window.dataLayer = window.dataLayer || []; function gtag(){dataLayer.push(arguments);} gtag('js' new Date()); gtag('config' 'G-9YNN8MDKYV');

Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

ਹਰਜਸ ਸਿੰਘ

ਆਸਟ੍ਰੇਲੀਆ ਦੇ ਉੱਭਰਦੇ ਕ੍ਰਿਕੇਟਰਾਂ ’ਚ ਸ਼ੁਮਾਰ ਹੋਇਆ ਹਰਜਸ ਸਿੰਘ, ਜਾਣੋ ਅੰਡਰ-19 ਕ੍ਰਿਕੇਟ ਵਿਸ਼ਵ ਕੱਪ ਫ਼ਾਈਨਲ ਜਿੱਤ ਦੇ ਹੀਰੋ ਰਹੇ ਖਿਡਾਰੀ ਬਾਰੇ

ਮੈਲਬਰਨ: ਪਿਛਲੇ ਦਿਨੀਂ ਆਸਟ੍ਰੇਲੀਆ ਨੇ ਇੱਕ ਹੋਰ ਵੱਡੀ ਕ੍ਰਿਕੇਟ ਟਰਾਫ਼ੀ ਜਿੱਤ ਕੇ ਕ੍ਰਿਕੇਟ ਦੀ ਦੁਨੀਆਂ ’ਚ ਆਪਣੀ ਬਾਦਸ਼ਾਹਤ ਕਾਇਮ ਰੱਖੀ ਹੈ। ਦਖਣੀ ਅਫ਼ਰੀਕਾ ’ਚ ਹੋਏ ਮੁੰਡਿਆਂ ਦੇ ਅੰਡਰ-19 ਕ੍ਰਿਕੇਟ ਵਰਲਡ

ਪੂਰੀ ਖ਼ਬਰ »
ਹਵਾਈ ਜਹਾਜ਼

ਅਜੀਬੋ-ਗ਼ਰੀਬ! ਹਵਾਈ ਜਹਾਜ਼ ‘ਚ ਕੀੜਿਆਂ ਦਾ ਹਮਲਾ, ਜਾਣੋ ਕਿਉਂ ਫ਼ਲਾਈਟ ਮੋੜਨੀ ਪਈ ਵਾਪਿਸ

ਮੈਲਬਰਨ: ਹਵਾਈ ਸਫ਼ਰ ਦੌਰਾਨ ਕਈ ਘਟਨਾਵਾਂ ਅਜਿਹੀ ਵਾਪਰ ਜਾਂਦੀਆਂ ਹਨ ਜਿਨ੍ਹਾਂ ਕਾਰਨ ਹਵਾਈ ਜਹਾਜ਼ ਨੂੰ ਵਾਪਸ ਮੋੜਨਾ ਪੈਂਦਾ ਹੈ। ਇਨ੍ਹਾਂ ਘਟਨਾਵਾਂ ਦੀ ਸੂਚੀ ’ਚ ਚੁਣ ਕੀੜੇ ਵੀ ਸ਼ਾਮਲ ਹੋ ਗਏ

ਪੂਰੀ ਖ਼ਬਰ »
ਕੇਲਾ

ਆਸਟ੍ਰੇਲੀਆ ਨੂੰ ਮਿਲਿਆ ਨਵੀਂ ਕਿਸਮ ਦਾ ਕੇਲਾ, ਜਾਣੋ ਕੀ ਖ਼ੂਬੀ ਹੈ ਇਸ ਜੈਨੇਟਿਕ ਤੌਰ ‘ਤੇ ਸੋਧੇ ਹੋਏ ਕੇਲੇ ਦੀ

ਮੈਲਬਰਨ: ਕੁਈਨਜ਼ਲੈਂਡ ਦੇ ਖੋਜਕਰਤਾਵਾਂ ਨੇ ਜੈਨੇਟਿਕ ਤੌਰ ‘ਤੇ ਸੋਧੇ ਹੋਏ ਕੇਲੇ ਦੀ ਪ੍ਰਜਾਤੀ, QCAV-4 ਵਿਕਸਿਤ ਕੀਤੀ ਹੈ, ਜਿਸ ਨੂੰ ਫੂਡ ਸਟੈਂਡਰਡਜ਼ ਆਸਟਰੇਲੀਆ ਅਤੇ ਨਿਊਜ਼ੀਲੈਂਡ (FSANZ) ਵੱਲੋਂ ਮਨਜ਼ੂਰੀ ਦਿੱਤੀ ਗਈ ਹੈ।

