Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

Worker Protection Act 2023

ਨਿਊਜ਼ੀਲੈਂਡ `ਚ ਇਮੀਗਰੇਸ਼ਨ ਨੇ ਕਾਰੋਬਾਰੀਆਂ ‘ਤੇ ਕਸਿਆ ਸਿਕੰਜਾ – Worker Protection Act 2023

ਆਕਲੈਂਡ : ਇਮੀਗਰੇਸ਼ਨ ਨਿਊਜ਼ੀਲੈਂਡ ਨੇ ਵਰਕਰਾਂ ਦਾ ਸ਼ੋਸ਼ਣ ਰੋਕਣ ਲਈ (Worker Protection Act 2023) ਦੇ ਤਹਿਤ ਨਵੀਆਂ ਤਬਦੀਲੀਆਂ ਦਾ ਐਲਾਨ ਕਰ ਦਿੱਤਾ ਹੈ, ਜੋ ਅਗਲੇ ਕੁੱਝ ਦਿਨਾਂ ਤੱਕ 6 ਜਨਵਰੀ

ਪੂਰੀ ਖ਼ਬਰ »
Double Demerit Points in Australia

ਸਾਵਧਾਨ ! ਆਸਟ੍ਰੇਲੀਆ `ਚ ਸੜਕਾਂ `ਤੇ ਕੱਲ੍ਹ ਤੋਂ ਵਧੇਗੀ ਪੁਲੀਸ ਦੀ ਸਖ਼ਤੀ – ਜਾਣੋ, ਕਿੱਥੇ-ਕਿੱਥੇ ਲਾਗੂ ਕਦੋਂ ਡਬਲ ਡੀਮੈਰਿਟ ਪੁਆਇੰਟਸ ! (Double Demerit Points in Australia)

ਮੈਲਬਰਨ : ਆਸਟ੍ਰੇਲੀਆ `ਚ ‘ਸਮਰ ਹੌਲੀਡੇਅਜ’ਕਰਕੇ ਕ੍ਰਿਸਮਸ ਦੀਆਂ ਛੁੱਟੀਆਂ `ਚ ਟਰੈਫਿਕ ਸਖ਼ਤੀ (Double Demerit Points in Australia) ਕੱਲ੍ਹ ਸ਼ੁੱਕਰਵਾਰ 22 ਦਸੰਬਰ ਤੋਂ ਵਧਣੀ ਲਾਗੂ ਹੋ ਜਾਵੇਗੀ। ਵੱਖ-ਵੱਖ ਸਟੇਟਾਂ `ਚ ਵੱਖ-ਵੱਖ

ਪੂਰੀ ਖ਼ਬਰ »
ਅਬਦੇਲਤੀਫ਼

‘ਮੈਂ ਤਾਂ ਕੋਈ ਜੁਰਮ ਵੀ ਨਹੀਂ ਕੀਤਾ, ਮੇਰੀ ਰਿਹਾਈ ਕਿਉਂ ਨਹੀਂ’, 11 ਸਾਲਾਂ ਤੋਂ ਨਜ਼ਰਬੰਦ ਅਬਦੇਲਤੀਫ਼ ਨੇ ਮੰਗਿਆ ਜਵਾਬ

ਮੈਲਬਰਨ: ਸਈਦ ਅਬਦੇਲਤੀਫ਼ ਪਿਛਲੇ 11 ਸਾਲਾਂ ਤੋਂ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਡਿਟੈਂਸ਼ਨ ਸਿਸਟਮ ‘ਚ ਹੈ। ਨਵੰਬਰ ਵਿਚ ਹਾਈ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਅਣਮਿੱਥੇ ਸਮੇਂ ਲਈ ਇਮੀਗ੍ਰੇਸ਼ਨ ਹਿਰਾਸਤ ਗੈਰਕਾਨੂੰਨੀ ਅਤੇ

ਪੂਰੀ ਖ਼ਬਰ »
Airbnb

Airbnb ’ਤੇ 150 ਲੱਖ ਡਾਲਰ ਦਾ ਜੁਰਮਾਨਾ, ਜਾਣੋ ਕਿਸ ਤਰ੍ਹਾਂ ਠੱਗੇ ਜਾ ਰਹੇ ਸਨ ਕਿਰਾਏਦਾਰ ਗਾਹਕ

ਮੈਲਬਰਨ: ਆਸਟ੍ਰੇਲੀਆ ਦੀ ਇਕ ਅਦਾਲਤ ਨੇ Airbnb ਨੂੰ 150 ਲੱਖ ਆਸਟ੍ਰੇਲੀਆਈ ਡਾਲਰ ਦਾ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ ਕਿਰਾਏ ‘ਤੇ ਰਿਹਾਇਸ਼ੀ ਸਹੂਲਤ ਪ੍ਰਦਾਨ ਕਰਨ ਵਾਲੀ ਇਸ

