Sea7 Australia is a great source of Latest Live Punjabi News in Australia.

ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਫ਼ਿਲਮਾਂ ਦੇ ਸਹਿ-ਨਿਰਮਾਣ ਲਈ ਸਮਝੌਤਾ (Film co-production agreement) ਅਮਲ ’ਚ ਆਇਆ
ਮੈਲਬਰਨ: ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਫ਼ਿਲਮਾਂ ਦਾ ਸਹਿ-ਨਿਰਮਾਣ ਸਮਝੌਤਾ (Film co-production agreement) ਅਮਲ ’ਚ ਆ ਗਿਆ ਹੈ। ਇਹ ਸਮਝੌਤਾ ਆਸਟ੍ਰੇਲੀਆਈ ਫ਼ਿਲਮ ਨਿਰਮਾਤਾਵਾਂ ਨੂੰ ਨਵੇਂ ਦਰਸ਼ਕਾਂ ਤੱਕ ਪਹੁੰਚਣ, ਉਦਯੋਗ ਨਿਵੇਸ਼ ਲਈ

ਕਾਰ ਚੋਰਾਂ ਦੇ ਹਮਲੇ ਤੋਂ ਬਾਅਦ ਐਡੀਲੇਡ ਵਾਸੀ ਬਿਲਾਲ ਸਦਮੇ ’ਚ (Attack on Adelaid Man)
ਮੈਲਬਰਨ: ਐਡੀਲੇਡ ਵਿੱਚ ਆਪਣੀ ਕਾਰ ਵੇਚਣ ਦੀ ਕੋਸ਼ਿਸ਼ ਕਰ ਰਹੇ ਇੱਕ ਵਿਅਕਤੀ ਨੂੰ ਕਥਿਤ ਤੌਰ ‘ਤੇ ਸ਼ੀਸ਼ੇ ਦੇ ਟੁਕੜਿਆਂ ਨਾਲ ਹਮਲਾ (Attack on Adelaid Man) ਕਰ ਕੇ ਲਹੂ-ਲੁਹਾਨ ਕਰ ਦਿੱਤਾ

ANZ ਬੈਂਕ ਨੂੰ ਫ਼ੈਡਰਲ ਕੋਰਟ ਨੇ ਲਾਇਆ 900,000 ਡਾਲਰ ਦਾ ਜੁਰਮਾਨਾ, ਜਾਣੋ ਕਾਰਨ
ਮੈਲਬਰਨ: ਫ਼ੈਡਰਲ ਕੋਰਟ ਨੇ ANZ ਬੈਂਕ ਨੂੰ 900 ਹਜ਼ਾਰ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਲਗਭਗ ਅੱਠ ਸਾਲ ਪਹਿਲਾਂ ਆਪਣੀ ਕੈਪੀਟਲ ਦੀ ਆਮਦ ਬਾਰੇ ਪਾਰਦਰਸ਼ੀ ਢੰਗ ਨਾਲ ਕੰਮ ਕਰਨ ’ਚ

ਆਸਟ੍ਰੇਲੀਆ ’ਚ ਟੈਂਪਰੇਰੀ ਵੀਜਿਆਂ ’ਤੇ ਸ਼ਿਕੰਜਾ ਕਸਣ ਦੀ ਤਿਆਰੀ (Tougher rules for temporary visa holders)
ਮੈਲਬਰਨ: ਆਸਟ੍ਰੇਲੀਆ ਵਿਚ ਐਲਬਨੀਜ਼ੀ ਸਰਕਾਰ ਸਮੁੱਚੇ ਪ੍ਰਵਾਸ ਦੀ ਖਪਤ ਨੂੰ ਘਟਾਉਣ ਲਈ ਇਕ ਰਣਨੀਤੀ ਸ਼ੁਰੂ ਕਰਨ ਜਾ ਰਹੀ ਹੈ, ਜਿਸ ਅਧੀਨ ਮੂਲ ਵਾਸੀਆਂ ਅਤੇ ਉੱਚ ਹੁਨਰਮੰਦ ਕਾਮਿਆਂ ਲਈ ਨਵੇਂ ਰਸਤਿਆਂ

