Sea7 Australia is a great source of Latest Live Punjabi News in Australia.

ਕੁਈਨਜ਼ਲੈਂਡ ਦੇ ਗਰਭਪਾਤ ਕਾਨੂੰਨਾਂ ’ਚ ਅਜੇ ਨਹੀਂ ਹੋਵੇਗਾ ਕੋਈ ਬਦਲਾਅ, ਪ੍ਰੀਮੀਅਰ David Crisafulli ਨੇ ਚੁਕਿਆ ‘ਅਸਾਧਾਰਨ’ ਕਦਮ
ਮੈਲਬਰਨ : ਕੁਈਨਜ਼ਲੈਂਡ ਸਰਕਾਰ ਨੇ ਮੌਜੂਦਾ ਸੰਸਦੀ ਕਾਰਜਕਾਲ ਲਈ ਗਰਭਪਾਤ ਕਾਨੂੰਨਾਂ ’ਚ ਕੋਈ ਬਦਲਾਅ ਨਾ ਕਰਨ ਦਾ ਫੈਸਲਾ ਕੀਤਾ ਹੈ। ਪ੍ਰੀਮੀਅਰ David Crisafulli ਨੇ ਵਿਰੋਧੀ ਧਿਰ ’ਤੇ ‘ਅਮਰੀਕੀ ਸ਼ੈਲੀ ਦੀ

ਕ੍ਰਿਸਮਸ ਤੋਂ ਪਹਿਲਾਂ ਵੀ ਨਹੀਂ ਮਿਲੀ ਵਿਆਜ ਰੇਟ ’ਚ ਰਾਹਤ, ਜਾਣੋ RBA ਨੇ ਕੀ ਦਸਿਆ ਕਾਰਨ
ਮੈਲਬਰਨ : ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਨੇ ਮਹਿੰਗਾਈ ਦੇ ਬਹੁਤ ਜ਼ਿਆਦਾ ਰਹਿਣ ਦਾ ਹਵਾਲਾ ਦਿੰਦੇ ਹੋਏ ਆਪਣੀ ਲਗਾਤਾਰ ਨੌਵੀਂ ਬੈਠਕ ’ਚ ਵਿਆਜ ਰੇਟ ’ਚ ਕੋਈ ਤਬਦੀਲੀ ਨਹੀਂ ਕੀਤੀ ਹੈ। RBA

ਐਡੀਲੇਡ ਟੈਸਟ ਦੌਰਾਨ ਤਕਰਾਰ ’ਚ ਉਲਝਣ ਲਈ ਮੁਹੰਮਦ ਸਿਰਾਜ ਅਤੇ Travis Head ਨੂੰ ICC ਨੇ ਸੁਣਾਈ ਸਜ਼ਾ
ਮੈਲਬਰਨ : ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਆਸਟ੍ਰੇਲੀਆ ਦੇ ਬੱਲੇਬਾਜ਼ Travis Head ਨੂੰ ਐਡੀਲੇਡ ’ਚ ਦੂਜੇ ਟੈਸਟ ਮੈਚ ਦੌਰਾਨ ਤਕਰਾਰ ’ਚ ਉਲਝਣ ਲਈ ICC ਨੇ ਸਜ਼ਾ ਸੁਣਾਈ

ਨਿਊਜ਼ੀਲੈਂਡ ‘ਚ ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ ’ਤੇ ਪਾਬੰਦੀ, ਰੇਸਿੰਗ ਮਨਿਸਟਰ ਨੇ ਕੀਤਾ ਐਲਾਨ
ਮੈਲਬਰਨ : ਨਿਊਜ਼ੀਲੈਂਡ ਦੇ ਗ੍ਰੇਹਾਊਂਡ ਰੇਸਿੰਗ ਉਦਯੋਗ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਸ਼ਿਕਾਰੀ ਕੁੱਤਿਆਂ ਦੀਆਂ ਖੇਡਾਂ ’ਤੇ ਪਾਬੰਦੀ ਲਗਾ ਦਿਤੀ ਗਈ ਹੈ। ਰੇਸਿੰਗ ਮੰਤਰੀ ਵਿੰਸਟਨ ਪੀਟਰਜ਼ ਨੇ ਉਦਯੋਗ ਸੁਧਾਰਾਂ