ਪੂਰੀ ਖ਼ਬਰ »
ਵਿਦਿਆਰਥੀ

ਵਤਨਾਂ ਨੂੰ ਜਾਂਦੇ ਵਿਦਿਆਰਥੀ ਬੱਚਿਓ ਜ਼ਰਾ ਸੰਭਲ ਕੇ!! ਆਸਟ੍ਰੇਲੀਆ ਸਰਕਾਰ ‘ਗੱਬਰ’ ਬਣੀ ਫ਼ਿਰਦੀ ਆ!!

ਮੈਲਬਰਨ: ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਰਕਾਰ ਵਿਦਿਆਰਥੀਆਂ ਨਾਲ ਸਖ਼ਤੀ ਦੇ ਰੌਂਅ ਵਿੱਚ ਹੈ।ਜਿਹੜੇ ਵਿਦਿਆਰਥੀ ਪੜ੍ਹਾਈ ਦੀ ਥਾਂ ਸਿਰਫ਼ ਕਮਾਈ ’ਤੇ ਲੱਗੇ ਹੋਏ ਹਨ, ਉਹ ਸਰਕਾਰ ਦੇ ਨਿਸ਼ਾਨੇ

ਪੂਰੀ ਖ਼ਬਰ »
Childcare

ਚਾਈਲਡਕੇਅਰ ਸੈਂਟਰਾਂ ਲਈ ਨਵੀਂਆਂ ਸਿਫ਼ਾਰਸ਼ਾਂ ਜਾਰੀ, ਫ਼ੋਨਾਂ ’ਤੇ ਪਾਬੰਦੀ ਸਮੇਤ ਕਈ ਅਹਿਮ ਸੁਝਾਅ ਦਿੱਤੇ ਗਏ (New recommendations for Childcare centres)

ਮੈਲਬਰਨ: ਆਸਟ੍ਰੇਲੀਆ ਸਥਿਤ ਚਾਈਲਡਕੇਅਰ ਸੈਂਟਰਾਂ ਅੰਦਰ ਬੱਚਿਆਂ ਦੀ ਸਰੀਰਕ ਅਤੇ ਆਨਲਾਈਨ ਸੁਰੱਖਿਆ, ਨਿਗਰਾਨੀ ਅਤੇ ਸਟਾਫ ਦੀਆਂ ਲੋੜਾਂ ਵਿੱਚ ਸੁਧਾਰ ਨਾਲ ਸਬੰਧਤ 16 ਸਿਫਾਰਸ਼ਾਂ (New recommendations for Childcare centres) ਕੀਤੀਆਂ ਗਈਆਂ

ਪੂਰੀ ਖ਼ਬਰ »
Flood

ਕੁਈਨਜ਼ਲੈਂਡ ’ਚ ਰਿਕਾਰਡ ਹੜ੍ਹਾਂ ਤੋਂ ਬਾਅਦ ਲੋਕਾਂ ਨੂੰ ਨਵਾਂ ਖ਼ਤਰਾ, ਚੇਤਾਵਨੀ ਜਾਰੀ (Flood-hit residents warned)

ਮੈਲਬਰਨ: ਉੱਤਰੀ ਕੁਈਨਜ਼ਲੈਂਡ ਦੇ ਸਿਹਤ ਅਧਿਕਾਰੀ ਤਿੰਨ ਬਿਮਾਰੀਆਂ ਨੂੰ ਲੈ ਕੇ ਚਿੰਤਤ ਹਨ ਜੋ ਰਿਕਾਰਡ ਹੜ੍ਹਾਂ ਤੋਂ ਬਾਅਦ ਘਰਾਂ ’ਚ ਦਾਖ਼ਲ ਹੋਏ ਪਾਣੀ ਨਾਲ ਆਈ ਮਿੱਟੀ ਅਤੇ ਗੰਦਗੀ ਦੀ ਸਫਾਈ

ਪੂਰੀ ਖ਼ਬਰ »
Eva Lawler

ਈਵਾ ਲਾਉਲਰ (Eva Lawler) ਹੋਣਗੇ ਨਾਰਦਰਨ ਟੈਰੀਟੋਰੀ ਦੇ ਨਵੇਂ ਮੁੱਖ ਮੰਤਰੀ, ਜਾਣੋ ਕਿਉਂ ਬਦਲੀ ਅਗਵਾਈ

