Sea7 Australia is a great source of Latest Live Punjabi News in Australia.

ਸਖ਼ਤ ਵਿਰੋਧ ਮਗਰੋਂ ਕੈਸ਼ ਕਢਵਾਉਣ ’ਤੇ ਫ਼ੀਸ ਲਗਾਉਣ ਦੇ ਫ਼ੈਸਲੇ ਤੋਂ ਪਲਟਿਆ ਕਾਮਨਵੈਲਥ ਬੈਂਕ
ਮੈਲਬਰਨ : ਕਾਮਨਵੈਲਥ ਬੈਂਕ ਆਪਣੀਆਂ ਬ੍ਰਾਂਚਾਂ ਦੇ ਕਾਊਂਟਰ ’ਤੇ ਨਕਦੀ ਕਢਵਾਉਣ ਆਏ ਗਾਹਕਾਂ ਤੋਂ 3 ਡਾਲਰ ਫੀਸ ਵਸੂਲਣ ਦੇ ਆਪਣੇ ਫੈਸਲੇ ਤੋਂ ਪਿੱਛੇ ਹਟ ਗਿਆ ਹੈ। ਇਕ ਦਿਨ ਪਹਿਲਾਂ ਹੀ

ਸੈਰ-ਸਪਾਟੇ ਲਈ ਦੁਨੀਆ ਦੇ ਸਭ ਤੋਂ ਸੁਰੱਖਿਅਤ ਦੇਸ਼ਾਂ ਦੀ ਸੂਚੀ ਜਾਰੀ, ਬਗ਼ੈਰ ਫ਼ੌਜ ਅਤੇ ਹਥਿਆਰਮੁਕਤ ਪੁਲਿਸ ਵਾਲਾ ਇਹ ਦੇਸ਼ ਰਿਹਾ ਅੱਵਲ
ਮੈਲਬਰਨ : ਆਈਸਲੈਂਡ ਨੂੰ 2025 ਵਿੱਚ ਯਾਤਰੀਆਂ ਲਈ ਦੁਨੀਆ ਦਾ ਸਭ ਤੋਂ ਸੁਰੱਖਿਅਤ ਦੇਸ਼ ਦਾ ਦਰਜਾ ਦਿੱਤਾ ਗਿਆ ਸੀ। ਆਈਸਲੈਂਡ ਇੱਕ ਛੋਟਾ ਜਿਹਾ ਟਾਪੂ ਦੇਸ਼ ਹੈ ਜਿਸ ਦੀ ਆਬਾਦੀ ਸਿਰਫ

Immigration news : ਦੁਨੀਆ ਦੇ 7 ਦੇਸ਼ ਜੋ ਲੋਕਾਂ ਨੂੰ ਆ ਕੇ ਵਸਣ ਲਈ ਦੇ ਰਹੇ ਨੇ ਮੋਟੀ ਰਕਮ ਅਤੇ ਸਹੂਲਤਾਂ
ਮੈਲਬਰਨ : ਇੱਕ ਪਾਸੇ ਜਿੱਥੇ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ Immigration ਕਾਨੂੰਨ ਸਖ਼ਤ ਕਰ ਰਹੇ ਹਨ ਉਥੇ ਦੁਨੀਆ ’ਚ ਕੁੱਝ ਅਜਿਹੇ ਵੀ ਦੇਸ਼ ਹਨ ਜੋ ਲੋਕਾਂ ਨੂੰ ਆ ਕੇ ਵਸਣ

‘Skills in demand Visa’ ਲਈ ਨਵੀਂ CSOL ਸੂਚੀ ਤੋਂ ਕਈਆਂ ਨੂੰ ਹੋਈ ਨਿਰਾਸ਼ਾ, ਇਹ ਮਸ਼ਹੂਰ ਕਿੱਤੇ ਹੋਏ ਸੂਚੀ ਤੋਂ ਬਾਹਰ
ਮੈਲਬਰਨ : ਆਸਟ੍ਰੇਲੀਆ ’ਚ ਕੰਮ ਕਰਨ ਦੇ ਚਾਹਵਾਨਾਂ ਲਈ ‘Skills in demand Visa’ ਲਈ ਐਪਲੀਕੇਸ਼ਨਾਂ 7 ਦਸੰਬਰ 2024 ਨੂੰ ਸ਼ੁਰੂ ਹੋ ਰਹੀਆਂ ਹਨ। ਨਵੇਂ ਵੀਜ਼ਾ ਬਾਰੇ ਜਾਣਕਾਰੀ ਦਿੰਦਿਆਂ Bullseye Consultants

