Sea7 Australia is a great source of Latest Live Punjabi News in Australia.

ਨਿਊਜ਼ੀਲੈਂਡ ‘ਚ ਪਹਿਲੀ ਵਾਰ ਮਾਓਰੀ ਔਰਤ ਮੈਇਕੀ ਸ਼ੇਰਮਨ ਬਣੀ TVNZ ਦੀ ਪੁਲਿਟੀਕਲ ਐਡੀਟਰ, “ਲੋਕ ਚਾਹੁੰਦੇ ਨੇ ਤਾਕਤਵਰ ਤੇ ਨਿਰਪੱਖ ਪੱਤਰਕਾਰਤਾ” – ਮੈਇਕੀ
ਮੈਲਬਰਨ: ਮੈਇਕੀ ਸ਼ੇਰਮਨ ਨੂੰ TVNZ ਦਾ ਨਵਾਂ ਪੁਲਿਟੀਕਲ ਐਡੀਟਰ ਨਿਯੁਕਤ ਕੀਤਾ ਗਿਆ ਹੈ, ਜਿਸ ਨਾਲ ਉਹ 1News ਦੀ ਪੁਲਿਟੀਕਲ ਕਵਰੇਜ ਦੀ ਅਗਵਾਈ ਕਰਨ ਵਾਲੀ ਪਹਿਲੀ ਮਾਓਰੀ ਔਰਤ ਬਣ ਗਈ ਹੈ।

ਭਾਰਤ : NIT ਜਮਸ਼ੇਦਪੁਰ ਦੀ ਤਾਨਿਆ ਸਿੰਘ ਨੂੰ ਆਸਟ੍ਰੇਲੀਆਈ ਕੰਪਨੀ ਤੋਂ ਮਿਲਿਆ ਰਿਕਾਰਡ ਤੋੜ ਪੈਕੇਜ
ਮੈਲਬਰਨ: ਸਾਲ 2023 ‘ਚ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (NIT) ਦੇ 6 ਵਿਦਿਆਰਥੀਆਂ ਨੂੰ ਆਸਟ੍ਰੇਲੀਆ ਦੀ ਇਕ IT ਕੰਪਨੀ ਐਟਲਸੀਅਨ ਨੇ 83 ਲੱਖ ਰੁਪਏ ਸਾਲਾਨਾ ਦੇ ਰਿਕਾਰਡ ਤਨਖਾਹ ਪੈਕੇਜ ਦੀ ਪੇਸ਼ਕਸ਼

ਬ੍ਰਿਟੇਨ ਤੋਂ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀਆਂ Submarine ਖ਼ਰੀਦੇਗਾ ਆਸਟ੍ਰੇਲੀਆ, ਜਾਣੋ ਕਿੰਨੇ ਅਰਬ ਡਾਲਰ ’ਚ ਹੋਇਆ ਸਮਝੌਤਾ
ਮੈਲਬਰਨ: ਆਸਟ੍ਰੇਲੀਆ ਸਰਕਾਰ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ (Submarine) ਦੇ ਨਿਰਮਾਣ ਅਤੇ ਸਮੇਂ ਸਿਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਬ੍ਰਿਟਿਸ਼ ਉਦਯੋਗ ਨੂੰ 3 ਅਰਬ ਡਾਲਰ ਦੇਵੇਗੀ। ਇਹ ਐਲਾਨ ਦੋਵਾਂ

ਸੀਨੇਟ ਨੇ ਮਨਜ਼ੂਰ ਕੀਤੀ ਛੇ ਮਹੀਨਿਆਂ ਦੀ ਪੇਡ ਪੇਰੈਂਟਲ ਲੀਵ, ਪੜ੍ਹੋ, ਨਵੇਂ ਕਾਨੂੰਨ ਨਾਲ ਕੀ ਬਦਲੇਗਾ ਆਸਟ੍ਰੇਲੀਆ ਦੇ ਮਾਪਿਆਂ ਲਈ
ਮੈਲਬਰਨ: ਪੇਡ ਪੇਰੈਂਟਲ ਲੀਵ (Paid Parental Leave) ਨੂੰ ਵਧਾ ਕੇ 26 ਹਫਤੇ ਕਰਨ ਦਾ ਸਰਕਾਰ ਦਾ ਫੈਸਲਾ ਅੱਜ ਸੈਨੇਟ ਵਿਚ ਪਾਸ ਹੋ ਗਿਆ ਹੈ ਅਤੇ ਇਹ ਕਾਨੂੰਨ ਬਣ ਜਾਵੇਗਾ। ਇਸ