ਆਸਟ੍ਰੇਲੀਆ ’ਚ ਗੰਭੀਰ ਅਪਰਾਧੀਆਂ ਦੀ ਨਾਗਰਿਕਤਾ ਹੋਵੇਗੀ ਰੱਦ, ਜਾਣੋ ਕੀ ਕਹਿੰਦੇ ਨੇ ਨਵੇਂ ਪਾਸ ਕਾਨੂੰਨ (Preventive detention laws)
ਮੈਲਬਰਨ: ਆਸਟ੍ਰੇਲੀਆ ਦੀ ਸੰਸਦ ਨੇ ਦੋ ਬਿੱਲ ਪਾਸ ਕੀਤੇ ਹਨ ਜੋ ਜੱਜਾਂ ਨੂੰ ਗੰਭੀਰ ਅਪਰਾਧੀਆਂ ਦੀ ਨਾਗਰਿਕਤਾ ਰੱਦ ਕਰਨ ਅਤੇ ਕੁਝ ਗੈਰ-ਨਾਗਰਿਕਾਂ ਨੂੰ ਨਿਵਾਰਕ ਨਜ਼ਰਬੰਦੀ (Preventive detention laws) ਦੀ ਤਾਕਤ

ਪਾਕੇਨਹੈਮ ’ਚ ਗੁਰਦੁਆਰਾ ਉਸਾਰਨ ਨੂੰ ਨਾ ਮਿਲੀ ਕੌਂਸਲਰਾਂ ਦੀ ਮਨਜ਼ੂਰੀ, ਜਾਣੋ ਕੀ ਰਿਹਾ ਕਾਰਨ
ਮੈਲਬਰਨ: ਆਸਟ੍ਰੇਲੀਆ ਦੇ ਵਿਕਟੋਰੀਆ ਸਟੇਟ ’ਚ ਸਥਿਤ ਪਾਕੇਨਹੈਮ ਵਿਚ ਨਵਾਂ ਗੁਰਦੁਆਰਾ ਉਸਾਰਨ ਦੇ ਪ੍ਰਸਤਾਵ ਨੂੰ ਸਥਾਨਕ ਕੌਂਸਲਰਾਂ ਨੇ ਰੱਦ ਕਰ ਦਿੱਤਾ ਹੈ। ਪ੍ਰਸਤਾਵਿਤ ਸਾਈਟ, 195 ਡੋਰ ਆਰ.ਡੀ. ਪਾਕੇਨਹੈਮ ‘ਤੇ 9

ਸੋਸ਼ਲ ਮੀਡੀਆ ਇੰਫ਼ਲੂਐਂਸਰਸ ਬਣੇ ACCC ਲਈ ਸਿਰਦਰਦੀ, ਇਸ ਤਰ੍ਹਾਂ ਹੁੰਦੀ ਹੈ ਗੁੰਮਰਾਹਕੁਨ ਇਸ਼ਤਿਹਾਰਬਾਜ਼ੀ
ਮੈਲਬਰਨ: ਆਸਟ੍ਰੇਲੀਆਈ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ACCC) ਨੇ ਪਾਇਆ ਹੈ ਕਿ ਗੁੰਮਰਾਹਕੁੰਨ ਇਸ਼ਤਿਹਾਰ ਪੋਸਟ ਕਰਨ ਲਈ ਫੈਸ਼ਨ ਇੰਫ਼ਲੂਐਂਸਰਸ (TikTok ਵਰਗੇ ਸੋਸ਼ਲ ਮੀਡੀਆ ’ਤੇ ਉਤਪਾਦਾਂ ਦਾ ਪ੍ਰਚਾਰ ਕਰਨ ਵਾਲੇ) ਸਭ ਤੋਂ

ਨਿਊਜ਼ੀਲੈਂਡ ’ਚ ਵੀ ਸ਼ੁਰੂ ਹੋਈ ਇਹ ਨਵੀਂ ਸਹੂਲਤ IELTS One Skill Retake
ਮੈਲਬਰਨ: ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ IELTS (ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ) ਵਨ ਸਕਿੱਲ IELTS One Skill Retake ਦੇ ਇਮਤਿਹਾਨ ’ਚ ਮੁੜ ਬੈਠਣ ਦੀ ਇਜਾਜ਼ਤ ਦੇਣਾ ਮਨਜ਼ੂਰ ਕਰਨ ਦਾ ਐਲਾਨ ਕੀਤਾ ਹੈ।

