Sea7 Australia is a great source of Latest Live Punjabi News in Australia.

ਖ਼ੁਸ਼ਖਬਰੀ, ਨਿਊਜ਼ੀਲੈਂਡ ’ਚ 1 ਅਪ੍ਰੈਲ ਤੋਂ ਘੱਟੋ-ਘੱਟ ਤਨਖ਼ਾਹਾਂ ’ਚ ਵਾਧੇ ਦਾ ਐਲਾਨ
ਮੈਲਬਰਨ: ਨਿਊਜ਼ੀਲੈਂਡ ਸਰਕਾਰ ਨੇ ਦੇਸ਼ ’ਚ ਬਾਲਗਾਂ ਦੀ ਘੱਟੋ-ਘੱਟ ਤਨਖ਼ਾਹ ’ਚ 2 ਫ਼ੀ ਸਦੀ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਵਾਧਾ 1 ਅਪ੍ਰੈਲ ਤੋਂ ਲਾਗੂ ਹੋਵੇਗਾ ਜਿਸ ਤੋਂ ਬਾਅਦ

ਆਸਟ੍ਰੇਲੀਆ ’ਚ ਲਗਾਤਾਰ 12ਵੇਂ ਮਹੀਨੇ ਵਧੀਆਂ ਮਕਾਨਾਂ ਦੀਆਂ ਕੀਮਤਾਂ, ਮੈਲਬਰਨ ਸਮੇਤ ਤਿੰਨ ਵੱਡੇ ਸ਼ਹਿਰਾਂ ’ਚ ਘਟੀਆਂ
ਮੈਲਬਰਨ: ਕਿਰਾਏਦਾਰਾਂ ਅਤੇ ਪ੍ਰਵਾਸੀਆਂ ਵੱਲੋਂ ਮਕਾਨਾਂ ਖ਼ਰੀਦਣ ਦੀਆਂ ਲਗਾਤਾਰ ਕੋਸ਼ਿਸ਼ਾਂ ਵਿਚਕਾਰ ਪੂਰੇ ਦੇਸ਼ ਅੰਦਰ ਮਕਾਨਾਂ ਦੀਆਂ ਕੀਮਤਾਂ ਵਧਣਾ ਜਾਰੀ ਹੈ ਅਤੇ ਖ਼ਰੀਦਦਾਰਾਂ ’ਚ ਇਸ ਸਾਲ ਦੇ ਅੰਤ ਤਕ ਵਿਆਜ ਰੇਟ

ਆਸਟ੍ਰੇਲੀਆ ’ਚ ਕੋਕੀਨ ਦੀ ਤਸਕਰੀ ਲਈ ਭਾਰਤੀ ਮੂਲ ਦੇ ਜੋੜੇ ਨੂੰ ਯੂ.ਕੇ. ’ਚ 33 ਸਾਲਾਂ ਦੀ ਕੈਦ
ਮੈਲਬਰਨ: ਬ੍ਰਿਟੇਨ ‘ਚ ਭਾਰਤੀ ਮੂਲ ਦੇ ਜੋੜੇ ਆਰਤੀ ਧੀਰ ਅਤੇ ਕੰਵਲਜੀਤ ਸਿੰਘ ਰਾਏਜਾਦਾ ਨੂੰ ਆਸਟ੍ਰੇਲੀਆ ਨੂੰ 514 ਕਿੱਲੋ ਕੋਕੀਨ ਨਿਰਯਾਤ ਕਰਨ ਦੇ ਦੋਸ਼ ‘ਚ 33-33 ਸਾਲ ਕੈਦ ਦੀ ਸਜ਼ਾ ਸੁਣਾਈ

