ ਰਹੀ ਉਡਾਨ ’ਚ

ਮੈਲਬਰਨ: ਬੈਂਕਾਕ ਤੋਂ ਮਿਊਨਿਖ ਜਾ ਰਹੀ ਲੁਫਥਾਂਸਾ ਦੀ ਉਡਾਣ ਦੌਰਾਨ 63 ਸਾਲ ਦੇ ਇੱਕ ਜਰਮਨ ਯਾਤਰੀ ਦੀ ਵੱਡੀ ਮਾਤਰਾ ‘ਚ ਖੂਨ ਵਗਣ ਕਾਰਨ ਮੌਤ ਹੋ ਗਈ। ਬੋਰਡਿੰਗ ਦੌਰਾਨ ਬਿਮਾਰ ਦਿਖਾਈ

ਪੂਰੀ ਖ਼ਬਰ »
ਪਾਸਪੋਰਟ

ਆਸਟ੍ਰੇਲੀਆਈ ਪਾਸਪੋਰਟ ਦਫ਼ਤਰ ’ਤੇ ਵਧਿਆ ਕੰਮ ਦਾ ਬੋਝ, ਜਾਣੋ ਕੀ ਕਹਿੰਦੀ ਹੈ ਆਡਿਟ ਦਫ਼ਤਰ ਦੀ ਰਿਪੋਰਟ

ਮੈਲਬਰਨ: ਆਸਟ੍ਰੇਲੀਆਈ ਨੈਸ਼ਨਲ ਆਡਿਟ ਆਫਿਸ (ANAO) ਦੇ ਆਡਿਟ ਤੋਂ ਬਾਅਦ ਆਸਟ੍ਰੇਲੀਆਈ ਪਾਸਪੋਰਟ ਦਫਤਰ ਆਪਣੀ ਪਾਸਪੋਰਟ ਅਰਜ਼ੀ ਪ੍ਰਕਿਰਿਆ ਵਿਚ ਸੁਧਾਰ ਕਰਨ ਦੀ ਯੋਜਨਾ ਬਣਾ ਰਿਹਾ ਹੈ। ਆਡਿਟ ਤੋਂ ਪਤਾ ਲੱਗਿਆ ਹੈ

ਪੂਰੀ ਖ਼ਬਰ »
ਭਾਰਤੀ

ਭਾਰਤੀ ਮੂਲ ਦੇ ਸਾਬਕਾ IT ਵਰਕਰ ਨੇ ਆਸਟ੍ਰੇਲੀਆਈ ਕੰਪਨੀ ’ਤੇ ਲਾਇਆ ਖੱਜਲ-ਖੁਆਰ ਕਰਨ ਦਾ ਦੋਸ਼, ਨੌਕਰੀ ਵੀ ਗਈ ਅਤੇ 4 ਲੱਖ ਡਾਲਰ ਦਾ ਜੁਰਮਾਨਾ ਵੀ ਲੱਗਾ

ਮੈਲਬਰਨ: ਸਾਬਕਾ IT ਵਰਕਰ ਅਭਿਸ਼ੇਕ ਮਿਸ਼ਰਾ ਨੇ ਦੋਸ਼ ਲਾਇਆ ਹੈ ਕਿ ਸੂਚਨਾ ਤਕਨਾਲੋਜੀ ਖੇਤਰ ਦੀ ਸਰਕਾਰੀ ਮਲਕੀਅਤ ਵਾਲੀ ਕੰਪਨੀ NBN ਅਤੇ EY ਵੱਲੋਂ ਰੁਜ਼ਗਾਰ ਇਕਰਾਰਨਾਮੇ ਦੀ ਉਲੰਘਣਾ ਕਾਰਨ ਉਸ ਨੂੰ