ਸੈਨੇਟਰ ਨੇ ਸਰਕਾਰ ਤੋਂ ਆਸਟ੍ਰੇਲੀਆ ’ਚ ਵਸਦੇ ਸਿੱਖਾਂ ਦੀ ਸੁਰੱਖਿਆ ਮੰਗੀ, ਭਾਰਤ ਸਰਕਾਰ ਨੂੰ ਇਹ ਸੰਦੇਸ਼ ਦੇਣ ਦੀ ਕੀਤੀ ਮੰਗ (Sikhs In Australia)
ਮੈਲਬਰਨ: ਆਸਟ੍ਰੇਲੀਆ ਦੇ ਸੈਨੇਟਰ ਡੇਵਿਡ ਸ਼ੂਬ੍ਰਿਜ ਨੇ ਦੇਸ਼ ’ਚ ਵਸਦੇ ਸਿੱਖਾਂ (Sikhs In Australia) ਦੀ ਤਰਫੋਂ ਚਿੰਤਾ ਜ਼ਾਹਰ ਕੀਤੀ ਹੈ, ਜੋ ‘ਇਸ ਲਈ ਦੁਖੀ ਹਨ ਕਿਉਂਕਿ ਉਨ੍ਹਾਂ ਦੇ ਆਗੂਆਂ ਨੂੰ

ਆਸਟ੍ਰੇਲੀਆ ’ਚ ਸ਼ਰਾਬ (Alcohol) ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧੀ, ਖਪਤ ’ਚ ਹੋਈ ਕਮੀ
ਮੈਲਬਰਨ: ਆਸਟ੍ਰੇਲੀਆ ਨੇ 1977 ਤੋਂ ਸ਼ਰਾਬ (Alcohol) ਦੀ ਖਪਤ ਵਿੱਚ ਲਗਾਤਾਰ ਕਮੀ ਵੇਖੀ ਹੈ, ਪਿਛਲੇ ਦਹਾਕੇ ਤੋਂ ਆਸਟ੍ਰੇਲੀਆ ਦੇ ਲੋਕਾਂ ਨੇ ਅਲਕੋਹਲ ਦੀ ਖਪਤ ’ਚ ਪ੍ਰਤੀ ਵਿਅਕਤੀ ਲਗਭਗ ਦਸ ਲੀਟਰ

ਕਿੰਗ ਚਾਰਲਸ-3 ਦੀ ਤਸਵੀਰ ਵਾਲਾ ਡਾਲਰ ਦਾ ਪਹਿਲਾ ਸਿੱਕਾ ਸਰਕੂਲੇਸ਼ਨ ’ਚ (King Charles III dollar coin enters circulation)
ਮੈਲਬਰਨ: ਕਿੰਗ ਚਾਰਲਸ-3 (King Charles III) ਦੀ ਤਸਵੀਰ ਵਾਲਾ ਪਹਿਲਾ ਆਸਟ੍ਰੇਲੀਆਈ ਡਾਲਰ ਦਾ ਸਿੱਕਾ ਬੈਂਕਾਂ ’ਚ ਆ ਗਿਆ ਹੈ ਅਤੇ ਲੋਕ ਇਸ ਨੂੰ ਪ੍ਰਾਪਤ ਕਰ ਸਕਦੇ ਹਨ। ਆਉਣ ਵਾਲੇ ਮਹੀਨਿਆਂ

ਲਗਜ਼ਰੀ ਪ੍ਰਾਪਰਟੀ ਮਾਰਕੀਟ ਬਾਰੇ ਆਲਮੀ ਭਵਿੱਖਬਾਣੀ ਜਾਰੀ, 2024 ਦੌਰਾਨ ਸਿਡਨੀ ’ਚ ਕੀਮਤਾਂ ਰਹਿਣਗੀਆਂ ਸਭ ਤੋਂ ਵੱਧ ਤੇਜ਼ (Luxury property market in 2024)
ਮੈਲਬਰਨ: ਲਗਜ਼ਰੀ ਪ੍ਰਾਪਰਟੀ ਬਾਜ਼ਾਰ (Luxury property market) ਲਈ 2024 ਦਾ ਦ੍ਰਿਸ਼ਟੀਕੋਣ ਮਿਸ਼ਰਤ ਹੈ, ਮੁੱਖ ਤੌਰ ’ਤੇ ਕੀਮਤਾਂ ’ਚ ਵਾਧਾ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਨਾਈਟ ਫ੍ਰੈਂਕ ਦੇ ਗਲੋਬਲ ਪ੍ਰਾਈਮ

