Sea7 Australia is a great source of Latest Live Punjabi News in Australia.

ਡਿਊਟੀ ਦੌਰਾਨ ਮਾਰੇ ਗਏ ਪੁਲਿਸ ਅਫ਼ਸਰ ਦੇ ਪ੍ਰਵਾਰ ਨੂੰ ਨਹੀਂ ਮਿਲੇਗਾ ਮੁਆਵਜ਼ਾ, ਸਰਕਾਰ ਦੇ ਅਜੀਬੋ-ਗ਼ਰੀਬ ਕਾਨੂੰਨ ਤੋਂ ਪੁਲਿਸ ਐਸੋਸੀਏਸ਼ਨ ਖਫ਼ਾ, ਜਾਣੋ ਕਾਰਨ
ਮੈਲਬਰਨ: ਸਾਊਥ ਆਸਟ੍ਰੇਲੀਆ (SA) ਸਟੇਟ ’ਚ ਡਿਊਟੀ ਦੌਰਾਨ ਕਤਲ ਹੋਏ ਇੱਕ 53 ਵਰ੍ਹਿਆਂ ਦੇ ਪੁਲਿਸ ਅਫ਼ਸਰ ਜੇਸਨ ਡੋਇਗ ਦੇ ਪ੍ਰਵਾਰ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਟੇਟ ਸਰਕਾਰ ਨੇ ਉਸ

ਗਰਮੀ ਨੇ ਆਸਟ੍ਰੇਲੀਆ ਵਾਸੀਆਂ ਦੇ ਕੱਢੇ ਵੱਟ, ਜਾਣੋ ਕਦੋਂ ਤੋਂ ਮਿਲੇਗੀ ਰਾਹਤ
ਮੈਲਬਰਨ: ਜਾਂਦੇ ਹੋਏ ਗਰਮੀ ਦੇ ਮੌਸਮ ਨੇ ਵਿਕਟੋਰੀਆ, ਸਾਊਥ ਆਸਟ੍ਰੇਲੀਆ ਅਤੇ ਤਸਮਾਨੀਆ ’ਚ ਇਕ ਵਾਰੀ ਫਿਰ ਜ਼ੋਰ ਫੜ ਲਿਆ ਹੈ। ਗਰਮੀ ਤੋਂ ਸੋਮਵਾਰ ਨੂੰ ਵੀ ਰਾਹਤ ਮਿਲਣ ਦੀ ਉਮੀਦ ਨਹੀਂ

ਆਸਟ੍ਰੇਲੀਆ ’ਚ ਪਤਨੀ ਦਾ ਕਤਲ ਕਰਨ ਵਾਲੇ ਨੇ ਭਾਰਤ ਜਾ ਕੇ ਸਹੁਰਿਆਂ ਅੱਗੇ ਕਬੂਲਿਆ ਗੁਨਾਹ
ਮੈਲਬਰਨ: ਭਾਰਤੀ ਮੂਲ ਦੀ ਇਕ 36 ਸਾਲ ਦੀ ਔਰਤ, ਚੈਥਨਿਆ ਮਾਧਾਗਨੀ, ਦਾ ਆਸਟ੍ਰੇਲੀਆ ‘ਚ ਕਤਲ (Murder) ਕਰ ਦਿੱਤਾ ਗਿਆ। ਉਸ ਦਾ ਪਤੀ ਅਸ਼ੋਕ ਰਾਜ ਵਰੀਕੂਪੱਲਾ, ਜਿਸ ਨੇ ਕਥਿਤ ਤੌਰ ‘ਤੇ

ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਸ ਭਾਰਤ ਦੇ ਅਧਿਕਾਰਤ ਦੌਰੇ ‘ਤੇ ਅਹਿਮਦਾਬਾਦ ਪਹੁੰਚੇ
ਮੈਲਬਰਨ: ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਵਿੰਸਟਨ ਪੀਟਰਸ ਐਤਵਾਰ ਰਾਤ ਨੂੰ ਭਾਰਤ ਦੇ ਅਧਿਕਾਰਤ ਦੌਰੇ ‘ਤੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਪਹੁੰਚੇ। ਵਿਦੇਸ਼ ਮੰਤਰਾਲੇ ਨੇ ਇਕ ਪ੍ਰੈਸ ਬਿਆਨ

ਆਸਟ੍ਰੇਲੀਆ ‘ਚ 1 ਜੁਲਾਈ ਤੋਂ ਸਸਤੀਆਂ ਹੋਣਗੀਆਂ ਵਾਸ਼ਿੰਗ ਮਸ਼ੀਨਾਂ, ਫਰਿਜਾਂ ਤੇ ਹੋਰ ਘਰੇਲੂ ਸਮਾਨ, ਪੜ੍ਹੋ, ਆਸਟ੍ਰੇਲੀਆ ਸਰਕਾਰ ਨੇ ਘਟਾਏ ਕਿਹੜੇ ਟੈਕਸ?
ਮੈਲਬਰਨ: ਫ਼ੈਡਰਲ ਸਰਕਾਰ ਨਵੇਂ ਵਿੱਤੀ ਸਾਲ ਵਿਚ ਲਗਭਗ 500 ਫ਼ਾਲਤੂ ਦੇ ਟੈਰਿਫ (Nuisance Tariffs) ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਕਾਰੋਬਾਰਾਂ ਨੂੰ ਸਾਲਾਨਾ 3 ਕਰੋੜ ਡਾਲਰ

ਇਹ ਹੈ ਆਸਟ੍ਰੇਲੀਆ ’ਚ ਸਭ ਤੋਂ ਸਸਤੀ ਪ੍ਰਾਪਰਟੀ ਵਾਲਾ ਇਲਾਕਾ, ਤਿੰਨ ਬੈੱਡਰੂਮ ਵਾਲੇ ਘਰ ਦੀ ਕੀਮਤ ਸਿਰਫ 98,000 ਡਾਲਰ
ਮੈਲਬਰਨ: ਫਲਿੰਡਰਸ ਹਾਈਵੇ ‘ਤੇ ਟਾਊਨਸਵਿਲੇ ਅਤੇ ਮਾਊਂਟ ਈਸਾ ਦੇ ਵਿਚਕਾਰ ਵਿਚਕਾਰ ਸਥਿਤ ਇੱਕ ਟਾਊਨ ਹਿਊਫੰਡੇਨ (Hughenden) ਵਿਚ, ਆਸਟ੍ਰੇਲੀਆ ਦੇ ਸਭ ਤੋਂ ਸਸਤੇ ਘਰ ਮਿਲ ਰਹੇ ਹਨ। ਇਕ ਘਰ ਦੀ ਕੀਮਤ

ਕੈਮਰਾ ਬਚਾਉਣ ਦੀ ਕੋਸ਼ਿਸ਼ ’ਚ ਜਾਨ ਗੁਆਉਣ ਵਾਲੀ ਔਰਤ ਦੀ ਪਛਾਣ ਭਾਰਤੀ ਮੂਲ ਦੀ ਸੈਲਾਨੀ ਵਜੋਂ ਹੋਈ
ਮੈਲਬਰਨ: ਗੋਲਡ ਕੋਸਟ ਦੇ ਦੱਖਣ-ਪੱਛਮ ’ਚ ਸਥਿਤ ਨੈਸ਼ਨਲ ਪਾਰਕ ਦੇ ਇਕ ਝਰਨੇ ’ਚ ਫਿਸਲ ਕੇ ਜਾਨ ਗੁਆਉਣ ਵਾਲੀ ਔਰਤ ਦੀ ਪਛਾਣ ਭਾਰਤੀ ਮੂਲ ਦੀ 23 ਸਾਲ ਦੀ ਔਰਤ ਉਜਵਲਾ ਵੇਮੁਰੂ