Emirates ਨੇ 30 ਸਾਲਾਂ ਬਾਅਦ ਬੰਦ ਕੀਤੀ ਆਪਣੀ ਮਸ਼ਹੂਰ ਉਡਾਨ ਸੇਵਾ
ਮੈਲਬਰਨ : Emirates ਨੇ ਲਗਭਗ 30 ਸਾਲਾਂ ਬਾਅਦ ਆਸਟ੍ਰੇਲੀਆ ਅਤੇ ਏਸ਼ੀਆ ਵਿਚਕਾਰ ਚੱਲਣ ਵਾਲੀ ਆਪਣੀ ਇੱਕ ਪ੍ਰਸਿੱਧ ਉਡਾਨ ਨੂੰ ਬੰਦ ਕਰ ਦਿੱਤਾ ਹੈ। ਦਹਾਕਿਆਂ ਤੋਂ ਰੋਜ਼ਾਨਾ ਦੋ ਨਾਨ-ਸਟਾਪ ਉਡਾਣਾਂ ਚਲਾਉਣ

ਕੁਈਨਜ਼ਲੈਂਡ ਦੀ ਲੈਬਾਰਟਰੀ ’ਚੋਂ ਗ਼ਾਇਬ ਹੋਈਆਂ ਤਿੰਨ ਖ਼ਤਰਨਾਕ ਵਾਇਰਸ ਦੀਆਂ ਸ਼ੀਸ਼ੀਆਂ, ਜਾਂਚ ਜਾਰੀ
ਮੈਲਬਰਨ : ਕੁਈਨਜ਼ਲੈਂਡ ਦੀ ਇਕ ਲੈਬਾਰਟਰੀ ਤੋਂ ਹੈਂਡਰਾ ਵਾਇਰਸ, ਲਿਸਾਵਾਇਰਸ ਅਤੇ ਹੰਤਾਵਾਇਰਸ ਸਮੇਤ ਛੂਤ ਦੇ ਵਾਇਰਸਾਂ ਦੀਆਂ ਤਿੰਨ ਸ਼ੀਸ਼ੀਆਂ ਗਾਇਬ ਹੋਣ ਤੋਂ ਬਾਅਦ ਤੁਰੰਤ ਜਾਂਚ ਦੇ ਹੁਕਮ ਦਿਤੇ ਗਏ ਹਨ।

ਐਤਵਾਰ ਦੇਰ ਰਾਤ ਜਾਰੀ ਹੁਕਮਾਂ ’ਚ ਅਦਾਲਤ ਨੇ ਸਿਡਨੀ ਰੇਲ ਯੂਨੀਅਨ ਦੀ ਹੜਤਾਲ ’ਤੇ ਲਾਈ ਰੋਕ
NSW ਅਤੇ ਸਿਡਨੀ ਰੇਲ ਯੂਨੀਅਨ ਵਿਚਕਾਰ ਤਨਖ਼ਾਹਾਂ ’ਚ ਵਾਧੇ ਨੂੰ ਲੈ ਕੇ ਨਹੀਂ ਬਣ ਸਕੀ ਸਹਿਮਤੀ ਮੈਲਬਰਨ : ਰੇਲ ਯੂਨੀਅਨਾਂ ਨਾਲ NSW ਸਰਕਾਰ ਦੀ ਤਨਖ਼ਾਹ ਵਧਾਉਣ ਬਾਰੇ ਗੱਲਬਾਤ ਸਿਰੇ ਨਹੀਂ

ਆਸਟ੍ਰੇਲੀਆ ’ਚ ਔਸਤ ਵਰਕਰ ਦੀ ਪ੍ਰਤੀ ਹਫ਼ਤਾ ਕਮਾਈ 7.4 ਫ਼ੀਸਦੀ ਵਧੀ, ਜਾਣੋ ਹਫ਼ਤੇ ’ਚ ਕਿੰਨੀ ਹੁੰਦੀ ਹੈ ਆਮਦਨ
ਮੈਲਬਰਨ : ਰੁਜ਼ਗਾਰ ਦੇ ਤਾਜ਼ਾ ਅੰਕੜਿਆਂ ਅਨੁਸਾਰ, ਔਸਤਨ ਆਸਟ੍ਰੇਲੀਆਈ ਵਰਕਰ ਪ੍ਰਤੀ ਹਫਤੇ 1400 ਡਾਲਰ ਕਮਾਉਂਦੇ ਹਨ। ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ (ABS) ਨੇ ਪਾਇਆ ਕਿ ਅਗਸਤ 2023 ਤੋਂ ਔਸਤਨ ਹਫਤਾਵਾਰੀ ਤਨਖਾਹ