ਆਸਟ੍ਰੇਲੀਆ ’ਚ ਸ਼ੱਕੀ ਐਜੂਕੇਸ਼ਨ ਪ੍ਰੋਵਾਈਡਰਾਂ ’ਤੇ ਕੱਸੇਗਾ ਸ਼ਿਕੰਜਾ, ਪੜ੍ਹਾਈ ਦੇ ਨਾਂ ’ਤੇ ਕੰਮ ਲਈ ਆਉਣ ਵਾਲਿਆਂ ਦਾ ਲਿਆ ਜਾਵੇਗਾ ਟੈਸਟ
ਮੈਲਬਰਨ: ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਫਾਇਦਾ ਉਠਾਉਣ ਵਾਲੇ ਸ਼ੱਕੀ ਐਜੂਕੇਸ਼ਨ ਪ੍ਰੋਵਾਈਡਰਾਂ ਨੂੰ ਫੈਡਰਲ ਸਰਕਾਰ ਦੇ ਪ੍ਰਵਾਸ ਪ੍ਰਣਾਲੀ ਵਿੱਚ ਸੁਧਾਰ ਦੇ ਹਿੱਸੇ ਵਜੋਂ ਇੱਕ ਨਵੀਂ ਕਾਰਵਾਈ ਦਾ ਸਾਹਮਣਾ ਕਰਨਾ ਪੈ

ਆਸਟ੍ਰੇਲੀਆ ਦੀ ਆਬਾਦੀ ਵਿੱਚ 659,000 ਦਾ ਰਿਕਾਰਡ ਵਾਧਾ, ਇਮੀਗ੍ਰੇਸ਼ਨ ਬਾਰੇ ਸਿਆਸੀ ਬਹਿਸ ਮੁੜ ਸ਼ੁਰੂ
ਮੈਲਬਰਨ: ਦੇਸ਼ ਨੇ ਪਿਛਲੇ ਸਾਲ ਸਤੰਬਰ ਤੱਕ ਹਰ ਰੋਜ਼ 2,000 ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕੀਤਾ, ਜਿਸ ਨਾਲ ਆਸਟ੍ਰੇਲੀਆ ਦੀ ਆਬਾਦੀ ਵਿਚ ਰਿਕਾਰਡ 659,800 ਦਾ ਵਾਧਾ ਹੋਇਆ ਹੈ। ਤਾਜ਼ਾ ਜਾਰੀ

ਕੇਟ ਮਿਡਲਟਨ ਨੂੰ ਹੋਇਆ ਕੈਂਸਰ, ਕੀਮੋਥੈਰੇਪੀ ਜਾਰੀ
ਮੈਲਬਰਨ: ਵੇਲਸ ਦੀ ਰਾਜਕੁਮਾਰੀ ਕੈਥਰੀਨ ਨੇ ਇੱਕ ਵੀਡੀਓ ਜਾਰੀ ਕਰ ਕੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਕੈਂਸਰ ਹੈ ਅਤੇ ਉਨ੍ਹਾਂ ਦੀ ਕੀਮੋਥੈਰੇਪੀ ਚਲ ਰਹੀ ਹੈ। ਰਾਜਕੁਮਾਰੀ ਦੀ ਸਿਹਤ ਬਾਰੇ

ਅਮਰੀਕੀ ਲਾਅ ਵਿਭਾਗ ਨੇ Apple ਵਿਰੁਧ ਸਭ ਤੋਂ ਵੱਡਾ ਮੁਕੱਦਮਾ ਸ਼ੁਰੂ ਕੀਤਾ, ਜਾਣੋ ਕੀ ਲਾਏ ਦੋਸ਼
ਮੈਲਬਰਨ: ਅਮਰੀਕਾ ਦੇ ਨਿਆਂ ਵਿਭਾਗ ਨੇ ਐਪਲ ਖਿਲਾਫ ਐਂਟੀਟਰੱਸਟ ਮੁਕੱਦਮਾ ਸ਼ੁਰੂ ਕੀਤਾ ਹੈ। ਮੁਕੱਦਮੇ ‘ਚ ਦੋਸ਼ ਲਾਇਆ ਗਿਆ ਹੈ ਕਿ ਐਪਲ ਨੇ ਗੈਰ-ਕਾਨੂੰਨੀ ਤਰੀਕੇ ਨਾਲ ਸਮਾਰਟਫੋਨ ਬਾਜ਼ਾਰ ‘ਤੇ ਏਕਾਧਿਕਾਰ ਕਰ

