Sea7 Australia is a great source of Latest Live Punjabi News in Australia.

ਸੋਸ਼ਲ ਮੀਡੀਆ ’ਤੇ ਪੋਸਟ ਇੱਕ ਤਸਵੀਰ ਨੇ ਕਰਵਾਇਆ ਔਰਤ ਦਾ 10 ਲੱਖ ਡਾਲਰ ਦਾ ਨੁਕਸਾਨ, ਜੱਜ ਵੀ ਰਹਿ ਗਏ ਹੈਰਾਨ
ਮੈਲਬਰਨ: ਆਇਰਲੈਂਡ ਦੀ ਇੱਕ ਔਰਤ ਉਦੋਂ ਇੱਕ ਬੀਮਾ ਕੰਪਨੀ ਵਿਰੁਧ ਪਾਇਆ 10 ਲੱਖ ਡਾਲਰ ਦਾ ਮੁਕੱਦਮਾ ਹਾਰ ਗਈ ਜਦੋਂ ਉਸ ਦੀਆਂ ਸੋਸ਼ਲ ਮੀਡੀਆ ’ਤੇ ਪਾਈਆਂ ਤਸਵੀਰਾਂ ਉਸ ਦੇ ਮੁਕੱਦਮੇ ’ਚ

ਵਿਕਟੋਰੀਆ ’ਚ ਅੱਗ (Bushfire) ਦਾ ਖ਼ਤਰਾ ਹੋਰ ਗੰਭੀਰ ਹੋਇਆ, 30 ਹਜ਼ਾਰ ਤੋਂ ਵੱਧ ਲੋਕਾਂ ਨੂੰ ਖ਼ਤਰੇ ਅਧੀਨ ਇਲਾਕਿਆਂ ’ਚੋਂ ਬਾਹਰ ਨਿਕਲਣ ਦੀ ਅਪੀਲ
ਮੈਲਬਰਨ: ਆਸਟ੍ਰੇਲੀਆ ਦੇ ਵਿਕਟੋਰੀਆ ਸਟੇਟ ’ਚ ਸੁੱਕੀਆਂ ਝਾੜੀਆਂ (Bushfire) ਨੂੰ ਭਿਆਨਕ ਗਰਮੀ ਕਾਰਨ ਲੱਗਣ ਵਾਲੀ ਅੱਗ ਦਾ ਖ਼ਤਰਾ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਅੱਧੇ ਸਟੇਟ ’ਚ ਅੱਗ ਦੀ

ਅਣਪਛਾਤਿਆਂ ਨੇ ਕੈਪਟਨ ਕੁੱਕ ਦਾ ਇੱਕ ਹੋਰ ਸਟੈਚੂ ਪੁੱਟਿਆ, ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਵੀਡੀਓ
ਮੈਲਬਰਨ: 18ਵੀਂ ਸਦੀ ਵਿਚ ਸਿਡਨੀ ਦੇ ਆਸ-ਪਾਸ ਦੇ ਤੱਟ ਦਾ ਨਕਸ਼ਾ ਤਿਆਰ ਕਰਨ ਅਤੇ ਪਹਿਲੀ ਵਾਰ ਇਸ ਖੇਤਰ ਨੂੰ ਬ੍ਰਿਟੇਨ ਦੀ ਬਸਤੀ ਬਣਾਉਣ ਵਾਲੇ ਕੈਪਟਨ ਜੇਮਜ਼ ਕੁੱਕ ਦੇ ਇਕ ਹੋਰ

