Sea7 Australia is a great source of Latest Live Punjabi News in Australia.

ਮਕਾਨ ਖ਼ਰੀਦਣ ਲਈ ਕਿੰਨਾ ਕੁ ਸਮਾਂ ਬਚਤ ਕਰਦੇ ਰਹਿੰਦੇ ਹਨ ਆਸਟ੍ਰੇਲੀਆਈ! ਜਾਣੋ ਕੀ ਕਹਿੰਦੀ ਹੈ ਤਾਜ਼ਾ ਰਿਪੋਰਟ
ਮੈਲਬਰਨ: ਆਸਟ੍ਰੇਲੀਆ ’ਚ ਮਕਾਨ ਮਾਲਕ ਬਣਨਾ ਦਿਨ-ਬ-ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇਸ ਰਸਤੇ ’ਚ ਸਭ ਤੋਂ ਵੱਡਾ ਰੇੜਕਾ ਮਕਾਨ ਖ਼ਰੀਦਣ ਲਈ ਦਿੱਤਾ ਜਾਣ ਵਾਲਾ ਲੰਪਸਮ ਹੈ। ਅੱਜ ਹੀ ਜਾਰੀ

ਤਾਇਕਵਾਂਡੋ ਮਾਸਟਰ ’ਤੇ ਆਪਣੇ ਵਿਦਿਆਰਥੀ ਸਮੇਤ ਪੂਰੇ ਪ੍ਰਵਾਰ ਨੂੰ ਖ਼ਤਮ ਕਰਨ ਦੇ ਦੋਸ਼, ਜਾਣੋ ਕੀ ਹੋਇਆ ਉਸ ਦਿਨ ਸਿਡਨੀ ’ਚ
ਮੈਲਬਰਨ: ਸਿਡਨੀ ’ਚ ਇੱਕ ਹੀ ਦਿਨ ਤਿੰਨ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਾਸਟਰ ਲੀਓਨ ਵਜੋਂ ਜਾਣੇ ਜਾਂਦੇ ਇੱਕ ਤਾਇਕਵਾਂਡੋ ਇੰਸਟਰੱਕਟਰ ’ਤੇ ਆਪਣੇ ਸੱਤ ਸਾਲ ਦੇ ਵਿਦਿਆਰਥੀ, ਉਸ

ਸਾਬਕਾ ਪੈਰਾਮੈਡਿਕ ਦੀ ਇਹ ਸਲਾਹ ਐਮਰਜੈਂਸੀ ਵੇਲੇ ਬਣ ਸਕਦੀ ਹੈ ਜ਼ਿੰਦਗੀ ਅਤੇ ਮੌਤ ਵਿਚਕਾਰ ਫ਼ਰਕ ਦਾ ਕਾਰਨ
ਮੈਲਬਰਨ: ਇੱਕ ਸਾਬਕਾ ਪੈਰਾਮੈਡਿਕ ਨਿਕੀ ਜੁਰਕਟਜ਼ ਦੀ ਸੋਸ਼ਲ ਮੀਡੀਆ ’ਤੇ ਦਿੱਤੀ ਸਲਾਹ ਅੱਜਕਲ੍ਹ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ ਜੋ ਕਿਸੇ ਦੀ ਜਾਨ ਬਚਾਉਣ ’ਚ ਮਦਦਗਾਰ ਸਾਬਤ ਹੋ ਸਕਦੀ ਹੈ।