ਨਾਰੀਅਲ ’ਚ ਨਸ਼ੀਲੇ ਪਦਾਰਥ ਲੁਕਾ ਕੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਭੇਜਣ ਵਾਲਾ ਫ਼ਿਲਮ ਪ੍ਰੋਡਿਊਸਰ ਗ੍ਰਿਫ਼ਤਾਰ
ਮੈਲਬਰਨ: ਤਾਮਿਲ ਫਿਲਮ ਪ੍ਰੋਡਿਊਸਰ ਅਤੇ DMK ਪਾਰਟੀ ਦੇ ਸਾਬਕਾ ਅਹੁਦੇਦਾਰ ਜਾਫਰ ਸਾਦਿਕ ਨੂੰ ਭਾਰਤ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ’ਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ

ਕੋਲ ਇੰਡੀਆ (CIL) ਨੇ ਮਹੱਤਵਪੂਰਨ ਖਣਿਜਾਂ ਦੀ ਮਾਈਨਿੰਗ ਲਈ ਆਸਟ੍ਰੇਲੀਆਈ ਕੰਪਨੀਆਂ ਨਾਲ ਸਮਝੌਤਾ ਕੀਤਾ, ਦਫ਼ਤਰ ਵੀ ਸਥਾਪਤ ਕਰਨ ਦੀ ਤਿਆਰੀ
ਮੈਲਬਰਨ: ਭਾਰਤੀ ਕੰਪਨੀ ਕੋਲ ਇੰਡੀਆ (CIL) ਨੇ ਨਿਊ ਸਾਊਥ ਵੇਲਜ਼, ਆਸਟ੍ਰੇਲੀਆ ਦੀਆਂ ਕੰਪਨੀਆਂ ਨਾਲ ਦੋ ਗੈਰ-ਖੁਲਾਸਾ ਸਮਝੌਤੇ (NDA) ਕੀਤੇ ਹਨ। ਭਾਰਤ ਦੇ ਕੋਲਾ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ CIL

ਇੰਟਰਨੈੱਟ ਬਲੈਕਆਊਟ ਤੋਂ ਚਾਰ ਮਹੀਨੇ ਬਾਅਦ, Optus ਦੇ ਇੱਕ ਹੋਰ ਪ੍ਰਮੁੱਖ ਅਧਿਕਾਰੀ ਨੇ ਅਸਤੀਫ਼ਾ ਦਿੱਤਾ
ਮੈਲਬਰਨ: ਆਸਟ੍ਰੇਲੀਆ ’ਚ ਵਿਆਪਕ ਪੱਧਰ ’ਤੇ ਇੰਟਰਨੈੱਟ ਬੰਦ ਹੋਣ ਤੋਂ ਚਾਰ ਮਹੀਨੇ ਬਾਅਦ ਪ੍ਰਮੁੱਖ ਟੈਲੀਕਾਮ ਕੰਪਨੀ Optus ਦੇ ਮੈਨੇਜਿੰਗ ਡਾਇਰੈਕਟਰ ਲੰਬੋ ਕਨਾਗਰਤਨਮ ਨੇ ਅਸਤੀਫਾ ਦੇ ਦਿੱਤਾ ਹੈ। 8 ਨਵੰਬਰ 2023

