Sea7 Australia is a great source of Latest Live Punjabi News in Australia.

ਆਸਟ੍ਰੇਲੀਆ ਦੀ ਅਣਮਿੱਥੇ ਸਮੇਂ ਲਈ ਇਮੀਗ੍ਰੇਸ਼ਨ ਨਜ਼ਰਬੰਦੀ ਪ੍ਰਣਾਲੀ (Indefinite Immigration Detention System) ਨੂੰ ਹਾਈ ਕੋਰਟ ’ਚ ਚੁਣੌਤੀ
ਮੈਲਬਰਨ: ਇਮੀਗ੍ਰੇਸ਼ਨ ਨਜ਼ਰਬੰਦੀ ਵਿੱਚ ਲੋਕਾਂ ਨੂੰ ਅਣਮਿੱਥੇ ਸਮੇਂ ਲਈ ਨਜ਼ਰਬੰਦ (Indefinite Immigration Detention System) ਕਰਨ ਦੀ ਆਸਟਰੇਲੀਆਈ ਸਰਕਾਰ ਦੀ ਤਾਕਤ ਨੂੰ ਹਾਈ ਕੋਰਟ ’ਚ ਇੱਕ ਇਤਿਹਾਸਕ ਕਾਨੂੰਨੀ ਚੁਣੌਤੀ ਦੀ ਸੁਣਵਾਈ

Maxwell ਦੇ ਚਮਤਕਾਰ ਨਾਲ ਆਸਟ੍ਰੇਲੀਆ CWC ਦੇ ਸੈਮੀਫ਼ਾਈਨਲ ’ਚ, ਜਾਣੋ ਇਤਿਹਾਸਕ ਪਾਰੀ ’ਚ ਕਿੰਨੇ ਰਿਕਾਰਡ ਤੋੜੇ ਵਿਕਟੋਰੀਅਨ ਬੱਲੇਬਾਜ਼ ਨੇ
ਮੈਲਬਰਨ: ਆਸਟਰੇਲਿਆਈ ਆਲਰਾਊਂਡਰ ਗਲੇਨ ਮੈਕਸਵੈੱਲ (Glenn Maxwell) ਨੇ ਸ਼ਾਇਦ ਵਨਡੇ ਕ੍ਰਿਕਟ ਦੇ ਇਤਿਹਾਸ ਦੀ ਸਭ ਤੋਂ ਵੱਡੀ ਪਾਰੀ ਖੇਡੀ ਹੈ। ਛੇਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਉਤਰੇ ਮੈਕਸਵੈੱਲ ਨੇ ਵਿਸ਼ਵ ਕੱਪ

ਵਧਣਗੀਆਂ ਕਰਜ਼ਿਆਂ ਦੀਆਂ ਕਿਸ਼ਤਾਂ, ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਵਧਾਈਆਂ ਵਿਆਜ ਦਰਾਂ
ਮੈਲਬਰਨ: ਰਿਜ਼ਰਵ ਬੈਂਕ ਆਫ ਆਸਟ੍ਰੇਲੀਆ (RBA) ਨੇ ਆਪਣੀ ਨਵੰਬਰ ਦੀ ਬੈਠਕ ‘ਚ ਅਧਿਕਾਰਤ ਨਕਦੀ ਦਰ ਨੂੰ ਵਧਾ ਕੇ 4.35 ਫੀਸਦੀ ਕਰ ਦਿੱਤਾ ਹੈ। ਇਸ ਵਾਧੇ ਨਾਲ ਘਰਾਂ ਦੇ ਕਰਜ਼ਿਆਂ ਵਾਲੇ

ਆਸਟ੍ਰੇਲੀਆ ਅਤੇ ਚੀਨ ਮੁਖੀਆਂ ਵਿਚਕਾਰ ‘ਬਹੁਤ ਸਫ਼ਲ’ ਮੁਲਾਕਾਤ ਮਗਰੋਂ ‘ਨਵੇਂ ਯੁੱਗ’ ਦੀ ਸ਼ੁਰੂਆਤ, AUKUS ’ਤੇ ਰੇੜਕਾ ਜਾਰੀ
ਮੈਲਬਰਨ: ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਪਿਛਲੇ ਸੱਤ ਸਾਲਾਂ ’ਚ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ ਜਿਨ੍ਹਾਂ ਨੇ ਚੀਨ ਦੀ ਧਰਤੀ ’ਤੇ ਕਦਮ ਰਖਿਆ ਹੈ। ਬੀਜਿੰਗ ’ਚ ਉਨ੍ਹਾਂ ਦੀ ਚੀਨ

