window.dataLayer = window.dataLayer || []; function gtag(){dataLayer.push(arguments);} gtag('js' new Date()); gtag('config' 'G-9YNN8MDKYV');

Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

ਭਾਰਤੀ

ਸੂਟਕੇਸ ’ਚੋਂ ਨਿਕਲਿਆ ਚਿੜੀਆ ਘਰ : ਥਾਈਲੈਂਡ ’ਚ ਇੱਕ ਔਰਤ ਸਮੇਤ 87 ਦੁਰਲੱਭ ਜਾਨਵਰਾਂ ਦੀ ਤਸਕਰੀ ਕਰਦੇ 6 ਭਾਰਤੀ ਅੜਿੱਕੇ

ਮੈਲਬਰਨ: ਸੋਮਵਾਰ ਨੂੰ ਬੈਂਕਾਕ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਥਾਈ ਕਸਟਮ ਅਧਿਕਾਰੀਆਂ ਨੇ ਛੇ ਭਾਰਤੀ ਨਾਗਰਿਕਾਂ ਦੇ ਸਾਮਾਨ ਵਿਚੋਂ 87 ਵਿਦੇਸ਼ੀ ਜਾਨਵਰ ਬਰਾਮਦ ਕੀਤੇ। ਪੰਜ ਮਰਦਾਂ ਅਤੇ ਇਕ ਔਰਤ ਦਾ

ਪੂਰੀ ਖ਼ਬਰ »
ਸਮੰਥਾ ਮਰਫੀ

ਇੱਕ ਮਹੀਨੇ ਤੋਂ ਲਾਪਤਾ ਸਮੰਥਾ ਮਰਫੀ ਦੇ ਕੇਸ ’ਚ ਵੱਡੀ ਅਪਡੇਟ, ਸਾਬਕਾ ਫ਼ੁੱਟਬਾਲਰ ਦਾ ਪੁੱਤਰ ਕਤਲ ਦੇ ਦੋਸ਼ ਅਧੀਨ ਗ੍ਰਿਫ਼ਤਾਰ

ਮੈਲਬਰਨ: ਇੱਕ ਸਾਬਕਾ ਫ਼ੁੱਟਬਾਲ ਦੇ ਬੇਟੇ ਨੂੰ ਸਮੰਥਾ ਮਰਫੀ ਦਾ ਕਤਲ ਕਰਨ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਬੈਲਾਰੇਟ ਵਾਸੀ ਸਮੰਥਾ ਮਰਫੀ 4 ਫ਼ਰਵਰੀ ਨੂੰ ਲਾਪਤਾ ਹੋ ਗਈ ਸੀ,

ਪੂਰੀ ਖ਼ਬਰ »
ਬੱਚਿਆਂ

ਗੁੱਸੇ ’ਚ ਆ ਕੇ ਮੂਲਵਾਸੀ ਬੱਚਿਆਂ ਨੂੰ ਬੰਨ੍ਹਣ ਵਾਲੇ ਗੋਰੇ ਦੀ ਚੁਤਰਫ਼ਾ ਨਿੰਦਾ, ਜਾਣੋ ਕੀ ਦਸਿਆ ਕਾਰਨ

ਮੈਲਬਰਨ: ਵੈਸਟਰਨ ਆਸਟ੍ਰੇਲੀਆ ਦੇ ਬਰੂਮ ‘ਚ ਮੈਟ ਰੈਡੇਲਿਕ ਨਾਂ ਦੇ 45 ਸਾਲ ਦੇ ਵਿਅਕਤੀ ਵੱਲੋਂ ਇੱਕ ਤਾਰ ਨਾਲ ਤਿੰਨ ਬੱਚਿਆਂ ਦੇ ਹੱਥ ਬੰਨ੍ਹਣ ਦੇ ਮਾਮਲੇ ਦੀ ਸਖ਼ਤ ਨਿੰਦਾ ਹੋ ਰਹੀ

