ਮੈਲਬਰਨ : ਅਕਤੂਬਰ ਅਤੇ ਨਵੰਬਰ ਆਸਟ੍ਰੇਲੀਆ ’ਚ ਵਸੇ ਭਾਰਤੀ ਮੂਲ ਦੇ ਲੋਕਾਂ ਲਈ ਬਹੁਤ ਸੱਭਿਆਚਾਰਕ ਮਹੱਤਵ ਦੇ ਮਹੀਨੇ ਹਨ, ਜਿਸ ਵਿੱਚ ਦੁਸਹਿਰਾ, ਦੀਵਾਲੀ, ਬੰਦੀ ਛੋੜ ਦਿਵਸ ਵਰਗੇ ਤਿਉਹਾਰ ਮਨਾਏ ਜਾਂਦੇ ਹਨ। ਇਸ ਅਕਤੂਬਰ ਅਤੇ ਨਵੰਬਰ ਵਿੱਚ ਆਸਟ੍ਰੇਲੀਆ ਦੀਆਂ ਵੱਖ-ਵੱਖ ਥਾਵਾਂ ’ਤੇ ਜਸ਼ਨ ਅਤੇ ਸੱਭਿਆਚਾਰਕ ਸਮਾਗਮਾਂ ਦੀ ਸੂਚੀ ਤੁਸੀਂ ਇੱਥੇ ਜਾਣ ਸਕਦੇ ਹੋ:
- ਸ਼ਨਿੱਚਰਵਾਰ, 5 ਅਕਤੂਬਰ 2024
ਦੁਰਗਾ ਪੂਜਾ
ਸਮਾਂ : ਸਵੇਰੇ 9:30 ਵਜੇ ਤੋਂ ਰਾਤ 9:00 ਵਜੇ ਤਕ
ਸਥਾਨ : Werribee Indoors Sports Centre, 13 Riverside Avenue Werribee, VIC 3030 - ਐਤਵਾਰ, 9 ਅਕਤੂਬਰ 2024
ਦੁਰਗਾ ਪੂਜਾ
ਸਮਾਂ : ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤਕ
ਸਥਾਨ : Werribee Indoors Sports Centre, 13 Riverside Avenue Werribee, VIC 3030 - ਬਲੈਕਟਾਊਨ ਦੀਵਾਲੀ ਫ਼ੈਸਟੀਵਲ ਆਫ਼ ਲਾਈਟਸ
ਸਮਾਂ : ਦੁਪਹਿਰ 1 ਵਜੇ ਤੋਂ ਸ਼ਾਮ 7:30 ਵਜੇ ਤਕ
ਸਥਾਨ : Blacktown Showground, Richmond Rd, Blacktown NSW 2148. - ਬੁੱਧਵਾਰ, 9 ਅਕਤੂਬਰ, 2024
ਬੰਦੀ ਛੋੜ ਦਿਵਸ
ਸਮਾਂ : ਦੁਪਹਿਰ 12:30 ਵਜੇ ਤੋਂ 3:30 ਵਜੇ ਤਕ
ਸਥਾਨ : Parliament House, Spring Street, East Melbourne, VIC 3002. - ਫ਼ੈਸਟੀਵਲ ਆਫ਼ ਲਾਈਟਸ, ਸਥਾਨ : ਗ੍ਰੇਟ ਹਾਲ ਆਫ਼ ਪਾਰਲੀਮੈਂਟ
ਸਮਾਂ : ਦੁਪਹਿਰ 12:00 ਵਜੇ ਤੋਂ 2:00 ਵਜੇ ਤਕ ਅਤੇ ਸ਼ਾਮ 6:00 ਵਜੇ ਤੋਂ 8:30 ਵਜੇ ਤਕ
ਸਥਾਨ : Parliament House, Parliament Dr, Canberra ACT 2600. - ਸਨਿੱਚਰਵਾਰ, 12 ਅਕਤੂਬਰ 2024
ਸੁੰਦਰੀਆ ਇੰਡੀਅਨ ਐਸੋਸੀਏਸ਼ਨ ਵੱਲੋਂ ‘ਫ਼ੈਸਟੀਵਲ ਆਫ਼ ਲਾਈਟਸ’
ਸਮਾਂ : ਸ਼ਾਮ 5:00 ਵਜੇ ਤੋਂ 9:00 ਵਜੇ ਤਕ
ਸਥਾਨ : Mildura Arts Centre, 199 Cureton Ave, Mildura VIC 3500. - ਐਤਵਾਰ, 13 ਅਕਤੂਬਰ 2024