ਟੇਲਰ ਸਵਿਫ਼ਟ ਦੇ ਪਿਤਾ ’ਤੇ ਪੱਤਰਕਾਰ ਨਾਲ ਕੁੱਟਮਾਰ ਦੇ ਦੋਸ਼, ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਮੈਲਬਰਨ: ਸਿਡਨੀ ਦੀ ਪੁਲਿਸ ਮਸ਼ਹੂਰ ਅਮਰੀਕੀ ਪੌਪ ਸਟਾਰ ਟੇਲਰ ਸਵਿਫਟ ਦੇ ਪਿਤਾ ਸਕਾਟ ਸਵਿਫਟ (71) ਵੱਲੋਂ 51 ਸਾਲ ਦੇ ਇੱਕ ਫ਼ੋਟੋਗ੍ਰਾਫ਼ਰ ਪੱਤਰਕਾਰ ’ਤੇ ਕਥਿਤ ਹਮਲਾ ਕਰਨ ਦੀ ਜਾਂਚ ਕਰ ਰਹੀ

ਆਸਟ੍ਰੇਲੀਆ ’ਚ ਪਹਿਲੀ ਵਾਰੀ ਜਾਰੀ ਹੋਏ Gender pay gaps ਦੇ ਅੰਕੜੇ, ਜਾਣੋ ਔਰਤਾਂ ਅਤੇ ਮਰਦਾਂ ਨੂੰ ਮਿਲਣ ਵਾਲੀ ਦੀ ਤਨਖ਼ਾਹ ’ਚ ਕਿੰਨਾ ਕੁ ਹੈ ਫ਼ਰਕ
ਮੈਲਬਰਨ: ਆਸਟ੍ਰੇਲੀਆ ਵਿਚ ਕੰਮ ਕਰਨ ਵਾਲੀਆਂ ਔਰਤਾਂ ਅਤੇ ਮਰਦਾਂ ਦੀ ਤਨਖਾਹ ਦੇ ਫ਼ਰਕ (Gender pay gaps) ਬਾਰੇ ਪਹਿਲੀ ਵਾਰੀ ਅੰਕੜੇ ਜਾਰੀ ਕੀਤੇ ਗਏ ਹਨ। ਨਵੇਂ ਕਾਨੂੰਨਾਂ ਤਹਿਤ ਪ੍ਰਕਾਸ਼ਿਤ ਅੰਕੜਿਆਂ ਤੋਂ

ਆਸਟ੍ਰੇਲੀਆ ’ਚ ਪੰਜਾਬੀ ਮੂਲ ਦੇ ਅੰਗੂਰ ਉਤਪਾਦਕ ਖੇਤੀ ਛੱਡਣ ਲਈ ਮਜਬੂਰ, ਕੀਮਤਾਂ 1970 ਦੇ ਪੱਧਰ ਤਕ ਡਿੱਗੀਆਂ
ਮੈਲਬਰਨ: ਆਸਟ੍ਰੇਲੀਆ ਵਿਚ ਵਾਈਨ ਬਣਾਉਣ ਲਈ ਵਰਤੇ ਜਾਣ ਵਾਲੇ ਅੰਗੂਰਾਂ ਦੀ ਪੈਦਾਵਾਰ ਦੇ ਸਭ ਤੋਂ ਵੱਡੇ ਖੇਤਰ ਸਾਊਥ ਆਸਟ੍ਰੇਲੀਆ ਦੇ ਰਿਵਰਲੈਂਡ ਦੇ ਕਿਸਾਨ ਸੰਕਟ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ

ਆਸਟ੍ਰੇਲੀਆ ਦੀ Property Market ’ਚ ਵੇਖਣ ਨੂੰ ਮਿਲਿਆ ਨਵਾਂ ਰੁਝਾਨ, ਇਨ੍ਹਾਂ ਸ਼ਹਿਰਾਂ ’ਚ ਪ੍ਰਾਪਰਟੀ ਕੀਮਤਾਂ ਦਾ ਵਾਧਾ ਰਿਹਾ ਨਰਮ
ਮੈਲਬਰਨ: ਅੱਜ ਜਾਰੀ ਨਵੀਂ ਰਿਪੋਰਟ ਅਨੁਸਾਰ, ਰੀਜਨਲ ਆਸਟ੍ਰੇਲੀਆ ਵਿੱਚ ਪ੍ਰਾਪਰਟੀ ਕੀਮਤਾਂ ਕੈਪੀਟਲ ਸਿਟੀਜ਼ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੀਆਂ ਹਨ। ਕੋਰਲੋਜਿਕ ਦੇ ਰੀਜਨਲ ਮਾਰਕੀਟ ਅਪਡੇਟ ਵਿਚ ਪਾਇਆ ਗਿਆ ਹੈ ਕਿ ਉੱਚ

