Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

ਗੌਤਮ ਅਡਾਨੀ

ਭਾਰਤੀ ਅਰਬਪਤੀ ਗੌਤਮ ਅਡਾਨੀ ਉੱਤੇ ਅਮਰੀਕਾ ’ਚ ਰਿਸ਼ਵਤ ਦੇਣ ਦਾ ਦੋਸ਼, ਗ੍ਰਿਫ਼ਤਾਰੀ ਦੇ ਹੁਕਮ ਜਾਰੀ

ਮੈਲਬਰਨ : ਭਾਰਤ ਦੇ ਅਡਾਨੀ ਸਮੂਹ ਦੇ ਅਰਬਪਤੀ ਚੇਅਰਮੈਨ ਅਤੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿਚੋਂ ਇਕ ਗੌਤਮ ਅਡਾਨੀ ਉੱਤੇ ਅਰਬਾਂ ਡਾਲਰ ਦੀ ਰਿਸ਼ਵਤਖੋਰੀ ਅਤੇ ਧੋਖਾਧੜੀ ਯੋਜਨਾ ਵਿਚ ਉਨ੍ਹਾਂ

ਪੂਰੀ ਖ਼ਬਰ »
ਮੈਲਬਰਨ

ਮੈਲਬਰਨ ਦੇ ਸਭ ਤੋਂ ਮਸ਼ਹੂਰ ਸ਼ਾਪਿੰਗ ਇਲਾਕੇ ’ਚ ਨਾਈਟਕਲੱਬ ਸੜ ਕੇ ਸੁਆਹ, ਧੂੰਏਂ ਕਾਰਨ ਸਾਹ ਲੈਣਾ ਹੋਇਆ ਔਖਾ, ਸੜਕਾਂ ਬੰਦ

ਮੈਲਬਰਨ : ਮੈਲਬਰਨ ਦੇ ਇਕ ਨਾਈਟ ਕਲੱਬ ਵਿਚ ਰਾਤ ਭਰ ਲੱਗੀ ਭਿਆਨਕ ਅੱਗ ਨੇ ਸ਼ਹਿਰ ਦੀ ਸਭ ਤੋਂ ਭੀੜ-ਭੜੱਕੇ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਹੈ। ਚੈਪਲ ਸਟ੍ਰੀਟ ’ਤੇ ਦੋ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਪੰਜ ਥਾਵਾਂ ’ਤੇ ਪਵੇਗੀ ਕਬੂਤਰਾਂ ਦੀ ਬਾਜ਼ੀ, ਕਬੂਤਰਾਂ ਦੇ ਸ਼ੌਕੀਨ ਲੈਣਗੇ 29 ਦਸੰਬਰ ਤੋਂ 25 ਜਨਵਰੀ ਤੱਕ ਨਜ਼ਾਰੇ

ਮੈਲਬਰਨ : ਕਬੂਤਰ ਪਾਲਣ ਅਤੇ ਕਬੂਤਰਾਂ ਦੀ ਬਾਜ਼ੀ ਵੇਖਣ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ ਹੈ। ‘ਯਾਰ ਅਣਮੁੱਲੇ’ ਕਲੱਬ ਵੱਲੋਂ ਆਸਟ੍ਰੇਲੀਆ ’ਚ ਪੰਜ ਥਾਵਾਂ ’ਤੇ ਦਿਲਚਸਪ ਕਬੂਤਰਬਾਜ਼ੀ ਦੇ ਮੁਕਾਬਲਿਆਂ ਦਾ ਐਲਾਨ

ਪੂਰੀ ਖ਼ਬਰ »
ਵਿਕਟੋਰੀਆ

ਕਈ ਦਹਾਕਿਆਂ ’ਚ ਪਹਿਲੀ ਵਾਰ! ਵਿਕਟੋਰੀਆ ’ਚ ਲੱਗੇਗਾ 100 ਫ਼ੀਸਦੀ ਸਰਕਾਰੀ ਮਲਕੀਅਤ ਵਾਲਾ ਬਿਜਲੀ ਉਤਪਾਦਨ ਪ੍ਰਾਜੈਕਟ