ਸਿਡਨੀ ‘ਚ ਭੰਗ ਨਾਲ ਭਰਿਆ ਟਰੱਕ ਜ਼ਬਤ, ਤਿੰਨ ਵਿਅਕਤੀ ਗ੍ਰਿਫਤਾਰ
ਮੈਲਬਰਨ: ਸਿਡਨੀ ’ਚ 180,000 ਡਾਲਰ ਦੀ ਕੀਮਤ ਦੇ ਭੰਗ ਦੇ ਪੌਦਿਆਂ ਨਾਲ ਭਰੇ ਇੱਕ ਟਰੱਕ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਤਿੰਨ ਵਿਅਕਤੀਆਂ ਵਿਰੁਧ ਚਾਰਜ ਲਗਾਏ ਗਏ ਹਨ। ਸਿਡਨੀ

ਆਸਟ੍ਰੇਲੀਆ ਨੇ ਵਿਜ਼ਟਰ ਵੀਜ਼ੇ ਵਾਲਿਆਂ ਦਾ ਰਾਹ ਕੀਤਾ ਬੰਦ! ਹੁਣ ਆ ਕੇ ਨਹੀਂ ਲੈ ਸਕਣਗੇ ਸਟੱਡੀ ਵੀਜ਼ਾ
ਮੈਲਬਰਨ : ਆਸਟ੍ਰੇਲੀਆ ਦੀ ਫ਼ੈਡਰਲ ਸਰਕਾਰ ਦੇ ਨਵੇਂ ਫ਼ੈਸਲੇ ਅਨੁਸਾਰ ਹੁਣ ਵਿਜ਼ਟਰ ਵੀਜ਼ੇ `ਤੇ ਆਸਟ੍ਰੇਲੀਆ ਆ ਕੇ ਸਟੱਡੀ ਵੀਜ਼ਾ ਲੈਣ ਵਾਲਾ ਰਾਹ ਬੰਦ ਹੋ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਨੇ

SA ਦਾ ਸਭ ਤੋਂ ਸਸਤਾ ‘ਘਰ’ ਲੱਗਾ ਸੇਲ ’ਤੇ, ਵਿਸ਼ਾਲ ਪ੍ਰਾਪਰਟੀ ਦੀ ਕੀਮਤ ਸਿਰਫ਼ 55 ਹਜ਼ਾਰ ਡਾਲਰ
ਮੈਲਬਰਨ: ਆਸਟ੍ਰੇਲੀਆ ਦੇ ਸਭ ਤੋਂ ਵਿਲੱਖਣ ਗੋਲਫ ਕੋਰਸਾਂ ਵਿੱਚੋਂ ਇੱਕ ਤੋਂ ਪੈਦਲ ਚੱਲਣ ਦੀ ਦੂਰੀ ਦੇ ਅੰਦਰ ਸਥਿਤ ਇੱਕ ਮਕਾਨ ਸਾਊਥ ਆਸਟ੍ਰੇਲੀਆ (SA) ’ਚ ਸਭ ਤੋਂ ਸਸਤਾ ਸੇਲ ’ਤੇ ਲੱਗਾ

ਆਸਟ੍ਰੇਲੀਆ ਨੇ ਇੰਟਰਨੈਸ਼ਨਲ ਸਟੂਡੈਂਟਸ ‘ਤੇ ਕਸਿਆ ਸਿਕੰਜਾ, IELTS ਦੇ ਬੈਂਡ ਦੀ ਸ਼ਰਤ ਵਧਾਈ, ਸ਼ਨੀਵਾਰ ਤੋਂ ਲਾਗੂ ਹੋਣਗੇ ਨਵੇਂ ਨਿਯਮ
ਮੈਲਬਰਨ: ਹਾਲ ਹੀ ਵਿੱਚ ਪ੍ਰਵਾਸ ’ਚ ਰਿਕਾਰਡ ਵਾਧੇ ਨੂੰ ਕਾਬੂ ਕਰਨ ਲਈ ਆਸਟ੍ਰੇਲੀਆ ਅੰਦਰ ਇੰਟਰਨੈਸ਼ਨਲ ਸਟੂਡੈਂਟਸ ਲਈ ਸਖਤ ਵੀਜ਼ਾ ਨਿਯਮ ਸ਼ਨੀਵਾਰ ਤੋਂ ਲਾਗੂ ਹੋ ਰਹੇ ਹਨ। ਇਨ੍ਹਾਂ ਵਿੱਚ ਅੰਗਰੇਜ਼ੀ ਭਾਸ਼ਾ