ਮੰਦਭਾਗੇ ਸੜਕ ਹਾਦਸੇ ’ਚ ਪੰਜਾਬੀ ਨੌਜੁਆਨ ਦੀ ਮੌਤ, ਲਾਚਾਰ ਪਤਨੀ ਨੇ ਕੀਤੀ ਮਦਦ ਦੀ ਅਪੀਲ (Punjabi youth dies in accident)
ਮੈਲਬਰਨ: ਆਸਟ੍ਰੇਲੀਆ ‘ਚ ਇਕ 26 ਸਾਲਾਂ ਦੇ ਪੰਜਾਬੀ ਨੌਜੁਆਨ ਦੀ ਕਾਰ ਹਾਦਸੇ ‘ਚ ਮੌਤ (Punjabi youth dies in accident) ਹੋ ਗਈ ਹੈ। ਖੁਸ਼ਦੀਪ ਸਿੰਘ ਸੋਮਵਾਰ ਰਾਤ ਕਰੀਬ 11:15 ਵਜੇ ਦੱਖਣ-ਪੱਛਮੀ

ਇੱਕ ਪੰਜਾਬੀ ਵਿਦਿਆਰਥੀ ਦੀ ਖੁਦਕੁਸ਼ੀ ਨੇ ਜ਼ਾਹਰ ਕੀਤੀ ਕੈਨੇਡੀਅਨ ਕਾਰ ਕਲਚਰ ਦੀ ਸਿਆਹ ਹਕੀਕਤ (Punjabi Student Suicide Case Canada)
ਮੈਲਬਰਨ: 21 ਵਰ੍ਹਿਆਂ ਦਾ ਅੰਤਰਰਾਸ਼ਟਰੀ ਵਿਦਿਆਰਥੀ ਭਵਜੀਤ ਸਿੰਘ ਕੈਨੇਡਾ ’ਚ ਮ੍ਰਿਤਕ (Punjabi Student Suicide Case Canada) ਪਾਇਆ ਗਿਆ ਸੀ। ਦੀਵਾਲੀ ਤੋਂ ਤਿੰਨ ਦਿਨ ਪਹਿਲਾਂ, 9 ਨਵੰਬਰ ਨੂੰ ਉਸ ਦੀ ਲਾਸ਼

ਆਸਟ੍ਰੇਲੀਆ ਦੇ 4 ਲੱਖ ਵਰਕਰਾਂ ਲਈ ਅੱਜ ਤੋਂ ਲਾਗੂ ਹੋਣਗੇ ਨਵੇਂ FTC ਨਿਯਮ, ਜਾਣੋ ਕੀ ਕਹਿਣਾ ਹੈ ਮਾਹਰਾਂ ਦਾ
ਮੈਲਬਰਨ: ਆਸਟ੍ਰੇਲੀਆ ਸਰਕਾਰ ਨੇ ਦੇਸ਼ ਦੇ ਫਿਕਸਡ ਟਰਮ ਕੰਟਰੈਕਟ (FTC) ਕਾਨੂੰਨਾਂ ਵਿੱਚ ਤਬਦੀਲੀ ਕਰਨ ਲਈ ਨਵੇਂ ਨਿਯਮ ਪੇਸ਼ ਕੀਤੇ ਹਨ, ਜੋ ਲਗਭਗ 4 ਲੱਖ ਵਰਕਰਾਂ ਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ।

ਕੁਈਨਜ਼ਲੈਂਡ ’ਚ ਬੱਸ ਅਤੇ ਟਰੱਕ ਵਿਚਕਾਰ ਭਿਆਨਕ ਟੱਕਰ, 10 ਵਿਦਿਆਰਥੀਆਂ ਸਣੇ 11 ਜਣੇ ਜ਼ਖਮੀ (11 Injured in Queensland Crash)
ਮੈਲਬਰਨ: ਕੁਈਨਜ਼ਲੈਂਡ ਵਿਚ ਇਕ ਬੱਸ ਅਤੇ ਟਰੱਕ ਵਿਚਾਲੇ ਟੱਕਰ ਹੋ ਗਈ, ਜਿਸ ਵਿਚ ਘੱਟੋ-ਘੱਟ ਦੱਸ ਵਿਦਿਆਰਥੀਆਂ ਸਣੇ 11 ਜਣੇ ਜ਼ਖਮੀ (11 Injured in Queensland Crash) ਹੋ ਗਏ। ਇਹ ਗੱਡੀਆਂ ਬੀਨਲੇਹ

