Sea7 Australia is a great source of Latest Live Punjabi News in Australia.

ਪਤਨੀ ਨੂੰ ਕਾਰ ਨਾਲ ਦਰੜਨ ਦੇ ਦੋਸ਼ ’ਚ ਸਾਈਕਲਿੰਗ ਚੈਂਪੀਅਨ ਗ੍ਰਿਫ਼ਤਾਰ
ਮੈਲਬਰਨ: ਸਾਬਕਾ ਵਿਸ਼ਵ ਸਾਈਕਲਿੰਗ ਚੈਂਪੀਅਨ ਰੋਹਨ ਡੇਨਿਸ ‘ਤੇ ਆਪਣੀ ਓਲੰਪਿਕ ਸਾਈਕਲਿਸਟ ਪਤਨੀ ਮੇਲਿਸਾ ਡੈਨਿਸ ਨੂੰ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਅਤੇ

“ ਬੰਨ੍ਹ ਕੇ ਰੱਖੋ ਕੁੱਤੇ ਤੇ ਬਿੱਲੀਆਂ ਅੰਦਰ ਤਾੜ ਕੇ” – Pets new laws in Victoria ਜਾਣੋ, ਅੱਜ 1 ਜਨਵਰੀ ਤੋਂ ਕਿੱਥੇ ਲਾਗੂ ਹੋਣਗੇ ਨਵੇਂ ਨਿਯਮ !
ਮੈਲਬਰਨ : ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ `ਚ ਪੈਂਦੇ ਬੈਂਡੀਗੋ ਟਾਊਨ `ਚ ਅੱਜ 1 ਜਨਵਰੀ ਤੋਂ ਨਵੇਂ ਨਿਯਮ ਲਾਗੂ ਹੋ ਰਹੇ ਹਨ। Pets new laws in Victoria ਜਿਸ ਨਾਲ ਕੁੱਤੇ ਅਤੇ

ਬ੍ਰਿਸਬੇਨ ਵਾਸੀਆਂ ਨੂੰ ਹੋਵੇਗਾ 200 ਡਾਲਰ ਦਾ ਫਾਇਦਾ (Insinkerator Rebate in Brisbane)
ਬ੍ਰਿਸਬੇਨ : ਆਸਟ੍ਰੇਲੀਆ ਦੇ ਸਿਟੀ ਬ੍ਰਿਸਬੇਨ ਵਾਸੀਆਂ ਲਈ ਇਹ ਚੰਗੀ ਸੂਚਨਾ ਹੈ ਕਿ ਉਹ ਆਪਣੀ ਰਸੋਈ ਵਿੱਚ ਇੰਸਿੰਕਰੇਟਰ ਲਵਾਉਣ ਵਾਸਤੇ 200 ਡਾਲਰ ਦੀ ਰਿਬੇਟ ਅਪਲਾਈ ਕਰ ਸਕਣਗੇ।(Insinkerator Rebate in Brisbane)

ਆਸਟ੍ਰੇਲੀਆ `ਚ ਪੈਨਸ਼ਨ ਲੈ ਰਹੇ ਬਾਬਿਆਂ ਦੀਆਂ ਮੌਜਾਂ (New Benefits for Senior Citizens in Australia)
ਮੈਲਬਰਨ : ਆਸਟ੍ਰੇਲੀਆ `ਚ ਅੱਜ 1 ਜਨਵਰੀ ਤੋਂ ਪੈਨਸ਼ਨ ਲੈ ਰਹੇ ਸੀਨੀਅਰ ਸਿਟੀਜ਼ਨਜ ਦੇ ਹੱਕ `ਚ ਪੱਕੀ ਮੋਹਰ ਲੱਗ ਗਈ ਹੈ। New Benefits for Senior Citizens in Australia – ਉਹ

ਕੁਈਨਜ਼ਲੈਂਡ `ਚ ਬੱਚਿਆਂ ਦੇ ਮਾਪਿਆਂ ਨੂੰ ਮਿਲੇਗੀ ਵੱਡੀ ਰਾਹਤ (Free Kindergarten Hours in Queensland)
ਬ੍ਰਿਸਬੇਨ : ਆਸਟ੍ਰੇਲੀਆ ਦੀ ਸਟੇਟ ਬ੍ਰਿਸਬੇਨ `ਚ ਅੱਜ 1 ਜਨਵਰੀ 2024 ਤੋਂ ਨਵੇਂ ਨਿਯਮਾਂ ਅਨੁਸਾਰ ਮਾਪੇ ਆਪਣੇ ਬੱਚਿਆਂ ਨੂੰ ਹਰ ਹਫ਼ਤੇ 15 ਘੰਟੇ ਲਈ ਕਿਸੇ ਕਿੰਡਰਗਾਰਡਨ `ਚ ਮੁਫ਼ਤ ਭੇਜ ਸਕਣਗੇ