ਐਲਨ ਮਸਕ ਦੀ ਨਿਊਰਾਲਿੰਕ ਨੇ ਪਹਿਲੀ ਵਾਰੀ ਕਿਸੇ ਇਨਸਾਨ ਦੇ ਦਿਮਾਗ ’ਚ ਚਿੱਪ ਫਿੱਟ ਕੀਤੀ, ਜਾਣੋ ਕੀ ਚਲ ਰਿਹੈ ਪ੍ਰਯੋਗ
ਮੈਲਬਰਨ: ਐਲਨ ਮਸਕ ਦੇ ਸਟਾਰਟਅੱਪ ਨਿਊਰਾਲਿੰਕ ਨੇ ਪਹਿਲੀ ਵਾਰ ਮਨੁੱਖੀ ਦਿਮਾਗ ‘ਚ ਚਿਪ ਲਗਾਈ ਹੈ। ਆਪਰੇਸ਼ਨ ਸਫਲ ਰਿਹਾ ਅਤੇ ਮਰੀਜ਼ ਸਿਹਤਯਾਬ ਹੋ ਰਿਹਾ ਹੈ। ਪਹਿਲਾ ਉਤਪਾਦ, ਜਿਸ ਨੂੰ ਟੈਲੀਪੈਥੀ ਕਿਹਾ

‘ਸਾਰੇ ਸਿੱਖ ਇੱਕੋ ਜਿਹੇ ਨਹੀਂ ਦਿਸਦੇ ਹੁੰਦੇ’, UK ਦੇ ਮੀਡੀਆ ਅਦਾਰੇ ਨੂੰ ਗ਼ਲਤ ਸਿੱਖ ਸਿਆਸਤਦਾਨ ਦੀ ਤਸਵੀਰ ਪੋਸਟ ਕਰਨ ਮਗਰੋਂ ਹੋਣਾ ਪਿਆ ਸ਼ਰਮਿੰਦਾ
ਮੈਲਬਰਨ: UK ਦੇ ਇੱਕ ਸੱਜੇ ਪੱਖੀ ਟੈਲੀਵਿਜ਼ਨ ਚੈਨਲ GBNews ਵੱਲੋਂ ਇੱਕ ਸਿੱਖ ਸੰਸਦ ਮੈਂਬਰ ਦੇ ਬਿਆਨ ’ਤੇ ਕਿਸੇ ਹੋਰ ਪਾਰਟੀ ਦੇ ਸਿੱਖ ਸਿਆਸਤਦਾਨ ਦੀ ਤਸਵੀਰ ਵਾਲੀ ਸੋਸ਼ਲ ਮੀਡੀਆ ਪੋਸਟ ਪਾਉਣ

ਇੱਕ ਫ਼ੋਨ ਕਾਲ ਨੇ ਵਿਕਟੋਰੀਆ ਦੀ ਔਰਤ ਨੂੰ ਬਣਾਇਆ 1 ਲੱਖ ਡਾਲਰ ਦਾ ਮਾਲਕ
ਮੈਲਬਰਨ: ਵਿਕਟੋਰੀਆ ਦੇ ਕਿੰਗਲੇਕ ਸੈਂਟਰਲ ਦੀ ਇਕ ਔਰਤ ਨੇ ਲੱਕੀ ਲਾਟਰੀਜ਼ ਸੁਪਰ ਜੈਕਪਾਟ ਡਰਾਅ 10828 ਵਿਚ 100,000 ਡਾਲਰ ਦਾ ਪਹਿਲਾ ਇਨਾਮ ਜਿੱਤਿਆ ਹੈ। 29 ਜਨਵਰੀ ਨੂੰ ਲੋਟ ਅਧਿਕਾਰੀਆਂ ਨੇ ਇਹ