ਅਮਰੀਕਾ ’ਚ ਵਧ ਰਹੇ ਫ਼ਰਟੀਲਿਟੀ ਫ਼ਰਾਡ ਦੇ ਮਾਮਲੇ, DNA ਜਾਂਚ ਤੋਂ ਬਾਅਦ ਔਰਤ ਨੂੰ ਹੋਇਆ ਹੈਰਾਨੀਜਨਕ ਖ਼ੁਲਾਸਾ
ਮੈਲਬਰਨ: ਅਮਰੀਕੀ ਸਟੇਟ ਕਨੈਕਟੀਕਟ ਦੀ 39 ਸਾਲ ਦੀ ਇੱਕ ਔਰਤ ਵਿਕਟੋਰੀਆ ਹਿੱਲ ਨੇ ਸਿਹਤ ਚਿੰਤਾਵਾਂ ਕਾਰਨ 23andMe ਤੋਂ DNA ਟੈਸਟਿੰਗ ਕਿੱਟ ਖਰੀਦੀ ਅਤੇ ਪਾਇਆ ਕਿ ਉਸ ਦੇ ਇੱਕ ਭਰਾ, ਜਿਸ

ਤੂਫਾਨ, ਸਖ਼ਤ ਗਰਮੀ, ਅਤੇ ਚੱਕਰਵਾਤ, ਜਾਣੋ ਅਗਲੇ ਹਫ਼ਤੇ ਲਈ ਆਸਟ੍ਰੇਲੀਆ ਦੇ ਮੌਸਮ ਦੀ ਭਵਿੱਖਬਾਣੀ
ਮੈਲਬਰਨ: ਪੂਰੇ ਆਸਟ੍ਰੇਲੀਆ ਨੂੰ ਇੱਕ ਹੋਰ ਹਫਤਾ ਸਖ਼ਤ ਮੌਸਮ ਦਾ ਸਾਹਮਣਾ ਕਰਨਾ ਪਵੇਗਾ। ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਦੇ ਕੁਝ ਹਿੱਸਿਆਂ ‘ਚ ਤੂਫਾਨ ਕਾਰਨ ਭਾਰੀ ਹੜ੍ਹ ਆ ਸਕਦਾ ਹੈ, ਚੱਕਰਵਾਤ

ਹਾਰਟ ਟਰਾਂਸਪਲਾਂਟ ਦੀ ਉਡੀਕ ਕਰ ਰਹੇ ਮਰੀਜ਼ਾਂ ਲਈ ਉਮੀਦ ਦੀ ਨਵੀਂ ਕਿਰਨ, ਆਸਟ੍ਰੇਲੀਆ ਦੇ ਵਿਗਿਆਨੀਆਂ ਨੇ ਬਣਾਇਆ ਆਰਟੀਫ਼ੀਸ਼ੀਅਲ ਦਿਲ
ਮੈਲਬਰਨ: ਦਿਲ ਦੇ ਟਰਾਂਸਪਲਾਂਟ ਦੀ ਉਡੀਕ ਕਰ ਰਹੇ ਮਰੀਜ਼ਾਂ ਲਈ ਉਮੀਦ ਦੀ ਨਵੀਂ ਕਿਰਨ ਪੈਦਾ ਹੋ ਗਈ ਹੈ। ਮੈਲਬਰਨ ਦੇ ਵਿਗਿਆਨੀ ਦੁਨੀਆ ਦੇ ਪਹਿਲੇ ਲੰਬੇ ਸਮੇਂ ਦੇ ਆਰਟੀਫ਼ੀਸ਼ੀਅਲ ਦਿਲ ਨੂੰ

Woolworths ਦੇ CEO ਨੇ ਕੀਤਾ ਸੇਵਾਮੁਕਤੀ ਦਾ ਐਲਾਨ, ਜਾਣੋ ਕੌਣ ਬਣੇਗਾ ਨਵਾਂ ਬੌਸ
ਮੈਲਬਰਨ: Woolworths ਦੇ ਲਗਭਗ ਨੌਂ ਸਾਲਾਂ ਤੋਂ CEO ਰਹੇ ਬ੍ਰੈਡ ਬੰਦੂਚੀ ਸਤੰਬਰ ਵਿੱਚ ਸੇਵਾਮੁਕਤ ਹੋ ਰਹੇ ਹਨ। ਕੰਪਨੀ ਨੇ ਆਸਟ੍ਰੇਲੀਅਨ ਸ਼ੇਅਰ ਮਾਰਕੀਟ ’ਚ ਆਪਣੇ ਅੱਧੇ ਸਾਲ ਦੇ ਵਿੱਤੀ ਨਿਤੀਜੇ ਐਲਾਨਣ

