Jetstar Airline Sale ਅੱਜ ਤੋਂ ਸ਼ੁਰੂ – ਆਕਲੈਂਡ ਤੋਂ ਸਿਡਨੀ 135 ਡਾਲਰ, ਡੋਮੈਸਟਿਕ 35 ਡਾਲਰ

ਆਕਲੈਂਡ : Jetstar Airline Sale ਅੱਜ ਤੋਂ ਚਾਰ ਦਿਨਾਂ ਵਾਸਤੇ ਸ਼ੁਰੂ ਕਰ ਦਿੱਤੀ ਹੈ। ਜਿਸ ਰਾਹੀਂ ਟਰਾਂਸ-ਟਾਸਮਨ ਅਤੇ ਡੋਮੈਸਟਿਕ ਟਿਕਟਾਂ ਬਹੁਤ ਹੀ ਘੱਟ ਮੁੱਲ `ਚ ਵਿਕ ਰਹੀਆਂ ਹਨ। ਭਾਵ ਆਕਲੈਂਡ ਤੋਂ ਸਿਡਨੀ ਦੀ ਟਿਕਟ 135 ਹੋਵੇਗੀ ਜਦੋਂ ਕਿ ਕੁੱਝ ਸ਼ਹਿਰਾਂ ਵਾਸਤੇ ਡੋਮੈਸਟਿਕ ਫਲਾਈਟ 35 ਡਾਲਰ ਦੀ ਹੋਵੇਗੀ।

ਕ੍ਰਾਈਸਟਚਰਚ ਤੋਂ ਵੈਲਿੰਗਟਨ ਤੱਕ $30
$35 ਤੋਂ ਆਕਲੈਂਡ ਤੋਂ ਕ੍ਰਾਈਸਟਚਰਚ
$35 ਤੋਂ ਆਕਲੈਂਡ ਤੋਂ ਵੈਲਿੰਗਟਨ
ਵੈਲਿੰਗਟਨ ਤੋਂ ਕੁਈਨਸਟਾਊਨ ਤੋਂ $35
$135 ਤੋਂ ਆਕਲੈਂਡ ਤੋਂ ਸਿਡਨੀ
ਵੈਲਿੰਗਟਨ ਤੋਂ ਗੋਲਡ ਕੋਸਟ $160 ਤੋਂ
ਆਕਲੈਂਡ ਤੋਂ ਬ੍ਰਿਸਬੇਨ $170 ਤੋਂ

ਜਿਆਦਾ ਵੇਰਵਾ ਜੈੱਟ ਸਟਾਰ ਦੀ ਵੈੱਬਸਾਈਟ ਤੋਂ ਪੜ੍ਹਿਆ ਜਾ ਸਦਕਾ ਹੈ।