16 ਸਾਲਾਂ ਦੇ ਬਨਬਰੀ ਵਾਸੀ ਨੇ ਪੰਜਾਬੀ ’ਤੇ ਹਮਲੇ ਦਾ ਜੁਰਮ ਕਬੂਲਿਆ, ਇਸ ਕਾਰਨ ਹੋਇਆ ਸੀ ਹਮਲਾ (Punjabi Attacked in Bunbury)
ਮੈਲਬਰਨ: ਇਕ 16 ਸਾਲਾਂ ਦੇ ਇੱਕ ਮੁੰਡੇ ਨੇ ਅਦਾਲਤ ’ਚ ਪੰਜਾਬੀ ਮੂਲ ਦੇ ਆਸਟ੍ਰੇਲੀਆਈ ਟੈਕਸੀ ਡਰਾਈਵਰ ’ਤੇ ਹਮਲਾ (Punjabi Attacked in Bunbury) ਕਰਨ ਅਤੇ ਉਸ ਨੂੰ ਲੁੱਟਣ ਦਾ ਦੋਸ਼ ਕਬੂਲ

ਘਰ ਪੁੱਜਣ ’ਤੇ ਆਰਨੌਲਡ ਡਿਕਸ ਦਾ ਹੀਰੋ ਵਰਗਾ ਸਵਾਗਤ, ਸ਼ਹਿਰ ਵਾਸੀਆਂ ਨੇ ਸੜਕਾਂ ’ਚ ਲਗਾਏ ਹੱਥੀਂ ਬਣਾਏ ਚਿੱਤਰ (Arnold Dix given hero’s welcome)
ਮੈਲਬਰਨ: ਸਿਲਕਿਆਰਾ ਸੁਰੰਗ ’ਚ ਫਸੇ 41 ਲੋਕਾਂ ਦੀ ਸੁਰੱਖਿਅਤ ਘਰ ਵਾਪਸੀ ਮੁਹਿੰਮ ਦੇ ਹੀਰੋ ਰਹੇ ਆਰਨੌਲਡ ਡਿਕਸ (Arnold Dix) ਦਾ ਆਪਣੇ ਘਰ ਪੁੱਜਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਭਾਰਤ ਦੇ

ਚੰਨ ’ਤੇ ਉਤਰਨ ਵਾਲੇ ਆਸਟ੍ਰੇਲੀਆ ਦੇ ਪਹਿਲੇ ਰੋਵਰ ਦੇ ਨਾਂ ਦਾ ਐਲਾਨ, 20 ਹਜ਼ਾਰ ਲੋਕਾਂ ਨੇ ਪਾਈ ਸੀ ਵੋਟ (Australia’s first Moon rover)
ਮੈਲਬਰਨ: ਚੰਦਰਮਾ ਦੀ ਯਾਤਰਾ ਕਰਨ ਵਾਲੇ ਆਸਟ੍ਰੇਲੀਆ ਦੇ ਪਹਿਲੇ ਰੋਵਰ (Australia’s first Moon rover) ਦੇ ਨਾਮ ਦਾ ਐਲਾਨ ਇਕ ਜਨਤਕ ਮੁਕਾਬਲੇ ਵਿਚ ਲਗਭਗ 20,000 ਆਸਟ੍ਰੇਲੀਆਈ ਲੋਕਾਂ ਦੇ ਵੋਟ ਪਾਉਣ ਤੋਂ

ਆਸਟ੍ਰੇਲੀਆ ਦੇ ਇਤਿਹਾਸ ’ਚ ਸਭ ਤੋਂ ਵੱਡਾ ਜੁਰਮਾਨਾ, ਪੜ੍ਹੋ, ਕਿਸ ਕੰਪਨੀ ਨੇ ਵਰਕਰਾਂ ਤੋਂ ਕਰਾਇਆ ਸੀ 17 ਡਾਲਰ `ਤੇ ਕੰਮ! (Record fine for labour hire company)
ਮੈਲਬਰਨ: ਵਿਕਟੋਰੀਆ ਵਿਚ ਇਕ ਲੇਬਰ ਹਾਇਰ ਕੰਪਨੀ ਨੂੰ ਬਿਨਾਂ ਲਾਇਸੈਂਸ ਦੇ ਵਰਕਰਾਂ ਦੀ ਸਪਲਾਈ ਕਰਨ ਲਈ ਰਿਕਾਰਡ ਜੁਰਮਾਨਾ (Record fine for labour hire company) ਲਗਾਇਆ ਗਿਆ ਹੈ। ਸਟੇਟ ਦੇ ਲੇਬਰ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.