ਡੇਲਸਫੋਰਡ ਹਾਦਸੇ ’ਚ ਭਾਰਤੀ ਮੂਲ ਦੇ 5 ਵਿਅਕਤੀਆਂ ਦੀ ਮੌਤ ਮਗਰੋਂ ਭਾਈਚਾਰਾ ਸਦਮੇ ’ਚ, 4 ਜ਼ਖ਼ਮੀਆਂ ਲਈ ਦੁਆਵਾਂ (Daylesford SUV Crash News)
ਮੈਲਬਰਨ: ਰੋਇਲ ਡੇਲਸਫੋਰਡ ਹੋਟਲ ਦੇ ਸੜਕ ਕਿਨਾਰੇ ਬੀਅਰ ਗਾਰਡਨ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ (Daylesford SUV Crash) ’ਚ ਮ੍ਰਿਤਕਾਂ ਦੀ ਪਛਾਣ ਸਾਹਮਣੇ ਆਈ ਹੈ। ਹਾਦਸੇ ਦੇ ਪੀੜਤ ਭਾਰਤੀ ਮੂਲ ਦੇ

ਸਰਕਾਰੀ ਸਕੂਲ ਅਧਿਆਪਕ ਬਣਨ ਲਈ ਵਜੀਫ਼ਾ (Scholarship) ਦੇਵੇਗੀ ਆਸਟ੍ਰੇਲੀਆ ਸਰਕਾਰ, ਜਾਣੋ ਕਿਸ ਨੂੰ ਮਿਲੇਗਾ ਲਾਭ
ਮੈਲਬਰਨ: ਆਸਟ੍ਰੇਲੀਆ ਦੀ ਫ਼ੈਡਰਲ ਸਰਕਾਰ ਦੇਸ਼ ਅੰਦਰ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਲਈ ਇੱਕ ਵਜੀਫ਼ਾ (Scholarship) ਸਕੀਮ ਸ਼ੁਰੂ ਕਰ ਰਹੀ ਹੈ। ਇਹ ਸਕੀਮ ਅਗਲੇ ਸਾਲ ਆਪਣੀ ਅਧਿਆਪਕ ਬਣਨ ਦੀ

ਸਾਬਕਾ ਭਾਰਤੀ ਹਾਈ ਕਮਿਸ਼ਨਰ Navdeep Suri ਨੂੰ ਪੰਜਾਬੀ ਮੂਲ ਦੀ ਨੌਕਰਾਣੀ ਨੂੰ 1.36 ਲੱਖ ਡਾਲਰ ਦਾ ਮੁਆਵਜ਼ਾ ਦੇਣ ਦਾ ਹੁਕਮ, ਜਾਣੋ ਕੀ ਹੈ ਮਾਮਲਾ
ਮੈਲਬਰਨ: ਆਸਟ੍ਰੇਲੀਆ ਦੀ ਇਕ ਅਦਾਲਤ ਨੇ ਕੈਨਬਰਾ ਵਿਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨਵਦੀਪ ਸੂਰੀ (Navdeep Suri) ਨੂੰ ਉਸ ਦੀ ਸਾਬਕਾ ਨੌਕਰਾਣੀ ਨੂੰ ਹਜ਼ਾਰਾਂ ਡਾਲਰ ਮੁਆਵਜ਼ੇ ਵਜੋਂ ਅਦਾ ਕਰਨ ਦਾ