ਪੂਰੀ ਖ਼ਬਰ »
ਏਜਡ ਕੇਅਰ

ਅਮੀਰ ਬਜ਼ੁਰਗਾਂ ਨੂੰ ਏਜਡ ਕੇਅਰ ਹੋਮਸ ’ਚ ਦੇਣੇ ਪੈ ਸਕਦੇ ਹਨ ਵਾਧੂ ਡਾਲਰ, ਫ਼ੈਡਰਲ ਸਰਕਾਰ ਬਣਾਉਣ ਜਾ ਰਹੀ ਹੈ ਨਵੇਂ ਨਿਯਮ

ਮੈਲਬਰਨ: ਨਰਸਿੰਗ ਹੋਮ ’ਚ ਰਹਿ ਰਹੇ ਅਮੀਰ ਆਸਟ੍ਰੇਲੀਆਈ ਲੋਕਾਂ ਨੂੰ ਫ਼ੈਡਰਲ ਸਰਕਾਰ ਦੇ ਨਵੇਂ ਫ਼ੈਸਲੇ ਤੋਂ ਬਾਅਦ ਜ਼ਿਆਦਾ ਖ਼ਰਚ ਕਰਨਾ ਪੈ ਸਕਦਾ ਹੈ। ਫ਼ੈਡਰਲ ਸਰਕਾਰ ਉਨ੍ਹਾਂ ਲੋਕਾਂ ਲਈ ਰੋਜ਼ਾਨਾ 61

ਪੂਰੀ ਖ਼ਬਰ »
ਐਸਬੈਸਟੋਸ

ਸਿਡਨੀ ਦੇ ਇੱਕ ਹੋਰ ਸਕੂਲ ’ਚ ਮਿਲਿਆ ਕੈਂਸਰਕਾਰਕ ਐਸਬੈਸਟੋਸ, ਟੇਲਰ ਸਵਿਫਟ ਦੇ ਸ਼ੋਅ ਵਾਲੀ ਥਾਂ ’ਤੇ ਵੀ ਟੈਸਟਿੰਗ ਜਾਰੀ

ਮੈਲਬਰਨ: ਸਿਡਨੀ ਦੇ ਉੱਤਰ ਵਿਚ ਇਕ ਪ੍ਰਾਇਮਰੀ ਸਕੂਲ ਉਨ੍ਹਾਂ ਚਾਰ ਹੋਰ ਥਾਵਾਂ ਵਿਚੋਂ ਇਕ ਹੈ ਜਿਨ੍ਹਾਂ ’ਚ ਕੈਂਸਰਕਾਰਕ ਐਸਬੈਸਟੋਸ ਮਿਲਿਆ ਹੈ। ਹੁਣ ਤਕ ਦੀ ਸਭ ਤੋਂ ਵੱਡੀ ਟੈਸਟ ਮੁਹਿੰਮ ਚਲਾ

ਪੂਰੀ ਖ਼ਬਰ »
Emissions standards

ਆਸਟ੍ਰੇਲੀਆ ਅਪਣਾ ਰਿਹਾ ਹੈ ਨਵੇਂ Emissions standards, ਹਜ਼ਾਰਾਂ ਡਾਲਰ ਮਹਿੰਗੀਆਂ ਹੋਣ ਵਾਲੀਆਂ ਨੇ ਇਹ ਕਾਰਾਂ

ਮੈਲਬਰਨ: ਆਸਟ੍ਰੇਲੀਆ ’ਚ ਨਵੀਂਆਂ ਕਾਰਾਂ ਖ਼ਰੀਦਣਾ ਮਹਿੰਗਾ ਹੋਣ ਜਾ ਰਿਹਾ ਹੈ। ਜਲਦ ਆ ਰਹੇ ਨਵੇਂ Emissions standards ਹੇਠ ਗੱਡੀ ਜਿੰਨਾ ਵੱਧ ਪ੍ਰਦੂਸ਼ਣ ਫੈਲਾਏਗੀ ਓਨਾ ਹੀ ਉਸ ਦੀ ਕੀਮਤ ਜ਼ਿਆਦਾ ਹੁੰਦੀ