Net migration rate ਨੂੰ ਘਟਾਉਣ ਦੇ ਵਾਅਦੇ ਤੋਂ ਪਿੱਛੇ ਹਟੇ ਵਿਰੋਧ ਧਿਰ ਦੇ ਲੀਡਰ Peter Dutton
ਮੈਲਬਰਨ : ਫੈਡਰਲ ਵਿਰੋਧੀ ਧਿਰ ਦੇ ਲੀਡਰ Peter Dutton ਆਸਟ੍ਰੇਲੀਆ ਦੀ ਸ਼ੁੱਧ ਪ੍ਰਵਾਸ ਦਰ (net migration rate) ਨੂੰ ਘਟਾਉਣ ਦੇ ਆਪਣੇ ਪਹਿਲੇ ਵਾਅਦੇ ਤੋਂ ਪਿੱਛੇ ਹਟ ਗਏ ਹਨ। ਮਈ ’ਚ

Woolworths ਦੇ ਵਰਕਰਾਂ ਦੀ ਹੜਤਾਲ ਖ਼ਤਮ, ਛੇਤੀ ਹੀ ਮੁੜ ਖੁੱਲ੍ਹਣਗੇ ਸਟੋਰ, ਜਾਣੋ ਕੀ ਹੋਇਆ ਸਮਝੌਤਾ
ਮੈਲਬਰਨ : Woolworths ਦੇ ਡਿਸਟ੍ਰੀਬਿਊਸ਼ਨ ਸੈਂਟਰਾਂ ’ਤੇ ਵਰਕਰਾਂ ਵੱਲੋਂ ਕੀਤੀ ਹੜਤਾਲ ਖਤਮ ਹੋ ਗਈ ਹੈ। ਯੂਨਾਈਟਿਡ ਵਰਕਰਜ਼ ਯੂਨੀਅਨ (UWU) ਨੇ ਕਿਹਾ ਹੈ ਕਿ ਨਵਾਂ ਐਂਟਰਪ੍ਰਾਈਜ਼ ਸਮਝੌਤਾ ਮਜ਼ਦੂਰਾਂ ਦੀ ਗਤੀ ਨੂੰ

Perth ’ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਖਿਜ਼ਰ ਹਯਾਤ ਦਾ ਵੀਜ਼ਾ ਕੈਂਸਲ, ਡੀਪੋਰਟ ਕਰੇਗੀ ਹੁਣ ਆਸਟ੍ਰੇਲੀਆ ਸਰਕਾਰ
ਮੈਲਬਰਨ : Perth ’ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ ’ਚ ਆਪਣਾ ਦੋਸ਼ ਕਬੂਲਣ ਵਾਲੇ ਖਿਜਰ ਹਯਾਤ ਨੂੰ ਆਸਟ੍ਰੇਲੀਆ ਤੋਂ ਡੀਪੋਰਟ ਕਰ ਦਿੱਤਾ ਜਾਵੇਗਾ। ਫ਼ੈਡਰਲ ਸਰਕਾਰ ਨੇ ਉਸ ਦਾ

ਇਜ਼ਰਾਈਲੀ PM ਨੇ ਮੈਲਬਰਨ ’ਚ ਯਹੂਦੀ ਧਾਰਮਕ ਅਸਥਾਨ ’ਤੇ ਹੋਏ ਹਮਲੇ ਦੀ ਨਿੰਦਾ ਕੀਤੀ, ਆਸਟ੍ਰੇਲੀਆ ਸਰਕਾਰ ਦੀ ਨੀਤੀ ਨੂੰ ਠਹਿਰਾਇਆ ਜ਼ਿੰਮੇਵਾਰ
ਮੈਲਬਰਨ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਾਜ਼ਾ ’ਤੇ ਇਜ਼ਰਾਈਲ ਦੇ ਕਬਜ਼ੇ ਨੂੰ ਖਤਮ ਕਰਨ ਦੀ ਮੰਗ ਕਰਨ ਵਾਲੇ ਸੰਯੁਕਤ ਰਾਸ਼ਟਰ ਦੇ ਮਤੇ ਲਈ ਆਸਟ੍ਰੇਲੀਆਈ ਸਰਕਾਰ ਦੇ ਸਮਰਥਨ