ਐਡੀਲੇਡ ’ਚ ਮੰਦਭਾਗੇ ਡੰਪ ਟਰੱਕ ਹਾਦਸੇ ’ਚ ਨੌਜੁਆਨ ਦੀ ਮੌਤ, Mulch N More ’ਚ ਕੰਮ ਦੌਰਾਨ ਵਾਪਰੀ ਘਟਨਾ
ਮੈਲਬਰਨ: ਇੱਕ ਨੌਜੁਆਨ ਐਡੀਲੇਡ ਵਾਸੀ ਦੀ ਮੁਰੇ ਬ੍ਰਿਜ ਨੇੜੇ ‘Mulch N More’ ਦੇ ਬ੍ਰਿੰਕਲੇ ਡਿਪੂ ਵਿਖੇ ਕੰਮ ਦੌਰਾਨ ਇੱਕ ਦਰਦਨਾਕ ਹਾਦਸੇ ’ਚ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ

ਬਿਲਡਿੰਗ ਉਦਯੋਗ (Building Industry) ਸੰਕਟ ਹੋਰ ਡੂੰਘਾ ਹੋਇਆ, WA ਦੀਆਂ ਤਿੰਨ ਹੋਰ ਫਰਮਾਂ ਦੇ ਕਾਰੋਬਾਰ ਠੱਪ
ਮੈਲਬਰਨ: ਵੈਸਟ ਆਸਟ੍ਰੇਲੀਆ (WA) ਦੇ ਬਿਲਡਿੰਗ ਉਦਯੋਗ (Building Industry) ਦੇ ਹੋਰ ਦੋ ਥੰਮ੍ਹ ਤੇਜ਼ੀ ਨਾਲ ਡਿੱਗ ਗਏ ਹਨ ਜਦੋਂ ਕਿ ਤੀਜੇ ਦੇ ਪਤਨ ਦੀ ਸ਼ੁਰੂਆਤ ਹੋ ਚੁੱਕੀ ਹੈ। 2200 ਤੋਂ

ਕੀ ਹਵਾਈ ਜਹਾਜ਼ਾਂ ’ਚ ਬਣਨਗੇ ‘child free Zone’? ਸੋਸ਼ਲ ਮੀਡੀਆ ’ਤੇ ਛਿੜੀ ਬਹਿਸ
ਮੈਲਬਰਨ: ਇੱਕ ਸਮਾਂ ਹੁੰਦਾ ਸੀ ਜਦੋਂ ਲੋਕਾਂ ਦੇ ਚਿਹਰੇ ਬੱਚਿਆਂ ਨੂੰ ਵੇਖਦੇ ਸਾਰ ਹੀ ਖਿੜ ਉਠਦੇ ਸਨ। ਪਰ ਹੁਣ ਉਹ ਜ਼ਮਾਨਾ ਬੀਤ ਗਿਆ ਲਗਦਾ ਹੈ। ਯੂ.ਕੇ. ’ਚ ਕੁੱਝ ਲੋਕਾਂ ਨੇ

ਡੇਲਸਫੋਰਡ : ਬੀਅਰ ਗਾਰਡਨ ’ਚ ਟਕਰਾਈ ਕਾਰ, ਪੰਜ ਲੋਕਾਂ ਦੀ ਮੌਤ (Car crash kills 5 people in Daylesford), ਤੇਜ਼ ਰਫ਼ਤਾਰ ਨਹੀਂ ਸੀ ਹਾਦਸੇ ਦਾ ਕਾਰਨ : ਪੁਲਿਸ
ਮੈਲਬਰਨ: ਵਿਕਟੋਰੀਆ ਦੇ Daylesford ਦੀ ਇੱਕ ਮਸ਼ਹੂਰ ਪੱਬ ’ਚ ਅਚਾਨਕ ਤੇਜ਼ ਰਫ਼ਤਾਰ ਕਾਰ ਦੇ ਟਕਰਾ ਜਾਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਹ

Queensland ’ਚ ਭਖਿਆ ਚੋਣ ਪ੍ਰਚਾਰ, ਵਿਰੋਧੀ ਧਿਰ ਨੇ ਕਰ ਦਿੱਤਾ ਘਰਾਂ ਦੀ ਮਾਲਕੀ ਬਾਰੇ ਮੰਤਰੀ ਬਣਾਉਣ ਦਾ ਐਲਾਨ, ਜਾਣੋ ਪ੍ਰੀਮੀਅਰ ਦਾ ਜਵਾਬ
ਮੈਲਬਰਨ: Queensland ’ਚ ਵੋਟਾਂ ਪੈਣ ਵਾਲੇ ਦਿਨ ਤੋਂ ਇੱਕ ਸਾਲ ਪਹਿਲਾਂ ਹੀ ਚੋਣ ਪ੍ਰਚਾਰ ਭਖ ਗਿਆ ਹੈ। ਆਸਟ੍ਰੇਲੀਆ ’ਚ ਸਭ ਤੋਂ ਲੰਮੇ ਸਮੇਂ ਤਕ ਪ੍ਰੀਮੀਅਰ ਰਹਿਣ ਵਾਲੀ ਅਨਾਸਤਾਸੀਆ ਪਲਾਸਜ਼ੁਕ ਅਗਲੇ

ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ `ਚ ਨਵਾਂ ਕਾਨੂੰਨ – ਕੱਲ੍ਹ ਤੋਂ ਸ਼ਰਾਬੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੇਗੀ ਪੁਲੀਸ (Public Intoxication Reform in Victoria)
ਮੈਲਬਰਨ : ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ `ਚ 7 ਨਵੰਬਰ ਤੋਂ ਨਵਾਂ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ। (Public Intoxication Reform in Victoria) ਜਿਸ ਅਨੁਸਾਰ ਪਬਲਿਕ ਥਾਵਾਂ `ਤੇ ਕਿਸੇ ਸ਼ਰਾਬੀ ਵਿਅਕਤੀ

Cashless Society ਵਲ ਵਧ ਰਿਹੈ ਆਸਟ੍ਰੇਲੀਆ! ਜਾਣੋ ਕੈਸ਼ ਹਮਾਇਤੀ ਦੀ ਆਪਬੀਤੀ
ਮੈਲਬਰਨ: Cashless Society ਵੱਲ ਵੱਧ ਰਹੇ ਆਸਟ੍ਰੇਲੀਆ ’ਚ ਨੋਟਾਂ ਨਾਲ ਖ਼ਰੀਦਦਾਰੀ ਕਰਨਾ ਦਿਨ-ਬ-ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ। ਸਿਡਟੀ ਡੀ.ਜੇ. ਅਤੇ ਪ੍ਰੋਡਿਊਸਰ ਟਿਮ ਬੁਦੀਨ ਨੇ ਆਪਣੇ ਨਵੇਂ TikTok ਵੀਡੀਓ ’ਚ

ਭਾਰਤ ਅੰਦਰ ਕੈਂਪਸ ਸਥਾਪਤ ਕਰਨ ਦੀ ਕੋਸ਼ਿਸ਼ ’ਚ ਆਸਟ੍ਰੇਲੀਆਈ ਯੂਨੀਵਰਸਿਟੀਆਂ (Australian universities)
ਮੈਲਬਰਨ: ਆਸਟ੍ਰੇਲੀਅਨ ਯੂਨੀਵਰਸਿਟੀਆਂ (Australian universities) ਵਿਸ਼ਾਲ ਵਿਦਿਆਰਥੀ ਬਾਜ਼ਾਰ ਨੂੰ ਵੇਖਦਿਆਂ ਭਾਰਤ ’ਚ ਹੀ ਆਪਣੇ ਕੈਂਪਸ ਸਥਾਪਤ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਹਾਲਾਂਕਿ ਇਸ ਕਦਮ ਨਾਲ ਉਨ੍ਹਾਂ ਦੇ ਆਸਟ੍ਰੇਲੀਆਈ ਕੈਂਪਸਾਂ