ਵਿਕਟੋਰੀਆ `ਚ ਅੱਜ 1 ਜਨਵਰੀ ਤੋਂ ਨਵਾਂ ਟੈਕਸ (New Tax on Victorians) – ਕਰਜ਼ਾ ਲਾਹੁਣ ਲਈ ਲੋਕਾਂ `ਤੇ ਨਵਾਂ ਭਾਰ
ਮੈਲਬਰਨ : New Tax on Victorians – ਆਸਟ੍ਰੇਲੀਆ `ਚ ਵਿਕਟੋਰੀਆ ਸਟੇਟ ਦੀ ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੌਰਾਨ ਚੜ੍ਹਿਆ ਕਰਜ਼ਾ ਲਾਹੁਣ ਲਈ ਅੱਜ 1 ਜਨਵਰੀ 2024 ਤੋਂ ਨਵਾਂ ਟੈਕਸ ਲਾ ਦਿੱਤਾ

ਨਿਊ ਸਾਊਥ ਵੇਲਜ਼ `ਚ 60 ਡਾਲਰ ਟੋਲ ਕੈਪ ਦਾ ਨਵਾਂ ਨਿਯਮ (NSW Toll Cap)- ਅੱਜ 1 ਜਨਵਰੀ ਤੋਂ ਮਿਲ ਸਕੇਗੀ 340 ਡਾਲਰ ਦੀ ਰਿਬੇਟ
ਸਿਡਨੀ : ਆਸਟ੍ਰੇਲੀਆ ਦੀ ਨਿਊ ਸਾਊਥ ਵੇਲਜ਼ ਸਟੇਟ ਵਿੱਚ 60 ਡਾਲਰ ਟੋਲ ਕੈਪ (NSW Toll Cap) ਵਾਲਾ ਨਿਯਮ ਅੱਜ 1 ਜਨਵਰੀ 2024 ਤੋਂ ਲਾਗੂ ਹੋ ਗਿਆ ਹੈ। ਜਿਸ ਨਾਲ 7

ਵਿਕਟੋਰੀਆ `ਚ ਨਵੇਂ ਬਣਨ ਵਾਲੇ ਘਰਾਂ ਬਾਰੇ ਨਵਾਂ ਕਾਨੂੰਨ – ਅੱਜ 1 ਜਨਵਰੀ ਤੋਂ ਨੈਚੁਰਲ ਗੈਸ ਕੁਨੈਕਸ਼ਨ `ਤੇ ਪਾਬੰਦੀ – Natural Gas Connection Ban in Victoria
ਮੈਲਬਰਨ : ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ `ਚ ਬਣਨ ਵਾਲੇ ਨਵਾਂ ਘਰਾਂ ਲਈ ਵੀ ਅੱਜ 1 ਜਨਵਰੀ 2024 ਤੋਂ ਨਵਾਂ ਕਾਨੂੰਨ ਲਾਗੂ ਹੋ ਗਿਆ ਹੈ। Natural Gas Connection Ban in Victoria

ਆਸਟ੍ਰੇਲੀਆ `ਚ ਅੱਜ 1 ਜਨਵਰੀ ਤੋਂ 9 ਲੱਖ 36 ਹਜ਼ਾਰ ਆਸਟ੍ਰੇਲੀਅਨਾਂ ਨੂੰ ਹੋਵੇਗਾ ਫਾਇਦਾ – Welfare payments increase
ਮੈਲਬਰਨ : ਆਸਟ੍ਰੇਲੀਆ `ਚ ਅੱਜ 1 ਜਨਵਰੀ ਨੂੰ ਲਾਗੂ ਹੋ ਰਹੇ ਨਵੇਂ ਨਿਯਮਾਂ ਮੁਤਾਬਕ 9 ਲੱਖ 36 ਹਜ਼ਾਰ ਤੋਂ ਵੱਧ ਲੋਕਾਂ ਨੂੰ ਫਾਇਦਾ ਹੋਵੇਗਾ। Welfare payments increase – ਇਨ੍ਹਾਂ ਵਿੱਚ