ਮੈਲਬਰਨ : ਰੀਜਨਲ ਵਿਕਟੋਰੀਅਨ ਭਾਈਚਾਰੇ ਲਈ ਇੱਕ ਵਿਸ਼ਾਲ ਸੋਲਰ ਫਾਰਮ ਅਤੇ ਬੈਟਰੀ ਸਟੋਰੇਜ ਪ੍ਰੋਜੈਕਟ ਸ਼ੁਰੂ ਹੋਣ ਵਾਲਾ ਹੈ। ਵਿਕਟੋਰੀਆ ਦੀ ਪ੍ਰੀਮੀਅਰ Jacinta Allan ਨੇ ਬੁੱਧਵਾਰ ਨੂੰ ਵਿਕਟੋਰੀਆ ਦੇ ਪੱਛਮ ਵਿਚ

ਪੂਰੀ ਖ਼ਬਰ »
ਸਿਡਨੀ

ਸਿਡਨੀ ’ਚ ਰੇਲ ਹੜਤਾਲ ਇਕ ਦਿਨ ਲਈ ਮੁਲਤਵੀ

ਮੈਲਬਰਨ : ਸਿਡਨੀ ’ਚ ਵੀਰਵਾਰ ਤੋਂ ਹੋਣ ਵਾਲੀ ਰੇਲ ਹੜਤਾਲ ਨੂੰ ਇੱਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਯੂਨੀਅਨ ਨਾਲ ਕੱਲ੍ਹ ਸੇਵਾਵਾਂ ਨੂੰ ਆਮ ਵਾਂਗ ਚਲਾਉਣ ਲਈ ਸਮਝੌਤਾ ਹੋ

ਪੂਰੀ ਖ਼ਬਰ »
ਯਾਦਵਿੰਦਰ

ਪੰਜਾਬਣ ਨੂੰ ਕਤਲ ਕਰਨ ਦੇ ਕੇਸ ’ਚ ਮੁਲਜ਼ਮ ਦੀ ਜ਼ਮਾਨਤ ਅਪੀਲ ਖ਼ਾਰਜ, ਅਦਾਲਤ ’ਚ ਹੋਇਆ ਹੈਰਾਨੀਜਨਕ ਨਵਾਂ ਪ੍ਰਗਟਾਵਾ

ਮੈਲਬਰਨ : ਕੁਈਨਜ਼ਲੈਂਡ ਵਾਸੀ ਯਾਦਵਿੰਦਰ ਸਿੰਘ (44), ਜਿਸ ’ਤੇ ਆਪਣੀ ਪਤਨੀ ਅਮਰਜੀਤ ਕੌਰ ਸਰਦਾਰ (41) ਨੂੰ ਕਤਲ ਕਰਨ ਦਾ ਦੋਸ਼ ਹੈ, ਨੂੰ ਬ੍ਰਿਸਬੇਨ ਸੁਪਰੀਮ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ

ਪੂਰੀ ਖ਼ਬਰ »
ਨਿਊਜ਼ੀਲੈਂਡ ਸਿੱਖ ਖੇਡਾਂ

6ਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਲਈ ਮੈਦਾਨ ਤਿਆਰ, 30 ਨਵੰਬਰ ਤੇ 1 ਦਸੰਬਰ ਨੂੰ ਟਾਕਾਨਿਨੀ ’ਚ ਹੋਣਗੇ ਮੁਕਾਬਲੇ

ਮੈਲਬਰਨ : ਆਸਟ੍ਰੇਲੀਆ ਦੀ ਤਰਜ਼ ’ਤੇ ਨਿਊਜ਼ੀਲੈਂਡ ’ਚ ਹਰ ਸਾਲ ਕਰਵਾਈਆਂ ਜਾਣ ਵਾਲੀਆਂ ਸਿੱਖ ਖੇਡਾਂ ਛੇਵੇਂ ਸਾਲ ’ਚ ਦਾਖਲ ਹੋ ਗਈਆਂ ਹਨ। 6ਵੀਆਂ ਸਿੱਖ ਖੇਡਾਂ ਲਈ ਮੈਦਾਨ ਤਿਆਰ ਹੋ ਚੁੱਕਾ

ਪੂਰੀ ਖ਼ਬਰ »
ਪੰਜਾਬੀ

NSW ’ਚ ਸ਼ੋਅ ਦੌਰਾਨ ਪੰਜਾਬੀ ਗਾਇਕ ’ਤੇ ਹਮਲਾ, ਜਾਣੋ ਕੀ ਹੈ ਮਾਮਲਾ!