ਪੂਰੀ ਖ਼ਬਰ »
ਟ੍ਰੈਫ਼ਿਕ ਜਾਮ

ਮੈਲਬਰਨ ’ਚ ਵਿਰੋਧ ਪ੍ਰਦਰਸ਼ਨਾਂ ਕਾਰਨ ਟ੍ਰੈਫ਼ਿਕ ਜਾਮ ਦਰਮਿਆਨ ਸੜਕ ਕਿਨਾਰੇ ਜਨਮ ਦੇਣ ਲਈ ਮਜਬੂਰ ਹੋਈ ਭਾਰਤੀ ਮੂਲ ਦੀ ਮਾਂ

ਮੈਲਬਰਨ: ਪਿਛਲੇ ਦਿਨੀਂ ਮੈਲਬਰਨ ’ਚ ਚਲ ਰਹੇ ਵਿਰੋਧ ਪ੍ਰਦਰਸ਼ਨਾਂ ਕਾਰਨ ਲੱਗੇ ਜਾਮ ਵਿਚਕਾਰ, ਭਾਰਤੀ ਮੂਲ ਦੀ ਰੌਸ਼ਨੀ ਲਾਡ ਨੂੰ ਮੈਲਬਰਨ ’ਚ ਸੜਕ ਦੇ ਕਿਨਾਰੇ ਆਪਣੇ ਬੱਚੇ ਨੂੰ ਜਨਮ ਦੇਣ ਲਈ

ਪੂਰੀ ਖ਼ਬਰ »
IWD

ਸ਼ੁਕਰਵਾਰ ਨੂੰ ਆਸਟ੍ਰੇਲੀਆ ’ਚ ਔਰਤਾਂ ਨੂੰ 3:14 ਵਜੇ ਕੰਮ ਬੰਦ ਕਰਨ ਦੀ ਕੀਤੀ ਜਾ ਰਹੀ ਹੈ ਅਪੀਲ, ਜਾਣੋ ਕਾਰਨ

ਮੈਲਬਰਨ: ਅੰਤਰਰਾਸ਼ਟਰੀ ਮਹਿਲਾ ਦਿਵਸ (IWD) ‘ਤੇ, ਔਰਤਾਂ ਨੂੰ ‘ਜੈਂਡਰ ਪੇ ਗੈਪ’ ਦੇ ਵਿਰੋਧ ਵਜੋਂ ਦੁਪਹਿਰ 3:14 ਵਜੇ ਕੰਮ ਬੰਦ ਕਰਨ ਲਈ ਅਪੀਲ ਕੀਤੀ ਜਾ ਰਿਹਾ ਹੈ। ਅਜਿਹੀ ਅਪੀਲ ਵਿਰੋਧ ਪ੍ਰਦਰਸ਼ਨ

ਪੂਰੀ ਖ਼ਬਰ »
217

ਜਰਮਨੀ ਦੇ ਵਿਅਕਤੀ ਨੇ ਲਗਵਾਇਆ 217 ਵਾਰੀ ਕੋਵਿਡ-19 ਦਾ ਟੀਕਾ, ਡਾਕਟਰ ਹੋਏ ਹੈਰਾਨ ਤੇ ਪ੍ਰੇਸ਼ਾਨ

ਮੈਲਬਰਨ: 62 ਸਾਲ ਦੇ ਇੱਕ ਜਰਮਨ ਵਿਅਕਤੀ ਨੇ ਦੋ ਸਾਲ ਅਤੇ ਪੰਜ ਮਹੀਨਿਆਂ ਦੀ ਮਿਆਦ ਦੌਰਾਨ ਵਿੱਚ 217 ਕੋਵਿਡ-19 ਟੀਕੇ ਲਗਵਾ ਲਏ। ਜਰਮਨੀ ਦੇ ਮੈਗਡੇਬਰਗ ਦੇ ਰਹਿਣ ਵਾਲੇ ਇਸ ਵਿਅਕਤੀ