ਇੰਟਰਨੈਸ਼ਨਲ ਉਡਾਨਾਂ ’ਤੇ Qantas ਦੀ ਵਿਸ਼ਾਲ ਸੇਲ ਸ਼ੁਰੂ, 5 ਲੱਖ ਤੋਂ ਵੱਧ ਸੀਟਾਂ ’ਤੇ ਮਿਲੇਗਾ ਡਿਸਕਾਊਂਟ
ਮੈਲਬਰਨ: Qantas ਨੇ ਇੰਟਰਨੈਸ਼ਨਲ ਰੈੱਡ ਟੇਲ ਸੇਲ ਸ਼ੁਰੂ ਕੀਤੀ ਹੈ, ਜਿਸ ਵਿੱਚ ਆਸਟ੍ਰੇਲੀਆ ਦੇ ਜ਼ਿਆਦਾਤਰ ਰਾਜਧਾਨੀ ਸ਼ਹਿਰਾਂ ਤੋਂ ਅੰਤਰਰਾਸ਼ਟਰੀ ਉਡਾਨਾਂ ‘ਤੇ 5 ਲੱਖ ਤੋਂ ਵੱਧ ਸੀਟਾਂ ‘ਤੇ ਡਿਸਕਾਊਂਟ ਦੀ ਪੇਸ਼ਕਸ਼

ਨਿਊਜ਼ੀਲੈਂਡ ਦੀ ਸਾਬਕਾ ਸੰਸਦ ਮੈਂਬਰ ’ਤੇ ਲੱਗੇ 10 ਹਜ਼ਾਰ ਡਾਲਰ ਦੇ ਕੱਪੜੇ ਚੋਰੀ ਕਰਨ ਦੇ ਦੋਸ਼
ਮੈਲਬਰਨ: ਨਿਊਜ਼ੀਲੈਂਡ ਦੀ ਗ੍ਰੀਨ ਪਾਰਟੀ ਦੀ ਸਾਬਕਾ ਸੰਸਦ ਮੈਂਬਰ ਗੋਲਰੀਜ਼ ਗਹਿਰਾਮਨ ‘ਤੇ ਆਕਲੈਂਡ ਦੇ ਦੋ ਸਟੋਰਾਂ, ਸਕੌਟੀਜ਼ ਬੁਟੀਕ ਅਤੇ ਵੈਲਿੰਗਟਨ ਦੇ Cre8iveworx, ਤੋਂ ਲਗਭਗ 10,000 ਡਾਲਰ ਦੇ ਕੱਪੜੇ ਚੋਰੀ ਕਰਨ

ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਮੰਤਰੀਆਂ ਵਿਚਕਾਰ ਮੀਟਿੰਗ ਅੱਜ, ਜਾਣੋ ਕਿਹੜੇ ਵਿਸ਼ੇ ਰਹਿਣਗੇ ਚਰਚਾ ਦੇ ਕੇਂਦਰ ’ਚ
ਮੈਲਬਰਨ: ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਸ, ਡਿਫ਼ੈਂਸ ਮੰਤਰੀ ਜੂਡਿਥ ਕੋਲਿਨਸ ਦੇ ਨਾਲ ਮੈਲਬਰਨ ਵਿੱਚ ਆਪਣੇ ਆਸਟ੍ਰੇਲੀਆਈ ਹਮਰੁਤਬਾ, ਵਿਦੇਸ਼ ਮੰਤਰੀ ਪੇਨੀ ਵੋਂਗ ਅਤੇ ਉਪ ਪ੍ਰਧਾਨ ਮੰਤਰੀ

ਪੰਜਾਬੀ ਨੌਜਵਾਨ ਦਾ ਆਸਟ੍ਰੇਲੀਆ ਦੇ ਸਮੁੰਦਰ ’ਚ ਸੁੱਟ ਕੇ ਕੀਤਾ ਕਤਲ
ਮੈਲਬਰਨ: ਆਸਟ੍ਰੇਲੀਆ ਪੜ੍ਹਾਈ ਕਰ ਰਹੇ ਪੰਜਾਬੀ ਮੂਲ ਦੇ ਦੀਪਇੰਦਰਜੀਤ ਸਿੰਘ ਨੂੰ ਚੋਰਾਂ ਨੇ ਪਾਣੀ ’ਚ ਧੱਕਾ ਮਾਰ ਕੇ ਕਤਲ ਕਰ ਦਿੱਤਾ। ਘਟਨਾ ਸੋਮਵਾਰ ਰਾਤ 10 ਵਜੇ ਤਸਮਾਨੀਆ ਦੇ ਹੋਬਾਰਟ ਬੰਦਰਗਾਹ