ਪੂਰੀ ਖ਼ਬਰ »
ਸ਼ਰਨਾਰਥੀ

ਆਸਟ੍ਰੇਲੀਆ ’ਚ ਫਿਰ ਕਿਸ਼ਤੀ ਰਾਹੀਂ ਪੁੱਜੇ ਸ਼ਰਨਾਰਥੀ, ਬਾਰਡਰ ਫ਼ੋਰਸ ਨੇ ਚਲਾਈ ਮੁਹਿੰਮ

ਮੈਲਬਰਨ: ਵੈਸਟਰਨ ਆਸਟ੍ਰੇਲੀਆ ਦੇ ਬੀਗਲ ਬੇਅ ਨੇੜੇ 30 ਵਿਅਕਤੀਆਂ ਦੇ ਕਿਸ਼ਤੀ ਰਾਹੀਂ ਗ਼ੈਰਕਾਨੂੰਨੀ ਤਰੀਕੇ ਨਾਲ ਆਸਟ੍ਰੇਲੀਆ ’ਚ ਦਾਖ਼ਲ ਹੋਣ ਦੀ ਖ਼ਬਰ ਹੈ। ਇਹ ਸ਼ਰਨਾਰਥੀ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਦੱਸੇ ਜਾ

ਪੂਰੀ ਖ਼ਬਰ »
ਪੰਜਾਬੀ

ਪੰਜਾਬੀ ਮੂਲ ਦਾ ਵਿਅਕਤੀ ਪਤਨੀ ਨੂੰ ਟਰੈਕਟਰ ਹੇਠ ਦਰੜ ਕੇ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ

ਮੈਲਬਰਨ: ਕੁਈਨਜ਼ਲੈਂਡ ’ਚ ਇੱਕ ਪੰਜਾਬੀ ਮੂਲ ਦੇ ਵਿਅਕਤੀ ਨੂੰ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗੋਲਡ ਕੋਸਟ ਦੇ ਪੱਛਮ ’ਚ ਸਥਿਤ ਵੁੱਡਹਿੱਲ ਪਿੰਡ

ਪੂਰੀ ਖ਼ਬਰ »
CFO

ਕੈਨਵਾ CFO ਵਿਰੁਧ ਪੋਸਟਾਂ ਸੋਸ਼ਲ ਮੀਡੀਆ ਤੋਂ ਗ਼ਾਇਬ

ਮੈਲਬਰਨ: ਕੈਨਵਾ ਦੇ ਸਾਬਕਾ ਮੁੱਖ ਫ਼ਾਈਨਾਂਸ਼ੀਅਲ ਅਫ਼ਸਰ (CFO) ਦਾਮੀਆਂ ਸਿੰਘ ਵਿਰੁਧ ਕਥਿਤ ਅਣਉਚਿਤ ਵਿਵਹਾਰ ਦੀ ਜਾਂਚ ਸ਼ੁਰੂ ਕਰਨ ਲਈ ਜ਼ਿੰਮੇਵਾਰ ਕਈ ਆਨਲਾਈਨ ਪੋਸਟਾਂ ਨੂੰ ਇੱਕ ਸੋਸ਼ਲ ਮੀਡੀਆ ਫੋਰਮ ਤੋਂ ਹਟਾ

ਪੂਰੀ ਖ਼ਬਰ »
ਤਾਪਮਾਨ

ਆਸਟ੍ਰੇਲੀਆ ’ਚ ਅਗਲੇ ਦਿਨਾਂ ਦੌਰਾਨ ਪੈਣ ਵਾਲੀ ਹੈ ਭਿਆਨਕ ਗਰਮੀ, ਇਨ੍ਹਾਂ ਹਿੱਸਿਆਂ ਵਿੱਚ ਤਾਪਮਾਨ 50 ਡਿਗਰੀ ਤੋਂ ਪਾਰ ਜਾਣ ਦੀ ਭਵਿੱਖਬਾਣੀ

