Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

Perth

Perth ਹਵਾਈ ਅੱਡੇ ਨੇੜੇ ਕਾਰ ਅਤੇ ਟੈਕਸੀ ਵਿਚਕਾਰ ਭਿਆਨਕ ਟੱਕਰ ’ਚ ਚਾਰ ਜਣਿਆਂ ਦੀ ਮੌਤ

ਮੈਲਬਰਨ : Perth ਹਵਾਈ ਅੱਡੇ ਨੇੜੇ ਲੀਚ ਹਾਈਵੇਅ ’ਤੇ ਇਕ ਕਾਰ ਅਤੇ ਟੈਕਸੀ ਵਿਚਾਲੇ ਹੋਏ ਭਿਆਨਕ ਹਾਦਸੇ ਵਿਚ ਚਾਰ ਜਣਿਆਂ ਦੀ ਮੌਤ ਹੋ ਗਈ। ਇੱਕ Toyota RAV4 ਗਲਤ ਦਿਸ਼ਾ ’ਚ

ਪੂਰੀ ਖ਼ਬਰ »
ਪਾਸਪੋਰਟ

ਦੁਨੀਆ ਦਾ ਛੇਵਾਂ ਸਭ ਤੋਂ ਤਾਕਤਵਰ ਹੈ ਆਸਟ੍ਰੇਲੀਆਈ ਪਾਸਪੋਰਟ, ਜਾਣੋ ਦੁਨੀਆ ਭਰ ਦੇ ਪਾਸਪੋਰਟਾਂ ਦੀ ਤਾਜ਼ਾ ਦਰਜਾਬੰਦੀ

ਮੈਲਬਰਨ : ਆਸਟ੍ਰੇਲੀਆਈ ਪਾਸਪੋਰਟ ਸਭ ਤੋਂ ਮਹਿੰਗਾ ਹੋਣ ਦੇ ਬਾਵਜੂਦ ਦੁਨੀਆ ਦਾ ਛੇਵਾਂ ਸਭ ਤੋਂ ਤਾਕਤਵਰ ਪਾਸਪੋਰਟ ਹੈ। ਜਦਕਿ ਸਿੰਗਾਪੁਰ ਨੇ ਹੈਨਲੇ ਪਾਸਪੋਰਟ ਦਰਜਾਬੰਦੀ (Henley Passport Index) ਦੀ ਤਿਮਾਹੀ ਰਿਪੋਰਟ

ਪੂਰੀ ਖ਼ਬਰ »
Peter Dutton

Peter Dutton ਨੇ ਮੈਲਬਰਨ ਤੋਂ ਸ਼ੁਰੂ ਕੀਤੀ ਫੈਡਰਲ ਚੋਣਾਂ ਲਈ ਮੁਹਿੰਮ, ਜਾਣੋ 2025 ਦੇ ਪਹਿਲੇ ਸੰਬੋਧਨ ’ਚ ਵਿਰੋਧੀ ਧਿਰ ਦੇ ਲੀਡਰ ਨੇ ਕੀ ਕੀਤੇ ਵਾਅਦੇ

ਮੈਲਬਰਨ : Peter Dutton ਨੇ ਆਗਾਮੀ ਫੈਡਰਲ ਚੋਣਾਂ ਲਈ coalition ਦੀ ਮੁਹਿੰਮ ਦੀ ਸ਼ੁਰੂਆਤ ਮੈਲਬਰਨ ਦੇ ਈਸਟ ਵਿਚ ਇਕ ਰੈਲੀ ਨਾਲ ਕੀਤੀ ਹੈ, ਜਿਸ ਵਿਚ Anthony Albanese ਦੀ ਸਰਕਾਰ ਨੂੰ