ਪੂਰੀ ਖ਼ਬਰ »
GDP

ਆਸਟ੍ਰੇਲੀਆ ਦੀ GDP ’ਚ ਮਾਮੂਲੀ ਵਾਧਾ, ਵਿਆਜ ਰੇਟ ’ਚ ਛੇਤੀ ਕਟੌਤੀ ਦੀ ਉਮੀਦ ਮੰਦ ਪਈ

ਮੈਲਬਰਨ: ਆਸਟ੍ਰੇਲੀਆ ਦੀ ਆਰਥਿਕਤਾ ਦਸੰਬਰ ਤਿਮਾਹੀ ਵਿੱਚ 0.2٪ ਦੀ ਦਰ ਨਾਲ ਵਧੀ। ਭਾਵੇਂ ਇਹ ਇੱਕ ਸਾਲ ਤੋਂ ਵੱਧ ਸਮੇਂ ਵਿੱਚ ਸਭ ਤੋਂ ਘੱਟ ਵਾਧਾ ਹੈ ਪਰ ਇਹ ਲਗਾਤਾਰ ਨੌਵੀਂ ਤਿਮਾਹੀ

ਪੂਰੀ ਖ਼ਬਰ »
ਨੌਕਰੀ

100 ਥਾਵਾਂ ’ਤੇ ਅਪਲਾਈ ਕਰਨ ਮਗਰੋਂ ਵੀ ਨਹੀਂ ਮਿਲ ਰਹੀ ਨੌਕਰੀ, ਜਾਣੋ ਆਸਟ੍ਰੇਲੀਆਈ ਨੌਜੁਆਨਾਂ ਦੀ ਪ੍ਰਤੀਕਿਰਿਆ

ਮੈਲਬਰਨ: ਨੌਜੁਆਨਾਂ ਨੂੰ ਆਸਟ੍ਰੇਲੀਆ ’ਚ ਮਨਪਸੰਦ ਦੀਆਂ ਨੌਕਰੀਆਂ ਮਿਲਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਕਈ ਨੌਜੁਆਨ ਅਜਿਹੇ ਵੀਡੀਓ ਪਾ ਰਹੇ ਹਨ ਜਿਸ ’ਚ ਉਨ੍ਹਾਂ ਕਿਹਾ ਹੈ ਕਿ

ਪੂਰੀ ਖ਼ਬਰ »
ਸਿਡਨੀ

ਸਿਡਨੀ : ਕਾਰ ਦੀ ਟੱਕਰ ਨਾਲ ‘ਭਾਰਤੀ ਮੂਲ’ ਦੇ ਨੌਜੁਆਨ ਦੀ ਮੌਤ, ‘ਹਿੱਟ ਐਂਡ ਰਨ’ ਦੇ ਇਲਜ਼ਾਮ ਹੇਠ ਇੱਕ ਗ੍ਰਿਫ਼ਤਾਰ

ਮੈਲਬਰਨ: ਵੈਸਟਰਨ ਸਿਡਨੀ ’ਚ ਹਿੱਟ-ਐਂਡ-ਰਨ ਦੇ ਸ਼ੱਕੀ ਮਾਮਲੇ ’ਚ ਇੱਕ ‘ਭਾਰਤੀ ਮੂਲ’ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਮਾਊਂਟ ਪਰਿਟਚਾਰਡ ’ਚ ਰਾਤ ਦੇ 3 ਵਜੇ ਲੰਘ ਰਹੇ ਇੱਕ ਵਿਅਕਤੀ

ਪੂਰੀ ਖ਼ਬਰ »
NRI

ਆਸਟ੍ਰੇਲੀਆ ਵਾਸੀ ਦਾ ਪੰਜਾਬ ’ਚ ਕਤਲ, ਵਿਆਹ ਵੇਖ ਕੇ ਪਰਤ ਰਹੇ NRI ਨੂੰ ਅਣਪਛਾਤਿਆਂ ਨੇ ਮਾਰੀਆਂ ਗੋਲੀਆਂ

ਮੈਲਬਰਨ: ਪਿੱਛੇ ਜਿਹੇ ਪੰਜਾਬ ’ਚ ਆਪਣੇ ਪਿੰਡ ਗਏ ਆਸਟ੍ਰੇਲੀਆ ਵਾਸੀ ਹਰਦੇਵ ਸਿੰਘ ਠਾਕੁਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਉਸ ਦੀ ਲਾਸ਼ ਸੋਮਵਾਰ ਸਵੇਰੇ ਨੈਸ਼ਨਲ ਹਾਈਵੇ ’ਤੇ