ਮੈਲਬਰਨ : ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ’ਤੇ ਆਸਟ੍ਰੇਲੀਆ ’ਚ ਇੱਕ ਸਟੇਜ ਸ਼ੋਅ ਦੌਰਾਨ ਹਮਲਾ ਹੋ ਗਿਆ। ਸੰਧੂ ਦੇ ਸ਼ੋਅ ’ਚ ਆਏ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਗਲ ਘੋਟ ਕੇ

ਪੂਰੀ ਖ਼ਬਰ »

ਕੈਨੇਡਾ ਅਗਲੇ ਤਿੰਨ ਸਾਲਾਂ ਤਕ ਇਮੀਗਰੈਂਟਸ ਦੀ ਗਿਣਤੀ ’ਚ ਕਮੀ ਕਰੇਗਾ : PM Justin Trudeau

ਦੇਸ਼ ਦੇ ਨਾਮ ਯੂ-ਟਿਊਬ ਵੀਡੀਓ ’ਚ ਆਪਣੀ ਇਮੀਗ੍ਰੇਸ਼ਨ ਨੀਤੀ ਦੀਆਂ ‘ਗਲਤੀਆਂ’ ਨੂੰ ਮਨਜ਼ੂਰ ਕੀਤਾ, ਕਿਹਾ, ‘ਹੁਣ ਸੁਧਾਰ ਕਰਨ ਦਾ ਵੇਲਾ ਹੈ’ ‘ਜਾਅਲੀ ਕਾਲਜ’ ਅਤੇ ਵੱਡੀਆਂ ਕਾਰਪੋਰੇਸ਼ਨਾਂ ’ਤੇ ਨਾਜਾਇਜ਼ ਫ਼ਾਇਦਾ ਲੈਣ

ਪੂਰੀ ਖ਼ਬਰ »
ਵਿਕਟੋਰੀਆ

ਵਿਕਟੋਰੀਆ, NSW ਅਤੇ ਤਸਮਾਨੀਆ ’ਚ ਸਖ਼ਤ ਗਰਮੀ ਦੀ ਚੇਤਾਵਨੀ ਜਾਰੀ, 35 ਡਿਗਰੀ ਤਕ ਪੁੱਜ ਸਕਦੈ ਤਾਪਮਾਨ

ਮੈਲਬਰਨ : ਸਾਊਥ-ਈਸਟ ਆਸਟ੍ਰੇਲੀਆ ਦੇ ਲੱਖਾਂ ਲੋਕਾਂ ਨੂੰ ਇਸ ਹਫਤੇ ਦੇ ਅਖੀਰ ਵਿੱਚ ਸਖ਼ਤ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਕੈਪੀਟਲ ਸਿਟੀਜ਼ ’ਚ ਪਾਰਾ

ਪੂਰੀ ਖ਼ਬਰ »
Berwick Springs Lake

‘ਗੁਰੂ ਨਾਨਕ ਲੇਕ’ ਦੇ ਵਿਰੋਧ ਮਗਰੋਂ ਹੁਣ ਹੱਕ ’ਚ ਵੀ ਪਟੀਸ਼ਨ ਸ਼ੁਰੂ, ਹਜ਼ਾਰਾਂ ਲੋਕਾਂ ਨੇ ਕੀਤੇ ਹਸਤਾਖ਼ਰ

ਮੈਲਬਰਨ : ਵਿਕਟੋਰੀਆ ਸਰਕਾਰ ਵੱਲੋਂ Berwick Springs Lake ਦਾ ਨਾਮ ਬਦਲ ਕੇ ‘ਗੁਰੂ ਨਾਨਕ ਲੇਕ’ ਕਰਨ ਦੇ ਫੈਸਲੇ ਬਾਰੇ ਉੱਠੇ ਵਿਵਾਦ ’ਚ ਨਵਾਂ ਮੋੜ ਆਇਆ ਹੈ। ਨਾਮਕਰਨ ਦੇ ਵਿਰੋਧ ’ਚ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਸਮਾਜਿਕ ਇੱਕਜੁੱਟਤਾ ਕਾਇਮ, 82% ਲੋਕ ਬਹੁ-ਸੱਭਿਆਚਾਰਵਾਦ ਨੂੰ ਮੰਨਦੇ ਨੇ ਚੰਗਾ : ਸਰਵੇਖਣ