ਸੁਖਬੀਰ ਬਾਦਲ ਨੂੰ ਮਾਰਨ ਦੀ ਕੋਸ਼ਿਸ਼, ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਚੱਲੀ ਗੋਲ਼ੀ, ਮੁਲਜ਼ਮ ਕਾਬੂ |
ਅੰਮ੍ਰਿਤਸਰ : ਅੱਜ ਜਦੋਂ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਅਕਾਲ ਤਖਤ ਸਾਹਿਬ ਵਲੋਂ ਲੱਗੀ ਤਨਖਾਹ ਤਹਿਤ ਘੰਟਾ ਘਰ ਵਾਲੀ ਡਿਊਟੀ ਦੇ ਬਾਹਰ ਬੈਠ ਕੇ ਸੇਵਾ ਨਿਭਾਅ ਰਹੇ ਸਨ

ਲੋਕਾਂ ਦੀ ਆਮਦਨ ’ਚ ਵਾਧੇ ਦੇ ਬਾਵਜੂਦ ਤੀਜੀ ਤਿਮਾਹੀ ’ਚ ਆਸਟ੍ਰੇਲੀਆ ਦਾ ਵਿਕਾਸ ਰੇਟ ਰਿਹਾ ਕਮਜ਼ੋਰ, ਜਾਣੋ ਕਾਰਨ
ਮੈਲਬਰਨ : ਸਤੰਬਰ ਤਿਮਾਹੀ ’ਚ ਆਸਟ੍ਰੇਲੀਆ ਦੀ ਅਰਥਵਿਵਸਥਾ 0.3 ਫੀਸਦੀ ਦੀ ਸਾਲਾਨਾ ਵਿਕਾਸ ਦਰ ਨਾਲ ਵਧੀ। ਇਹ ਸਾਲ ਦੇ ਅੱਧ ਤੋਂ ਨਿਰੰਤਰ ਮੰਦੀ ਨੂੰ ਦਰਸਾਉਂਦਾ ਹੈ, ਜੋ ਅਰਥਸ਼ਾਸਤਰੀਆਂ ਦੀਆਂ 1٪

ਆਸਟ੍ਰੇਲੀਆ ’ਚ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਮਾਈਗਰੈਂਟਸ ਲਈ ਖ਼ੁਸ਼ਖਬਰੀ, ਸਕਿੱਲਡ ਲੇਬਰ ਲਈ ਨਵੇਂ ਵੀਜ਼ਾ ਸੁਧਾਰਾਂ ਦਾ ਐਲਾਨ
ਮੈਲਬਰਨ : ਆਸਟ੍ਰੇਲੀਆ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਸਰਕਾਰ ਨਵੇਂ ਵੀਜ਼ਾ ਸੁਧਾਰ ਲਾਗੂ ਕਰਨ ਜਾ ਰਹੀ ਹੈ। ਇਨ੍ਹਾਂ ਸੁਧਾਰਾਂ ਅਧੀਨ ਸੈਂਕੜੇ ਨਵੇਂ ਕਿੱਤਿਆਂ ਵਿੱਚ ਸਕਿੱਲਡ ਮਾਈਗਰੈਂਟਸ ਨੂੰ ਵੀਜ਼ਾ ਦੇਣ

ਆਸਟ੍ਰੇਲੀਆ ’ਚ ਕਿਸ ਸਟੇਟ ਦੇ ਲੋਕ ਨੇ ਸਭ ਤੋਂ ਖ਼ੁਸ਼, ਬੈਂਕ ਦੀ ਰਿਪੋਰਟ ’ਚ ਹੋਇਆ ਪ੍ਰਗਟਾਵਾ
ਮੈਲਬਰਨ : Great Southern Bank ਦੀ ਇੱਕ ਤਾਜ਼ਾ ਰਿਪੋਰਟ ਵਿੱਚ ਲੋਕਾਂ ਦੀ ਸੰਤੁਸ਼ਟੀ ਦੇ ਪੱਧਰ ਅਨੁਸਾਰ ਦੇਸ਼ ਦੇ ਸਟੇਟਾਂ ਦੀ ਰੈਂਕਿੰਗ ਜਾਰੀ ਕੀਤੀ ਗਈ ਹੈ। ਰਿਪੋਰਟ ਵਿੱਚ ਪਾਇਆ ਗਿਆ ਕਿ