ਹੁਣ ਪਤਾ ਲੱਗੀ ‘0’ ਦੀ ਕੀਮਤ, ਇੱਕ ਗ਼ਲਤੀ ਨਾਲ ਕੰਪਨੀ ਨੂੰ ਪਿਆ ਲੱਖਾਂ ਦਾ ਘਾਟਾ, ਪੈਸੇ ਮਿਲਦਿਆਂ ਹੀ ਚੀਨੀ ਮੂਲ ਦਾ ਵਿਅਕਤੀ ਹੋਇਆ ਗ਼ਾਇਬ
ਮੈਲਬਰਨ: ਆਸਟ੍ਰੇਲੀਆ ਦੇ ਮਿਲਡੂਰਾ ’ਚ ਰਹਿਣ ਵਾਲਾ ਇੱਕ ਵਿਅਕਤੀ ਕਥਿਤ ਤੌਰ ‘ਤੇ ਲਗਭਗ 5 ਲੱਖ ਡਾਲਰ ਲੈ ਕੇ ਉਦੋਂ ਗ਼ਾਇਬ ਹੋ ਗਿਆ ਜਦੋਂ ਇਕ ਕ੍ਰਿਪਟੋਕਰੰਸੀ ਟ੍ਰੇਡਿੰਗ ਪਲੇਟਫਾਰਮ, ਰਾਈਨੋ ਟ੍ਰੇਡਿੰਗ ਪ੍ਰਾਈਵੇਟ

ਅਮਰੀਕਾ ਤੋਂ ਭਾਰਤ ਪਰਤੇ ਪ੍ਰਵਾਰ ਦੀ ਉੱਡੀ ਰਾਤਾਂ ਦੀ ਨੀਂਦ, ਬੈਂਕ ਮੈਨੇਜਰ ਨੇ ਹੀ ਲਾਈ ਕਰੋੜਾਂ ਰੁਪਏ ਦੀ ਠਿੱਬੀ
ਮੈਲਬਰਨ: ਦਹਾਕਿਆਂ ਤੋਂ ਅਮਰੀਕਾ ਅਤੇ ਹਾਂਗਕਾਂਗ ਵਿੱਚ ਰਹਿਣ ਤੋਂ ਬਾਅਦ ਭਾਰਤ ਪਰਤੇ ਇੱਕ ਪ੍ਰਵਾਰ ਦੀ ਅੱਜਕਲ੍ਹ ਰਾਤਾਂ ਦੀ ਨੀਂਦ ਉੱਡ ਗਈ ਹੈ। ਦਿੱਲੀ ਨੇੜੇ ਗੁਰੂਗ੍ਰਾਮ ਦੀ ਸ਼ਵੇਤਾ ਸ਼ਰਮਾ ਨੇ ICICI

ਭਾਰਤ ਦੇ 3,000 ਸਕਿੱਲਡ ਨੌਜਵਾਨਾਂ ਨੂੰ ਇਸ ਸਾਲ ਨੌਕਰੀ ਦੇ ਰਿਹੈ ਆਸਟ੍ਰੇਲੀਆ, ਜਾਣੋ ਨਵੀਂ MATES ਸਕੀਮ ਬਾਰੇ
ਮੈਲਬਰਨ: ਹੁਨਰ ਦੀ ਕਮੀ ਨੂੰ ਦੂਰ ਕਰਨ ਦੇ ਉਦੇਸ਼ ਨਾਲ ਇਸ ਸਾਲ ਆਸਟ੍ਰੇਲੀਆ Mobility Arrangement for Talented Early Professionals Scheme (MATES) ਦੇ ਹਿੱਸੇ ਵਜੋਂ ਨੌਜਵਾਨ ਭਾਰਤੀ ਗ੍ਰੈਜੂਏਟਾਂ ਤੋਂ ਵੀਜ਼ਾ ਅਰਜ਼ੀਆਂ