ਮੈਲਬਰਨ: ਨਤਾਸ਼ਾ ਫਾਈਲਸ ਦੇ ਅਸਤੀਫੇ ਤੋਂ ਬਾਅਦ ਈਵਾ ਲਾਉਲਰ (Eva Lawler) ਨੂੰ ਨਾਰਦਰਨ ਟੈਰੀਟੋਰੀ (NT) ਦੀ ਨਵੀਂ ਮੁੱਖ ਮੰਤਰੀ ਐਲਾਨਿਆ ਗਿਆ ਹੈ। ਇਸ ਵੇਲੇ ਉਹ ਖਜ਼ਾਨਚੀ ਦਾ ਅਹੁਦਾ ਸੰਭਾਲ ਰਹੇ

ਪੂਰੀ ਖ਼ਬਰ »
VIP

ਪ੍ਰਧਾਨ ਮੰਤਰੀ ਵੱਜੋਂ ਪਹਿਲੇ ਸਾਲ ਦੌਰਾਨ ਐਲਬਨੀਜ਼ੀ ਨੇ VIP ਹਵਾਈ ਸਫ਼ਰ ’ਤੇ ਲਗਭਗ 40 ਲੱਖ ਡਾਲਰ ਖ਼ਰਚ ਕੀਤੇ

ਮੈਲਬਰਨ: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਸੱਤਾ ਸੰਭਾਲਣ ਤੋਂ ਬਾਅਦ ਇੱਕ ਸਾਲ ਅੰਦਰ VIP ਫ਼ਲਾਈਟਸ ’ਚ ਲਗਭਗ 40 ਲੱਖ ਡਾਲਰ ਖ਼ਰਚ ਕੀਤੇ ਹਨ। ਵਿਰੋਧੀ ਧਿਰ ਨੇ ਟੈਕਸ ਭਰਨ

ਪੂਰੀ ਖ਼ਬਰ »
Modi

ਪੰਨੂ ਦੇ ‘ਕਤਲ ਦੀ ਸਾਜਿਸ਼’ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਤੋੜੀ ਚੁੱਪੀ, ਜਾਣੋ ਕੀ ਕਿਹਾ ਅਮਰੀਕਾ ਨਾਲ ਸਬੰਧਾਂ ਬਾਰੇ (PM Modi breaks silence on assassination plot claims by US)

ਮੈਲਬਰਨ: ਅਮਰੀਕਾ ਵੱਲੋਂ ਉਸ ਦੇ ਇੱਕ ਨਾਗਰਿਕ ਦੇ ਕਤਲ ਦੀ ਸਾਜਿਸ਼ ਦਾ ਦੋਸ਼ ਭਾਰਤ ’ਤੇ ਲਾਉਣ ਦੇ ਦਾਅਵਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰੀ ਜਵਾਬ (PM Modi

ਪੂਰੀ ਖ਼ਬਰ »
Petrol

ਆਸਟ੍ਰੇਲੀਆ ਵਾਸੀਆਂ ਨੂੰ ਕ੍ਰਿਸਮਸ ਦਾ ਤੋਹਫ਼ਾ, ਇਸ ਇੱਕ ਸਟੇਟ ਨੂੰ ਛੱਡ ਕੇ ਪੂਰੇ ਦੇਸ਼ ’ਚ ਘਟਣਗੀਆਂ ਪੈਟਰੋਲ ਦੀਆਂ ਕੀਮਤਾਂ (Petrol prices to fall)

ਮੈਲਬਰਨ: ਆਸਟ੍ਰੇਲੀਆ ਦੇ ਮੋਟਰਗੱਡੀ ਚਾਲਕਾਂ ਨੂੰ ਕ੍ਰਿਸਮਸ ਦਾ ਤੋਹਫ਼ਾ ਮਿਲ ਰਿਹਾ ਹੈ ਕਿਉਂਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪੈਟਰੋਲ ਦੀਆਂ ਕੀਮਤਾਂ ਡਿੱਗ (Petrol prices to fall) ਰਹੀਆਂ ਹਨ। NRMA ਅਨੁਸਾਰ,

ਪੂਰੀ ਖ਼ਬਰ »
Students

ਆਸਟ੍ਰੇਲੀਆ ’ਚ ਵਿਦੇਸ਼ੀ ਵਿਦਿਆਰਥੀਆਂ (International Students) ਨੂੰ ਦਾਖ਼ਲੇ ਬਾਰੇ ਨਵੀਂਆਂ ਹਦਾਇਤਾਂ ਜਾਰੀ, ਜਾਣੋ ਕਿਸ ਨੂੰ ਮਿਲੇਗੀ ਸਭ ਤੋਂ ਵੱਧ ਤਰਜੀਹ