ਆਸਟ੍ਰੇਲੀਆ ਦੇ ਸਭ ਤੋਂ ਵੱਡੇ ਬੈਂਕ ਨੇ ਬਦਲੇ ਨਿਯਮ, ਹੁਣ ਮੁਫ਼ਤ ਨਹੀਂ ਰਹੇਗੀ ਇਹ ਸਹੂਲਤ
ਮੈਲਬਰਨ : ਆਸਟ੍ਰੇਲੀਆ ਦੇ ਸਭ ਤੋਂ ਵੱਡੇ ਬੈਂਕ, Commonwealth Bank, ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਸਾਲ 6 ਜਨਵਰੀ ਤੋਂ ਬੈਂਕ ਬ੍ਰਾਂਚਾਂ, ਡਾਕਘਰਾਂ ਜਾਂ ਫੋਨ ’ਤੇ ਟੇਲਰਾਂ ਤੋਂ ਨਕਦੀ

ਬਿਜ਼ਨਸ ਕੌਂਸਲ ਨੇ ਜਾਰੀ ਕੀਤੀ ਕਾਰੋਬਾਰ ਲਈ ਬਿਹਤਰੀਨ ਸਟੇਟਾਂ ਦੀ ਸੂਚੀ, ਜਾਣੋ ਕਿਸ ਨੇ ਮਾਰੀ ਬਾਜ਼ੀ
ਮੈਲਬਰਨ : ਆਸਟ੍ਰੇਲੀਆ ਦੀ ਬਿਜ਼ਨਸ ਕੌਂਸਲ ਨੇ ਸਾਊਥ ਆਸਟ੍ਰੇਲੀਆ ਨੂੰ ਦੇਸ਼ ਵਿੱਚ ਕਾਰੋਬਾਰ ਕਰਨ ਲਈ ਸਭ ਤੋਂ ਵਧੀਆ ਰਾਜ ਦਾ ਤਾਜ ਪਹਿਨਾਇਆ ਹੈ, ਇਸ ਤੋਂ ਬਾਅਦ ਤਸਮਾਨੀਆ ਅਤੇ ਆਸਟ੍ਰੇਲੀਅਨ ਕੈਪੀਟਲ

1,000 ਲੋਕਾਂ ਨੂੰ ਗੈਰ-ਕਾਨੂੰਨੀ ਇਮੀਗ੍ਰੇਸ਼ਨ ਸਲਾਹ ਦੇਣ ਵਾਲੇ ਵਿਦੇਸ਼ੀ ਏਜੰਟ ਦਾ ਵੀਜ਼ਾ ਰੱਦ
ਮੈਲਬਰਨ : ਆਸਟ੍ਰੇਲੀਆ ਦੇ ਗ੍ਰਹਿ ਵਿਭਾਗ ਨੇ ਆਸਟ੍ਰੇਲੀਆ ’ਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਸਹਾਇਤਾ ਪ੍ਰਦਾਨ ਕਰਦੇ ਹੋਏ ਫੜੇ ਗਏ ਇਕ ਵਿਦੇਸ਼ੀ ਨਾਗਰਿਕ ਦਾ ਵੀਜ਼ਾ ਰੱਦ ਕਰ ਦਿੱਤਾ ਹੈ। ਇਸ ਵਿਅਕਤੀ ’ਤੇ 1,000

ਆਸਟ੍ਰੇਲੀਆਈ ਫ਼ੌਜਾਂ ਬਾਰੇ ਰਾਇਲ ਕਮਿਸ਼ਨ ਦੀ ਅਹਿਮ ਰਿਪੋਰਟ ਪੇਸ਼, ਖ਼ੁਦਕੁਸ਼ੀਆਂ ਅਤੇ ਜਿਨਸੀ ਹਿੰਸਾ ਬਾਰੇ ਸਰਕਾਰ ਚੁੱਕੇਗੀ ਅਹਿਮ ਕਦਮ
ਮੈਲਬਰਨ : ਆਸਟ੍ਰੇਲੀਆ ਦੀ ਫ਼ੈਡਰਲ ਸਰਕਾਰ ਨੇ ਆਸਟ੍ਰੇਲੀਆ ਫ਼ੌਜਾਂ ਅਤੇ ਸੇਵਾਮੁਕਤ ਫ਼ੌਜੀਆਂ ਦੀਆਂ ਖ਼ੁਦਕੁਸ਼ੀਆਂ ਬਾਰੇ ਰਾਇਲ ਕਮਿਸ਼ਨ ਦੀਆਂ 100 ਤੋਂ ਵੱਧ ਸਿਫਾਰਸ਼ਾਂ ਨੂੰ ਸਵੀਕਾਰ ਕਰ ਲਿਆ ਹੈ, ਜੋ ਸੁਧਾਰ ਦੀ