ਵਿਕਟੋਰੀਆ ‘ਚ ਅੱਗ ਦਾ ਕਹਿਰ, ਤਿੰਨ ਘਰ ਸੜ ਕੇ ਸੁਆਹ, ਸੈਂਕੜੇ ਲੋਕਾਂ ਨੂੰ ਘਰਾਂ ਤੋਂ ਦੂਰ ਰਹਿਣ ਦੀ ਸਲਾਹ
ਮੈਲਬਰਨ: ਵਿਕਟੋਰੀਆ ਦੇ ਪੱਛਮੀ ਹਿੱਸੇ ਤਿੰਨ ਦਿਨਾਂ ਤੋਂ ਲੱਗੀ ਅੱਗ ਦੇ ਮੱਦੇਨਜ਼ਰ ਇੱਥੇ ਰਹਿਣ ਵਾਲੇ ਸੈਂਕੜੇ ਲੋਕਾਂ ਨੂੰ ਆਪਣੇ ਘਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਬਲਿੰਦੀਨ, ਐਲਮਹਰਸਟ,

‘ਦੋਸ਼ੀ ਤਾਂ ਹਾਂ ਪਰ ਚੋਰੀ ਨਹੀਂ ਕੀਤੀ’, ਜਤਿੰਦਰ ਸਿੰਘ ਦੇ ਕੇਸ ਨੇ ਜੱਜ ਨੂੰ ਪਾਇਆ ਚੱਕਰ ’ਚ, ਕਿਹਾ, ‘ਜੇ ਚੋਰ ਕਹਾਉਣ ਤੋਂ ਬਚਣੈ ਤਾਂ…’
ਮੈਲਬਰਨ: ਵਿਕਟੋਰੀਆ ਦੀ ਇਕ ਜੱਜ ਨੇ ਇਕ ਕਰੋੜ ਡਾਲਰ ਦੇ ਕ੍ਰਿਪਟੋਕਰੰਸੀ ਗੜਬੜ-ਘੁਟਾਲੇ ਨਾਲ ਜੁੜੇ ਮਾਮਲੇ ਵਿਚ ਅੱਗੇ ਵਧਣ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਜਤਿੰਦਰ ਸਿੰਘ (38) ਨੇ ਪਿਛਲੇ

ਵਰਡੇਲ ’ਚ ਭਿਆਨਕ ਸੜਕ ਹਾਦਸਾ, ਇੱਕ ਔਰਤ ਸਮੇਤ ਚਾਰ ਜਣਿਆਂ ਦੀ ਮੌਤ
ਮੈਲਬਰਨ: ਉੱਤਰੀ NSW ਵਿੱਚ ਰਾਤ ਨੂੰ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ ਇੱਕ ਔਰਤ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ। ਇਹ ਚਾਰੇ ਜਣੇ ਬਲੀਨਾ ਦੇ ਦੱਖਣ ਵਿੱਚ ਨੌਰਦਰਨ ਰਿਵਰਸ ਰੀਜਨ

