Sea7 Australia is a great source of Latest Live Punjabi News in Australia.

ਆਸਟ੍ਰੇਲੀਆ ਦੇ ਲੋਕਾਂ ਨੂੰ ਡਰਾ-ਧਮਕਾ ਕੇ ਪੈਸੇ ਵਸੂਲਣ ਵਾਲੇ ਭਾਰਤ ’ਚ ਚੜ੍ਹੇ ਅੜਿੱਕੇ, ਜਾਣੋ ਕਿਵੇਂ ਚਲਦਾ ਸੀ ਧੰਦਾ
ਮੈਲਬਰਨ: ਭਾਰਤੀ ਸਟੇਟ ਝਾਰਖੰਡ ਦੀ ਪੁਲਿਸ ਦੇ ਕ੍ਰਾਈਮ ਇਨਵੈਸਟੀਗੇਸ਼ਨ ਡਿਪਾਰਟਮੈਂਟ (CID) ਦੇ ਅਧੀਨ ਸੰਚਾਲਿਤ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਅੰਤਰਰਾਸ਼ਟਰੀ ਕਾਲ ਸੈਂਟਰ ਰਾਹੀਂ ਆਨਲਾਈਨ ਠੱਗਾਂ ਦੇ ਇੱਕ ਅੰਤਰਰਾਸ਼ਟਰੀ

ਛੋਟੀ ਜਿਹੀ ਗ਼ਲਤੀ ਰੀਅਲ ਅਸਟੇਟ ਏਜੰਟ ਨੂੰ ਪਈ ਭਾਰੀ, 30 ਲੱਖ ਡਾਲਰ ਦਾ ਘਰ ਸੜ ਕੇ ਸੁਆਹ, ਅਦਾਲਤ ਨੇ ਸੁਣਾਇਆ ਇਹ ਫ਼ੈਸਲਾ
ਮੈਲਬਰਨ: ਜੂਲੀ ਬੈਂਡੌਕ ਨਾਂ ਦੀ ਇਕ ਰੀਅਲ ਅਸਟੇਟ ਏਜੰਟ ਨੇ ਸਿਡਨੀ ਵਿਚ ਓਪਨ ਹਾਊਸ ਦੀ ਤਿਆਰੀ ਕਰਦੇ ਸਮੇਂ ਗਲਤੀ ਨਾਲ ਅੱਗ ਲਗਾ ਦਿੱਤੀ, ਜਿਸ ਨਾਲ ਲੱਖਾਂ ਡਾਲਰ ਦੀ ਜਾਇਦਾਦ ਤਬਾਹ

ਆਸਟ੍ਰੇਲੀਆ ਅਤੇ ਅਫ਼ਗਾਨਿਸਤਾਨ ਵਿਚਕਾਰ ਕ੍ਰਿਕੇਟ ਸੀਰੀਜ਼ ਮੁਅੱਤਲ, ਜਾਣੋ ਕਾਰਨ
ਮੈਲਬਰਨ: ਕ੍ਰਿਕੇਟ ਆਸਟ੍ਰੇਲੀਆ ਨੇ ਅਫ਼ਗਾਨਿਸਤਾਨ ਵਿਰੁਧ ਇੱਕ ਕ੍ਰਿਕੇਟ ਸੀਰੀਜ਼ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਦੋਹਾਂ ਦੇਸ਼ਾਂ ਵਿਚਕਾਰ ਇਹ ਸੀਰੀਜ਼ ਅਗਸਤ ’ਚ ਖੇਡੀ ਜਾਣੀ ਸੀ। ਇਸ ਦਾ ਕਾਰਨ ਕ੍ਰਿਕੇਟ ਆਸਟ੍ਰੇਲੀਆ

