Sea7 Australia is a great source of Latest Live Punjabi News in Australia.

ਫ਼ਰੈਂਕ ਸਿੰਘ ਹੋਇਆ ਟ੍ਰੈਫ਼ਿਕ ਕੈਮਰਿਆਂ ਦਾ ਸ਼ਿਕਾਰ, ਤਕਨਾਲੋਜੀ ’ਤੇ ਉੱਠੇ ਸਵਾਲ
ਮੈਲਬਰਨ: ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਰਹਿਣ ਵਾਲੇ 77 ਸਾਲ ਦੇ ਪੈਨਸ਼ਨਰ ਫਰੈਂਕ ਸਿੰਘ ਦੀ ਹੈਰਾਨੀ ਦੀ ਉਦੋਂ ਹੱਦ ਨਹੀਂ ਰਹੀ ਜਦੋਂ ਉਸ ਦਾ ਅਜਿਹੇ ਕੰਮ ਲਈ ਚਲਾਨ ਕਰ

ਵਿਕਟੋਰੀਆ ਦੇ ਮਾਪਦੰਡਾਂ ’ਤੇ ਖਰੇ ਨਹੀਂ ਉਤਰ ਰਹੇ ਸਸਤੇ ਕਿਰਾਏ ਵਾਲੇ ਮਕਾਨ, ਜਾਣੋ ਕੀ ਕਹਿੰਦੀ ਹੈ ਗੁਪਤ ਜਾਂਚ ਰਿਪੋਰਟ
ਮੈਲਬਰਨ: ਕੰਜ਼ਿਊਮਰ ਪਾਲਿਸੀ ਰਿਸਰਚ ਸੈਂਟਰ (CPRC) ਅਤੇ ਟੇਨੈਂਟਸ ਵਿਕਟੋਰੀਆ ਦੀ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਸਟੇਟ ਅੰਦਰ ਰਹਿਣ ਦੀਆਂ ਥਾਵਾਂ ਲਈ ਬਣਾਏ ਘੱਟੋ-ਘੱਟ ਮਾਪਦੰਡਾਂ ਨੂੰ ਪੂਰਾ ਕਰਨ ’ਚ

ਕਨੇਡਾ ਅਤੇ ਯੂ.ਕੇ. ’ਚ ਸਖ਼ਤੀ ਤੋਂ ਬਾਅਦ ਆਸਟ੍ਰੇਲੀਆ ਵਿੱਚ ਸਟੂਡੈਂਟ ਵੀਜ਼ਾ ਦਾ ਭਵਿੱਖ?
ਮੈਲਬਰਨ: ਆਸਟ੍ਰੇਲੀਆ ਵਿਚ ਸਟੂਡੈਂਟ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਲਗਾਤਾਰ ਹੌਲੀ ਅਤੇ ਰਿਫ਼ਿਊਜ਼ਲ ਦੀ ਦਰ ਉੱਚੀ ਹੁੰਦੀ ਜਾ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਦੇਸ਼ ਸਿਰਫ਼ ਅਸਲ ’ਚ

ਇੱਕ ਹੋਰ ਭੂਚਾਲ ਨਾਲ ਹਿੱਲਿਆ ਵਿਕਟੋਰੀਆ, ਨੁਕਸਾਨ ਤੋਂ ਬਚਾਅ
ਮੈਲਬਰਨ: ਵਿਕਟੋਰੀਆ ’ਚ ਇੱਕ ਵਾਰੀ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਤਾਜ਼ਾ ਝਟਕੇ ਮੈਲਬਰਨ ਤੋਂ ਕਰੀਬ 135 ਕਿਲੋਮੀਟਰ ਦੱਖਣ-ਪੂਰਬ ‘ਚ ਵਿਕਟੋਰੀਆ ਦੇ ਸਾਊਥ ਗਿਪਸਲੈਂਡ ਸ਼ਾਇਰ ਦੇ ਲਿਓਂਗਾਥਾ ਟਾਊਨ