ਪੂਰੀ ਖ਼ਬਰ »
ਕੈਂਸਰ

ਚੰਗੀ ਸਿਹਤ ਦਾ ਦਾਅਵਾ ਕਰਨ ਵਾਲੀਆਂ ਮਸ਼ੀਨਾਂ ਦੇ ਰਹੀਆਂ ਆਸਟ੍ਰੇਲੀਆ ਵਾਸੀਆਂ ਨੂੰ ਕੈਂਸਰ, ਮਾਹਰਾਂ ਨੇ ਦਿੱਤੀ ਚੇਤਾਵਨੀ

ਮੈਲਬਰਨ: ਸੂਰਜ ਦੀ ਭਰਪੂਰ ਰੌਸ਼ਨੀ ਵਾਲੇ ਦੇਸ਼ ਆਸਟ੍ਰੇਲੀਆ ’ਚ ਅੱਜਕਲ੍ਹ ਸੋਲੇਰੀਅਮ ਦੀ ਵਰਤੋਂ ਵਧ ਰਹੀ ਹੈ ਜਿਨ੍ਹਾਂ ਨੂੰ ਸਿਹਤ ਲਈ ਚੰਗਾ ਦੱਸ ਕੇ ਵੇਚਿਆ ਜਾ ਰਿਹਾ ਹੈ। ਹਾਲਾਂਕਿ ਮਾਹਰਾਂ ਨੇ

ਪੂਰੀ ਖ਼ਬਰ »
ਮਿਸ ਵਰਲਡ

ਮਿਸ ਵਰਲਡ ਮੁਕਾਬਲੇ ’ਚ ਨਿਊਜ਼ੀਲੈਂਡ ਦੀ ਪ੍ਰਤੀਨਿਧਗੀ ਕਰਨ ਵਾਲੀ ਪਹਿਲੀ ਸਿੱਖ ਔਰਤ ਬਣੀ ਨਵਜੋਤ ਕੌਰ

ਮੈਲਬਰਨ: ਨਿਊਜ਼ੀਲੈਂਡ ਵਸਦੀ 27 ਸਾਲਾਂ ਦੀ ਸਾਬਕਾ ਪੁਲਿਸ ਅਫ਼ਸਰ ਨਵਜੋਤ ਕੌਰ ਮਿਸ ਵਰਲਡ ਮੁਕਾਬਲੇ ’ਚ ਨਿਊਜ਼ੀਲੈਂਡ ਦੀ ਪ੍ਰਤੀਨਿਧਗੀ ਕਰਨ ਵਾਲੀ ਪਹਿਲੀ ਸਿੱਖ ਔਰਤ ਬਣ ਗਈ ਹੈ। ਮਿਸ ਵਰਲਡ ਸੁੰਦਰਤਾ ਮੁਕਾਬਲਾ

ਪੂਰੀ ਖ਼ਬਰ »
ਸਿੱਖ ਖੇਡਾਂ

36ਵੀਆਂ ਸਿੱਖ ਖੇਡਾਂ ਦਾ ਪ੍ਰੋਗਰਾਮ ਜਾਰੀ, ਐਡੀਲੇਡ ਸ਼ਹਿਰ ‘ਚ ਈਸਟਰ ਨੂੰ ਲੱਗਣਗੇ ਮੇਲੇ

ਮੈਲਬਰਨ: ਹਰ ਸਾਲ ਹੋਣ ਵਾਲੀਆਂ ਆਸਟ੍ਰੇਲੀਅਨ ਸਿੱਖ ਖੇਡਾਂ (Australian Sikh Games) ਦੀ ਮਿਤੀ ਦਾ ਐਲਾਨ ਹੋ ਗਿਆ ਹੈ। ਆਰਗੇਨਾਈਜ਼ਿੰਗ ਕਮੇਟੀ ਨੇ ਦਸਿਆ ਕਿ ਇਹ ਖੇਡਾਂ ਇਸ ਸਾਲ ਸਾਊਥ ਆਸਟ੍ਰੇਲੀਆ ਦੇ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.