ਨਵੀਂਆਂ ਭਰਤੀਆਂ ਲਈ ਵੱਡੀਆਂ ਕੰਪਨੀਆਂ ’ਚ ਨਵਾਂ ਰੁਝਾਨ, ਡਿਗਰੀ ਦੀ ਜ਼ਰੂਰਤ ਨਹੀਂ, ਸਕਿੱਲ ’ਤੇ ਦਿੱਤਾ ਜਾਵੇਗਾ ਧਿਆਨ
ਮੈਲਬਰਨ: ਕੈਨਵਾ, ਵਾਈਜ਼ਟੈਕ ਗਲੋਬਲ ਅਤੇ ਕਲਚਰ ਐਂਪ ਵਰਗੀਆਂ ਕੰਪਨੀਆਂ ਆਪਣੀ ਵਰਕਫ਼ੋਰਸ ਨੂੰ ਵੰਨ-ਸੁਵੰਨੀ ਬਣਾਉਣ ਅਤੇ ਭਰਤੀ ਵਿੱਚ ਸੁਧਾਰ ਕਰਨ ਲਈ ਨੌਕਰੀ ਦੇ ਇਸ਼ਤਿਹਾਰਾਂ ਵਿੱਚ ਡਿਗਰੀ ਦੀਆਂ ਜ਼ਰੂਰਤਾਂ ਨੂੰ ਤੇਜ਼ੀ ਨਾਲ

ਟਰੰਪ ਨੇ ਅਮਰੀਕਾ ’ਚ ਆਸਟ੍ਰੇਲੀਆ ਦੇ ਅੰਬੈਸਡਰ ਨੂੰ ਦਿਤੀ ਧਮਕੀ, ਜਾਣੋ ਕਿਉਂ ਬੋਲੇ ‘ਕਮ ਅਕਲ’ ਅਤੇ ‘ਥੋੜ੍ਹਾ ਬੁਰਾ’ ਵਰਗੇ ਸ਼ਬਦ
ਮੈਲਬਰਨ: ਅਮਰੀਕਾ ‘ਚ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਬਣਨ ਜਾ ਰਹੇ ਡੋਨਾਲਡ ਟਰੰਪ ਨੇ ਆਸਟ੍ਰੇਲੀਆ ਦੇ ਅੰਬੈਸਡਰ ਕੇਵਿਨ ਰਡ ਨੂੰ ਧਮਕੀ ਦਿੱਤੀ ਹੈ ਕਿ ਸਾਬਕਾ ਰਾਸ਼ਟਰਪਤੀ ਪ੍ਰਤੀ ਉਨ੍ਹਾਂ ਦੇ ‘ਦੁਸ਼ਮਣ’

RBA ਨੇ ਇੱਕ ਵਾਰੀ ਫਿਰ ਵਿਆਜ ਰੇਟ ’ਚ ਸਥਿਰ ਰੱਖਿਆ, ਕਰਜ਼ੇ ਦੀ ਕਿਸ਼ਤ ’ਚ ਛੇਤੀ ਕਟੌਤੀ ਦੀਆਂ ਉਮੀਦਾਂ ਪਈਆਂ ਮੰਦ
ਮੈਲਬਰਨ: ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਇਸ ਸਾਲ ਆਪਣੀ ਦੂਜੀ ਬੈਠਕ ’ਚ ਵੀ ਵਿਆਜ ਰੇਟ ਨੂੰ 4.35 ਫ਼ੀਸਦੀ ‘ਤੇ ਸਥਿਰ ਰੱਖਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਕਰਜ਼ ਸਸਤਾ

ਬਾਰਡਰ-ਗਾਵਸਕਰ ਟੈਸਟ ਸੀਰੀਜ਼ ਦਾ ਸ਼ਡਿਊਲ ਜਾਰੀ, ਜਾਣੋ ਕਿੱਥੇ-ਕਿੱਥੇ ਹੋਣਗੇ ਪੰਜ ਟੈਸਟ ਮੈਚ
ਮੈਲਬਰਨ: ਆਸਟ੍ਰੇਲੀਆ ‘ਚ ਹੋਣ ਵਾਲੀ ਬਾਰਡਰ-ਗਾਵਸਕਰ ਟਰਾਫੀ ਦੇ ਸ਼ਡਿਊਲ ਦਾ ਐਲਾਨ ਹੋ ਗਿਆ ਹੈ। ਭਾਰਤ ਅਤੇ ਆਸਟ੍ਰੇਲੀਆ ਇਸ ਸਾਲ ਦੇ ਅੰਤ ਵਿੱਚ ਆਸਟ੍ਰੇਲੀਆ ਦੀ ਧਰਤੀ ‘ਤੇ ਪੰਜ ਮੈਚਾਂ ਦੀ ਟੈਸਟ