ਦਸੰਬਰ ’ਚ ਵੀ ਮਹਿੰਗਾਈ ਦੀ ਰਫ਼ਤਾਰ ਘਟੀ, ਵਿਆਜ ਰੇਟ ’ਚ ਵਾਧਾ ਲਗਭਗ ਟਲਿਆ
ਮੈਲਬਰਨ: ਆਸਟ੍ਰੇਲੀਆ ਵਿਚ ਮਹਿੰਗਾਈ ਉਮੀਦ ਨਾਲੋਂ ਤੇਜ਼ੀ ਨਾਲ ਡਿੱਗ ਰਹੀ ਹੈ, ਜਿਸ ਨਾਲ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ (RBA) ਵੱਲੋਂ ਅਗਲੇ ਹਫਤੇ ਹੋਣ ਵਾਲੀ ਬੈਠਕ ਵਿਚ ਵਿਆਜ ਦਰਾਂ ਦਾ ਵਾਧੇ ਦੀ

ਲੱਭ ਗਿਆ ਬਲੱਡ ਪ੍ਰੈਸ਼ਰ ਕਾਬੂ ’ਚ ਰੱਖਣ ਦਾ ਇਲਾਜ! ਜਾਣੋ ਆਸਟ੍ਰੇਲੀਆ ਅਤੇ ਭਾਰਤ ਸਮੇਤ ਪੰਜ ਦੇਸ਼ਾਂ ਦੇ ਮਾਹਰਾਂ ਨੇ ਕੀ ਕੀਤੀ ਸਿਫ਼ਾਰਸ਼
ਮੈਲਬਰਨ: ਸਿਹਤ ਮਾਹਰਾਂ ਨੇ ਪਾਇਆ ਹੈ ਕਿ ਘੱਟ ਸੋਡੀਅਮ ਵਾਲਾ ਪੋਟਾਸ਼ੀਅਮ-ਭਰਪੂਰ ਨਮਕ ਆਮ ਵਰਤੋਂ ਕੀਤੇ ਜਾਂਦੇ ਨਮਕ ਨਾਲੋਂ ਹਾਈ ਬਲੱਡ ਪ੍ਰੈਸ਼ਰ ਨੂੰ ਰੋਕਣ ਵਿੱਚ ਵਧੇਰੇ ਅਸਰਦਾਰ ਹੈ। ਇਸ ਦੇ ਬਾਵਜੂਦ

ਲੜੀਵਾਰ ਕਤਲਾਂ ਦੇ ਕੇਸ ਹੇਠ 25 ਸਾਲਾਂ ਤੋਂ ਜੇਲ੍ਹ ’ਚ ਬੰਦ ਹੇਡਨ ਨੂੰ ਕੀਤਾ ਜਾਵੇ ਰਿਹਾਅ, ਪੀੜਤ ਪ੍ਰਵਾਰ ਚਿੰਤਤ
ਮੈਲਬਰਨ: ਆਸਟ੍ਰੇਲੀਆ ਦੇ ਸਭ ਤੋਂ ਭਿਆਨਕ ਲੜੀਵਾਰ ਕਤਲਾਂ ਵਿਚੋਂ ਇਕ ਨੂੰ ਲੁਕਾਉਣ ਵਿਚ ਮਦਦ ਕਰਨ ਦੇ ਦੋਸ਼ ਹੇਠ ਜੇਲ ਵਿਚ ਬੰਦ ਮਾਰਕ ਰੇ ਹੇਡਨ ਨੂੰ 25 ਸਾਲ ਜੇਲ੍ਹ ਵਿਚ ਰਹਿਣ