ਮੈਨਬਰਨ ’ਚ ਦੁਸਹਿਰੇ ਦਾ ਤਿਉਹਾਰ
ਸਮਾਂ : ਦੁਪਹਿਰ 11:00 ਵਜੇ ਤੋਂ ਸ਼ਾਮ 6:00 ਵਜੇ ਤਕ
ਸਥਾਨ : Sri Durga Temple, 705-715 Neale Rd, Deanside VIC 3336. - ਸਨਿੱਚਰਵਾਰ, 19 ਅਕਤੂਬਰ 2024
ਇੰਡੀਅਨ ਆਸਟ੍ਰੇਲੀਅਨ ਦੀ ਕੌਂਸਲ ਵੱਲੋਂ ਦੀਵਾਲੀ ਦਾ ਤਿਉਹਾਰ
ਸਮਾਂ : 12:00 ਵਜੇ ਤੋਂ ਰਾਤ 8:00 ਵਜੇ ਤਕ
ਸਥਾਨ : Castle Hill Showground, Showground Rd, Castle Hill NSW 2154 - Hume ਦੀਵਾਲੀ ਮੇਲਾ
ਸਮਾਂ : ਦੁਪਹਿਰ 1:00 ਵਜੇ ਤੋਂ ਰਾਮ 9:00 ਵਜੇ ਤਕ
ਸਥਾਨ :Corner Aitken Blvd and, Central Park Ave, Craigieburn VIC 3064. - ਹਿੰਦੂ ਕੌਂਸਲ ਆਫ਼ ਆਸਟ੍ਰੇਲੀਆ ਵੱਲੋਂ ਦੀਪਾਵਲੀ 2024
ਸਮਾਂ : ਦੁਪਹਿਰ 1:00 ਵਜੇ ਤੋਂ ਰਾਮ 10:00 ਵਜ ਤਕ
ਸਥਾਨ : Adelaide Showground, Goodwood Rd, Wayville SA 5034 - Little India Harris Park Business Association Inc. ਵੱਲੋਂ ਦੀਵਾਲੀ 2024
ਸਮਾਂ : ਦੁਪਹਿਰ 1:00 ਵਜੇ ਤੋਂ ਰਾਤ 8:00 ਵਜੇ ਤਕ
ਸਥਾਨ : Little India Harris Park Precinct, Wingram St, Harris Park NSW 2150. - ਸਨਿੱਚਰਵਾਰ, 26 ਅਕਤੂਬਰ, 2024
Celebrate India Inc ਵੱਲੋਂ ਦੀਵਾਲੀ ਮੇਲਾ
ਸਮ : 11:00 ਵਜੇ ਤੋਂ ਰਾਮ 9:00 ਵਜੇ ਤਕ
ਸਥਾਨ : Federation Square, Swanston St & Flinders St, Melbourne VIC 3000 - RACV Melbourne Diwali
ਸਮਾਂ : 1:00 ਵਜੇ ਤੋਂ ਰਾਤ 10:00 ਵਜੇ ਤਕ
ਸਥਾਨ : Marvel Stadium Square, 740 Bourke St, Docklands VIC 3008 - Indian Society of Western Australia ਵੱਲੋਂ ਦੀਵਾਲੀ ਮੇਲਾ
ਸਮਾਂ : ਦੁਪਹਿਰ 2:00 ਵਜੇ ਤੋਂ ਸ਼ਾਮ 6:00 ਵਜੇ ਤਕ