Gold Prices on Record High : ਸੋਨੇ ਦੀ ਕੀਮਤ ਰਿਕਾਰਡ ਪੱਧਰ ’ਤੇ ਪੁੱਜੀ, ਇਸ ਦੇਸ਼ ਦੀ ਤਾਬੜਤੋੜ ਖ਼ਰੀਦ ਨੇ ਵਧਾਏ ਰੇਟ
ਮੈਲਬਰਨ: ਚੀਨ, ਦੁਨੀਆ ਭਰ ਦੇ ਹੋਰ ਕੇਂਦਰੀ ਬੈਂਕਾਂ ਦੇ ਨਾਲ, ਆਪਣੀ ਹੋਲਡਿੰਗ ਨੂੰ ਵੰਨ-ਸੁਵੰਨੀ ਬਣਾਉਣ ਅਤੇ ਅਮਰੀਕੀ ਡਾਲਰ ‘ਤੇ ਆਪਣੀ ਨਿਰਭਰਤਾ ਨੂੰ ਘਟਾਉਣ ਦੀ ਰਣਨੀਤੀ ਦੇ ਹਿੱਸੇ ਵਜੋਂ ਸੋਨਾ ਇਕੱਠਾ

ਮੈਲਬਰਨ ‘ਚ ਖਸਰੇ (Measles) ਨੂੰ ਲੈ ਕੇ ਸਿਹਤ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ, ਕੀ ਤੁਸੀਂ ਤਾਂ ਇਨ੍ਹਾਂ ਥਾਵਾਂ ’ਤੇ ਨਹੀਂ ਗਏ!
ਮੈਲਬਰਨ: ਵਿਕਟੋਰੀਆ ਦੇ ਸਿਹਤ ਅਧਿਕਾਰੀਆਂ ਨੇ ਪਿਛਲੇ ਦੋ ਹਫਤਿਆਂ ਵਿੱਚ ਮੈਲਬਰਨ ਦੇ ਆਸ-ਪਾਸ ਖਸਰੇ (Measles) ਦੇ ਪੰਜ ਮਾਮਲਿਆਂ ਦੀ ਪਛਾਣ ਹੋਣ ਤੋਂ ਬਾਅਦ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ। ਅਧਿਕਾਰੀਆਂ

ਸਾਊਥ ਆਸਟ੍ਰੇਲੀਆ ਦੇ ਇਸ ਛੋਟੇ ਜਿਹੇ ਇਤਿਹਾਸਕ ਟਾਊਨ ’ਚ ਕੌਡੀਆਂ ਦੇ ਭਾਅ ਮਿਲ ਰਹੀ ਪ੍ਰਾਪਰਟੀ, ਜਾਣੋ ਕਾਰਨ
ਮੈਲਬਰਨ: ਐਡੀਲੇਡ ਤੋਂ 220 ਕਿਲੋਮੀਟਰ ਉੱਤਰ ਵਿਚ ਸਥਿਤ ਇਕ ਇਤਿਹਾਸਕ ਰੇਲਵੇ ਟਾਊਨ ਟੇਰੋਵੀ ਆਪਣੀ ਕਿਫਾਇਤੀ ਰੀਅਲ ਅਸਟੇਟ ਅਤੇ ਅਮੀਰ ਇਤਿਹਾਸ ਲਈ ਜਾਣਿਆ ਜਾਂਦਾ ਹੈ। 1870 ਦੇ ਦਹਾਕੇ ਵਿੱਚ ਸਥਾਪਿਤ ਇਸ

ਆਸਟ੍ਰੇਲੀਆ ਵਾਸੀ ਦੇ ਕਤਲ ਕੇਸ ’ਚ ਪੰਜਾਬ ਪੁਲਿਸ ਦਾ ਪ੍ਰਗਟਾਵਾ, ਇੱਕੋ ਕੁੜੀ ਨੂੰ ਮਿਲਣ ਪੁੱਜੇ ਸਨ ਦੋਵੇਂ NRI, ਅਮਰੀਕਾ ਵਾਸੀ ਮੁਲਜ਼ਮ ਫ਼ਰਾਰ
ਮੈਲਬਰਨ: ਪਿੱਛੇ ਜਿਹੇ ਪਠਾਨਕੋਟ ’ਚ ਆਪਣੇ ਪਿੰਡ ਗਏ ਆਸਟ੍ਰੇਲੀਆ ਵਾਸੀ ਹਰਦੇਵ ਸਿੰਘ ਠਾਕੁਰ ਦੇ ਕਤਲ ਦਾ ਕੇਸ ਪੰਜਾਬ ਪੁਲਿਸ ਨੇ 24 ਘੰਟਿਆਂ ਅੰਦਰ ਹੱਲ ਕਰਨ ਦਾ ਦਾਅਵਾ ਕੀਤਾ ਹੈ। ਇਸ