(Australian Immigration) ਆਸਟ੍ਰੇਲੀਆ `ਚ ਇਮੀਗਰੇਸ਼ਨ ਕਾਨੂੰਨ ਬਦਲਣ ਦੇ ਹੱਕ `ਚ ਮਾਈਗਰੇਸ਼ਨ ਮਾਹਿਰ – ਭਾਰਤੀ ਮੂਲ ਦੀ ਪ੍ਰੀਆ ਤੇ ਰੀਟਾ ਦਾ ਦਰਦ ਆਇਆ ਸਾਹਮਣੇ
ਮੈਲਬਰਨ : ਆਸਟ੍ਰੇਲੀਆ ਦੇ ਮਾਈਗਰੇਸ਼ਨ ਮਾਹਿਰ ਇਸ ਗੱਲ `ਤੇ ਜ਼ੋਰ ਦੇ ਰਹੇ ਹਨ ਕਿ ਇਮੀਗਰੇਸ਼ਨ (Australian Immigration) ਕਾਨੂੰਨ `ਚ ਕੁੱਝ ਤਬਦੀਲੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਮਾਈਗਰੈਂਟਸ ਦੀਆਂ ਮੁਸ਼ਕਲਾਂ

ਦੀਵਾਲੀ (Diwali 2023) ਨੂੰ ਸਿੱਖ ਭਾਈਚਾਰਾ ਕਿਓਂ ‘ਬੰਦੀ ਛੋੜ ਦਿਹਾੜੇ’ (Bandi Chhor Divas 2023) ਵਜੋਂ ਮਨਾਉਂਦਾ ਹੈ ?
ਇਸ ਸਾਲ Diwali 2023 or Bandi Chhor Diwas 2023, 12 ਨਵੰਬਰ 2023, ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਆਖਿਆ ਜਾਂਦਾ ਹੈ। ਜਿੱਥੇ ਹਰ ਸਾਲ ਦੀਵਾਲੀ, ਦਸਹਿਰਾ,

ਆਸਟ੍ਰੇਲੀਅਨ ਪੀਐਮ ਐਂਥਨੀ ਸ਼ੰਘਾਈ ਪਹੁੰਚੇ (Australian PM China Visit) – 7 ਸਾਲਾਂ `ਚ ਚੀਨ ਜਾਣ ਵਾਲੇ ਪਹਿਲੇ ਪ੍ਰਧਾਨ ਮੰਤਰੀ
ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਚੀਨ ਪਹੁੰਚ ਗਏ ਹਨ। (Australian PM China Visit) ਸਾਲ 2016 ਤੋਂ ਬਾਅਦ ਸੱਤ ਸਾਲਾਂ ਦੌਰਾਨ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਫੇਰੀ

ਦੁਨੀਆ ਦਾ ਇੱਕੋ-ਇੱਕ ਦੇਸ਼ ਜਿੱਥੇ ਮਰਦ ਬਣਾਉਂਦੇ ਨੇ ਔਰਤਾਂ ਤੋਂ ਵੱਧ ਖਾਣਾ, ਜਾਣੋ ਕੀ ਕਹਿੰਦੈ ‘Home Cooking’ ਬਾਰੇ ਨਵਾਂ ਸਰਵੇ
ਮੈਲਬਰਨ: ਖਾਣਾ ਪਕਾਉਣ (Home Cooking) ਦੀ ਗੱਲ ਆਉਂਦੀ ਹੈ, ਤਾਂ ਮਰਦ ਜਾਂ ਔਰਤਾਂ ’ਚੋਂ ਜ਼ਿਆਦਾ ਕੰਮ ਕੌਣ ਕਰਦਾ ਹੈ? ਇੱਕ ਨਵੇਂ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ‘ਘਰ ਦਾ ਖਾਣਾ

ਸਾਵਧਾਨ! AI dating scam ਨੇ ਜ਼ੋਰ ਫੜਿਆ, LoveGPT ਨੇ ਠੱਗੇ ਲੋਕਾਂ ਦੇ ਲੱਖਾਂ ਡਾਲਰ
ਮੈਲਬਰਨ: ਡੇਟਿੰਗ ਐਪਸ ’ਤੇ ਜਾਅਲੀ ਪ੍ਰੋਫਾਈਲ ਬਣਾਉਣ ਲਈ ਸਾਈਬਰ ਅਪਰਾਧੀਆਂ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਵੱਧ ਰਹੀ ਹੈ। ਇਹ AI ਬੋਟਸ ਯਥਾਰਥਵਾਦੀ ਟੈਕਸਟ ਗੱਲਬਾਤ ਕਰਨ ਅਤੇ ਬਿਲਕੁਲ ਅਸਲ ਲੱਗਣ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.