ਬੈੱਡਰੂਮ ਅਤੇ ਬਾਥਰੂਮ ਤੋਂ ਬਗ਼ੈਰ ਵੀ ਧੜਾਧੜ ਵਿਕ ਰਹੀ ਹੈ ਇਹ ਪ੍ਰਾਪਰਟੀ, ਕੀਮਤ ਮੈਲਬਰਨ ਦੇ ਘਰਾਂ ਤੋਂ ਵੀ ਵੱਧ
ਮੈਲਬਰਨ: ਬੀਚ ਬਾਕਸ, ਜਿਸ ਨੂੰ ਬਾਥਿੰਗ ਬਕਸੇ ਜਾਂ ਬੋਟ ਸ਼ੈੱਡ ਵੀ ਕਿਹਾ ਜਾਂਦਾ ਹੈ, ਵਿਕਟੋਰੀਅਨ ਤੱਟ ਦੇ ਨਾਲ ਸਥਿਤ ਸਧਾਰਣ ਲੱਕੜ ਦੀਆਂ ਝੌਂਪੜੀਆਂ ਹੁੰਦੀਆਂ ਹਨ। ਬੇਸਿਕ ਜਿਹੇ ਢਾਂਚੇ ਦੇ ਬਾਵਜੂਦ,

ਸਾਊਥ ਆਸਟ੍ਰੇਲੀਆ ’ਚ GP ਕੋਲ ਜਾਣਾ ਹੋਣ ਜਾ ਰਿਹੈ ਮਹਿੰਗਾ, ਜਾਣੋ ਕਾਰਨ
ਮੈਲਬਰਨ: ਸਾਊਥ ਆਸਟ੍ਰੇਲੀਆ ਦੇ ਡਾਕਟਰਾਂ ਨੇ ਪੇਰੋਲ ਟੈਕਸ ਵਿੱਚ ਹੋਣ ਜਾ ਰਹੀਆਂ ਤਬਦੀਲੀਆਂ ਕਾਰਨ ਮੈਡੀਕਲ ਫੀਸਾਂ ਵਿੱਚ ਵਾਧੇ ਦੀ ਚੇਤਾਵਨੀ ਦਿੱਤੀ ਹੈ। GPs ਨੇ ਕਿਹਾ ਹੈ ਕਿ ਜੇਕਰ ਸਰਕਾਰ ਵੱਲੋਂ

ਸਿੰਘਾਂ ਦੀ ਬੱਲੇ-ਬੱਲੇ! ਆਸਟ੍ਰੇਲੀਅਨ ਕ੍ਰਿਕੇਟ ’ਚ ਸਿੰਘ ਸਰਨੇਮ ਨਾਲ ਰਜਿਸਟਰਡ ਖਿਡਾਰੀਆਂ ਦੀ ਗਿਣਤੀ ਸਭ ਤੋਂ ਵੱਧ ਹੋਈ
ਮੈਲਬਰਨ: 2023-24 ਸੀਜ਼ਨ ਲਈ ਆਸਟ੍ਰੇਲੀਆ ਵਿੱਚ ਰਜਿਸਟਰਡ ਕ੍ਰਿਕਟ ਖਿਡਾਰੀਆਂ ਦੀ ਸੂਚੀ ’ਚ “ਸਿੰਘ” ਸਰਨੇਮ ਵਿੱਚ ਸਭ ਤੋਂ ਵੱਧ ਆਮ ਹੋ ਗਿਆ ਹੈ, ਜਿਸ ਨੇ “ਸਮਿਥ” ਨੂੰ ਪਿੱਛੇ ਛੱਡ ਦਿੱਤਾ ਹੈ।