ਕਮਰੇ ਕਿਰਾਏਦਾਰਾਂ ਨਾਲ ਭਰ ਗਏ ਤਾਂ ਬਾਗ਼ ’ਚ ਹੀ ਬੈੱਡ ਲਾ ’ਤਾ, ਜਾਣੋ ਕੀ ਬੀਤੀ ਭਾਰਤੀ ਵਿਦਿਆਰਥੀ ਨਾਲ
ਮੈਲਬਰਨ: ਆਸਟ੍ਰੇਲੀਆ ਵਿਚ ਰਿਹਾਇਸ਼ੀ ਸੰਕਟ ਦੀ ਗੰਭੀਰਤਾ ਇਕ ਭਾਰਤੀ ਵਿਦਿਆਰਥੀ ਰਾਘਵ ਮੋਟਾਨੀ ਦੇ ਤਜਰਬੇ ਤੋਂ ਉਜਾਗਰ ਹੁੰਦੀ ਹੈ, ਜਿਸ ਨੂੰ ਰਹਿਣ ਲਈ ਗਾਰਡਨ ਸ਼ੈੱਡ ਦੀ ਪੇਸ਼ਕਸ਼ ਕੀਤੀ ਗਈ। ਸ਼ੈੱਡ ’ਚ

ਸਿਡਨੀ ’ਚ ਵਧ ਰਿਹਾ ਕੁੱਤਿਆਂ ਦਾ ਕਹਿਰ, ਕੌਂਸਲ ਨੂੰ ਦਖ਼ਲ ਦੇਣ ਦੀ ਮੰਗ
ਮੈਲਬਰਨ: ਪਿਛਲੇ ਦਿਨੀਂ ਸਿਡਨੀ ’ਚ ਇੱਕ ਕੁੱਤੇ ਵਲੋਂ ਔਰਤ ’ਤੇ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦੇਣ ਤੋਂ ਬਾਅਦ ਕੌਂਸਲ ਨੂੰ ਇਸ ਵਧ ਰਹੀ ਚਿੰਤਾ ਦਾ ਹੱਲ ਕਰਨ ਦੀਆਂ

ਇੱਕ ਹੋਰ ਬਿਲਡਿੰਗ ਕੰਪਨੀ ਦੇ ਹੱਥ ਖੜ੍ਹੇ ਹੋਏ, 29 ਹਾਊਸਿੰਗ ਪ੍ਰਾਜੈਕਟ ਬੰਦ, ਜਾਣੋ ਕਾਰਨ
ਮੈਲਬਰਨ: ਬਿਲਡਿੰਗ ਕੰਪਨੀ ਡੀ.ਸੀ. ਲਿਵਿੰਗ ਕਰਜ਼ਿਆਂ ’ਚ ਡੁੱਬ ਗਈ ਹੈ ਅਤੇ ਇਸ ਨੇ ਆਪਣੇ ਐਡਮਿਨੀਸਟ੍ਰੇਟਰ ਦੀ ਨਿਯੁਕਤੀ ਕੀਤੀ ਹੈ। ਇਹ ਕੰਪਨੀ ਵਿਕਟੋਰੀਆ ਅਤੇ ਕੁਈਨਜ਼ਲੈਂਡ ਵਿੱਚ ਕ੍ਰਮਵਾਰ ਲਿਵਿੰਗ ਹੋਮਜ਼ ਵੀ.ਆਈ.ਸੀ. ਅਤੇ

ਕਿੰਗ ਚਾਰਸਲ ਦਾ ਤੀਜਾ ਪੁੱਤਰ ਹੋਣ ਦਾ ਦਾਅਵਾ ਕਰਨ ਵਾਲੇ ਦਾ ਨਵਾਂ ਖ਼ੁਲਾਸਾ, ਜਾਣੋ ਸ਼ਾਹੀ ਘਰਾਣੇ ’ਚੋਂ ਕਿਸ ਦਾ ਮਿਲ ਰਿਹੈ ਸਾਥ
ਮੈਲਬਰਨ: ਕਿੰਗ ਚਾਰਸਲ III ਅਤੇ ਕੈਮਿਲਾ ਦਾ ਪੁੱਤਰ ਹੋਣ ਦਾ ਦਾਅਵਾ ਕਰਨ ਵਾਲੇ ਕੁਈਨਜ਼ਲੈਂਡ ਦੇ ਇੱਕ ਵਿਅਕਤੀ ਨੇ ਨਵਾਂ ਦਾਅਵਾ ਕਰ ਕੇ ਮੁੜ ਤਰਥੱਲੀ ਮਚਾ ਦਿੱਤੀ ਹੈ। ਸਾਈਮਨ ਡੋਰਾਂਟੇ-ਡੇ ਦਾ