ਜਹਾਜ਼ ਚੜ੍ਹ ਕੇ ਆਸਟ੍ਰੇਲੀਆ ਆਉਣ ਵਾਲਿਓ ਰਹੋ ਸਾਵਧਾਨ – Vapes Importation Ban in Victoria – Australia
ਮੈਲਬਰਨ : Vapes Importation Ban in Victoria – Australia – ਦੇਸ਼ ਦੀ ਜਵਾਨੀ ਨੂੰ ਸਿਗਰਟਨੋਸ਼ੀ ਤੋਂ ਬਚਾਉਣ ਲਈ ਆਸਟ੍ਰੇਲੀਆ ਦੀ ਸਟੇਟ ਵਿਕਟੋਰੀਆ ਨੇ ਅੱਜ 1 ਜਨਵਰੀ 2024 ਤੋਂ ਨਵਾਂ ਕਾਨੂੰਨ

ਮੈਲਬਰਨ `ਚ ਅਮਰੀਕੀ ਕੌਂਸਲੇਟ ਦਫ਼ਤਰ `ਤੇ ਹਮਲਾ ( Attack on US Consulate in Melbourne) – ਫਲਸਤੀਨ ਸਮਰਥਕਾਂ ਨੇ ਭੰਨੇ ਸ਼ੀਸ਼ੇ
Melbourne : ਮੈਲਬਰਨ ਸਿਟੀ `ਚ ਅਮਰੀਕੀ ਕੌਸਲੇਟ ਦੇ ਦਫ਼ਤਰ `ਤੇ ਫਲਸਤੀਨ ਸਮਰਥਕਾਂ ਨੇ ਹਮਲਾ ਕਰ ਦਿੱਤਾ (Attack on US Consulate in Melbourne) ਅਤੇ ਸ਼ੀਸ਼ੇ ਭੰਨ ਦਿੱਤੇ। ਇਜ਼ਰਾਇਲ `ਤੇ ਹਮਾਸ ਗਰੁੱਪ

New Year’s Eve ’ਤੇ ਕਿੱਥੇ ਰਹੇਗਾ ਸਭ ਤੋਂ ਸੁਹਾਵਣਾ ਮੌਸਮ, ਕਿੱਥੇ ਆ ਰਿਹੈ ਤੁਫ਼ਾਨ, ਜਾਣੋ ਆਸਟ੍ਰੇਲੀਆ ਦੇ ਮੌਸਮ ਦੀ ਭਵਿੱਖਬਾਣੀ
ਮੈਲਬਰਨ: ਹਰ ਸਾਲ 31 ਦਸੰਬਰ ਨੂੰ, ਲੱਖਾਂ ਆਸਟ੍ਰੇਲੀਆਈ ਨਵੇਂ ਸਾਲ ਦਾ ਸਵਾਗਤ ਕਰਨ (New year eve) ਅਤੇ ਆਤਿਸ਼ਬਾਜ਼ੀ ਤੇ ਹੋਰ ਮਨੋਰੰਜਨ ਦਾ ਅਨੰਦ ਲੈਣ ਲਈ ਰਾਜਧਾਨੀ ਸ਼ਹਿਰਾਂ ਦੇ ਕੇਂਦਰਾਂ ਵਿੱਚ

ਭਾਰਤ-ਆਸਟ੍ਰੇਲੀਆ ECTA ਸਮਝੌਤਾ ਇੱਕ ਸਾਲ ਦਾ ਹੋਇਆ, ਜਾਣੋ ਕਿਸ ਨੂੰ ਹੋਇਆ ਵੱਧ ਫ਼ਾਇਦਾ
ਮੈਲਬਰਨ: ਇਕ ਸਾਲ ਪਹਿਲਾਂ ਸ਼ੁਰੂ ਹੋਏ ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ (ECTA) ਨਾਲ ਦੋਹਾਂ ਦੇਸ਼ਾਂ ਨੂੰ ਆਪਸੀ ਲਾਭ ਹੋਇਆ ਹੈ। ਸਮਝੌਤੇ ਦੇ ਲਾਗੂ ਹੋਣ ਤੋਂ ਬਾਅਦ ਕਿਸਾਨਾਂ, ਨਿਰਮਾਣਕਰਤਾਵਾਂ ਅਤੇ