ਪੂਰੀ ਖ਼ਬਰ »
ਮੈਲਬਰਨ

ਮੈਲਬਰਨ : ਚਾਕੂਬਾਜ਼ੀ ਦੀ ਘਟਨਾ ’ਚ ਇੱਕ ਦੀ ਮੌਤ, ਦੋ ਹੋਰ ਜ਼ਖ਼ਮੀ

ਮੈਲਬਰਨ : ਮੈਲਬਰਨ ਦੇ ਇਕ ਪ੍ਰਾਇਮਰੀ ਸਕੂਲ ਨੇੜੇ ਇਕ ਪਾਰਕ ਵਿਚ ਦੋ ਸਮੂਹਾਂ ਵਿਚਾਲੇ ਹੋਈ ਭਿਆਨਕ ਲੜਾਈ ਵਿਚ ਇਕ 24 ਸਾਲ ਦੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ

ਪੂਰੀ ਖ਼ਬਰ »
ਧਰਤੀ

ਧਰਤੀ ’ਤੇ ਹੁਣ ਤਕ ਸਭ ਤੋਂ ਗਰਮ ਸਾਲ ਰਿਕਾਰਡ ਕੀਤਾ ਗਿਆ 2024, ਜੇਕਰ ਗਰਮੀ ਵਧੀ ਤਾਂ…

ਮੈਲਬਰਨ : ਧਰਤੀ ਨੇ 2024 ਵਿੱਚ ਆਪਣਾ ਸਭ ਤੋਂ ਗਰਮ ਸਾਲ ਦਰਜ ਕੀਤਾ, ਜੋ ਪੈਰਿਸ ਜਲਵਾਯੂ ਸਮਝੌਤੇ ਹੇਠ ਨਿਰਧਾਰਤ 1.5 ਡਿਗਰੀ ਸੈਲਸੀਅਸ ਤਾਪਮਾਨ ਦੀ ਹੱਦ ਨੂੰ ਪਾਰ ਕਰ ਗਿਆ। ਇਹ

ਪੂਰੀ ਖ਼ਬਰ »
Nauru

ਆਸਟ੍ਰੇਲੀਆ ਨੇ ਸ਼ਰਨ ਮੰਗਣ ਵਾਲਿਆਂ ਦੇ ਮਨੁੱਖੀ ਅਧਿਕਾਰਾਂ ਦੀ Nauru ’ਚ ਉਲੰਘਣਾ ਕੀਤੀ : ਸੰਯੁਕਤ ਰਾਸ਼ਟਰ ਦੀ ਨਿਗਰਾਨੀ ਏਜੰਸੀ

ਮੈਲਬਰਨ : ਸੰਯੁਕਤ ਰਾਸ਼ਟਰ ਨੇ ਫੈਸਲਾ ਸੁਣਾਇਆ ਹੈ ਕਿ ਆਸਟ੍ਰੇਲੀਆ ਨੇ Nauru ਟਾਪੂ ’ਤੇ ਹਿਰਾਸਤ ਵਿੱਚ ਲਏ ਗਏ ਸ਼ਰਨ ਮੰਗਣ ਵਾਲਿਆਂ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਸੰਯੁਕਤ ਰਾਸ਼ਟਰ ਮਨੁੱਖੀ

ਪੂਰੀ ਖ਼ਬਰ »
ਪ੍ਰਾਪਰਟੀ

ਮੌਰਗੇਜ ਉਦਯੋਗ ਲਈ ਚਿੰਤਾ ਦੀ ਖ਼ਬਰ, ਪ੍ਰਾਪਰਟੀ ਖ਼ਰੀਦਣ ਦੀ ਬਜਾਏ ਇਸ ਕੰਮ ਲਈ ਬਚਤ ਕਰ ਰਹੇ ਲੋਕ

ਮੈਲਬਰਨ : ਇਕ ਸਰਵੇਖਣ ਮੁਤਾਬਕ ਆਸਟ੍ਰੇਲੀਆ ਦੇ ਲੋਕ ਆਪਣੀਆਂ ਵਿੱਤੀ ਤਰਜੀਹਾਂ ਬਦਲ ਰਹੇ ਹਨ ਅਤੇ ਲਗਭਗ ਅੱਧੇ ਲੋਕ ਪੈਸਿਆਂ ਦੀ ਬਚਤ ਪ੍ਰਾਪਰਟੀ ਖਰੀਦਣ ਲਈ ਨਹੀਂ ਸਗੋਂ ਘੁੰਮਣ-ਫਿਰਨ ਲਈ ਕਰ ਰਹੇ