ਸਥਾਨ : Burswood Park, Resort Dr, Burswood WA 6100 - Queanbeyan ਦੀਵਾਲੀ ਮੇਲਾ
ਸਮਾਂ : 6:00 ਵਜੇ ਤੋਂ ਰਾਤ 10:00 ਵਜੇ ਤਕ
ਸਥਾਨ : Waniassa Park, 2-6 Waniassa St, Queanbeyan East NSW 2620 - ਐਤਵਾਰ, 27 ਅਕਤੂਬਰ, 2024
Indian Society of Western Australia ਵੱਲੋਂ ਦੀਵਾਲੀ ਮੇਲਾ
ਸਮਾਂ : ਦੁਪਹਿਰ 3:00 ਵਜੇ ਤੋਂ ਰਾਤ 9:00 ਵਜੇ ਤਕ
ਸਥਾਨ : Burswood Park, Resort Dr, Burswood WA 6100 - ਸ਼ੁੱਕਰਵਾਰ, 1 ਨਵੰਬਰ, 2024
Federation of Indian Communities of Queensland ਵੱਲੋਂ ਦੀਵਾਲੀ
ਸਮਾਂ : ਸਵੇਰੇ 11:00 ਵਜੇ ਤੋਂ ਰਾਤ 10:00 ਵਜੇ ਤਕ
ਸਥਾਨ : King George’s Square, 87C Roma St, Brisbane City QLD 4000 - ਸਨਿੱਚਰਵਾਰ, 2 ਨਵੰਬਰ, 2024
ਦੀਵਾਲੀ ਮੇਲਾ
ਸਮਾਂ : ਦੁਪਹਿਰ 1:30 ਵਜੇ ਤੋਂ ਰਾਤ 9:30 ਵਜੇ ਤਕ
ਸਥਾਨ : President’s Park, 370 McGrath Rd, Wyndham Vale VIC 3024. - ਮੰਗਲਵਾਰ, 5 ਨਵੰਬਰ, 2024
ਓਪੇਰਾ ਹਾਊਸ ’ਚ ਦੀਵਾਲੀ
ਸਮਾਂ : ਸ਼ਾਮ 6:00 ਵਜੇ ਤੋਂ ਰਾਤ 9:30 ਵਜੇ ਤਕ
ਸਥਾਨ : Opera House, Bennelong Point, Sydney NSW 2000. - ਵੀਰਵਾਰ : 7 ਨਵੰਬਰ, 2024
Alice Springs Town Council ਵੱਲੋਂ Night Markets Diwali
ਸਮਾਂ : ਸ਼ਾਮ 5:00 ਵਜੇ ਤੋਂ ਰਾਤ 9:00 ਵਜੇ ਤਕ
ਸਥਾਨ : Todd MallAlice Springs NT 0870 - ਸਨਿਚਰਵਾਰ, 9 ਨਵੰਬਰ, 2024
Cumberland City Council ਵੱਲੋਂ ਦੀਵਾਲੀ ਮੇਲਾ
ਸਮਾਂ : ਸ਼ਾਮ 5:00 ਵਜੇ ਤੋਂ ਰਾਤ 9:00 ਵਜੇ ਤਕ
ਸਥਾਨ : Station St, Wenworthville, NSW 2145 - ਹੋਬਾਰਟ ’ਚ Diwali Tasmania ਵੱਲੋਂ ਦੀਵਾਲੀ ਮੇਲਾ
ਸਮਾਂ : ਸ਼ਾਮ 5:00 ਵਜੇ ਤੋਂ ਰਾਤ 9:00 ਵਜੇ ਤਕ
ਸਥਾਨ : Princes Wharf No. 1, Castray Esplanade, Hobart TAS 7000.