ਮੈਲਬਰਨ: ਆਸਟ੍ਰੇਲੀਆ ਦੀ ਗ੍ਰਹਿ ਮੰਤਰੀ ਕਲੇਅਰ ਓਨੀਲ ਨੇ 14 ਦਸੰਬਰ ਨੂੰ ਇਕ ਹੁਕਮ ‘ਤੇ ਦਸਤਖਤ ਕੀਤੇ ਸਨ, ਜਿਸ ਵਿਚ ਦੱਸਿਆ ਗਿਆ ਸੀ ਕਿ ਕਿਵੇਂ ਇਮੀਗ੍ਰੇਸ਼ਨ ਅਧਿਕਾਰੀ ਆਪਣੇ ਸਿੱਖਿਆ ਪ੍ਰੋਵਾਈਡਰ ਨਾਲ

ਪੂਰੀ ਖ਼ਬਰ »
Nikhil Gupta

‘ਪੰਨੂ ਕਤਲ ਸਾਜ਼ਸ਼’ ਮਾਮਲਾ : ਨਿਖਿਲ ਗੁਪਤਾ (Nikhil Gupta) ਕੇਸ ‘ਚ ਭਾਰਤੀ ਅਦਾਲਤਾਂ ਦਾ ਅਧਿਕਾਰ ਖੇਤਰ ਨਹੀਂ : ਚੈੱਕ ਮੰਤਰਾਲਾ

ਮੈਲਬਰਨ: ਚੈੱਕ ਗਣਰਾਜ ਦੇ ਨਿਆਂ ਮੰਤਰਾਲੇ ਨੇ ਨਿਖਿਲ ਗੁਪਤਾ (Nikhil Gupta) ਦੇ ਪਰਿਵਾਰ ਵੱਲੋਂ ਪਿਛਲੇ ਹਫਤੇ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਗਈ ‘ਹੈਬੀਅਸ ਕਾਰਪਸ’ ਪਟੀਸ਼ਨ (ਗ੍ਰਿਫ਼ਤਾਰ ਵਿਅਕਤੀ ਨੂੰ ਅਦਾਲਤ ਸਾਹਮਣੇ

ਪੂਰੀ ਖ਼ਬਰ »
ਟਰੰਪ

ਕੋਲੋਰਾਡੋ ਦੀ ਸੁਪਰੀਮ ਕੋਰਟ ਦੇ ਫੈਸਲੇ ਮਗਰੋਂ ਟਰੰਪ ਦੇ ਮੁੜ ਰਾਸ਼ਟਰਪਤੀ ਬਣਨ ਦੀਆਂ ਉਮੀਦਾਂ ’ਤੇ ਫਿਰਿਆ ਪਾਣੀ, ਜਾਣੋ ਆਪਣੀ ਕਿਸ ਕਾਰਵਾਈ ’ਤੇ ਫੱਸ ਗਏ ਸਾਬਕਾ ਅਮਰੀਕੀ ਰਾਸ਼ਟਰਪਤੀ

ਮੈਲਬਰਨ: ਕੋਲੋਰਾਡੋ ਦੀ ਸੁਪਰੀਮ ਕੋਰਟ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵ੍ਹਾਈਟ ਹਾਊਸ ਲਈ ਅਯੋਗ ਕਰਾਰ ਦਿੱਤਾ ਹੈ। ਅਦਾਲਤ ਦਾ ਇਹ ਫੈਸਲਾ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ 14ਵੀਂ ਸੋਧ

ਪੂਰੀ ਖ਼ਬਰ »
Apple

ਪੇਟੈਂਟ ਦਾ ਕੇਸ ਹਾਰਨ ਤੋਂ ਬਾਅਦ ਬਾਜ਼ਾਰ ਤੋਂ ਹਟੇਗਾ Apple ਦਾ ਇਹ ਡਿਵਾਇਸ

ਮੈਲਬਰਨ: ਤਕਨਾਲੋਜੀ ਦੇ ਖੇਤਰ ’ਚ ਦੁਨੀਆਂ ਦੀ ਸਭ ਤੋਂ ਮਸ਼ਹੂਰ ਕੰਪਨੀ Apple ਪੇਟੈਂਟ ਵਿਵਾਦ ’ਚ ਵੱਡਾ ਝਟਕਾ ਲੱਗਾ ਹੈ। ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਅਤੇ ਵਿਕਰੀ ਦੇ ਸਭ ਤੋਂ