ਪੂਰੀ ਖ਼ਬਰ »
ਸਿਡਨੀ

ਸਿਡਨੀ ’ਚ ਯਹੂਦੀ ਵਿਰੋਧੀ ਘਟਨਾਵਾਂ ਅਚਾਨਕ ਵਧੀਆਂ, ਘਰਾਂ ਅਤੇ ਪ੍ਰਾਰਥਨਾ ਸਥਾਨਾਂ ’ਤੇ ਲਿਖੇ ਗਏ ਯਹੂਦੀ ਵਿਰੋਧੀ ਨਾਅਰੇ

ਮੈਲਬਰਨ : ਸਿਡਨੀ ’ਚ ਯਹੂਦੀ ਵਿਰੋਧੀ ਘਟਨਾਵਾਂ ’ਚ ਅਚਾਨਕ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਅੱਜ ਸਿਡਨੀ ਦੇ ਪੂਰਬੀ ਇਲਾਕੇ ’ਚ ਇਕ ਘਰ ਅਤੇ ਸਿਡਨੀ ਦੇ ਅੰਦਰੂਨੀ ਪੱਛਮ ’ਚ ਇਕ

ਪੂਰੀ ਖ਼ਬਰ »
ਸਿੱਖ ਫੈਮਿਲੀ ਕੈਂਪ

ਆਸਟ੍ਰੇਲੀਆ ’ਚ ਵਿਕਟੋਰੀਆ ਦੇ ਟਾਊਨ Marysville ਵਿਖੇ 7 ਤੋਂ 10 ਮਾਰਚ ਤੱਕ ਲੱਗੇਗਾ “ਸਿੱਖ ਫੈਮਿਲੀ ਕੈਂਪ”, ਕੈਨੇਡਾ-ਅਮਰੀਕਾ ਤੋਂ ਵੀ ਪਹੁੰਚਣਗੇ ਸਿੱਖ ਵਿਦਵਾਨ

ਮੈਲਬਰਨ : ਕੁਦਰਤ ਦੀ ਗੋਦ ਵਿੱਚ ਪਰਿਵਾਰ ਅਤੇ ਦੋਸਤਾਂ ਨਾਲ ਇੱਕ ਤਾਜ਼ਗੀ ਭਰੇ ਹਫਤੇ ਦਾ ਅਨੰਦ ਦੇਣ ਲਈ ਸਿੱਖ ਫੈਮਿਲੀ ਕੈਂਪ 2025 ਲੇਬਰ ਡੇਅ ਵੀਕੈਂਡ ਦੌਰਾਨ 7 ਤੋਂ 10 ਮਾਰਚ

ਪੂਰੀ ਖ਼ਬਰ »
ਭਾਰਤੀ

ਭਾਰਤੀ ਮੂਲ ਦੇ ਡਾਕਟਰ ਦੀ ਟ੍ਰਾਈਥਲੋਨ ਈਵੈਂਟ ਦੌਰਾਨ ਮੌਤ

ਮੈਲਬਰਨ : ਆਇਰਨਮੈਨ ਵੈਸਟਰਨ ਆਸਟ੍ਰੇਲੀਆ ਈਵੈਂਟ ਦੌਰਾਨ 1 ਦਸੰਬਰ, 2024 ਨੂੰ ਜਿਸ ਐਥਲੀਟ ਦੀ ਦੁਖਦਾਈ ਮੌਤ ਹੋਈ ਸੀ ਉਸ ਦੀ ਪਛਾਣ ਭਾਰਤੀ ਮੂਲ ਦੇ ਡਾ. ਸ਼ੇਖਰ ਧਨਵਿਜੇ (48) ਵਜੋਂ ਹੋਈ