ਪੂਰੀ ਖ਼ਬਰ »
ਇੰਸ਼ੋਰੈਂਸ

ਆਸਟ੍ਰੇਲੀਆ ਵਾਸੀਆਂ ’ਤੇ ਪਵੇਗਾ ਨਵਾਂ ਖ਼ਰਚੇ ਦਾ ਬੋਝ, ਪ੍ਰਾਈਵੇਟ ਹੈਲਥ ਇੰਸ਼ੋਰੈਂਸ ਹੋਇਆ ਮਹਿੰਗਾ

ਮੈਲਬਰਨ: ਆਸਟ੍ਰੇਲੀਆ ’ਚ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਅਗਲੇ ਮਹੀਨੇ ਤੋਂ ਮਹਿੰਗਾ ਹੋਣ ਜਾ ਰਿਹਾ ਹੈ। ਸਿਹਤ ਮੰਤਰੀ ਮਾਰਕ ਬਟਲਰ ਨੇ ਬੀਮਾਕਰਤਾਵਾਂ ਵੱਲੋਂ ਕੀਤੀ ਮੰਗ ਅਨੁਸਾਰ ਪ੍ਰੀਮੀਅਮ ’ਚ ਔਸਤਨ 3.03 ਫ਼ੀਸਦੀ ਵਾਧਾ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਭਾਰਤੀ ਮੂਲ ਦੇ ਲੋਕਾਂ ਨੂੰ ਸਮਝਣ ਲਈ ਨਵਾਂ ਪ੍ਰਾਜੈਕਟ, ਇਸ ਤਰ੍ਹਾਂ ਪਾਓ ਆਪਣਾ ਯੋਗਦਾਨ

ਮੈਲਬਰਨ: ਆਸਟ੍ਰੇਲੀਆ ਦੀ ਨੈਸ਼ਨਲ ਲਾਇਬ੍ਰੇਰੀ ਨੇ ਭਾਰਤੀ ਮੂਲ ਦੇ ਆਸਟ੍ਰੇਲੀਆਈ ਲੋਕਾਂ ਨੂੰ ਆਪਣੀ ਕਹਾਣੀ ਅਤੇ ਤਜ਼ਰਬਿਆਂ ਨੂੰ ਨੈਸ਼ਨਲ ਕੁਲੈਕਸ਼ਨ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। ਲਾਇਬ੍ਰੇਰੀ ਨੇ ਕਿਹਾ ਹੈ

ਪੂਰੀ ਖ਼ਬਰ »
ACCC

ACCC ਦੀ ਰਿਪੋਰਟ ਉਡੀਕਣਾ ਮੁਸ਼ਕਲ ਹੋਇਆ, ਪੀੜਤਾਂ ਨਾਲ ਹੋ ਰਹੀ ਹੈ ਬੇਇਨਸਾਫ਼ੀ : ਅਲਬਾਨੀਜ਼

ਮੈਲਬਰਨ: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਗਾਹਕ ਤੇ ਖਪਤਕਾਰ ਦੇ ਹਿੱਤਾਂ ਦੀ ਜਾਂਚ ਬਾਰੇ ਬਣੇ ਕਮਿਸ਼ਨ ਦੀ ਰਿਪੋਰਟ ਦੀ ਹੁਣ ਹੋਰ ਉਡੀਕ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਮਿਸ਼ਨ