ਆਸਟ੍ਰੇਲੀਆ ’ਚ ਕਾਮਯਾਬ ਸਿੱਖ ਔਰਤਾਂ ਬਾਰੇ ਵਿਸ਼ੇਸ਼ ਪਹਿਲਕਦਮੀ, 36ਵੀਆਂ ਸਿੱਖ ਖੇਡਾਂ ਮੌਕੇ ਹੋਵੇਗਾ ਵਿਸ਼ੇਸ਼ ਲੀਡਰਸ਼ਿਪ ਸੈਸ਼ਨ
ਮੈਲਬਰਨ: 36ਵੀਆਂ ਸਿੱਖ ਖੇਡਾਂ 29 ਤੋਂ 31 ਮਾਰਚ ਤੱਕ ਐਡੀਲੇਡ ਵਿੱਚ ਹੋਣ ਜਾ ਰਹੀਆਂ ਹਨ, ਜਿਸ ਵਿੱਚ ਨਾ ਸਿਰਫ ਆਸਟ੍ਰੇਲੀਆ ਤੋਂ ਬਲਕਿ ਵਿਦੇਸ਼ਾਂ ਤੋਂ ਵੀ ਲੋਕਾਂ ਦੇ ਆਉਣ ਅਤੇ ਆਸਟ੍ਰੇਲੀਆ

ਬੱਚਿਆਂ ਨੂੰ ਹਵਸ ਦਾ ਸ਼ਿਕਾਰ ਬਣਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ, ਸਾਊਥ ਆਸਟ੍ਰੇਲੀਆ ਪਾਰਲੀਮੈਂਟ ’ਚ ਬਿਲ ਪੇਸ਼, ਇਸੇ ਸਾਲ ਹੋ ਸਕਦੈ ਲਾਗੂ
ਮੈਲਬਰਨ: ਸਾਊਥ ਆਸਟ੍ਰੇਲੀਆ ਬਾਲ ਜਿਨਸੀ ਅਪਰਾਧਾਂ ‘ਤੇ ਦੇਸ਼ ਦੇ ਸਭ ਤੋਂ ਸਖ਼ਤ ਕਾਨੂੰਨਾਂ ਨੂੰ ਪੇਸ਼ ਕਰ ਰਿਹਾ ਹੈ, ਮਤਲਬ ਕਿ ਸਟੇਟ ਦੇ ਸਭ ਤੋਂ ਭੈੜੇ ਪੀਡੋਫਾਈਲਾਂ ਨੂੰ ਜ਼ਿੰਦਗੀ ਭਰ ਲਈ

ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ ’ਚ ਤੇਜ਼ੀ ਨਾਲ ਕਮੀ, ਛੇਤੀ ਵਿਆਜ ਰੇਟ ’ਚ ਕਟੌਤੀ ਦੀ ਸੰਭਾਵਨਾ ਮੰਦ ਪਈ
ਮੈਲਬਰਨ: ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ ਤੇਜ਼ੀ ਨਾਲ ਘਟ ਕੇ 3.7 ਪ੍ਰਤੀਸ਼ਤ ਹੋ ਗਈ ਹੈ, ਜੋ ਕਿ ਪਿਛਲੇ ਮਹੀਨੇ ਦੇ 4.1 ਪ੍ਰਤੀਸ਼ਤ ਦੇ ਅੰਕੜੇ ਤੋਂ ਇੱਕ ਵੱਡੀ ਗਿਰਾਵਟ ਹੈ। ਨੌਕਰੀਆਂ ਦੇ

ਮੈਲਬਰਨ ‘ਚ ਲੱਖਾਂ ਡਾਲਰ ਦੇ ਭੰਗ ਦੇ ਪੌਦੇ ਜ਼ਬਤ, ਦੋ ਵਿਅਕਤੀ ਗ੍ਰਿਫ਼ਤਾਰ
ਮੈਲਬਰਨ: ਮੈਲਬਰਨ ਦੇ ਉੱਤਰੀ ਇਲਾਕੇ ‘ਚ ਇਕ ਫੈਕਟਰੀ ਅੰਦਰੋਂ ਪੁਲਿਸ ਨੇ 500 ਤੋਂ ਜ਼ਿਆਦਾ ਭੰਗ ਦੇ ਪੌਦੇ ਜ਼ਬਤ ਕੀਤੇ ਹਨ। ਇਕ ਵੱਡੇ ‘ਸੈੱਟਅਪ’ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਨੇ

ਬਚਤ ਦੇ ਮਾਮਲੇ ’ਚ ਆਸਟ੍ਰੇਲੀਆ ਅੰਦਰ ਭਾਰੀ ਨਾਬਰਾਬਰੀ, 45 ਫ਼ੀਸਦੀ ਕੋਲ 1000 ਡਾਲਰ ਤੋਂ ਵੀ ਘੱਟ ਰਹਿ ਗਈ ਜਮ੍ਹਾਂ ਰਕਮ
ਮੈਲਬਰਨ: Finder ਵੱਲੋ ਕੀਤੇ ਗਏ ਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਆਸਟ੍ਰੇਲੀਆ ਦੀ 45٪ ਆਬਾਦੀ, ਯਾਨੀਕਿ 94 ਲੱਖ ਦੇ ਕਰੀਬ ਲੋਕਾਂ ਕੋਲ 1000 ਡਾਲਰ ਤੋਂ ਵੀ ਘੱਟ ਦੀ ਬਚਤ

ਨਿੱਝਰ ਕਤਲ ਕਾਂਡ ਤੋਂ ਬਾਅਦ ਆਸਟ੍ਰੇਲੀਆ ’ਚ ਅਜੇ ਵੀ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ ਸਿੱਖ, ਕਿਹਾ, ‘ਜੇ ਸਾਨੂੰ ਕੁੱਝ ਹੋਇਆ ਤਾਂ ਜ਼ਿੰਮੇਵਾਰੀ…’
ਮੈਲਬਰਨ: ਆਸਟ੍ਰੇਲੀਆ ’ਚ ਵਸਦੇ ਸਿੱਖਾਂ ਨੂੰ ਲਗਦਾ ਹੈ ਕਿ ਇੱਥੋਂ ਦੀਆਂ ਅਥਾਰਟੀਆਂ ਸਿੱਖਾਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਨਹੀਂ ਚੁੱਕ ਰਹੀਆਂ ਹਨ ਅਤੇ ਉਹ ਸਿੱਖਾਂ ’ਤੇ ਹਮਲੇ ਬਾਰੇ ਗੰਭੀਰ ਨਹੀਂ

ਕਤਲ ਕੇਸ ’ਚ ਰਾਜਵਿੰਦਰ ਸਿੰਘ ਪਹਿਲੀ ਵਾਰੀ ਅਦਾਲਤ ’ਚ ਪੇਸ਼, ਕੁਈਨਜ਼ਲੈਂਡ ਦੀ ਪੁਲਿਸ ਨੇ ਅਦਾਲਤ ’ਚ ਕੀਤਾ ਨਵਾਂ ਖ਼ੁਲਾਸਾ
ਮੈਲਬਰਨ: ਇੱਕ ਨੌਜੁਆਨ ਕੁੜੀ ਨੂੰ ਕਤਲ ਕਰਨ ਦੇ ਕੇਸ ’ਚ ਮੁਲਜ਼ਮ ਰਾਜਵਿੰਦਰ ਸਿੰਘ ਨੂੰ ਪਹਿਲੀ ਵਾਰੀ ਅਦਾਲਤ ’ਚ ਪੇਸ਼ ਕੀਤਾ ਗਿਆ ਹੈ। ਅਦਾਲਤ ’ਚ ਪਹਿਲੀ ਵਾਰੀ ਖ਼ੁਲਾਸਾ ਕੀਤਾ ਗਿਆ ਹੈ

ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨੂੰ ਆਸਟ੍ਰੇਲੀਆ ਦੀ ਕੋਰਟ ਨੇ ਲਾਇਆ ਭਾਰੀ ਜੁਰਮਾਨਾ, ਜਾਣੋ ਭਾਰਤੀ ਵਿਦੇਸ਼ ਮੰਤਰਾਲਾ ਦੀ ਪ੍ਰਤੀਕਿਰਿਆ
ਮੈਲਬਰਨ: ਆਸਟ੍ਰੇਲੀਆ ‘ਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨਵਦੀਪ ਸਿੰਘ ਸੂਰੀ ਨੂੰ ਫੈਡਰਲ ਕੋਰਟ ਨੇ ਆਪਣੀ ਸਾਬਕਾ ਘਰੇਲੂ ਨੌਕਰਾਣੀ ਸੀਮਾ ਸ਼ੇਰਗਿੱਲ ਨੂੰ ਲਗਭਗ 1,00,000 ਡਾਲਰ ਦਾ ਜੁਰਮਾਨਾ ਭਰਨ ਦਾ ਹੁਕਮ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.