NRIs ਦੀ ਸਹੂਲਤ ਲਈ ਪੰਜਾਬ ਸਰਕਾਰ ਨੇ ਕੀਤੇ ਕਈ ਨਵੇਂ ਐਲਾਨ, ਹਰ ਲੋੜੀਂਦੀ ਜਾਣਕਾਰੀ ਮਿਲੇਗੀ ਇੱਕ ਕਲਿੱਕ ’ਤੇ
ਮੈਲਬਰਨ: ਪਰਵਾਸੀ ਭਾਰਤੀ ਭਾਈਚਾਰੇ (NRI) ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਸਹੂਲਤ ਮੁਹੱਈਆ ਕਰਵਾਉਣ ਵਾਸਤੇ ਪੰਜਾਬ ਸਰਕਾਰ ਨੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਵਿਭਾਗ ਦੀ ਨਵੀਂ ਵੈੱਬਸਾਈਟ nri.punjab.gov.in ਦੀ ਸ਼ੁਰੂਆਤ ਕੀਤੀ

ਵਿਕਟੋਰੀਆ ਦੀਆਂ ਸੜਕਾਂ ’ਤੇ ਇਸ ਸਾਲ 2008 ਤੋਂ ਬਾਅਦ ਸਭ ਤੋਂ ਵੱਧ ਮੌਤਾਂ, ਨਸ਼ੇ ਨਹੀਂ ਇਹ ਰਿਹਾ ਪ੍ਰਮੁੱਖ ਕਾਰਨ
ਮੈਲਬਰਨ: ਵਿਕਟੋਰੀਆ ਦੀਆਂ ਸੜਕਾਂ ’ਤੇ ਵਾਪਰਨ ਵਾਲੇ ਸੜਕੀ ਹਾਦਸਿਆਂ ’ਚ ਮੌਤਾਂ ਦੀ ਗਿਣਤੀ 15 ਸਾਲਾਂ ’ਚ ਸਭ ਤੋਂ ਵੱਧ ਰਹੀ ਹੈ। ਅੱਜ ਤਕ ਵਿਕਟੋਰੀਆ ’ਚ ਸੜਕੀ ਹਾਦਸਿਆਂ ’ਚ ਮਰਨ ਵਾਲਿਆਂ

ਵਿਦੇਸ਼ਾਂ ‘ਚ ਜੰਮੀ-ਪਲੀ ਭਾਰਤੀ ਮੂਲ ਦੀ ਨਵੀਂ ਪੀੜ੍ਹੀ ਨੂੰ ਭਾਰਤ ਨਾਲ ਜੋੜਨ ਵਾਲੇ ਪ੍ਰੋਗਰਾਮ (KIP) ਨੇ ਪੂਰੇ ਕੀਤੇ 20 ਸਾਲ, ਜਾਣੋ, ਕਿਉਂ ਸ਼ੁਰੂ ਕੀਤਾ ਗਿਆ ਸੀ ਨਵਾਂ ਉੱਦਮ !
ਮੈਲਬਰਨ: ਪ੍ਰਵਾਸੀ ਭਾਰਤੀਆਂ ਲਈ ਵਿਦੇਸ਼ ਮੰਤਰਾਲੇ ਦੇ ਪ੍ਰਮੁੱਖ ਪ੍ਰੋਗਰਾਮ ‘ਨੋ ਇੰਡੀਆ ਪ੍ਰੋਗਰਾਮ’ (Know India Programmme, KIP) ਨੇ 20 ਸਾਲ ਪੂਰੇ ਕਰ ਲਏ ਹਨ। ਇਸ ਦੇ ਨਾਲ ਹੀ ਇਹ ਭਾਰਤ ਸਰਕਾਰ

ਮੈਲਬਰਨ `ਚ ਪੁਲੀਸ ਨੇ ਕੀਤਾ ਕੌਮਾਂਤਰੀ ਸਮੱਗਲਿੰਗ (International Smuggling) ਦਾ ਪਰਦਾਫਾਸ਼ – ਥਰੈਸ਼ਰ `ਚ ਲੁਕੋ ਕੇ ਰੱਖੀ 98 ਕਿੱਲੋ ਮੇਥ ਬਰਾਮਦ
ਮੈਲਬਰਨ : ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ `ਚ ਪੁਲੀਸ ਨੇ ਇੱਕ ਅੰਤਰਾਸ਼ਤਰੀ ਸਮੱਗਲਿੰਗ (International Smuggling) ਦਾ ਪਰਦਾਫਾਸ਼ ਕਰਕੇ 98 ਕਿੱਲੋ ਮੇਥ (ਨਸ਼ੀਲਾ ਪਦਾਰਥ) ਬਰਾਮਦ ਕਰ ਲਿਆ ਹੈ। ਇਸ ਦੋਸ਼ `ਚ ਟੁਲਾਮਰੀਨ