ਪੂਰੀ ਖ਼ਬਰ »
ਕਿੰਗ ਚਾਰਲਸ

ਕਿੰਗ ਚਾਰਲਸ III ਦੀ ‘ਸੰਭਾਵਿਤ’ ਆਸਟ੍ਰੇਲੀਆ ਯਾਤਰਾ ਲਈ ਯੋਜਨਾਬੰਦੀ ਸ਼ੁਰੂ

ਮੈਲਬਰਨ: ਇਸ ਸਾਲ ਕਿੰਗ ਚਾਰਲਸ III ਅਤੇ ਮਹਾਰਾਣੀ ਕੈਮਿਲਾ ਦੀ ਆਸਟ੍ਰੇਲੀਆ ਦੀ ਸੰਭਾਵਿਤ ਯਾਤਰਾ ਦੀ ਯੋਜਨਾ ਬਣਾਈ ਜਾ ਰਹੀ ਹੈ। ਫ਼ੈਡਰਲ ਸਰਕਾਰ ਸਟੇਟਸ ਅਤੇ ਟੈਰੀਟੋਰੀਜ਼ ਨਾਲ ਇਸ ਬਾਰੇ ਗੱਲਬਾਤ ਸ਼ੁਰੂ

ਪੂਰੀ ਖ਼ਬਰ »
ਲਾਟਰੀ

20 ਸਾਲ ਤੋਂ ਇੱਕ ਹੀ ਨੰਬਰ ’ਤੇ ਦਾਅ ਲਾ ਰਹੀ ਔਰਤ ਦੀ ਚਮਕੀ ਕਿਸਮਤ, ਨਿਕਲੀ 4 ਲੱਖ ਡਾਲਰ ਦੀ ਲਾਟਰੀ

ਮੈਲਬਰਨ: ਪਿਛਲੇ ਦੋ ਦਹਾਕਿਆਂ ਤੋਂ ਇੱਕ ਹੀ ਨੰਬਰ ਵਾਲੀ ਲੋਟੋ ਲਾਟਰੀ ਖ਼ਰੀਦ ਰਹੀ ਕੁਈਨਜ਼ਲੈਂਡ ਦੀ ਇਕ ਔਰਤ ਦੀ ਕਿਸਮਤ ਆਖ਼ਰ ਚਮਕ ਪਈ ਹੈ। ਸ਼ਨੀਵਾਰ ਨੂੰ ਨਿਕਲੇ ਗੋਲਡ ਲੋਟੋ ਡਰਾਅ 4447

ਪੂਰੀ ਖ਼ਬਰ »
ਮੌਤ

ਕੈਮਰਾ ਬਚਾਉਣ ਦੀ ਕੋਸ਼ਿਸ਼ ’ਚ ਨੌਜੁਆਨ ਔਰਤ ਸੈਲਾਨੀ ਦੀ ਮੌਤ

ਮੈਲਬਰਨ: ਗੋਲਡ ਕੋਸਟ ਦੇ ਦੱਖਣ-ਪੱਛਮ ‘ਚ ਇਕ ਰਾਸ਼ਟਰੀ ਪਾਰਕ ਵਿਖੇ ਇਕ ਝਰਨੇ ‘ਚ ਡਿੱਗੀ ਇਕ ਟ੍ਰਾਈਪੋਡ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ‘ਚ ਫਿਸਲਣ ਕਾਰਨ 20 ਸਾਲ ਦੀ ਇਕ ਔਰਤ ਸੈਲਾਨੀ

ਪੂਰੀ ਖ਼ਬਰ »
ਡੰਕਲੀ

ਡੰਕਲੀ ਬਾਏ-ਇਲੈਕਸ਼ਨ ’ਚ ਲੇਬਰ ਪਾਰਟੀ ਦੀ ਜਿੱਤ, ਜੋਡੀ ਬੇਲੀਆ ਨੇ ਪ੍ਰਾਪਤ ਕੀਤੀਆਂ 52 ਫ਼ੀਸਦੀ ਵੋਟਾਂ

ਮੈਲਬਰਨ: ਆਸਟ੍ਰੇਲੀਆ ਦੀ ਲੇਬਰ ਪਾਰਟੀ ਨੇ ਮੈਲਬਰਨ ਦੇ ਸਬਅਰਬ ਡੰਕਲੀ ਦੀ ਬਾਏ-ਇਲੈਕਸ਼ਨ ਜਿੱਤ ਲਈ ਹੈ। ਪਾਰਟੀ ਦੀ ਉਮੀਦਵਾਰ ਜੋਡੀ ਬੇਲੀਆ ਨੇ 52 ਫ਼ੀਸਦੀ ਤੋਂ ਵੱਧ ਵੋਟਾਂ ਪ੍ਰਾਪਤ ਕਰ ਕੇ ਚੋਣ