ਆਸਟ੍ਰੇਲੀਆ ਦੌਰੇ ਲਈ ਭਾਰਤੀ ਹਾਕੀ ਟੀਮ ਦਾ ਐਲਾਨ, ਜਾਣੋ ਕਦੋਂ ਅਤੇ ਕਿੱਥੇ ਹੋਣਗੇ ਮੈਚ
ਮੈਲਬਰਨ: ਹਾਕੀ ਇੰਡੀਆ ਨੇ ਆਪਣੇ ਆਸਟ੍ਰੇਲੀਆ ਦੌਰੇ ਲਈ 27 ਮੈਂਬਰੀ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। ਪੰਜ ਮੈਚਾਂ ਦੀ ਲੜੀ ਦਾ ਪਹਿਲਾ ਮੈਚ 6 ਅਪ੍ਰੈਲ ਨੂੰ ਹੋਵੇਗਾ। ਦੂਜਾ 7

ਨਿਊਜ਼ੀਲੈਂਡ ਦੇ ਹੈੱਲਥ ਸੈਕਟਰ ’ਚ ਵੀ ਦਿਸਣ ਲੱਗਾ ਐਕਰੀਡਿਟਡ ਇੰਪਲੋਏਅਰ ਵੀਜੇ ਦਾ ਮਾੜਾ ਅਸਰ, 20 ਨਰਸਾਂ ਨੇ ਕੰਮ ਨਾ ਮਿਲਣ ਦਾ ਦੋਸ਼ ਰਿਕਰੂਟਮੈਂਟ ਕੰਪਨੀ ਸਿਰ ਮੜ੍ਹਿਆ
ਮੈਲਬਰਨ: ਐਕਰੀਡਿਟਡ ਇੰਪਲੋਏਅਰ ਵਰਕ ਵੀਜ਼ਾ (AEWV) ‘ਤੇ ਨਿਊਜ਼ੀਲੈਂਡ ਆਈਆਂ ਭਾਰਤ ਦੀਆਂ ਲਗਭਗ 20 ਨਰਸਾਂ ਦਾ ਦਾਅਵਾ ਹੈ ਕਿ ਦੇਸ਼ ਅੰਦਰ ਸਿਹਤ ਵਰਕਰਾਂ ਦੀ ਕਮੀ ਦੇ ਬਾਵਜੂਦ ਉਹ ਬੇਰੁਜ਼ਗਾਰ ਹਨ। ਉਨ੍ਹਾਂ

ਵਿਕਟੋਰੀਆ ’ਚ ਡੁੱਬਣ ਕਾਰਨ ਇੱਕ ਹੋਰ ਵਿਅਕਤੀ ਦੀ ਮੌਤ, ਨੌਜੁਆਨ ਔਰਤ ਦੀ ਬਦੌਲਤ ਦੋ ਹੋਰਾਂ ਦੀ ਬਚੀ ਜਾਨ
ਮੈਲਬਰਨ: ਐਤਵਾਰ ਦੁਪਹਿਰ ਨੂੰ Apollo Bay ਨੇੜੇ ਡੁੱਬ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਇਸ ਵੇਲੇ ਹਸਪਤਾਲ ’ਚ ਜ਼ੇਰੇ ਇਲਾਜ ਹਨ। ਤਿੰਨੇ ਮਾਰੇਂਗੋ ਬੀਚ ‘ਤੇ