ਭਾਰਤੀ ਮੂਲ ਦੇ ਪਹਿਲੇ ਆਸਟ੍ਰੇਲੀਆਈ ਸੈਨੇਟਰ ਨੇ ਭਗਵਦ ਗੀਤਾ ‘ਤੇ ਸਹੁੰ ਚੁੱਕ ਕੇ ਰਚਿਆ ਇਤਿਆਸ
ਮੈਂਲਬਰਨ: ਭਾਰਤੀ ਮੂਲ ਦੇ ਆਸਟ੍ਰੇਲੀਆਈ ਸੈਨੇਟਰ ਵਰੁਣ ਘੋਸ਼ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਮੂਲ ਦੇ ਪਹਿਲੇ ਆਸਟ੍ਰੇਲੀਆਈ ਸੈਨੇਟਰ ਬਣਨ ਵਾਲੇ 38 ਸਾਲ ਦੇ ਵਰੁਣ ਘੋਸ਼ ਨੇ ਭਗਵਦ ਗੀਤਾ ‘ਤੇ

ਡਾ. ਦਵਿੰਦਰ ਗਰੇਵਾਲ ਪੋਰਟ ਅਗਸਤਾ ਦੇ ‘ਸਿਟੀਜ਼ਨ ਆਫ ਦਿ ਈਅਰ’ ਦੇ ਖਿਤਾਬ ਨਾਲ ਸਨਮਾਨਿਤ
ਮੈਲਬਰਨ: ਦੱਖਣੀ ਆਸਟ੍ਰੇਲੀਆ ਦੇ ਪੋਰਟ ਅਗਸਤਾ ਦੇ ਵਸਨੀਕ 82 ਸਾਲ ਦੇ ਡਾਕਟਰ ਦਵਿੰਦਰ ਗਰੇਵਾਲ ਨੂੰ ਪੋਰਟ ਅਗਸਤਾ ਸਿਟੀ ਕੌਂਸਲ ਵੱਲੋਂ ਆਸਟ੍ਰੇਲੀਆ ਦਿਵਸ ਮੌਕੇ 2024 ‘ਸਿਟੀਜ਼ਨ ਆਫ ਦਿ ਈਅਰ’ ਦੇ ਖਿਤਾਬ

ਐਮਾਜ਼ੋਨ ਨੇ ਆਪਣੀ ਇੱਕ ਦਿਨ ਅੰਦਰ ਡਿਲੀਵਰੀ ਸੇਵਾ ਦਾ ਵਿਸਤਾਰ ਕੀਤਾ, ਆਸਟ੍ਰੇਲੀਆ ਦੇ ਇਨ੍ਹਾਂ ਸ਼ਹਿਰਾਂ ’ਚ ਮਿਲੇਗੀ ਸਹੂਲਤ
ਮੈਲਬਰਨ: ਐਮਾਜ਼ੋਨ ਨੇ ਆਸਟ੍ਰੇਲੀਆ ’ਚ ਆਪਣੀ ਇੱਕ ਦਿਨ ਅੰਦਰ ਹਰ ਸਾਮਾਨ ਡਿਲੀਵਰ ਕਰਨ ਦੀ ਸੇਵਾ ਦਾ ਵਿਸਤਾਰ ਕਰ ਦਿੱਤਾ ਹੈ। ਇਹ ਸੇਵਾ ਹੁਣ ਬ੍ਰਿਸਬੇਨ, ਜੀਲੋਂਗ, ਗੌਸਫ਼ਰਡ, ਨਿਊਕਾਸਲ ਅਤੇ ਵੋਲੋਂਗੋਂਗ ’ਚ

ਆਸਟ੍ਰੇਲੀਆਈ ਸਰਕਾਰਾਂ ਮੂਲ ਵਾਸੀਆਂ ਦਾ ਜੀਵਨ ਪੱਧਰ ਉੱਪਰ ਚੁੱਕਣ ਅਤੇ ਸਮੱਸਿਆਵਾਂ ਦੇ ਹੱਲ ’ਚ ਰਹੀਆਂ ਨਾਕਾਮਯਾਬ : ਰਿਪੋਰਟ
ਮੈਲਬਰਨ: ਪ੍ਰੋਡਕਟੀਵਿਟੀ ਕਮਿਸ਼ਨ ਦੀ ਇੱਕ ਤਿੱਖੀ ਰਿਪੋਰਟ ਨੇ ਆਸਟ੍ਰੇਲੀਆ ਭਰ ਦੀਆਂ ਸਰਕਾਰਾਂ ਵੱਲੋਂ ਮੂਲ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਅਸਫਲਤਾ ਨੂੰ ਉਜਾਗਰ ਕੀਤਾ ਹੈ। ਇਸ ਪਾੜੇ ਨੂੰ