ਪੂਰੀ ਖ਼ਬਰ »
ਸੋਸ਼ਲ ਸਿਕਿਉਰਿਟੀ

ਸੋਸ਼ਲ ਸਿਕਿਉਰਿਟੀ ਪੇਮੈਂਟਸ ’ਚ ਵਾਧਾ 20 ਤੋਂ, ਜਾਣੋ ਕਿੰਨੀ ਵਧੇਗੀ ਅਦਾਇਗੀ

ਮੈਲਬਰਨ: ਸੋਸ਼ਲ ਸਿਕਿਉਰਿਟੀ ’ਤੇ ਗੁਜ਼ਾਰਾ ਕਰ ਰਹੇ ਆਸਟ੍ਰੇਲੀਆਈ ਲੋਕਾਂ ਲਈ ਖ਼ੁਸ਼ਖ਼ਬਰੀ ਹੈ। 20 ਮਾਰਚ ਤੋਂ ਇੰਡੈਕਸੇਸ਼ਨ ਤੋਂ ਬਾਅਦ ਉਨ੍ਹਾਂ ਨੂੰ ਵੱਧ ਭੁਗਤਾਨ ਮਿਲਗੇਾ। ਉਮਰ ਪੈਨਸ਼ਨ, ਅਪੰਗਤਾ ਸਹਾਇਤਾ ਪੈਨਸ਼ਨ ਅਤੇ ਕੇਅਰ

ਪੂਰੀ ਖ਼ਬਰ »
ਪ੍ਰਾਪਰਟੀ

ਆਸਟ੍ਰੇਲੀਆ ਦੀ ਪ੍ਰਾਪਰਟੀ ’ਚ ਵਧੀ ਵਿਦੇਸ਼ੀਆਂ ਦੀ ਰੁਚੀ, ਜਾਣੋ ਕਿੱਥੋਂ-ਕਿੱਥੋਂ ਲੋਕ ਲੱਭ ਰਹੇ ਆਸਟ੍ਰੇਲੀਆ ’ਚ ਟਿਕਾਣਾ

ਮੈਲਬਰਨ: ਆਸਟ੍ਰੇਲੀਆ ’ਚ ਪ੍ਰਾਪਰਟੀ ਦੀ ਖ਼ਰੀਦੋ-ਫ਼ਰੋਖਤ ਕਰਨ ਵਾਲੇ ਵਿਦੇਸ਼ੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪ੍ਰੋਪਟਰੈਕ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ ਪੰਜ ਸਾਲਾਂ ਵਿੱਚ ਵਿਦੇਸ਼ਾਂ ਤੋਂ ਆਸਟ੍ਰੇਲੀਆ ’ਚ ਪ੍ਰਾਪਰਟੀ

ਪੂਰੀ ਖ਼ਬਰ »
ਨਵੇਂ ਨੋਟ

ਆਸਟ੍ਰੇਲੀਆ ’ਚ ਨਵੇਂ ਯੁੱਗ ਦਾ ਸੰਕੇਤ, ਨਵੇਂ ਨੋਟਾਂ ’ਤੇ ਕਿੰਗ ਚਾਰਲਸ ਦੀ ਬਜਾਏ ਇਹ ਤਸਵੀਰ ਲਵੇਗੀ ਥਾਂ

ਮੈਲਬਰਨ: ਮਹਾਰਾਣੀ ਐਲੀਜ਼ਾਬੈੱਥ ਦੀ ਮੌਤ ਤੋਂ ਬਾਅਦ ਆਸਟ੍ਰੇਲੀਆ ਦੇ ਰਿਜ਼ਰਵ ਬੈਂਕ (RBA) ਨੇ 5 ਡਾਲਰ ਦੇ ਨਵੇਂ ਬੈਂਕ ਨੋਟ ਨੂੰ ਪੇਸ਼ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਹਾਲਾਂਕਿ ਇਸ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.