ਪੂਰੀ ਖ਼ਬਰ »
Property Prices

ਪੂਰੇ ਆਸਟ੍ਰੇਲੀਆ ’ਚ ਪ੍ਰਾਪਰਟੀ ਕੀਮਤਾਂ (Property Prices) ਵਧੀਆਂ, ਪਰ ਇਨ੍ਹਾਂ ਸਰਅਰਬ ’ਚ ਘਟੀਆਂ

ਮੈਲਬਰਨ: ਪ੍ਰਾਪਰਟੀ ਕੀਮਤਾਂ (Property Prices) ਦੇ ਇਸ ਸਾਲ ਰਿਕਾਰਡ ਪੱਧਰ ਛੂਹਣ ਵਿਚਕਾਰ ‘ਉਮੀਦਾਂ ਦੇ ਉਲਟ’ ਕੁੱਝ ਅਜਿਹੇ ਇਲਾਕੇ ਵੀ ਹਨ ਜਿਨ੍ਹਾਂ ਨੇ ਇਸ ਰੁਝਾਨ ਨੂੰ ਪਿੱਛੇ ਛੱਡ ਦਿੱਤਾ ਹੈ। ਪਿਛਲੇ

ਪੂਰੀ ਖ਼ਬਰ »
Punjabi

ਆਕਲੈਂਡ ਦੇ ਪਾਰਕ ’ਚ ਪੰਜਾਬੀ ਸਿਕਿਉਰਿਟੀ ਗਾਰਡ ਦਾ ਕਤਲ (Punjabi Security guard killed)

ਮੈਲਬਰਨ: 25 ਸਾਲ ਦੇ ਸਿਕਿਉਰਿਟੀ ਗਾਰਡ ਰਮਨਦੀਪ ਸਿੰਘ ਦੀ ਵੈਸਟ ਆਕਲੈਂਡ ਦੇ ਪਾਰਕ ’ਚ ਲਾਸ਼ ਮਿਲੀ ਹੈ (Punjabi Security guard killed)। ਪੁਲਿਸ ਨੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ

ਪੂਰੀ ਖ਼ਬਰ »
Muslim army

ਸਿਡਨੀ ‘ਚ ਕੱਟੜਪੰਥੀ ਮੌਲਵੀ ਨੇ ਪੱਛਮੀ ਮੁਲਕਾਂ ਵਿਰੁੱਧ ਲੜਨ ਲਈ ਦਿੱਤਾ ਮੁਸਲਿਮ ਆਰਮੀ ਬਣਾਉਣ ਦਾ ਸੱਦਾ (Sydney cleric calls for Muslim army)

ਮੈਲਬਰਨ: ਬ੍ਰਦਰ ਮੁਹੰਮਦ ਦੇ ਨਾਂ ਨਾਲ ਜਾਣੇ ਜਾਂਦੇ ਇਕ ਇਸਲਾਮਿਕ ਮੌਲਵੀ ਨੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਇਕਜੁੱਟ ਹੋਣ ਅਤੇ ਪੱਛਮੀ ਮੁਲਕਾਂ ਵਿਰੁੱਧ ਇਸਲਾਮਿਕ ਦੇਸ਼ਾਂ ਦੀ ਰਾਖੀ ਲਈ ਇਕ ਫੌਜ

ਪੂਰੀ ਖ਼ਬਰ »
Pink Lakes

ਜਲਵਾਯੂ ਤਬਦੀਲੀ ਕਾਰਨ ਖ਼ਤਰੇ ’ਚ ਪਈਆਂ ਵੈਸਟ ਆਸਟ੍ਰੇਲੀਆ ਦੀਆਂ ਪ੍ਰਸਿੱਧ ਗੁਲਾਬੀ ਝੀਲਾਂ (Pink Lakes of Western Australia)

ਮੈਲਬਰਨ: ਆਪਣੇ ਗੁਲਾਬੀ ਰੰਗ ਲਈ ਪ੍ਰਸਿੱਧ ਹੱਟ ਲੈਗੂਨ ਅਤੇ ਲੇਕ ਹਿਲੀਅਰ (Pink Lakes) ਵਰਗੀਆਂ ਸਾਊਥ-ਵੈਸਟਰਨ ਆਸਟ੍ਰੇਲੀਆ ਦੀਆਂ ਝੀਲਾਂ ਜਲਵਾਯੂ ਤਬਦੀਲੀ ਕਾਰਨ ਖਤਰੇ ਵਿੱਚ ਹਨ। ਵਧਦਾ ਤਾਪਮਾਨ ਅਤੇ ਘੱਟ ਬਾਰਸ਼ ਇਨ੍ਹਾਂ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.