ਵਿਕਟੋਰੀਆ ਗੁਰਦੁਆਰਾ ਕੌਂਸਲ (GCV) ਨੇ ਗਿਆਨੀ ਸ਼ੇਰ ਸਿੰਘ ਨੂੰ ਸਿੱਖ ਸਟੇਜਾਂ ਤੋਂ ਕੀਤਾ ਬੈਨ, ਸੁੱਖੀ ਚਾਹਲ ਦੇ ਗੁਰੂ ਘਰਾਂ ’ਚ ਵੜਨ ’ਤੇ ਵੀ ਪਾਬੰਦੀ ਲਾਈ, ਭਾਰਤੀ ਅਧਿਕਾਰੀਆਂ ’ਤੇ ਲਾਈ ਪਾਬੰਦੀ ਨੂੰ ਵੀ ਮੁੜ ਦੁਹਰਾਇਆ
ਮੈਲਬਰਨ: ਵਿਕਟੋਰੀਆ ਗੁਰਦੁਆਰਾ ਕੌਂਸਲ (GVC) ਨੇ ਖ਼ਾਲਸਾ ਪੰਥ ਅਤੇ ਆਸਟ੍ਰੇਲੀਆਈ ਸਿੱਖ ਸੰਗਤ ਦੇ ਨਾਂ ਇੱਕ ਬਿਆਨ ਜਾਰੀ ਕਰ ਕੇ ਸਿੱਖ ਪ੍ਰਚਾਰਕ ਗਿਆਨੀ ਸ਼ੇਰ ਸਿੰਘ ਨੂੰ ਵਿਕਟੋਰੀਆ ’ਚ ਸਿੱਖ ਸਟੇਜਾਂ ਤੋਂ

ਹਾਈ ਪ੍ਰੋਫ਼ਾਈਲ ਪ੍ਰੇਮ ਤਿਕੋਣ! NSW ਪੁਲਿਸ ਅਫ਼ਸਰ ’ਤੇ ਸਾਬਕਾ ਟੀ.ਵੀ. ਪ੍ਰੈਜ਼ੈਂਟਰ ਅਤੇ ਉਸ ਦੇ ਸਾਥੀ ਨੂੰ ਕਤਲ ਕਰਨ ਦਾ ਇਲਜ਼ਾਮ
ਮੈਲਬਰਨ: ਸਿਡਨੀ ’ਚ ਇੱਕ ਸਮਲਿੰਗੀ ਜੋੜੇ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ NSW ਪੁਲਿਸ ਦੇ ਇੱਕ ਅਧਿਕਾਰੀ ‘ਤੇ ਕਤਲ ਦੇ ਦੋਸ਼ ਲਗਾਏ ਗਏ ਹਨ। ਕੈਂਟਾਸ ਦੇ ਫਲਾਈਟ ਅਟੈਂਡੈਂਟ ਲੂਕ ਡੇਵਿਸ

ਬ੍ਰਿਟੇਨ ਦੀ ਸੰਸਦ ‘ਚ ਸਿੱਖ ਸੰਸਦ ਮੈਂਬਰ ਨੇ ਉਠਾਇਆ ਕਿਸਾਨ ਅੰਦੋਲਨ ਦੌਰਾਨ ਮਨੁੱਖੀ ਅਧਿਕਾਰਾਂ ਦਾ ਮੁੱਦਾ, ਜਾਣੋ ਬ੍ਰਿਟੇਨ ਸਰਕਾਰ ਨੇ ਕੀ ਦਿੱਤਾ ਜਵਾਬ
ਮੈਲਬਰਨ: ਭਾਰਤ ‘ਚ ਚੋਣਾਂ ਤੋਂ ਪਹਿਲਾਂ ਇਕ ਵਾਰ ਫਿਰ ਕਿਸਾਨਾਂ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਕੇਂਦਰ ਸਰਕਾਰ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਅਜੇ ਤਕ ਕੋਈ ਰਸਤਾ ਨਹੀਂ ਨਿਕਲ ਸਕਿਆ ਹੈ।

WA ’ਚ ਡਾਕਟਰਾਂ ਅਤੇ ਨਰਸਾਂ ਦੀ ਕਮੀ ਨੂੰ ਦੂਰ ਕਰਨ ਲਈ ਸਿਹਤ ਮੰਤਰੀ ਭਾਰਤ ਦੇ ਦੌਰੇ ’ਤੇ
ਮੈਲਬਰਨ: ਵੈਸਟਰਨ ਆਸਟ੍ਰੇਲੀਆ (WA) ’ਚ ਡਾਕਟਰਾਂ ਅਤੇ ਨਰਸਾਂ ਦੀ ਕਮੀ ਨੂੰ ਦੂਰ ਕਰਨ ਦੇ ਟੀਚੇ ਨਾਲ ਸਿਹਤ ਮੰਤਰੀ ਅੰਬਰ-ਜੇਡ ਸੈਂਡਰਸਨ 10 ਦਿਨਾਂ ਦਾ ਮਿਸ਼ਨ ਭਾਰਤ ਪਹੁੰਚ ਗਿਆ ਹੈ। ਚੇਨਈ, ਹੈਦਰਾਬਾਦ,