ਐਡੀਲੇਡ ਦੇ ਕਮਿਊਨਲ ਸਵੀਮਿੰਗ ਪੂਲ ‘ਚ ਡੁੱਬਣ ਕਾਰਨ ਬੱਚੀ ਦੀ ਮੌਤ, ਮਾਂ ਦੀਆਂ ਧਾਹਾਂ ਨੇ ਮਾਹੌਲ ਗ਼ਮਗੀਨ ਕੀਤਾ
ਮੈਲਬਰਨ: ਐਡੀਲੇਡ ਯੂਨਿਟ ਬਲਾਕ ਦੇ ਕਮਿਊਨਲ ਸਵੀਮਿੰਗ ਪੂਲ ‘ਚ ਡੁੱਬਣ ਕਾਰਨ ਚਾਰ ਸਾਲ ਦੀ ਇੱਕ ਬੱਚੀ ਦੀ ਮੌਤ ਹੋ ਗਈ ਹੈ। ਭਾਰਤੀ ਮੂਲ ਦੇ ਮਾਪਿਆਂ ਦੀ ਬੇਟੀ ਕ੍ਰੇਆ ਪਟੇਲ ਆਟਿਜ਼ਮ

ਨਿਊਜ਼ੀਲੈਂਡ ’ਚ ਹਰਨੇਕ ਸਿੰਘ ’ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ’ਚ ਜੋਬਨਪ੍ਰੀਤ ਸਿੰਘ ਨੂੰ ਸਾਢੇ ਗਿਆਰਾਂ ਸਾਲ ਦੀ ਕੈਦ, ਡੀਪੋਰਟ ਕਰਨ ਦੇ ਵੀ ਹੁਕਮ
ਮੈਲਬਰਨ: ਨਿਊਜ਼ੀਲੈਂਡ ਦੇ ਆਕਲੈਂਡ ਵਿਚ ਰੇਡੀਓ ਹੋਸਟ ਹਰਨੇਕ ਸਿੰਘ ਦਾ ਕਤਲ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿਚ 27 ਸਾਲ ਦੇ ਜੋਬਨਪ੍ਰੀਤ ਸਿੰਘ ਨੂੰ 9 ਸਾਲ ਕੈਦ ਦੀ ਸਜ਼ਾ ਸੁਣਾਈ ਗਈ

ਨਿਊਜ਼ੀਲੈਂਡ ‘ਚ ਹਰਨੇਕ ਸਿੰਘ ‘ਤੇ ਕਾਤਲਾਨਾ ਹਮਲੇ ਦਾ ਕੇਸ : ਮੁੱਖ-ਸੂਤਰਧਾਰ ਗੁਰਿੰਦਰਪਾਲ ਸਿੰਘ ਬਰਾੜ ਉਰਫ “ਬੰਟੀ ਬਾਬੇ” ਦਾ ਨਾਂ ਜਗ-ਜ਼ਾਹਰ
ਮੈਲਬਰਨ: ਮਸ਼ਹੂਰ ਰੇਡੀਓ ਹੋਸਟ ਹਰਨੇਕ ਸਿੰਘ ਖਿਲਾਫ ਕਤਲ ਦੀ ਸਾਜਿਸ਼ ਰਚਣ ਦੇ ਮੁੱਖ ਦੋਸ਼ੀ ਦਾ ਨਾਂ ਜਗ-ਜ਼ਾਹਰ ਕਰ ਦਿੱਤਾ ਗਿਆ ਹੈ। ਆਕਲੈਂਡ ਦੇ ਰਹਿਣ ਵਾਲੇ ਗੁਰਿੰਦਰਪਾਲ ਸਿੰਘ ਬਰਾੜ ਨੂੰ ਇਸ