ਆਸਟ੍ਰੇਲੀਆ ’ਚ ਹੁਣ ਤਕ ਦੀ ਸਭ ਤੋਂ ਵੱਡੀ ਕੋਕੀਨ ਦੀ ਖੇਪ ਜ਼ਬਤ, 2 ਨਾਬਾਲਗਾਂ ਸਮੇਤ 13 ਜਣੇ ਗ੍ਰਿਫ਼ਤਾਰ
ਮੈਲਬਰਨ : ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਦੇਸ਼ ਦੇ ਇਤਿਹਾਸ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਕੋਕੀਨ ਦੀ ਖੇਪ ਜ਼ਬਤ ਕੀਤੀ ਹੈ। ਜ਼ਬਤ ਕੀਤੀ ਗਈ 2.34 ਟਨ ਕੋਕੀਨ ਦੀ ਅੰਦਾਜ਼ਨ

ਮੰਦੀ ਵਲ ਵਧ ਰਹੀ ਹੈ ਆਸਟ੍ਰੇਲੀਆ ਦੀ ਹਾਊਸਿੰਗ ਮਾਰਕੀਟ! ਜਾਣੋ ਕੀ ਕਹਿੰਦੇ ਨੇ ਨਵੰਬਰ ਮਹੀਨੇ ਦੇ ਅੱਜ ਜਾਰੀ ਅੰਕੜੇ
ਮੈਲਬਰਨ : ਆਸਟ੍ਰੇਲੀਆ ਦੀ ਹਾਊਸਿੰਗ ਮਾਰਕੀਟ ’ਚ ਮੰਦੀ ਦੇ ਸੰਕੇਤ ਦਿਖ ਰਹੇ ਹਨ, ਪ੍ਰਮੁੱਖ ਸ਼ਹਿਰਾਂ ਅੰਦਰ ਮਕਾਨਾਂ ਦੀਆਂ ਕੀਮਤਾਂ ਵਿੱਚ ਵਾਧਾ ਹੌਲੀ ਹੋ ਰਿਹਾ ਹੈ। ਇਸ ਮਹੀਨੇ ਆਸਟ੍ਰੇਲੀਆ ’ਚ ਕੁੱਲ

ਆਸਟ੍ਰੇਲੀਆ ’ਚ ਵਿਦਿਆਰਥੀਆਂ ਦੀ ਸੁਰੱਖਿਆ ’ਚ ਹੋਵੇਗਾ ਵਾਧਾ, ਯੂਨੀਵਰਸਿਟੀ ਲੋਕਪਾਲ ਬਾਰੇ ਬਿੱਲ ਸੰਸਦ ’ਚ ਪਾਸ
ਮੈਲਬਰਨ : ਆਸਟ੍ਰੇਲੀਅਨ ਪਾਰਲੀਮੈਂਟ ਦਾ ਸੈਸ਼ਨ ਖ਼ਤਮ ਹੋਣ ਤੋਂ ਪਹਿਲਾਂ ਵੱਧ ਤੋਂ ਵੱਧ ਕੰਮਕਾਜ ਕਰਨ ਦੀ ਕੋੋਸ਼ਿਸ਼ ’ਚ ਆਸਟ੍ਰੇਲੀਆ ਸਰਕਾਰ ਨੇ ਇੱਕ ਦਿਨ ਹੀ 30 ਬਿਲਾਂ ਨੂੰ ਪਾਸ ਕਰ ਦਿੱਤਾ।

ਸਿਡਨੀ ’ਚ ਦੋਹਰਾ ਕਤਲ, ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਦੀ ਜਾਂਚ ’ਚ ਲੱਗੀ ਪੁਲਿਸ
ਮੈਲਬਰਨ : ਸਿਡਨੀ ਦੇ ਵੈਸਟ ’ਚ ਸ਼ਨੀਵਾਰ ਸਵੇਰੇ ਕੈਂਬਰਿਜ ਪਾਰਕ ਦੀ ਆਕਸਫੋਰਡ ਸਟ੍ਰੀਟ ’ਤੇ ਇਕ ਦੁਕਾਨ ’ਚੋਂ ਦੋ ਲਾਸ਼ਾਂ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ਾਂ