ਕਿਤੇ ਰਾਤੋ-ਰਾਤ ਤੁਸੀਂ ਤਾਂ ਨਹੀਂ ਬਣ ਗਏ ਮਿਲੇਨੀਅਰ? ਇਹ ਹੋ ਸਕਦਾ ਪੜ੍ਹੋ ਪੂਰੀ ਖਬਰ
ਮੈਲਬਰਨ: ਲਗਾਤਾਰ ਚੌਥੇ ਹਫਤੇ ਆਸਟ੍ਰੇਲੀਆਈ ਲੋਟੋ ਦਾ 3 ਕਰੋੜ ਡਾਲਰ ਕਿਸੇ ਦੇ ਹੱਥ ਨਹੀਂ ਆ ਸਕਿਆ ਹੈ ਅਤੇ ਆਉਣ ਵਾਲੇ ਡਰਾਅ ਵਿੱਚ ਉਸ ਨੂੰ ਖਰੀਦਿਆ ਜਾ ਸਕਦਾ ਹੈ। ਜੇਤੂ ਨੰਬਰ

ਕਈ ਇਹੋ ਜੇ ਵੀ ਹੁੰਦੇ ਹਨ, ਮੈਲਬਰਨ ਦੇ ਇੱਕ ਸੱਜਣ ਨੇ McDonald’s ਵਿੱਚ ਕੀਤੇ ਨੌਕਰੀ ਦੇ 50 ਸਾਲ ਪੂਰੇ!
ਮੈਲਬਰਨ: ਮੈਲਬਰਨ ਦੇ ਰਹਿਣ ਵਾਲੇ 69 ਸਾਲ ਦੇ ਜਾਰਜ ਕਾਰੂਆਨਾ ਆਸਟ੍ਰੇਲੀਆ ਦੇ McDonald’s ‘ਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਕਰਮਚਾਰੀ ਬਣਨ ਵਾਲੇ ਹਨ। ਉਨ੍ਹਾਂ ਦੀ ਯਾਤਰਾ 1974

ਬਚ ਕੇ! ਕਿਤੇ ਤੁਹਾਡੇ ਉੱਤੇ ਨਾ ਡਿੱਗ ਪਏ ਸੈਟੇਲਾਈਟ! ਅਨਕੰਟਰੋਲ ਹੋ ਧਰਤੀ ਵੱਲ ਪਾ ਦਿੱਤੇ ਨੇ ਚਾਲੇ
ਮੈਲਬਰਨ: ਯੂਰਪੀਅਨ ਸਪੇਸ ਏਜੰਸੀ (ASA) ਦਾ ERS-2 ਧਰਤੀ ਨਿਰੀਖਣ ਸੈਟੇਲਾਈਟ ਇੱਕ ਅਨਕੰਟਰੋਲਡ ਆਪਰੇਸ਼ਨ ਵਿੱਚ ਧਰਤੀ ਦੇ ਵਾਯੂਮੰਡਲ ਵਿੱਚ ਦੁਬਾਰਾ ਦਾਖਲ ਹੋਣ ਲਈ ਤਿਆਰ ਹੈ। ਇਸ ਨੂੰ 1995 ਵਿੱਚ ਲਾਂਚ ਕੀਤਾ