ਪੂਰੀ ਖ਼ਬਰ »
ਆਸਟ੍ਰੇਲੀਆ

MATES ਵੀਜ਼ਾ ਸਕੀਮ ਦੇ ਨਾਂ ਭਾਰਤੀਆਂ ਨਾਲ ਹੋ ਰਿਹੈ ਘਪਲਾ! ਆਸਟ੍ਰੇਲੀਆ ਗ੍ਰਹਿ ਮੰਤਰਾਲੇ ਨੇ ਜਾਰੀ ਕੀਤੀ ਚੇਤਾਵਨੀ

ਮੈਲਬਰਨ : ਆਸਟ੍ਰੇਲੀਆ ਦੇ ਗ੍ਰਹਿ ਵਿਭਾਗ ਨੇ ਭਾਰਤੀ ਨਾਗਰਿਕਾਂ ਨੂੰ ਪ੍ਰਤਿਭਾਸ਼ਾਲੀ ਸ਼ੁਰੂਆਤੀ ਪੇਸ਼ੇਵਰਾਂ ਲਈ ਗਤੀਸ਼ੀਲਤਾ ਪ੍ਰਬੰਧ ਯੋਜਨਾ (MATES) ਨਾਲ ਜੁੜੇ ਸੰਭਾਵਿਤ ਘਪਲਿਆਂ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਘਪਲਿਆਂ ਤੋਂ ਬਚਣ

ਪੂਰੀ ਖ਼ਬਰ »
Los Angeles

Los Angeles ’ਚ ਲੱਗੀ ਅੱਗ ਕਾਰਨ ਨੁਕਸਾਨ 135 ਬਿਲੀਅਨ ਅਮਰੀਕਾ ਡਾਲਰ ਤਕ ਪੁੱਜਾ, ਮੌਤਾਂ ਦੀ ਗਿਣਤੀ ਵਧ ਕੇ 7 ਹੋਈ

ਮੈਲਬਰਨ : ਅਮਰੀਕੀ ਸਟੇਟ ਕੈਲੇਫ਼ੋਰਨੀਆ ਦੇ ਸ਼ਹਿਰ Los Angeles ’ਚ ਲੱਗੀ ਭਿਆਨਕ ਅੱਗ ਕਾਰਨ ਹੁਣ ਤਕ 7 ਲੋਕਾਂ ਦੀ ਮੌਤ ਹੋ ਗਈ ਹੈ, ਹਜ਼ਾਰਾਂ ਘਰ ਤਬਾਹ ਹੋ ਗਏ ਹਨ ਅਤੇ

ਪੂਰੀ ਖ਼ਬਰ »
ਮੈਲਬਰਨ

ਮੈਲਬਰਨ ’ਚ ਗੈਂਗਵਾਰ, ਖ਼ਤਰਨਾਕ ਅਪਰਾਧੀ ਦਾ ਗੋਲੀਆਂ ਮਾਰ ਕੇ ਕਤਲ

ਮੈਲਬਰਨ : ਮੈਲਬਰਨ ’ਚ ਇੱਕ ਖ਼ਤਰਨਾਕ ਅਪਰਾਧੀ ਦਾ ਬੀਤੀ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 33 ਸਾਲ ਦੇ Hawre Sherwani ’ਤੇ ਕਲ ਰਾਤ 10:30 ਵਜੇ Caroline Springs ’ਚ