ਆਸਟ੍ਰੇਲੀਆ ’ਚ ਪੀਣ ਦਾ ਪਾਣੀ ਸੁਰੱਖਿਅਤ ਨਹੀਂ? ਪਾਣੀ ’ਚ ਕੈਂਸਰਕਾਰਕ ਰਸਾਇਣਾਂ ਦੇ ਮਿਲਣ ਮਗਰੋਂ ਉੱਠੀ ਚਿੰਤਾ
ਮੈਲਬਰਨ : ਬ੍ਰਿਸਬੇਨ ਦੇ ਪੀਣ ਵਾਲੇ ਪਾਣੀ ਦੇ ਕੁਝ ਕੈਚਮੈਂਟ ਇਲਾਕਿਆਂ ’ਚ ਪਿਛਲੇ ਦੋ ਸਾਲਾਂ ਦੌਰਾਨ ਕੈਂਸਰ ਦਾ ਕਾਰਨ ਬਣਨ ਵਾਲੇ ਰਸਾਇਣਾਂ ਦੇ ਉੱਚ ਪੱਧਰ ਮਿਲਣ ਤੋਂ ਬਾਅਦ ਇਕ ਵਕੀਲ

ਆਸਟ੍ਰੇਲੀਆ ਦੇ ਕਈ ਸਟੇਟਾਂ ’ਚ ਹੜ੍ਹ ਆਉਣ ਦੀ ਚੇਤਾਵਨੀ ਜਾਰੀ
ਮੈਲਬਰਨ : ਆਸਟ੍ਰੇਲੀਆ ਦੇ ਈਸਟ ਸਮੁੰਦਰੀ ਕੰਢੇ ਨਾਲ ਲਗਦੇ ਸਟੇਟ ਨਿਊ ਸਾਊਥ ਵੇਲਜ਼, ਕੁਈਨਜ਼ਲੈਂਡ, ਵਿਕਟੋਰੀਆ ਅਤੇ ਤਸਮਾਨੀਆ ’ਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। NSW ਵਿੱਚ, ਸਟੇਟ ਐਮਰਜੈਂਸੀ ਸੇਵਾ

ਵਿਕਟੋਰੀਆ ਪੁਲਿਸ ’ਚ ਗੰਭੀਰ ਹੋਇਆ ਤਨਖ਼ਾਹ ਵਿਵਾਦ, ਸੈਂਕੜੇ ਅਫ਼ਸਰਾਂ ਨੇ ਬੰਦ ਕੀਤਾ ਕੰਮ
ਮੈਲਬਰਨ : ਵਿਕਟੋਰੀਆ ਦੇ ਸੈਂਕੜੇ ਪੁਲਿਸ ਅਧਿਕਾਰੀਆਂ ਨੇ ਸੂਬਾ ਸਰਕਾਰ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਤਨਖਾਹ ਵਿਵਾਦ ਦੇ ਵਿਰੋਧ ਵਿੱਚ ਕੰਮ ਛੱਡ ਦਿੱਤਾ। ਇਹ ਇਸ ਸਾਲ ਫੋਰਸ ਵੱਲੋਂ ਕੀਤੀ

ਆਸਟ੍ਰੇਲੀਅਨਾਂ ਲਈ ਬੀਮਾ ਪ੍ਰੀਮੀਅਮ ’ਚ ਹੋ ਸਕਦੈ ਸੈਂਕੜੇ ਡਾਲਰ ਦਾ ਵਾਧਾ
ਮੈਲਬਰਨ : ਆਸਟ੍ਰੇਲੀਆ ਦੇ ਲੋਕਾਂ ਨੂੰ 2025 ਵਿੱਚ ਸਿਹਤ ਬੀਮਾ ਪ੍ਰੀਮੀਅਮ ਵਿੱਚ ਸੰਭਾਵਿਤ ਵਾਧੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ ਉਨ੍ਹਾਂ ਦੀਆਂ ਸਾਲਾਨਾ ਲਾਗਤਾਂ ਸੈਂਕੜੇ ਡਾਲਰ ਵਧਣ ਦੀ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.