ਆਸਟ੍ਰੇਲੀਆ ਦੇ ਸਭ ਤੋਂ ਨੇੜੇ ਗੁਆਂਢੀ ਦੇਸ਼ ’ਚ ਭੜਕੀ ਹਿੰਸਾ, 49 ਲੋਕਾਂ ਦੀ ਮੌਤ
ਮੈਲਬਰਨ: ਆਸਟ੍ਰੇਲੀਆ ਦੇ ਸਭ ਤੋਂ ਨੇੜੇ ਗੁਆਂਢੀ ਦੇਸ਼ ਪਾਪੂਆ ਨਿਊ ਗਿਨੀ ਦੇ ਏਂਗਾ ਸੂਬੇ ਵਿਚ ਕਬੀਲਿਆਂ ਵਿਚਾਲੇ ਹਿੰਸਕ ਝੜਪ ਵਿਚ ਘੱਟੋ-ਘੱਟ 49 ਲੋਕਾਂ ਦੀ ਮੌਤ ਹੋ ਗਈ ਹੈ। ਕਬੀਲਿਆਂ, ਉਨ੍ਹਾਂ

ਔਰਤ ਜਾਂ ਮਰਦ, ਕਿਸ ਨੂੰ ਹੁੰਦਾ ਹੈ ਕਸਰਤ ਦਾ ਵੱਧ ਫ਼ਾਇਦਾ? ਜਾਣੋ ਕੀ ਕਹਿੰਦੈ ਨਵਾਂ ਅਧਿਐਨ
ਮੈਲਬਰਨ: ਇੱਕ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਕਸਰਤ ਮਰਦਾਂ ਨਾਲੋਂ ਔਰਤਾਂ ਲਈ ਵਧੇਰੇ ਫਾਇਦੇਮੰਦ ਹੋ ਸਕਦੀ ਹੈ। ਅਧਿਐਨ ਵਿੱਚ ਪਾਇਆ ਗਿਆ ਕਿ ਔਰਤਾਂ ਨੂੰ ਮਰਦਾਂ ਦੇ ਬਰਾਬਰ ਲਾਭ

ਆਸਟ੍ਰੇਲੀਆ ਵਾਸੀਆਂ ਨੂੰ ਨਹੀਂ ਪਸੰਦ ਆ ਰਹੇ ਅਪਾਰਟਮੈਂਟ, ਬੈਕਯਾਰਡ ਵਾਲੇ ਮਕਾਨਾਂ ਨੂੰ ਤਰਜੀਹ, ਜਾਣੋ ਕਾਰਨ
ਮੈਲਬਰਨ: ਆਸਟ੍ਰੇਲੀਆ ਵਾਸੀ ਅਪਾਰਟਮੈਂਟਾਂ ਦੀ ਬਜਾਏ ਜ਼ਮੀਨ ’ਤੇ ਬਣੇ ਮਕਾਨਾਂ ਨੂੰ ਤਰਜੀਹ ਦੇ ਰਹੇ ਹਨ। ਇਸ ਦਾ ਪਤਾ ਕੋਰਲੋਜਿਕ ਵਲੋਂ ਜਾਰੀ ਨਵੇਂ ਅੰਕੜਿਆਂ ਤੋਂ ਪਤਾ ਲਗਦਾ ਹੈ, ਜਿਸ ’ਚ ਕਿਹਾ

ਅੱਠ ਆਸਟ੍ਰੇਲੀਆਈ ਯੂਨੀਵਰਸਿਟੀਆਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਕੀਤੇ ਬੰਦ, ਜਾਣੋ ਕਾਰਨ
ਮੈਲਬਰਨ: ਇਮੀਗ੍ਰੇਸ਼ਨ ਨੂੰ ਘਟਾਉਣ ਦੇ ਉਦੇਸ਼ ਨਾਲ ਆਸਟ੍ਰੇਲੀਆ ਸਰਕਾਰ ਦੀਆਂ ਸਖਤ ਵਿਦਿਆਰਥੀ ਵੀਜ਼ਾ ਨੀਤੀਆਂ ਕਾਰਨ ਅੱਠ ਆਸਟ੍ਰੇਲੀਆਈ ਯੂਨੀਵਰਸਿਟੀਆਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਇਨ੍ਹਾਂ ਯੂਨੀਵਰਸਿਟੀਆਂ