ਪੂਰੀ ਖ਼ਬਰ »
ਕੌਫ਼ੀ

ਕੌਫ਼ੀ ਪੀਣ ਦਾ ਬਿਹਤਰੀਨ ਸਮਾਂ ਕਿਹੜਾ? ਅਮਰੀਕੀ ਖੋਜ ’ਚ ਸਾਹਮਣੇ ਆਈ ਇਹ ਗੱਲ

ਮੈਲਬਰਨ : ਯੂਰਪੀਅਨ ਹਾਰਟ ਜਰਨਲ ਵਿਚ ਪ੍ਰਕਾਸ਼ਿਤ ਇਕ ਅਮਰੀਕੀ ਅਧਿਐਨ ਵਿਚ ਪਾਇਆ ਗਿਆ ਹੈ ਕਿ ਸਵੇਰੇ ਕੌਫੀ ਪੀਣ ਨਾਲ ਦਿਲ ਦੀ ਸਿਹਤ ਵਿਚ ਸੁਧਾਰ ਹੋ ਸਕਦਾ ਹੈ। 40,000 ਤੋਂ ਵੱਧ

ਪੂਰੀ ਖ਼ਬਰ »
ਵਿਕਟੋਰੀਆ

ਵਿਕਟੋਰੀਆ ’ਚ ਘਾਤਕ ਜਾਪਾਨੀ ਇਨਸੇਫਲਾਈਟਿਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ, ਸਿਹਤ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ

ਮੈਲਬਰਨ : ਵਿਕਟੋਰੀਆ ’ਚ ਘਾਤਕ ਜਾਪਾਨੀ ਇਨਸੇਫਲਾਈਟਿਸ ਵਾਇਰਸ ਨਾਲ ਪੀੜਤ ਇਕ ਵਿਅਕਤੀ ਦਾ ਪਤਾ ਲੱਗਾ ਹੈ। ਸਟੀਫਨ ਬਾਂਡ ਮੱਛਰ ਦੇ ਕੱਟਣ ਨਾਲ ਜਾਪਾਨੀ ਇਨਸੇਫਲਾਈਟਿਸ ਵਾਇਰਸ ਦੀ ਲਪੇਟ ’ਚ ਆਉਣ ਤੋਂ

ਪੂਰੀ ਖ਼ਬਰ »
ਹਾਲੀਵੁੱਡ

ਹਾਲੀਵੁੱਡ ’ਚ ਲੱਗੀ ਭਿਆਨਕ ਅੱਗ, 5 ਦੀ ਮੌਤ, ਕਈ ਅਦਾਕਾਰ ਘਰ ਛੱਡ ਕੇ ਜਾਣ ਲਈ ਹੋਏ ਮਜਬੂਰ, ਫ਼ਿਲਮਾਂ-ਸੀਰੀਜ਼ ਬਣਾਉਣ ਦਾ ਕੰਮ ਠੱਪ ਪਿਆ

ਮੈਲਬਰਨ : ਅਮਰੀਕੀ ਸਟੇਟ ਕੈਲੇਫ਼ੋਰਨੀਆ ਦੇ ਸ਼ਹਿਰ ਲਾਸ ਏਂਜਲਸ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਨੇ ਭਾਰੀ ਤਬਾਹੀ ਮਚਾਈ ਹੈ। ਸ਼ਹਿਰ ਦੀ ਹਵਾ ਨੂੰ ਧੂੰਏਂ ਅਤੇ ਸੁਆਹ ਦੇ ਸੰਘਣੇ ਬੱਦਲ

ਪੂਰੀ ਖ਼ਬਰ »
ਪੰਜਾਬੀ

ਫ਼ਿਜੀ ’ਚ ਪੰਜਾਬੀ ਮੂਲ ਦੇ ਰੈਸਟੋਰੈਂਟ ਮਾਲਕ ਨੂੰ ਵੱਡਾ ਝਟਕਾ, ਚੋਰਾਂ ਨੇ ਲੁੱਟੇ ਹਜ਼ਾਰਾਂ ਡਾਲਰ

ਮੈਲਬਰਨ : ਫਿਜੀ ਦੇ Suva ’ਚ ਸਥਿਤ ਪ੍ਰਸਿੱਧ ਪੰਜਾਬੀ ਰੈਸਟੋਰੈਂਟ ਮਾਇਆ ਢਾਬਾ ’ਚ ਚੋਰਾਂ ਨੇ 10,000 ਤੋਂ 15,000 ਡਾਲਰ ਦੀ ਨਕਦੀ ਅਤੇ 2,500 ਡਾਲਰ ਦੀ ਸ਼ਰਾਬ ਚੋਰੀ ਕਰ ਲਈ। ਦੁਕਾਨ