ਮੈਲਬਰਨ: ਉੱਤਰ-ਪੱਛਮੀ ਆਸਟ੍ਰੇਲੀਆ ‘ਚ ਇਸ ਹਫਤੇ ਗਰਮੀ ਵਧਣ ਦੀ ਸੰਭਾਵਨਾ ਹੈ ਅਤੇ ਕੁਝ ਤੱਟਵਰਤੀ ਸ਼ਹਿਰਾਂ ‘ਚ ਪਾਰਾ 50 ਡਿਗਰੀ ਤੋਂ ਪਾਰ ਜਾਣ ਦੀ ਭਵਿੱਖਬਾਣੀ ਕੀਤੀ ਗਈ ਹੈ। ਸਭ ਤੋਂ ਗਰਮ

ਪੂਰੀ ਖ਼ਬਰ »
Canva

Canva ਦੇ ਮੁੱਖ ਵਿੱਤੀ ਅਧਿਕਾਰੀ ਦਾਮੀਆਂ ਸਿੰਘ ਨੇ ਅਚਾਨਕ ਦਿੱਤਾ ਅਸਤੀਫਾ, ਜਾਣੋ ਕੀ ਲੱਗੇ ਦੋਸ਼

ਮੈਲਬਰਨ: ਆਸਟ੍ਰੇਲੀਆ ਆਧਾਰਤ ਮਸ਼ਹੂਰ ਗ੍ਰਾਫ਼ਿਕ ਡਿਜ਼ਾਈਨਿੰਗ ਕੰਪਨੀ Canva ਦੇ ਮੁੱਖ ਵਿੱਤੀ ਅਧਿਕਾਰੀ ਦਾਮੀਆਂ ਸਿੰਘ (Damian Singh) ਨੇ ਪਿਛਲੇ ਹਫਤੇ ਚੁੱਪਚਾਪ ਆਪਣੀ ਨੌਕਰੀ ਛੱਡ ਦਿੱਤੀ। ਇਸ ਬਾਰੇ ਐਲਾਨ ਤੋਂ ਬਾਅਦ ਕਈ

ਪੂਰੀ ਖ਼ਬਰ »
ਬੇਰੁਜ਼ਗਾਰੀ

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦੋ ਸਾਲ ਦੇ ਸਭ ਤੋਂ ਉੱਚੇ ਪੱਧਰ ‘ਤੇ, ਜਾਣੋ ਜਨਵਰੀ ’ਚ ਰੁਜ਼ਗਾਰ ਘਟਣ ਦਾ ਕੀ ਹੈ ਮਤਲਬ

ਮੈਲਬਰਨ: ਜਨਵਰੀ ਮਹੀਨੇ ’ਚ 22,000 ਲੋਕਾਂ ਦੇ ਰੁਜ਼ਗਾਰ ਛੱਡਣ ਤੋਂ ਬਾਅਦ ਆਸਟ੍ਰੇਲੀਆ ਵਿਚ ਬੇਰੁਜ਼ਗਾਰੀ ਦੀ ਦਰ ਜਨਵਰੀ ਵਿਚ ਵਧ ਕੇ 4.1 ਫੀਸਦੀ ਹੋ ਗਈ ਹੈ। ਇਹ ਦੋ ਸਾਲਾਂ ਵਿੱਚ ਸਭ

ਪੂਰੀ ਖ਼ਬਰ »
ਵਿਆਜ ਰੇਟ

ਵਿਆਜ ਰੇਟ ’ਚ ਕਦੋਂ ਹੋਵੇਗੀ ਕਟੌਤੀ? ਪ੍ਰਮੁੱਖ ਬੈਂਕ ਦੇ ਮੁਖੀ ਨੇ ਦਿੱਤੀ ਚੇਤਾਵਨੀ

ਮੈਲਬਰਨ: ਕਾਮਨਵੈਲਥ ਬੈਂਕ ਦੇ ਮੁਖੀ ਨੇ ਚੇਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਦੇ ਲੋਕਾਂ ਨੂੰ ਇਕ ਹੋਰ ਸਾਲ ਤਕ ਵਿਆਜ ਰੇਟ ’ਚ ਕਟੌਤੀ ਦੀ ਉਡੀਕ ਕਰਨੀ ਪੈ ਸਕਦੀ ਹੈ। CEO ਮੈਟ

ਪੂਰੀ ਖ਼ਬਰ »
ਨਸਲਵਾਦੀ

ਕੀ ਆਸਟ੍ਰੇਲੀਆ ‘ਨਸਲਵਾਦੀ ਦੇਸ਼’ ਹੈ? ਇਸ ਨੌਜੁਆਨ ਦੀ ਟਿੱਪਣੀ ਨੇ ਕਈਆਂ ਦਾ ਜਿੱਤਿਆ ਦਿਲ, ਕਈਆਂ ਦੇ ਮਚਿਆ ਭਾਂਬੜ