ਆਸਟ੍ਰੇਲੀਆ ’ਚ ਬੰਦ ਹੋਣ ਜਾ ਰਿਹੈ 3G ਨੈੱਟਵਰਕ, 4G ਫ਼ੋਨਾਂ ਵਾਲੇ ਵੀ ਹੋਣਗੇ ਪ੍ਰਭਾਵਤ ਜੇਕਰ…
ਮੈਲਬਰਨ: ਦਹਾਕਿਆਂ ਤੋਂ ਮੋਬਾਈਲ ਫ਼ੋਨਾਂ ਦੀ ਵਿਸ਼ੇਸ਼ਤਾ ਰਹੇ 3G ਨੈੱਟਵਰਕ ਨੂੰ ਆਸਟ੍ਰੇਲੀਆ ਅਲਵਿਦਾ ਕਹਿਣ ਜਾ ਰਿਹਾ ਹੈ। ਆਉਣ ਵਾਲੇ ਮਹੀਨਿਆਂ ’ਚ ਪੂਰੇ ਆਸਟ੍ਰੇਲੀਆ ਅੰਦਰ 3G ਮੋਬਾਈਲ ਸੇਵਾਵਾਂ ਨੂੰ ਬੰਦ ਕਰ

ਆਸਟ੍ਰੇਲੀਆ ਦੇ ਟੈਕਸੀ ਆਪਰੇਟਰਾਂ ਦੀ ਵੱਡੀ ਜਿੱਤ, ਕਰੋੜਾਂ ਡਾਲਰ ਦਾ ਭੁਗਤਾਨ ਕਰਨ ਲਈ ਰਾਜ਼ੀ ਹੋਈ Uber
ਮੈਲਬਰਨ: Uber ਨੇ ਪੰਜ ਸਾਲ ਦੀ ਕਾਨੂੰਨੀ ਲੜਾਈ ਤੋਂ ਬਾਅਦ ਆਸਟ੍ਰੇਲੀਆਈ ਟੈਕਸੀ ਆਪਰੇਟਰਾਂ ਨੂੰ ਆਮਦਨ ਅਤੇ ਲਾਇਸੈਂਸ ਮੁੱਲਾਂ ਦੇ ਨੁਕਸਾਨ ਲਈ 27.2 ਕਰੋੜ ਡਾਲਰ ਦਾ ਭੁਗਤਾਨ ਕਰਨ ਲਈ ਸਹਿਮਤੀ ਦੇ

ਆਸਟ੍ਰੇਲੀਆ ‘ਚ ਨਿਸ਼ਾਨੇ ’ਤੇ ਪ੍ਰਵਾਸੀ ਵਰਕਰ, ਜਬਰਨ ਮਜ਼ਦੂਰੀ ਪਿਛਲੇ ਪੰਜ ਸਾਲਾਂ ’ਚ ਦੁੱਗਣੀ ਹੋਈ, AFP ਨੇ ਜਾਰੀ ਕੀਤੀ ਚੇਤਾਵਨੀ
ਮੈਲਬਰਨ: ਆਸਟ੍ਰੇਲੀਆ ਵਿਚ ਕੰਮ ਕਰ ਰਹੇ ਜਾਂ ਕੰਮ ਦੀ ਭਾਲ ਕਰਨ ਵਾਲੇ ਲੋਕਾਂ ਲਈ ਅਹਿਮ ਖ਼ਬਰ ਹੈ। ਆਸਟ੍ਰੇਲੀਆ ‘ਚ ਪਿਛਲੇ ਪੰਜ ਸਾਲਾਂ ਦੌਰਾਨ ਜ਼ਬਰਦਸਤੀ ਮਜ਼ਦੂਰੀ ਅਤੇ ਸ਼ੋਸ਼ਣ ਵਿੱਚ ਲਗਭਗ 50

ਅਬਾਰਸ਼ਨ ਦੌਰਾਨ ਪੰਜਾਬਣ ਦੀ ਮੌਤ ਤੋਂ ਇੱਕ ਮਹੀਨੇ ਬਾਅਦ ਮੈਲਬਰਨ ਦੀ ਕਲੀਨਿਕ ਦਾ ਡਾਕਟਰ ਮੁਅੱਤਲ
ਮੈਲਬਰਨ: ਮੈਲਬਰਨ ਦੇ ਹੈਂਪਟਨ ਪਾਰਕ ਦੀ ਇੱਕ ਮਹਿਲਾ ਕਲੀਨਿਕ ‘ਚ ਕੰਮ ਕਰ ਰਹੇ ਡਾਕਟਰ ਰੂਡੋਲਫ ਲੋਪਸ ਨੂੰ ਆਸਟ੍ਰੇਲੀਆਈ ਹੈਲਥ ਪ੍ਰੈਕਟੀਸ਼ਨਰ ਰੈਗੂਲੇਸ਼ਨ ਏਜੰਸੀ (AHPRA) ਨੇ ਮੁਅੱਤਲ ਕਰ ਦਿੱਤਾ ਹੈ। ਮੁਅੱਤਲੀ ਦੇ