NRIs ਲਈ ਖ਼ੁਸ਼ਖਬਰੀ, ਮੁਦਰਾ ਨੀਤੀ ਦੇ ਐਲਾਨ ਦੌਰਾਨ RBI ਨੇ ਕੀਤਾ ਵੱਡਾ ਫੈਸਲਾ
ਮੈਲਬਰਨ : ਭਾਰਤੀ ਰਿਜ਼ਰਵ ਬੈਂਕ (RBI) ਨੇ ਪ੍ਰਵਾਸੀ ਭਾਰਤੀਆਂ (NRIs) ਦੀ ਵਿਦੇਸ਼ੀ ਮੁਦਰਾ ਜਮ੍ਹਾਂ ਰਕਮ ’ਤੇ ਵਿਆਜ ਰੇਟ ਵਧਾਉਣ ਦਾ ਐਲਾਨ ਕੀਤਾ ਹੈ। ਇਸ ਕਦਮ ਦਾ ਉਦੇਸ਼ ਅਮਰੀਕੀ ਡਾਲਰ ਮੁਕਾਬਲੇ

ਇਸ ਸਟੇਟ ਦੇ ਹਰ ਘਰ ਨੂੰ ਅੱਜ ਤੋਂ ਮਿਲਣੇ ਸ਼ੁਰੂ ਹੋਣਗੇ 350 ਡਾਲਰ
ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਆਪਣੀ ਬਿਜਲੀ ਸਬਸਿਡੀ ਦਾ ਦੂਜਾ ਹਿੱਸਾ ਜਲਦ ਸ਼ੁਰੂ ਕਰਨ ਜਾ ਰਹੀ ਹੈ, ਜਿਸ ਨਾਲ ਸਟੇਟ ਦੇ ਹਰ ਘਰ ਨੂੰ ਉਨ੍ਹਾਂ ਦੇ ਅਗਲੇ ਬਿਜਲੀ ਦੇ

ਆਸਟ੍ਰੇਲੀਆ ’ਚ ਕਈ ਇਲਾਕਿਆਂ ਨੂੰ ਤਿੱਖੀ ਗਰਮੀ ਤੋਂ ਮਿਲੀ ਰਾਹਤ, ਹੁਣ ਤੂਫ਼ਾਨ ਦੀ ਚੇਤਾਵਨੀ ਜਾਰੀ
ਮੈਲਬਰਨ : ਆਸਟ੍ਰੇਲੀਆ ਦੇ ਸਾਊਥ ’ਚ ਕਈ ਦਿਨਾਂ ਤੋਂ ਚੱਲ ਰਹੀ ਗਰਮੀ ਤੋਂ ਬਾਅਦ ਹੁਣ ਕਈ ਸਟੇਟਾਂ ਅਤੇ ਟੈਰੇਟਰੀਜ਼ ’ਚ ਭਿਆਨਕ ਤੂਫਾਨ ਅਤੇ ਸੰਭਾਵਿਤ ਹੜ੍ਹ ਆਉਣ ਦੀ ਸੰਭਾਵਨਾ ਹੈ। ਮੌਸਮ

ਚੰਡੀਗੜ੍ਹ ਮੂਲ ਦੇ ਦੀਪਕ ਰਾਜ ਗੁਪਤਾ ਬਣੇ AIBC ਦੇ ਮੁਖੀ
ਮੈਲਬਰਨ : ਆਸਟ੍ਰੇਲੀਆ ਇੰਡੀਆ ਬਿਜ਼ਨਸ ਕੌਂਸਲ (AIBC) ਨੇ ਦੀਪਕ ਰਾਜ ਗੁਪਤਾ ਨੂੰ ਆਪਣਾ ਨਵਾਂ ‘ਨੈਸ਼ਨਲ ਚੇਅਰ’ ਅਤੇ ਅੰਮ੍ਰਿਤਾ ਜ਼ਕਰੀਆ ਨੂੰ ‘ਨੈਸ਼ਨਲ ਵਾਇਸ ਚੇਅਰ’ ਨਿਯੁਕਤ ਕੀਤਾ ਹੈ। ਦੋਵੇਂ ਦੋ ਸਾਲ ਦੇ