ਮੈਲਬਰਨ ‘ਚ ਕੱਲ੍ਹ ਸ਼ਾਮ ਤੋਂ ਪਰਸੋਂ ਸਵੇਰ ਤੱਕ ਮੁਫਤ ਹੋਵੇਗਾ ਰੇਲ ਤੇ ਬੱਸਾਂ ਦਾ ਸਫਰ, ਨਵਾਂ ਸਾਲ ਮਨਾਉਣ ਲਈ ਪਬਲਿਕ ਟਰਾਂਸਪੋਰਟ ਨੇ ਦਿੱਤਾ ਲੋਕਾਂ ਨੂੰ ਤੋਹਫਾ
ਮੈਲਬਰਨ: ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਪਬਲਿਕ ਟਰਾਂਸਪੋਰਟ ਨੇ ਮੈਲਬਰਨ ਵਾਸੀਆਂ ਨੂੰ ਤੋਹਫ਼ਾ ਦਿੱਤਾ ਹੈ। ਇਸ ਮੌਕੇ ਮੈਟਰੋਪੋਲੀਟਨ ਟਰੇਨਾਂ, ਟ੍ਰਾਮਾਂ, ਬੱਸਾਂ ਅਤੇ ਰੀਜਨਲ ਟਾਊਨ ਦੀਆਂ ਬੱਸਾਂ ’ਚ ਸਫ਼ਰ ਸ਼ਾਮ

ਕਿਤੇ ਤੁਸੀਂ ਤਾਂ ਨਹੀਂ ਖ਼ਰੀਦੀ ਸੀ ਟੈਸਲਾ? ਜਾਣੋ ਟੈਸਲਾ ਦੀਆਂ ਕਾਰਾਂ ਨਾਲ ਭਰੇ ਜਹਾਜ਼ ਨੂੰ ਆਸਟ੍ਰੇਲੀਆ ਤੋਂ ਕਿਉਂ ਪਰਤਣਾ ਪਿਆ
ਮੈਲਬਰਨ: ਇਸ ਸਾਲ ਰਿਕਾਰਡਤੋੜ ਵਿਕਰੀ ਕਰਨ ਦੀਆਂ ਕੋਸ਼ਿਸ਼ਾਂ ’ਚ ਲੱਗੀ ਅਮਰੀਕੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਨੂੰ ਵੱਡਾ ਝਟਕਾ ਲੱਗਾ ਹੈ। ਵੱਡੀ ਗਿਣਤੀ ’ਚ ਟੈਸਲਾ ਦੀਆਂ ਕਾਰਾਂ ਲੈ ਕੇ ਆਸਟ੍ਰੇਲੀਆ ਆਏ

ਭਾਰਤੀਆਂ ਨੂੰ ਟੈਂਪਰੇਰੀ ਗ੍ਰੈਜੁਏਟ ਵੀਜ਼ਾ (TGV) ਬਾਰੇ ਆਸਟ੍ਰੇਲੀਆ ਦਾ ਨਵਾਂ ਬਿਆਨ, ਜਾਣੋ ਨਵੀਂ ਮਾਈਗ੍ਰੇਸ਼ਨ ਰਣਨੀਤੀ ਹੇਠ ਹੋਈਆਂ ਤਬਦੀਲੀਆਂ ਦੀ ਸੱਚਾਈ
ਮੈਲਬਰਨ: ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਨਵੀਂ ਮਾਈਗ੍ਰੇਸ਼ਨ ਨੀਤੀ ਦੇ ਤਹਿਤ ਟੈਂਪਰੇਰੀ ਗ੍ਰੈਜੂਏਟ ਵੀਜ਼ਾ (TGV) ਦੀ ਘਟੀ ਹੋਈ ਮਿਆਦ ਪਿਛਲੇ ਸਾਲ ਹਸਤਾਖਰ ਕੀਤੇ ਗਏ ਆਸਟ੍ਰੇਲੀਆ-ਭਾਰਤ ਆਰਥਿਕ ਸਹਿਯੋਗ ਅਤੇ ਵਪਾਰੀ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.