ਖਾਲਿਸਤਾਨ ਬਾਰੇ ਭਾਰਤ ’ਚ ਆਸਟ੍ਰੇਲੀਆ ਦੇ ਰਾਜਦੂਤ ਬੋਲੇ, ‘ਵਿਰੋਧ ਕਰਨ ਦਾ ਅਧਿਕਾਰ ਪਰ…’
ਮੈਲਬਰਨ: ‘ਇੰਡੀਆ ਟੂਡੇ ਕਾਨਕਲੇਵ’ ਦੇ ਦੋ ਰੋਜ਼ਾ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਭਾਰਤ ਵਿਚ ਆਸਟ੍ਰੇਲੀਆ ਦੇ ਰਾਜਦੂਤ ਫਿਲਿਪ ਗ੍ਰੀਨ ਓਮ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਰਹਿ ਰਹੇ ਸਿੱਖ ਕਈ ਵਾਰ ਭਾਰਤੀ

‘ਸਾਰੀ ਜ਼ਿੰਦਗੀ ਅਜਿਹੇ ਬੇਰਹਿਮ ਚੋਰ ਨਹੀਂ ਵੇਖੇ’, ਬੱਚਿਆਂ ਦੀਆਂ ਕਬਰਾਂ ’ਤੇ ਲੱਗੀਆਂ ਪਿੱਤਲ ਦੀਆਂ ਯਾਦਗਾਰੀ ਤਖ਼ਤੀਆਂ ਹੀ ਲੈ ਉੱਡੇ ਚੋਰ, ਲੋਕਾਂ ’ਚ ਫੈਲਿਆ ਰੋਹ
ਮੈਲਬਰਨ: ਮੈਲਬਰਨ ਦੇ ਇਕ ਕਬਰਸਤਾਨ ਦੇ ਬੱਚਿਆਂ ਵਾਲੇ ਹਿੱਸੇ ਵਿਚੋਂ ਬੇਰਹਿਮ ਚੋਰਾਂ ਨੇ ਕਬਰਾਂ ’ਤੇ ਲੱਗੀਆਂ ਕੀਮਤੀ ਯਾਦਗਾਰੀ ਤਖ਼ਤੀਆਂ ਚੋਰੀ ਕਰ ਲਈਆਂ ਹਨ। ਮੈਲਬਰਨ ਦੇ ਪੱਛਮ ਵਿਚ ਅਲਟੋਨਾ ਮੈਮੋਰੀਅਲ ਪਾਰਕ

Boeing ਦੇ ਏਅਰਪਲੇਨ’ਜ਼ ਨਾਲ ਸਮੱਸਿਆਵਾਂ ਜਾਰੀ, ਇੱਕ ਹੋਰ ਵੱਡਾ ਹਾਦਸਾ ਟਲਿਆ
ਮੈਲਬਰਨ: ਏਅਰਲਾਈਨ ਕੰਪਨੀ Boeing ਦੇ ਏਅਰਪਲੇਨ’ਜ਼ ਨਾਲ ਵਾਪਰ ਰਹੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅੱਜ ਅਮਰੀਕਾ ’ਚ ਯੂਨਾਈਟਿਡ ਏਅਰਲਾਈਨਜ਼ ਦੇ ਜਹਾਜ਼ ਦਾ ਬਾਹਰੀ ਪੈਨਲ ਫ਼ਲਾਈਟ ਦੇ ਵਿਚਕਾਰ ਹੀ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.