ਨਿਊਜ਼ੀਲੈਂਡ ’ਚ ਗੁਰਜੀਤ ਸਿੰਘ ਦੀ ਅਚਨਚੇਤ ਮੌਤ ਮਗਰੋਂ ਪੰਜਾਬ ਵਿਖੇ ਪ੍ਰਵਾਰ ਸਦਮੇ ’ਚ, ਮੌਤ ਜਾਂ ਹਾਦਸਾ! ਪੁਲਿਸ ਦੀ ਵੱਡੀ ਟੀਮ ਕਰ ਰਹੀ ਹੈ ਜਾਂਚ
ਮੈਲਬਰਨ: ਗੁਰਜੀਤ ਸਿੰਘ ਦੀ ਲਾਸ਼ ਉਸ ਦੇ ਡੁਨੇਡਿਨ ਵਿਖੇ ਸਥਿਤ ਘਰ ਬਾਹਰ ਖ਼ੂਨ ਨਾਲ ਲੱਥਪਥ ਮਿਲੀ ਸੀ, ਪਰ ਪੁਲਿਸ ਦੀ ਇੱਕ ਵੱਡੀ ਟੀਮ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ

ਕਾਸਮੈਟਿਕ ਉਤਪਾਦਾਂ ’ਤੇ ਨਿਊਜ਼ੀਲੈਂਡ ਸਰਕਾਰ ਦਾ ਵੱਡਾ ਫੈਸਲਾ, “ਫਾਰਐਵਰ ਕੈਮੀਕਲ” ਹੋਣਗੇ ਬੰਦ
ਮੈਲਬਰਨ: ਨਿਊਜ਼ੀਲੈਂਡ ਦੀ ਵਾਤਾਵਰਣ ਸੁਰੱਖਿਆ ਅਥਾਰਟੀ (EPA) ਨੇ 31 ਦਸੰਬਰ, 2026 ਤੋਂ ਕਾਸਮੈਟਿਕ ਉਤਪਾਦਾਂ ਵਿੱਚ ਪ੍ਰਯੋਗ ਕੀਤੇ ਜਾਂਦੇ ਪੌਲੀ ਫਲੋਰੋ ਅਲਕਾਇਲ ਪਦਾਰਥਾਂ (PFAS) ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦਾ ਐਲਾਨ

ਸੁਪਰਮਾਰਕੀਟ ਦੇ ਸਮਾਨ ’ਤੇ ਕੌਂਸਲਾਂ ਦੇ ਰਹੀਆਂ ਨੇ 130 ਡਾਲਰ ਤਕ ਦੀ ਛੋਟ
ਮੈਲਬਰਨ: ਆਸਟ੍ਰੇਲੀਆ ਦੇ ਪੰਜ ਸਟੇਟ ਅਤੇ ਟੈਰੀਟੋਰੀਜ਼ ਵਿੱਚ ਘੱਟੋ-ਘੱਟ 22 ਕੌਂਸਲਾਂ ਮਕਾਨ ਮਾਲਕਾਂ ਨੂੰ ਪੀਰੀਅਡ ਅੰਡਰਪੈਂਟ ਵਰਗੇ ਦੁਬਾਰਾ ਵਰਤੋਂ ਯੋਗ ਮਾਹਵਾਰੀ ਉਤਪਾਦਾਂ ‘ਤੇ 130 ਡਾਲਰ ਤੱਕ ਦਾ ਕੈਸ਼ਬੈਕ ਦੀ ਪੇਸ਼ਕਸ਼