ਅਮਰੀਕੀ ਸਿੰਗਰ ਟੇਲਰ ਸਵਿਫਟ ਨੇ ਮੈਲਬਰਨ ‘ਚ ਪਾਈਆਂ ਧੁੰਮਾਂ, ਵੀਕਐਂਡ ‘ਤੇ 3 ਦਿਨਾਂ ‘ਚ 2 ਲੱਖ 88 ਹਜਾਰ ਲੋਕ ਸ਼ੋਅ ਵੇਖਣ ਪੁੱਜੇ
ਮੈਲਬਰਨ: ਮਸ਼ਹੂਰ ਅਮਰੀਕੀ ਸਿੰਗਰ ਟੇਲਰ ਸਵਿਫਟ ਨੇ ਮੈਲਬਰਨ ’ਚ ਆਪਣੇ ਤਿੰਨ ਦਿਨਾਂ ਦੇ ਸੰਗੀਤ ਸਮਾਰੋਹ ’ਚ ਹਾਜ਼ਰ ਹੋਣ ਵਾਲੇ ਮੈਲਬਰਨ ਦੇ 2.88 ਲੱਖ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ, ਜਿੱਥੇ ਉਸ

ਸਿਡਨੀ ’ਚ ਤੂਫ਼ਾਨ ਦਾ ਕਹਿਰ : ਤਿੰਨ ਘੰਟਿਆਂ ’ਚ 75 ਹਜ਼ਾਰ ਵਾਰ ਡਿੱਗੀ ਬਿਜਲੀ, ਚਾਰ ਜਣੇ ਹਸਪਤਾਲ ’ਚ, ਮੌਸਮ ਵਿਭਾਗ ਨੇ ਦਿਤੀ ਚੇਤਾਵਨੀ
ਮੈਲਬਰਨ: ਸਿਡਨੀ ਅਤੇ ਇਸ ਦੇ ਤੱਟਵਰਤੀ ਇਲਾਕਿਆਂ ‘ਚ ਤੇਜ਼ ਤੂਫਾਨ ਕਾਰਨ ਤਿੰਨ ਘੰਟਿਆਂ ‘ਚ ਕਰੀਬ 75,000 ਵਾਰ ਬਿਜਲੀ ਡਿੱਗੀ ਹਨ। ਸਿਡਨੀ ਦੇ ਰਾਇਲ ਬੋਟੈਨਿਕ ਗਾਰਡਨ ਦੇ ਪ੍ਰਵੇਸ਼ ਦੁਆਰ ‘ਤੇ ਦੁਪਹਿਰ

ਫੋਰਕਲਿਫਟ ਹੇਠ ਆਉਣ ਕਾਰਨ ਨੌਜੁਆਨ ਦੀ ਮੌਤ ਤੋਂ ਬਾਅਦ ਮੈਲਬਰਨ ਦੀ ਕੰਪਨੀ ਨੂੰ 13 ਲੱਖ ਡਾਲਰ ਦਾ ਜੁਰਮਾਨਾ
ਮੈਲਬਰਨ: ਫੋਰਕਲਿਫਟ ਪਲਟਣ ਕਾਰਨ ਮਾਰੇ ਗਏ 25 ਸਾਲ ਦੇ ਇੱਕ ਕੰਟਰੈਕਟਰ ਦੇ ਦੁਖੀ ਪਰਿਵਾਰ ਨੂੰ ਉਮੀਦ ਹੈ ਕਿ ਮਾਲਕ ਸੰਭਾਵਿਤ ਤੌਰ ‘ਤੇ ਘਾਤਕ ਫੈਸਲੇ ਕਰਨ ਤੋਂ ਪਹਿਲਾਂ ਦੋ ਵਾਰ ਸੋਚਣਗੇ।