ਮੈਲਬਰਨ : ਸਕੈਨਲੋਨ ਫਾਊਂਡੇਸ਼ਨ ਰਿਸਰਚ ਇੰਸਟੀਚਿਊਟ ਦੇ ਸਾਲਾਨਾ ਸਰਵੇਖਣ ਮੁਤਾਬਕ ਵਿੱਤੀ ਦਬਾਅ ਅਤੇ ਮਿਡਲ ਈਸਟ ’ਚ ਅਸ਼ਾਂਤੀ ਦੇ ਬਾਵਜੂਦ ਆਸਟ੍ਰੇਲੀਆ ਦੀ ਸਮਾਜਿਕ ਏਕਤਾ ਲਚਕੀਲੀ ਬਣੀ ਹੋਈ ਹੈ ਪਰ ਇਮੀਗ੍ਰੇਸ਼ਨ ਨੂੰ

ਪੂਰੀ ਖ਼ਬਰ »

ਵੈਸਟਰਨ ਆਸਟ੍ਰੇਲੀਆ ਦੀ ਪਾਰਲੀਮੈਂਟ ’ਚ ਮਨਾਇਆ ਗਿਆ ਗੁਰੂ ਨਾਨਕ ਪੁਰਬ

ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੀ ਸੰਸਦ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਗੁਰਪੁਰਬ ਮਨਾਉਣਾ ਯਾਦਗਾਰੀ ਹੋ ਨਿਬੜਿਆ। ਸਾਂਝੇ ਯਤਨਾਂ ਨਾਲ ਮਨਾਏ ਗਏ ਗੁਰਪੁਰਬ ਨੇ ਸੱਭਿਆਚਾਰਕ ਸਮਝ ਅਤੇ ਸਦਭਾਵਨਾ

ਪੂਰੀ ਖ਼ਬਰ »

‘ਪੇਪਰ ਲੀਕ’ ਹੋਣ ਮਗਰੋਂ ਵਿਕਟੋਰੀਆ ਸਕੂਲ ਪ੍ਰੀਖਿਆ ਅਥਾਰਟੀ ਦੀ CEO ਨੇ ਦਿੱਤਾ ਅਸਤੀਫ਼ਾ, ਪੂਰੇ ਦੇਸ਼ ’ਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਹੋਵੇਗੀ ਜਾਂਚ

ਮੈਲਬਰਨ : ਵਿਕਟੋਰੀਆ ਸਕੂਲ ਪ੍ਰੀਖਿਆ ਅਥਾਰਟੀ ਦੀ CEO Kylie White ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਿੱਖਿਆ ਮੰਤਰੀ ਬੇਨ ਕੈਰੋਲ ਨੇ ਪੁਸ਼ਟੀ ਕੀਤੀ ਕਿ Kylie White ਤੁਰੰਤ ਅਹੁਦਾ

ਪੂਰੀ ਖ਼ਬਰ »

ਨਿਊਜ਼ੀਲੈਂਡ ’ਚ ਰੈਫਰੈਂਡਮ-2020 ਦਾ ਕੰਮ ਮੁਕੰਮਲ, ਲੋਕਾਂ ਨੇ ਆਕਲੈਂਡ ਸਿਟੀ ’ਚ ਵੋਟਾਂ ਪਾਈਆਂ

ਮੈਲਬਰਨ : ਅਮਰੀਕਾ ਦੀ ਇੱਕ ਜਥੇਬੰਦੀ ‘ਸਿੱਖਜ ਫਾਰ ਜਸਟਿਸ’ ਵੱਲੋਂ ਭਾਰਤ ’ਚ ਵੱਖਰਾ ਅਜ਼ਾਦ ਮੁਲਕ ‘ਖਾਲਿਸਤਾਨ’ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ’ਚ ਕਰਵਾਈ ਜਾ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ 3 ਮਿਲੀਅਨ ਲੋਕਾਂ ’ਤੇ ਮੰਡਰਾ ਰਿਹੈ ਬੇਘਰ ਹੋਣ ਦਾ ਸੰਕਟ, ਜਾਣੋ ਕੀ ਕਹਿੰਦੀ ਹੈ ਨਵੀਂ ਰਿਪੋਰਟ