ਨਾਬਾਲਗ ਵੱਲੋਂ ਚਾਰ ਕਤਲਾਂ ਲਈ ਇਸ ਦੇਸ਼ ਦੀ ਅਦਾਲਤ ਨੇ ਮਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ, ਜਾਣੋ ਕਾਰਨ
ਮੈਲਬਰਨ: ਇੱਕ ਅਦਾਲਤ ਨੇ ਸਾਲ 2021 ‘ਚ ਅਮਰੀਕੀ ਸਟੇਟ ਮਿਸ਼ੀਗਨ ਦੇ ਆਕਸਫੋਰਡ ‘ਚ ਸਕੂਲ ‘ਚ ਗੋਲੀਬਾਰੀ ਕਰਨ ਵਾਲੇ ਨੌਜਵਾਨ ਦੀ ਮਾਂ ਜੈਨੀਫਰ ਕ੍ਰੰਬਲੀ ਨੂੰ ਗੈਰ-ਇੱਛੁਕ ਕਤਲ ਦੇ ਚਾਰੇ ਦੋਸ਼ਾਂ ‘ਚ

ਜਾਣੋ, ਭਾਰਤ ਦੀ ਸੁਪਰੀਮ ਕੋਰਟ ਨੇ, ਚੰਡੀਗੜ੍ਹ ਮੇਅਰ ਚੋਣਾਂ ਨੂੰ ‘ਲੋਕਤੰਤਰ ਦਾ ਕਤਲ’ ਕਿਉਂ ਕਿਹਾ!
ਮੈਲਬਰਨ: ਭਾਰਤ ਦੀ ਸੁਪਰੀਮ ਕੋਰਟ ਨੇ ਚੰਡੀਗੜ੍ਹ ਮੇਅਰ ਦੀ ਚੋਣ ਕਰਵਾ ਰਹੇ ਰਿਟਰਨਿੰਗ ਅਧਿਕਾਰੀ ਅਨਿਲ ਮਸੀਹ ਦੀ ਝਾੜਝੰਬ ਕੀਤੀ ਅਤੇ ਕਿਹਾ ਕਿ ਉਸ ਵੱਲੋਂ ਸਾਫ਼ ਤੌਰ ’ਤੇ ਬੈਲਟ ਪੇਪਰਾਂ ਨਾਲ

ਕਰਜ਼ਦਾਰਾਂ ਨੂੰ ਰਾਹਤ, ਲਗਾਤਾਰ ਦੂਜੀ ਵਾਰ RBA ਨੇ ਨਹੀਂ ਬਦਲਿਆ ਕੈਸ਼ ਰੇਟ, ਜਾਣੋ ਮੀਟਿੰਗ ’ਚ ਕੀ ਹੋਇਆ ਨਵਾਂ ਫੈਸਲਾ
ਮੈਲਬਰਨ: ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਸਾਲ ਦੀ ਆਪਣੀ ਪਹਿਲੀ ਮੀਟਿੰਗ ਦੌਰਾਨ ਕੈਸ਼ ਰੇਟ ਕੋਈ ਵਾਧਾ ਜਾਂ ਘਾਟਾ ਨਾ ਕਰਦਿਆਂ ਇਸ ਨੂੰ 4.35 ’ਤੇ ਹੀ ਸਥਿਰ ਰੱਖਿਆ ਹੈ। ਇਸ

ਚੀਨ ਨੇ ਆਸਟ੍ਰੇਲੀਆਈ ਨਾਗਰਿਕ ਨੂੰ ਸੁਣਾਈ ਮੌਤ ਦੀ ਸਜ਼ਾ, ਆਸਟ੍ਰੇਲੀਆ ਸਰਕਾਰ ਨੇ ਚੁਕਿਆ ਇਹ ਕਦਮ
ਮੈਲਬਰਨ: ਚੀਨ ਦੀ ਰਾਜਧਾਨੀ ਬੀਜਿੰਗ ’ਚ ਇੱਕ ਅਦਾਲਤ ਨੇ ਆਸਟ੍ਰੇਲੀਆ ਦੇ ਨਾਗਰਿਕ ਯਾਂਗ ਹੇਂਗਜੁਨ ਨੂੰ ਜਾਸੂਸੀ ਦੇ ਮਾਮਲੇ ’ਚ ਮੌਤ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਉਸ ਦੀ ਇਸ ਸਜ਼ਾ ਨੂੰ