ਮੈਲਬਰਨ: ਜੈਸਕੀ ਸਿੰਘ ਵੱਲੋਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਇੱਕ ਆਸਟ੍ਰੇਲੀਆਈ ਨੌਜਵਾਨ ਨੇ ਆਸਟ੍ਰੇਲੀਆ ਪ੍ਰਤੀ ਆਪਣੀ ਨਾਪਸੰਦੀ ਜ਼ਾਹਰ ਕਰਦਿਆਂ ਇਸ ਨੂੰ ‘ਨਸਲਵਾਦੀ ਦੇਸ਼’ ਅਤੇ ‘ਨਸਲਵਾਦੀ ਰਾਜ’

ਪੂਰੀ ਖ਼ਬਰ »
ਇਮੀਗ੍ਰੇਸ਼ਨ

ਸਾਵਧਾਨ! ਨਿਊਜ਼ੀਲੈਂਡ ’ਚ ਨੌਕਰੀ ਦੇ ਨਾਂ ’ਤੇ ਲੋਕਾਂ ਨਾਲ ਹੋ ਰਹੀ ਠੱਗੀ, ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਜਾਰੀ ਕੀਤੀ ਚੇਤਾਵਨੀ

ਮੈਲਬਰਨ: ਇਮੀਗ੍ਰੇਸ਼ਨ ਨਿਊਜ਼ੀਲੈਂਡ ਸੰਭਾਵਿਤ ਪ੍ਰਵਾਸੀਆਂ ਨਾਲ ਠੱਗੀ ਮਾਰਨ ਵਾਲਿਆਂ ਵਿਰੁਧ ਚੇਤਾਵਨੀ ਜਾਰੀ ਕੀਤੀ ਹੈ। ਇਹ ਸਕੈਮ ਸੋਸ਼ਲ ਮੀਡੀਆ ਅਤੇ ਵਟਸਐਪ ਵਰਗੇ ਐਪਸ ‘ਤੇ ਤੇਜ਼ੀ ਨਾਲ ਆਮ ਹੁੰਦੇ ਜਾ ਰਹੇ ਹਨ।

ਪੂਰੀ ਖ਼ਬਰ »
ਪੰਜਾਬ

ਪੰਜਾਬ ਦਾ ਕਿਸਾਨ-ਐਕਸਪੋਰਟਰ ਹੁਣ ਆਸਟ੍ਰੇਲੀਆ ਨੂੰ ਭੇਜੇਗਾ ਖਾਣਾ-ਦਾਣਾ

ਮੈਲਬਰਨ: ਭਾਰਤ ਸਰਕਾਰ ਦੀ ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (APEDA) ਨੇ ਬਾਜਰੇ ਅਧਾਰਤ ਵੈਲਿਊ ਐਡੇਡ ਉਤਪਾਦਾਂ ਦੀ ਮਾਰਕੀਟਿੰਗ ਅਤੇ ਨਿਰਯਾਤ ਵਿੱਚ ਲਗਭਗ 500 ਸਟਾਰਟਅਪਾਂ ਦੀ ਸਹੂਲਤ ਦਿੱਤੀ

ਪੂਰੀ ਖ਼ਬਰ »
ਐਸਬੈਸਟੋਸ

ਸਿਡਨੀ ’ਚ ਹੁਣ ਤਕ 22 ਥਾਵਾਂ ’ਤੇ ਕੈਂਸਰਕਾਰਕ ਐਸਬੈਸਟੋਸ ਦੀ ਪੁਸ਼ਟੀ ਹੋਈ, ਸਿਹਤ ਸਬੰਧੀ ਚਿੰਤਾਵਾਂ ਕਾਰਨ ਵੱਡਾ ਪ੍ਰੋਗਰਾਮ ਰੱਦ