ਕੁੜੀਆਂ ਨੂੰ ‘ਦੁੱਧ ਪਰੈਂਕ’ ਦਾ ਸ਼ਿਕਾਰ ਬਣਾਉਣ ਵਾਲਾ ਸਕੂਲ ਤੋਂ ਮੁਅੱਤਲ, ‘ਪੂਰੀ ਜ਼ਿੰਦਗੀ ਬਰਬਾਦ’
ਮੈਲਬਰਨ: ਆਸਟ੍ਰੇਲੀਆ ਦੇ ਇਕ ਸਕੂਲ ਨੇ ਯਾਰਾ ਨਦੀ ਵਿਚ ਕਿਸ਼ਤੀ ਦੀ ਸਵਾਰੀ ਦਾ ਅਨੰਦ ਲੈ ਰਹੇ ਸੈਲਾਨੀਆਂ ਦੇ ਸਮੂਹ ‘ਤੇ ਦੁੱਧ ਸੁੱਟਣ ਵਾਲੇ ਇਕ ਮੁੰਡੇ ਨੂੰ ਮੁਅੱਤਲ ਕਰ ਦਿੱਤਾ ਹੈ।

ਹੋਰ ਬੱਲੇਬਾਜ਼ਾਂ ਤੋਂ ਵੱਖ ਹੈ ਹਰਜਸ ਸਿੰਘ, ਜਾਣੋ ਅੰਡਰ-19 ਵਿਸ਼ਵ ਕੱਪ ਫ਼ਾਈਨਲ ਮੈਚ ਦੇ ਹੀਰੋ ਨੇ ਕੀ ਦਸਿਆ ਰਾਜ਼
ਮੈਲਬਰਨ: ਅੰਡਰ-19 ਵਿਸ਼ਵ ਕੱਪ ਕ੍ਰਿਕੇਟ ਦੇ ਫ਼ਾਈਨਲ ਮੈਚ ’ਚ ਆਸਟ੍ਰੇਲੀਆ ਲਈ ਸਭ ਤੋਂ ਅਹਿਮ ਪਾਰੀ ਖੇਡਣ ਵਾਲੇ ਹਰਜਸ ਸਿੰਘ ਦਾ ਕਹਿਣਾ ਹੈ ਕਿ ਸਿੱਖ ਮਾਰਸ਼ਲ ਆਰਟ ‘ਗੱਤਕਾ’ ਨੇ ਉਸ ਨੂੰ

NASA ਹੁਣ ਧਰਤੀ ’ਤੇ ਕਰਵਾਏਗਾ ਮੰਗਲ ਗ੍ਰਹਿ ਦੀ ਸੈਰ, ਬਣ ਗਿਆ ‘ਮਾਰਸ ਸਿਮੁਲੇਟਰ’
ਮੈਲਬਰਨ: NASA ਸੰਭਾਵਿਤ “ਮੰਗਲ ਗ੍ਰਹਿ ਵਾਸੀਆਂ” ਦੀ ਭਾਲ ਕਰ ਰਿਹਾ ਜੋ ਉਸ ਦੇ ਨਵੇਂ ਬਣਾਏ ‘ਮਾਰਸ ਸਿਮੁਲੇਟਰ’ ’ਚ ਰਹਿ ਸਕਣ। ਅਮਰੀਕੀ ਪੁਲਾੜ ਏਜੰਸੀ ਨੇ 2025 ਦੇ ਬਸੰਤ ਵਿੱਚ ਸ਼ੁਰੂ ਹੋਣ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.