ਆਸਟ੍ਰੇਲੀਆ ਦੇ ਬੌਸ ਸਾਵਧਾਨ, ਵਰਕਰਾਂ ਦੇ ਹੱਕ ’ਚ ਜਲਦ ਆ ਰਿਹੈ ਇਹ ਕਾਨੂੰਨ
ਮੈਲਬਰਨ: ਆਸਟ੍ਰੇਲੀਆਈ ਵਰਕਰਾਂ ਲਈ ਜਲਦ ਹੀ ਇੱਕ ਨਵਾਂ ਕਾਨੂੰਨ ਬਣਨ ਵਾਲਾ ਹੈ ਜਿਸ ਅਨੁਸਾਰ ਉਨ੍ਹਾਂ ਨੂੰ ਕੰਮ ਦੇ ਘੰਟਿਆਂ ਤੋਂ ਬਾਹਰ ਆਪਣੇ ਬੌਸ ਦੀ ਕਾਲ ਦਾ ਜਵਾਬ ਦੇਣਾ ਲਾਜ਼ਮੀ ਨਹੀਂ

ਕਿੰਗ ਚਾਰਲਸ III ਨੂੰ ਹੋਇਆ ਕੈਂਸਰ, ਜਨਤਕ ਡਿਊਟੀਆਂ ਤੋਂ ਲੈਣਗੇ ਛੁੱਟੀ
ਮੈਲਬਰਨ: ਬ੍ਰਿਟੇਨ ਦੇ ਕਿੰਗ ਚਾਰਲਸ III ਨੂੰ ਹਾਲ ਹੀ ‘ਚ ਪ੍ਰੋਸਟੇਟ ਦੇ ਵਾਧੇ ਲਈ ਹਸਪਤਾਲ ‘ਚ ਕੀਤੇ ਗਏ ਆਪਰੇਸ਼ਨ ਤੋਂ ਬਾਅਦ ਕੈਂਸਰ ਹੋਣ ਦਾ ਪਤਾ ਲੱਗਾ ਹੈ। ਉਹ ਇਲਾਜ ਸ਼ੁਰੂ

ਰਿਜਨਲ ਏਰੀਏ ’ਚ ਜੌਬ ਕਰਨ ’ਤੇ ਮਿਲੇਗਾ 20 ਤੋਂ 30 ਹਜ਼ਾਰ ਡਾਲਰ ਦਾ ਗੱਫਾ, ਪੜ੍ਹੋ, ਆਸਟ੍ਰੇਲੀਆ ਦੀ ਕਿਹੜੀ ਸਟੇਟ ਨੇ ਟੀਚਰਾਂ, ਨਰਸਾਂ ਤੇ ਹੋਰਨਾਂ ਨੂੰ ਦਿੱਤੀ ਔਫਰ!
ਮੈਲਬਰਨ: ਦੂਜੇ ਸਟੇਟਾਂ ਤੋਂ ਜ਼ਰੂਰੀ ਵਰਕਰਾਂ ਨੂੰ ਆਕਰਸ਼ਿਤ ਕਰਨ ਦੇ ਮੰਤਵ ਨਾਲ ਨਿਊ ਸਾਊਥ ਵੇਲਜ਼ (NSW) ਨੇ ‘ਮੇਕ ਦਿ ਮੂਵ’ ਮੁਹਿੰਮ ਸ਼ੁਰੂ ਕੀਤੀ ਹੈ। ਮੁਹਿੰਮ ਅਧੀਨ ਰਿਜਨਲ ਇਲਾਕਿਆਂ ’ਚ ਕੰਮ

ਸ਼ਾਪਿੰਗ ਸੈਂਟਰ ’ਚ ਬਜ਼ੁਰਗ ਔਰਤ ਦਾ ਕਤਲ, ਤਿੰਨ ਨਾਬਾਲਗ ਗ੍ਰਿਫ਼ਤਾਰ, ਚੌਥੇ ਦੀ ਭਾਲ ਜਾਰੀ
ਮੈਲਬਰਨ: ਆਸਟ੍ਰੇਲੀਆ ’ਚ ਕਾਰ ਚੋਰੀ ਕਰਨ ਦੇ ਮਕਸਦ ਨਾਲ ਇੱਕ ਬਜ਼ੁਰਗ ਔਰਤ ਦਾ ਕਤਲ ਕਰਨ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ’ਚ ਕੁਲ ਪੰਜ ਨਾਬਾਲਗਾਂ ਨੂੰ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.