ਆਸਟ੍ਰੇਲੀਆ ਦੇ 180,000 ਪਰਿਵਾਰਾਂ ਨੂੰ Paid Parental Leave ‘ਤੇ ਮਿਲੇਗਾ ਵਾਧੂ Superannuation, Gender Super Pay Gap ਨੂੰ ਖ਼ਤਮ ਕਰਨਾ ਹੈ ਟੀਚਾ
ਮੈਲਬਰਨ: ਆਸਟ੍ਰੇਲੀਆ ਸਰਕਾਰ ਨੇ 1 ਜੁਲਾਈ 2025 ਤੋਂ ਸਰਕਾਰ ਦੁਆਰਾ ਫੰਡ ਪ੍ਰਾਪਤ ਤਨਖਾਹ (Paid Parental Leave) ਵਾਲੀ ਮਾਪਿਆਂ ਦੀ ਛੁੱਟੀ ‘ਤੇ ਵਾਧੂ superannuation (ਸੇਵਾਮੁਕਤੀ ਦਾ ਭੁਗਤਾਨ) ਦੇਣ ਲਈ ਇੱਕ ਨਵੀਂ

ਸਿਡਨੀ ‘ਹਿੱਟ ਐਂਡ ਰਨ’ ਕੇਸ ’ਚ ਗ੍ਰਿਫ਼ਤਾਰ ਵਿਅਕਤੀ ਨੂੰ ਮਿਲੀ ਜ਼ਮਾਨਤ, ਭਾਰਤੀ ਮੂਲ ਦੇ ਪੀੜਤ ਪ੍ਰਵਾਰ ਨੇ ‘ਪੱਖਪਾਤ’ ਦਾ ਦੋਸ਼ ਲਾਇਆ
ਮੈਲਬਰਨ: ਸਿਡਨੀ ’ਚ ਬੁੱਧਵਾਰ ਨੂੰ ਕਾਰ ਹੇਠਾਂ ਆ ਕੇ ਮਾਰੇ ਗਏ ਵਿਅਕਤੀ ਦੀ ਪਛਾਣ ਭਾਰਤੀ ਮੂਲ ਦੇ ਹੈਰੀ ਚੰਦਲਾ ਵਜੋਂ ਹੋਈ ਹੈ। 31 ਸਾਲ ਦੇ ਹੈਰੀ ਦੀ ਲਾਸ਼ ਉਸ ਦੇ

ਦਿੱਲੀ ’ਚ ‘ਟੇਸਟ ਦ ਵੰਡਰਸ ਆਫ ਆਸਟ੍ਰੇਲੀਆ’ ਈਵੈਂਟ ਅੱਜ ਤੋਂ, ਜਾਣੋ ਕੀ ਬੋਲੇ ਆਸਟ੍ਰੇਲੀਆ ਦੇ ਵਪਾਰ ਕਮਿਸ਼ਨਰ
ਮੈਲਬਰਨ: ਆਸਟ੍ਰੇਲੀਆ ਦੇ ਵਪਾਰ ਕਮਿਸ਼ਨਰ ਜੌਹਨ ਸਾਊਥਵੈਲ ਨੇ ਕਿਹਾ ਹੈ ਕਿ ਭਾਰਤ ਨਾਲ ਆਸਟ੍ਰੇਲੀਆ ਦੇ ਸਬੰਧ ਅੱਜ ਦੀ ਤਰੀਕ ’ਚ ਸੱਭ ਤੋਂ ਉੱਚੇ ਪੱਧਰ ’ਤੇ ਹਨ ਅਤੇ ਇਹ ਦੋਹਾਂ ਦੇਸ਼ਾਂ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.