ਜੀ ਹਾਂ ਤੁਸੀਂ ਠੀਕ ਪੜ੍ਹਿਆ, ਵਿਕਟੋਰੀਆ ਵਿੱਚ ਨੌਕਰੀ ਦੇ ਨਾਲ 40 ਹਜ਼ਾਰ ਡਾਲਰ ਵੀ ਮਿਲੇਗਾ ਕੈਸ਼!
ਮੈਲਬਰਨ: ਵਿਕਟੋਰੀਆ ਦੀ ਸਰਕਾਰ ਮੈਡੀਕਲ ਗ੍ਰੈਜੂਏਟਾਂ ਨੂੰ 40,000 ਡਾਲਰ ਦੇ ਇੰਸੈਂਟਿਵ ਦੀ ਪੇਸ਼ਕਸ਼ ਕਰ ਰਹੀ ਹੈ। ਇਹ ਇੰਸੈਂਟਿਵ ਸਿਰਫ਼ ਉਨ੍ਹਾਂ 800 ਨੂੰ ਦਿਤਾ ਜਾਵੇਗਾ ਜੋ ਵਿਕਟੋਰੀਆ ਵਿੱਚ ਜਨਰਲ ਪ੍ਰੈਕਟੀਸ਼ਨਰ (GP)

ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਨਵਵਿਆਹੁਤਾ ਸਿੱਖ ਦੀ ਡੁਨੇਡਿਨ ‘ਚ ਮਿਲੀ ਲਾਸ਼
ਮੈਲਬਰਨ: ਨਿਊਜ਼ੀਲੈਂਡ ’ਚ ਇੱਕ ਸਿੱਖ ਨੌਜੁਆਨ ਸੋਮਵਾਰ ਸਵੇਰੇ ਡੁਨੇਡਿਨ ਵਿਚ ਮ੍ਰਿਤਕ ਪਾਇਆ ਗਿਆ। ਮ੍ਰਿਤਕ ਗੁਰਜੀਤ ਸਿੰਘ ਦਾ ਛੇ ਕੁ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਅਗਲੇ ਮਹੀਨੇ ਹੀ

ਭਰੇ ਸਟੇਡੀਅਮ ’ਚ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਦੀ ਤੋਏ-ਤੋਏ, ਜਾਣੋ ਕੀ ਬੋਲੇ ਐਲਬਨੀਜ਼
ਮੈਲਬਰਨ: ਆਸਟ੍ਰੇਲੀਆਈ ਓਪਨ ਦੇ ਫ਼ਾਈਨਲ ਮੁਕਾਬਲੇ ’ਚ ਪੁੱਜੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਨਥਨੀ ਐਲਬਨੀਜ਼ ਨੂੰ ਟਰਾਫ਼ੀ ਸੈਰੇਮਨੀ ਲਈ ਨਾਮ ਬੋਲਦਿਆਂ ਹੀ ਪੂਰੇ ਸਟੇਡੀਅਮ ’ਚ ਉਨ੍ਹਾਂ ਵਿਰੁਧ ਲੋਕਾਂ ਨੇ ਉੱਚੀ ਆਵਾਜ਼

ਫਾਕਸਵੈਗਨ ਦੇ ਤਿੰਨ ਮਾਡਲਾਂ ਦੀਆਂ 6 ਹਜ਼ਾਰ ਗੱਡੀਆਂ ਵਾਪਸ ਮੰਗਵਾਈਆਂ ਗਈਆਂ, ਜਾਣੋ ਕਾਰਨ
ਮੈਲਬਰਨ: ਫਾਕਸਵੈਗਨ ਨੇ 2019-2023 ਪਾਸੈਟ, ਗੋਲਫ ਅਤੇ ਆਰਟੀਓਨ ਮਾਡਲ ਦੀਆਂ 5997 ਗੱਡੀਆਂ ਨੂੰ ਵਾਪਸ ਬੁਲਾਇਆ ਹੈ। ਨਿਰਮਾਣ ’ਚ ਨੁਕਸ ਕਾਰਨ, ਬ੍ਰੇਕ ਮਾਸਟਰ ਸਿਲੰਡਰ ਅਤੇ ਐਗਜ਼ੌਸਟ ਦੇ ਵਿਚਕਾਰ ਹੀਟ ਸ਼ੀਲਡ ਗਲਤ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.