‘ਆਸਟ੍ਰੇਲੀਆ ਦੇ ਲੋਕ ਕੰਮ ਨਹੀਂ ਕਰਨਾ ਚਾਹੁੰਦੇ’ : ਪ੍ਰਮੁੱਖ ਰੈਸਟੋਰੈਂਟ ਮਾਲਕਾਂ ਨੇ ਮਾਈਗ੍ਰੇਸ਼ਨ ’ਚ ਕਟੌਤੀ ਕਰਨ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕੀਤੀ
ਮੈਲਬਰਨ : ਸਿਡਨੀ ਦੇ ਚੋਟੀ ਦੇ ਰੈਸਟੋਰੈਂਟ ਮਾਲਕਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆਈ ਲੋਕ ਹੋਸਪੀਟੈਲਿਟੀ ਖੇਤਰ ਦੀਆਂ ਨੌਕਰੀਆਂ ਤੋਂ ਭੱਜ ਰਹੇ ਹਨ। ਅਜਿਹੀਆਂ ਬਹੁਤੀਆਂ ਨੌਕਰੀਆਂ ਵਾਲੇ ਮਾਈਗਰੈਂਟਸ ਦੀ ਗਿਣਤੀ ਘਟਾਉਣ

ਮੈਲਬਰਨ ’ਚ ਯਹੂਦੀ ਧਾਰਮਕ ਅਸਥਾਨ ’ਤੇ ਅੱਗਜ਼ਨੀ, ਪ੍ਰਧਾਨ ਮੰਤਰੀ Albanese ਨੇ ਹਮਲੇ ਦੀ ਕੀਤੀ ਭਰਵੀਂ ਨਿੰਦਾ
ਮੈਲਬਰਨ : ਮੈਲਬਰਨ ਸਥਿਤ ਯਹੂਦੀ ਲੋਕਾਂ ਦੇ ਪ੍ਰਾਰਥਨਾ ਕਰਨ ਦੇ ਅਸਥਾਨ ਸਿਨਾਗੋਗ ’ਤੇ ਨਿਸ਼ਾਨਾ ਬਣਾ ਕੇ ਅੱਗਜ਼ਨੀ ਕੀਤੀ ਗਈ, ਜਿਸ ਨਾਲ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਯਹੂਦੀ ਭਾਈਚਾਰਾ

‘ਬੱਚਿਆਂ ਨੂੰ ਸੰਭਾਲ ਕੇ ਰੱਖੋ, ਕਿਤੇ ਕੱਟੜਵਾਦੀ ਨਾ ਬਣ ਜਾਣ’, ਫਾਈਵ ਆਈਜ਼ ਨੈੱਟਵਰਕ ਨੇ ਦੁਨੀਆ ਭਰ ਦੇ ਮਾਪਿਆਂ ਨੂੰ ਜਾਰੀ ਕੀਤੀ ਚੇਤਾਵਨੀ
ਮੈਲਬਰਨ : ਆਸਟ੍ਰੇਲੀਆ ਅਤੇ ਅਮਰੀਕਾ, ਕੈਨੇਡਾ, ਬ੍ਰਿਟੇਨ ਅਤੇ ਨਿਊਜ਼ੀਲੈਂਡ ਸਮੇਤ ਇਸ ਦੇ ਅੰਤਰਰਾਸ਼ਟਰੀ ‘ਫਾਈਵ ਆਈਜ਼ ਇੰਟੈਲੀਜੈਂਸ ਸ਼ੇਅਰਿੰਗ ਨੈੱਟਵਰਕ’ ਨੇ ਨੌਜਵਾਨਾਂ ਨੂੰ ਕੱਟੜਵਾਦੀ ਬਣਾਏ ਜਾਣ ਵਿਚ ਚਿੰਤਾਜਨਕ ਵਾਧੇ ਨੂੰ ਲੈ ਕੇ

ਆਸਟ੍ਰੇਲੀਆ ਅੰਦਰ ਗਣਿਤ ਦੇ ਵਿਸ਼ੇ ’ਚ ਕੁੜੀਆਂ ਅਤੇ ਮੁੰਡਿਆਂ ਵਿਚਕਾਰ ਪਾੜਾ ਬਦਤਰ ਹੋਇਆ
ਮੈਲਬਰਨ : ਆਸਟ੍ਰੇਲੀਆ ’ਚ ਗਣਿਤ ਦੇ ਚੌਥੇ ਸਾਲ ਦੇ ਵਿਦਿਆਰਥੀਆਂ ਨੇ ਦੁਨੀਆ ਵਿੱਚ ਸਭ ਤੋਂ ਵੱਡਾ ਲਿੰਗ ਅੰਤਰ ਦਰਜ ਕੀਤਾ ਹੈ, ਜਿਸ ਵਿੱਚ ਮੁੰਡੇ ਲਗਾਤਾਰ ਕੁੜੀਆਂ ਨਾਲੋਂ ਵੱਧ ਅੰਕ ਪ੍ਰਾਪਤ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.