ਅਗਲੇ ਸਾਲ ਦੇ ਅੱਧ ਤੱਕ ਵਿਆਜ ਰੇਟ ’ਚ ਛੇ ਵਾਰੀ ਹੋਵੇਗੀ ਕਟੌਤੀ! ਜਾਣੋ, ਆਸਟ੍ਰੇਲੀਆ ਦੇ ਵੱਡੇ ਬੈਂਕ ਦੀ ਭਵਿੱਖਬਾਣੀ
ਮੈਲਬਰਨ: ਕਾਮਨਵੈਲਥ ਬੈਂਕ ਆਫ ਆਸਟ੍ਰੇਲੀਆ (CBA) ਨੇ ਭਵਿੱਖਬਾਣੀ ਕੀਤੀ ਹੈ ਕਿ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ (RBA) ਵਧਦੀ ਬੇਰੁਜ਼ਗਾਰੀ ਨਾਲ ਨਜਿੱਠਣ ਲਈ ਸਤੰਬਰ ਵਿੱਚ ਵਿਆਜ ਰੇਟ ਵਿੱਚ ਕਟੌਤੀ ਸ਼ੁਰੂ ਕਰੇਗਾ, ਜਿਸ

ਸਾਊਥ ਆਸਟ੍ਰੇਲੀਆ ਸਰਕਾਰ ਦੀ ਸਿਰਦਰਦੀ ਬਣੀਆਂ 3D ਪ੍ਰਿੰਟਡ ਪਿਸਤੌਲਾਂ, ਹੁਣ ਲੱਗੀਆਂ ਨਵੀਂਆਂ ਪਾਬੰਦੀਆਂ
ਮੈਲਬਰਨ: ਸਸਤੀਆਂ ਅਤੇ ਖ਼ਤਰਨਾਕ 3D ਪ੍ਰਿੰਟਡ ਪਿਸਤੌਲਾਂ ਸਾਊਥ ਆਸਟ੍ਰੇਲੀਆ ’ਚ ਅਪਰਾਧੀਆਂ ਦੀ ਪਸੰਦ ਬਣਦੀਆਂ ਜਾ ਰਹੀਆਂ ਹਨ। ਇਨ੍ਹਾਂ ਪਿਸਤੌਲਾਂ ਦਾ ਨਿਰਮਾਣ ਆਸਾਨ ਹੁੰਦਾ ਹੈ ਅਤੇ ਪੂਰੀ ਤਰ੍ਹਾਂ ਪਲਾਸਟਿਕ ਨਾਲ ਬਣੀਆਂ

ਆਸਟ੍ਰੇਲੀਆ ’ਚ ਸ਼ਰਨਾਰਥੀਆਂ ਦੇ ਇੱਕ ਹੋਰ ਜਥੇ ਦਾ ਪਤਾ ਲੱਗਾ, ਇੱਕ ਭਾਰਤੀ ਵੀ ਸ਼ਾਮਲ, ਹੋਰ ਕਿਸ਼ਤੀਆਂ ਦੀ ਭਾਲ ਸ਼ੁਰੂ
ਮੈਲਬਰਨ: ਸ਼ੁੱਕਰਵਾਰ ਨੂੰ ਵੈਸਟਰਨ ਆਸਟ੍ਰੇਲੀਆ ’ਚ ਆਉਣ ਵਾਲੇ ਸ਼ਰਨਾਰਥੀਆਂ ਦੇ ਇੱਕ ਜਥੇ ਦਾ ਪਤਾ ਲੱਗਣ ਤੋਂ ਕੁੱਝ ਦੇਰ ਬਾਅਦ ਬਾਅਦ ਹੀ ਇੱਕ ਹੋਰ ਜਥੇ ਦਾ ਵੀ ਪਤਾ ਲੱਗਾ ਹੈ। ਇਹ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.