ਮੈਲਬਰਨ : ਆਸਟ੍ਰੇਲੀਆ ’ਚ ਲੋਕਾਂ ਦੇ ਬੇਘਰ ਹੋਣ ਦਾ ਸੰਕਟ ਵਿਗੜਦਾ ਜਾ ਰਿਹਾ ਹੈ, 2022 ਵਿੱਚ ਲੋਕਾਂ ਦੇ ਬੇਘਰ ਹੋਣ ਦਾ ਖਦਸ਼ਾ 63% ਵੱਧ ਗਿਆ ਹੈ। 2022 ਵਿੱਚ 2.7-3.2 ਮਿਲੀਅਨ

ਪੂਰੀ ਖ਼ਬਰ »

ਖੇਤੀਬਾੜੀ ’ਚ ਸਬੰਧਾਂ ਨੂੰ ਮਜ਼ਬੂਤ ਕਰਨਗੇ ਭਾਰਤ ਅਤੇ ਆਸਟ੍ਰੇਲੀਆ, ਸਹਿਮਤੀ ਪੱਤਰ ’ਤੇ ਹੋਏ ਹਸਤਾਖ਼ਰ

ਮੈਲਬਰਨ : ਭਾਰਤ ਅਤੇ ਆਸਟ੍ਰੇਲੀਆ ਖੇਤੀਬਾੜੀ ਖੇਤਰ ਵਿੱਚ ਆਪਣੇ ਸਬੰਧਾਂ ਨੂੰ ਮਜ਼ਬੂਤ ਕਰ ਰਹੇ ਹਨ, ਅਤੇ ਵਿਕਾਸ ਨੂੰ ਅੱਗੇ ਵਧਾਉਣ ਲਈ ਖੇਤੀਬਾੜੀ-ਤਕਨੀਕੀ ਨਵੀਨਤਾਵਾਂ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਇਸੇ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਨਸ਼ਿਆਂ ਦੀ ਤਸਕਰੀ ਕਰਨ ਦੀ ਵੱਡੀ ਕੋਸ਼ਿਸ਼ ਨਾਕਾਮ, ਦਿੱਲੀ ਪੁਲਿਸ ਨੇ ਫੜੀ 900 ਕਰੋੜ ਰੁਪਏ ਦੀ ਕੋਕੀਨ

ਮੈਲਬਰਨ : ਭਾਰਤ ਦੀ ਰਾਜਧਾਨੀ ਦਿੱਲੀ ’ਚੋਂ ਆਸਟ੍ਰੇਲੀਆ ’ਚ ਕੋਰੀਅਰ ਜ਼ਰੀਏ ਕੋਕੀਨ ਭੇਜਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ ਹੈ। ਭਾਰਤੀ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਤਸਕਰਾਂ ਵਿਰੁਧ ਵੱਡਾ ਆਪਰੇਸ਼ਨ

ਪੂਰੀ ਖ਼ਬਰ »
ਵਿਕਟੋਰੀਆ

ਵੈਸਟ ਵਿਕਟੋਰੀਆ ’ਚ ਤਿੰਨ ਥਾਵਾਂ ’ਤੇ ਭੜਕੀ ਬੁਸ਼ਫ਼ਾਇਰ, ਤੁਰੰਤ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਸਲਾਹ ਜਾਰੀ

ਮੈਲਬਰਨ : ਵੈਸਟ ਵਿਕਟੋਰੀਆ ਦੇ ਜੰਗਲਾਂ ’ਚ ਲੱਗੀ ਅੱਗ ਕਾਰਨ ਐਮਰਜੈਂਸੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਲਈ ਕਿਹਾ ਗਿਆ ਹੈ। ਜੰਗਲਾਤ ਫਾਇਰ ਮੈਨੇਜਮੈਂਟ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਦੇ ਤਿੰਨ ਸਟੇਟਾਂ ’ਚ ਤੇਜ਼ ਮੀਂਹ ਅਤੇ ਹਨੇਰੀ ਦੀ ਚੇਤਾਵਨੀ ਜਾਰੀ

ਮੈਲਬਰਨ : ਮੌਸਮ ਵਿਭਾਗ ਨੇ ਨਿਊ ਸਾਊਥ ਵੇਲਜ਼, ਵਿਕਟੋਰੀਆ ਅਤੇ ਤਸਮਾਨੀਆ ’ਚ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਸੰਭਾਵਿਤ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਹੈ। BOM ਨੇ ਅਸਥਿਰ ਸਥਿਤੀਆਂ ਦੀ ਚੇਤਾਵਨੀ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.