ਪੂਰੀ ਖ਼ਬਰ »
ਮੈਲਬਰਨ

‘ਲਗਦੈ ਕੌਂਸਲ ਨੂੰ ਲੋਕਾਂ ਦੀ ਜਾਨ ਨਾਲੋਂ ਵੀ ਵੱਧ ਪਿਆਰੇ ਨੇ ਦਰੱਖਤ’, ਮੈਲਬਰਨ ਦੀ ਇਕ ਕੌਂਸਲ ਦੀ ਇਸ ਕਾਰਵਾਈ ਕਾਰਨ ਖ਼ਤਰੇ ’ਚ ਪਈ ਪਰਵਾਰ ਦੀ ਜਾਨ

ਮੈਲਬਰਨ : ਮੈਲਬਰਨ ਦੀ ਇਕ ਕੌਂਸਲ ਵੱਲੋਂ ਸੁਰੱਖਿਅਤ ਕਰਾਰ ਦਿੱਤਾ ਗਿਆ ਇਕ ਦਰੱਖਤ ਕਲ ਇੱਕ ਘਰ ’ਤੇ ਡਿੱਗ ਗਿਆ। ਉਸ ਘਰ ਅੰਦਰ ਬੈਠੀ ਇੱਕ ਮਾਂ ਅਤੇ ਉਸ ਦੇ ਦੋ ਬੇਟਿਆਂ

ਪੂਰੀ ਖ਼ਬਰ »
ਮਹਿੰਗਾਈ

ਮੁੱਖ ਮਹਿੰਗਾਈ ਰੇਟ ’ਚ ਕਮੀ, ਵਿਆਜ ਰੇਟ ’ਚ ਕਟੌਤੀ ਦੀ ਸੰਭਾਵਨਾ ਵਧੀ

ਮੈਲਬਰਨ : ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ ਦੇ ਅਨੁਸਾਰ, ਆਸਟ੍ਰੇਲੀਆ ਦੀ ਮਹਿੰਗਾਈ ਰੇਟ ਨਵੰਬਰ ਤੱਕ ਦੇ 12 ਮਹੀਨਿਆਂ ਵਿੱਚ ਵਧ ਕੇ 2.3٪ ਹੋ ਗਈ ਹੈ, ਜੋ ਅਕਤੂਬਰ ਵਿੱਚ 2.1٪ ਸੀ। ਇਹ

ਪੂਰੀ ਖ਼ਬਰ »
ਪ੍ਰਾਪਰਟੀ

ਬੀਤੇ ਸਾਲ ਆਸਟ੍ਰੇਲੀਆ ’ਚ ਪ੍ਰਾਪਰਟੀ ਨਿਵੇਸ਼ਕਾਂ ਲਈ ਸਭ ਤੋਂ ਬਦਤਰ ਸਬਅਰਬ ਕਿਹੜੇ ਰਹੇ?

ਮੈਲਬਰਨ : ਪ੍ਰਾਪਰਟੀ ਮੈਨੇਜਮੈਂਟ ਫਰਮ Longview ਦੀ ਇਕ ਰਿਪੋਰਟ ਵਿਚ ਬ੍ਰਿਸਬੇਨ, ਸਿਡਨੀ ਅਤੇ ਮੈਲਬਰਨ ਵਿਚ ਪ੍ਰਾਪਰਟੀ ਨਿਵੇਸ਼ਕਾਂ ਲਈ ਸਭ ਤੋਂ ਖਰਾਬ ਸਬਅਰਬਸ ਦੀ ਪਛਾਣ ਕੀਤੀ ਗਈ ਹੈ। ਰਿਪੋਰਟ ਵਿੱਚ ਪਾਇਆ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.