ਮੈਲਬਰਨ: ਇਕ ਮਹੀਨਾ ਪਹਿਲਾਂ ਸਿਡਨੀ ਵਿਚ ਇਕ ਨਵੇਂ ਖੁੱਲ੍ਹੇ ਪਾਰਕ ਵਿਚ ਇਕ ਬੱਚਾ ਪਾਰਕ ’ਚ ਵਿਛਾਈ ‘ਮਲਚ’ ਤੋਂ ਕੈਂਸਰਕਾਰਕ ਐਸਬੈਸਟੋਸ ਦਾ ਇਕ ਟੁਕੜਾ ਘਰ ਲੈ ਗਿਆ ਸੀ। ਉਦੋਂ ਤੋਂ ਲੈ

ਪੂਰੀ ਖ਼ਬਰ »
ਮੈਲਬਰਨ

ਬਿਜਲੀ ਗੁੱਲ ਹੋਣ ਕਾਰਨ ਮੈਲਬਰਨ ਦਾ ਅੱਧਾ ਟਰਾਂਸਪੋਰਟ ਸਿਸਟਮ ਠੱਪ, PTV ਨੇ ਮੁਸਾਫ਼ਰਾਂ ਨੂੰ ਜਾਰੀ ਕੀਤੀ ਸਲਾਹ

ਮੈਲਬਰਨ: ਤੂਫਾਨ ਨੇ ਮੈਲਬਰਨ ਦੇ ਪਬਲਿਕ ਟਰਾਂਸਪੋਰਟ ਸਿਸਟਮ ਨੂੰ ਲਗਭਗ ਠੱਪ ਕਰ ਕੇ ਰੱਖ ਦਿਤਾ ਹੈ। ਬਿਜਲੀ ਬੰਦ ਹੋਣ ਕਾਰਨ ਸ਼ਹਿਰ ਦੀਆਂ 16 ਮੈਟਰੋਪੋਲੀਟਨ ਰੇਲ ਲਾਈਨਾਂ ਵਿਚੋਂ ਅੱਧੀਆਂ ਅੰਸ਼ਕ ਤੌਰ

ਪੂਰੀ ਖ਼ਬਰ »
ਪ੍ਰਾਪਰਟੀ

ਆਸਟ੍ਰੇਲੀਆ ਦੇ ਕਈ ਸਬਅਰਬ ’ਚ ਪ੍ਰਾਪਰਟੀ ਕੀਮਤਾਂ ਅਜੇ ਵੀ 5 ਲੱਖ ਡਾਲਰ ਤੋਂ ਘੱਟ, ਜਾਣੋ ਕੀ ਕਹਿੰਦੀ ਹੈ ਨਵੀਂ ਰਿਪੋਰਟ

ਮੈਲਬਰਨ: ਆਸਟ੍ਰੇਲੀਆ ’ਚ ਭਾਵੇਂ ਔਸਤ ਘਰ ਦੀ ਕੀਮਤ 700,000 ਡਾਲਰ ਤੋਂ ਟੱਪ ਗਈ ਹੈ ਪਰ ਕੁਝ ਰਾਜਧਾਨੀ ਸ਼ਹਿਰਾਂ ਦੇ ਕਈ ਸਬਅਰਬ ਅਜਿਹੇ ਵੀ ਹਨ ਜਿੱਥੇ ਔਸਤ ਘਰ ਦੀ ਕੀਮਤ ਅਜੇ

ਪੂਰੀ ਖ਼ਬਰ »
ATO

ਆਸਟ੍ਰੇਲੀਆ ਦੇ ਟੈਕਸ ਦਫ਼ਤਰ ’ਚ ਅਰਬਾਂ ਡਾਲਰ ਦਾ ਘਪਲਾ, 150 ਮੁਲਾਜ਼ਮਾਂ ਵਿਰੁਧ ਜਾਂਚ ਜਾਰੀ

ਮੈਲਬਰਨ: ਆਸਟ੍ਰੇਲੀਆਈ ਟੈਕਸੇਸ਼ਨ ਆਫਿਸ (ATO) ਨੇ ਜਾਅਲੀ GST ਰਿਫੰਡ ਨਾਲ ਜੁੜੇ 2 ਅਰਬ ਡਾਲਰ ਦੇ ਸੋਸ਼ਲ ਮੀਡੀਆ ਘਪਲੇ ’ਚ ਸ਼ਾਮਲ ਹੋਣ ਦੇ ਸ਼ੱਕ ਵਿੱਚ ਆਪਣੇ 150 ਕਰਮਚਾਰੀਆਂ ਦੀ ਜਾਂਚ ਸ਼ੁਰੂ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.